ਬੇਲੋੜਾ ਸਾਮਾਨ ਲਿਆਉਣ ਵਾਲੇ ਯਾਤਰੂਆਂ ਵਿਰੁੱਧ ਕਸਟਮ ਵਿਭਾਗ ਤੋਂ ਕੀਤੀ ਕਾਰਵਾਈ ਦੀ ਮੰਗ ਅੰਮ੍ਰਿਤਸਰ/ਬਿਊਰੋ ਨਿਊਜ਼ : ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ‘ਤੇ ਜਾਣ ਵਾਲੇ ਜਥੇ ਦੇ ਹਰੇਕ ਮੈਂਬਰ ਤੋਂ ਬੱਸ ਖ਼ਰਚ ਦੇ 4000 ਰੁਪਏ (ਭਾਰਤੀ ਕਰੰਸੀ) ਵਸੂਲੇ ਜਾਣਗੇ। ਇਸ ਖ਼ਰਚ ‘ਚ ਯਾਤਰੂਆਂ ਨੂੰ ਸਫ਼ਰ ਦੌਰਾਨ ਚਾਰ ਵਾਰ ਬਿਸਕੁਟ, …
Read More »ਪੰਜਾਬੀਆਂ ‘ਚ ਵਿਦੇਸ਼ ਜਾਣ ਦਾ ਰੁਝਾਨ ਵਧਿਆ
ਪੰਜਾਬ ਸਰਕਾਰ ਪਰਵਾਸ ਰੋਕਣ ਵਿੱਚ ਅਸਮਰੱਥ : ਪ੍ਰਤਾਪ ਸਿੰਘ ਬਾਜਵਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀਆਂ ਵਿਚ ਵਿਦੇਸ਼ ਜਾਣ ਦਾ ਰੁਝਾਨ ਕਾਫੀ ਵਧ ਗਿਆ ਹੈ। ਪੰਜਾਬ ਦੇ ਜ਼ਿਆਦਾਤਰ ਪਿੰਡਾਂ ਖਾਸ ਕਰਕੇ ਦੋਆਬੇ ਖੇਤਰ ਦੇ ਬਹੁਤੇ ਵਿਅਕਤੀ ਵਿਦੇਸ਼ਾਂ ਵਿਚ ਜਾ ਵਸੇ ਹਨ ਅਤੇ ਉਥੇ ਉਹ ਆਪਣੇ ਕਾਰੋਬਾਰ ਕਰ ਰਹੇ ਹਨ। ਇਸਦੇ ਚੱਲਦਿਆਂ ਕਾਂਗਰਸ …
Read More »ਅਮਰੀਕੀ ਸੰਸਦ ‘ਚ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’ ਵਜੋਂ ਮਨਾਉਣ ਦਾ ਮਤਾ ਪੇਸ਼
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਦੋ ਸੰਸਦ ਮੈਂਬਰਾਂ ਨੇ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ (ਨੈਸ਼ਨਲ ਸਿੱਖ ਡੇਅ) ਦੇ ਰੂਪ ‘ਚ ਮਨਾਉਣ ਦੇ ਲਈ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੈਜ਼ੈਂਟਿਵਸ (ਪ੍ਰਤੀਨਿਧੀ ਸਭਾ) ‘ਚ ਮਤਾ ਪੇਸ਼ ਕੀਤਾ ਹੈ। ਅਮਰੀਕਾ ‘ਚ ਲੋਕਾਂ ਨੂੰ ਮਜ਼ਬੂਤ ਅਤੇ ਪ੍ਰੇਰਿਤ ਕਰਨ ‘ਚ ਸਿੱਖ ਭਾਈਚਾਰੇ ਦੇ …
Read More »ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ‘ਚ ਮਾਰੇ ਗਏ 8 ਵਿਅਕਤੀਆਂ ‘ਚ 4 ਭਾਰਤੀ ਸ਼ਾਮਲ
ਟੋਰਾਂਟੋ : ਕੈਨੇਡੀਅਨ ਪੁਲਿਸ ਨੇ 4 ਭਾਰਤੀਆਂ ਸਮੇਤ 8 ਲੋਕਾਂ ‘ਚੋਂ ਦੋ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀਆਂ ਲਾਸ਼ਾਂ ਅਮਰੀਕਾ-ਕੈਨੇਡਾ ਸਰਹੱਦ ‘ਤੇ ਇਕ ਦਲਦਲੀ ਖੇਤਰ ‘ਚੋਂ ਮਿਲੀਆਂ ਸਨ। ਇਹ ਅੱਠ ਲਾਸ਼ਾਂ ਲੰਘੇ ਹਫ਼ਤੇ ਅਕਵੇਸਾਸਨੀ ਇਲਾਕੇ ਜਿਹੜਾ ਕਿ ਕਿਊਬਿਕ, ਉਨਟਾਰੀਓ ਅਤੇ ਨਿਊਯਾਰਕ ਤੱਕ ਫੈਲਿਆ ਹੋਇਆ ਹੈ, ‘ਚ ਇਕ ਨਦੀ ਕਿਨਾਰੇ ਦਲਦਲੀ …
Read More »ਸਟੌਰਮੀ ਡੇਨੀਅਲਜ਼ ਨੇ ਮਾਣਹਾਨੀ ਦਾ ਕੇਸ ਹਾਰਨ ਤੋਂ ਬਾਅਦ ਟਰੰਪ ਨੂੰ ਕਾਨੂੰਨੀ ਫੀਸ ਅਦਾ ਕਰਨ ਦਾ ਹੁਕਮ ਦਿੱਤਾ
ਕੈਲੀਫੋਰਨੀਆ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਲਗ ਫਿਲਮ ਸਟਾਰ ਸਟੋਰਮੀ ਡੇਨੀਅਲਸ ਖਿਲਾਫ ਕਾਨੂੰਨੀ ਜਿੱਤ ਹਾਸਲ ਕੀਤੀ ਹੈ। ਮਿਸ ਡੇਨੀਅਲਜ਼ ਨੂੰ ਕੈਲੀਫੋਰਨੀਆ ਵਿੱਚ 9ਵੀਂ ਯੂਐਸ ਸਰਕਟ ਕੋਰਟ ਆਫ਼ ਅਪੀਲਜ਼ ਦੁਆਰਾ, ਟਰੰਪ ਦੇ ਅਟਾਰਨੀ ਨੂੰ $121,000 ਤੋਂ ਵੱਧ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਸ਼੍ਰੀਮਤੀ ਡੇਨੀਅਲਸ ਆਪਣੇ …
Read More »ਡੋਨਾਲਡ ਟਰੰਪ ਖਿਲਾਫ਼ ਮੈਨਹੈਟਨ ਕੋਰਟ ਨੇ 34 ਆਰੋਪ ਕੀਤੇ ਤੈਅ
ਪੋਰਨ ਸਟਾਰ ਨੂੰ ਪੈਸੇ ਦੇ ਕੇ ਚੁੱਪ ਕਰਵਾਉਣ ਅਤੇ ਰਿਕਾਰਡ ’ਚ ਹੇਰਾਫੇਰੀ ਕਰਨ ਦਾ ਹੈ ਮਾਮਲਾ ਵਾਸ਼ਿੰਗਟਨ/ਬਿਊਰੋ ਨਿਊਜ਼ : ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮੈਨਹੈਟਨ ਦੀ ਕੋਰਟ ਵੱਲੋਂ 34 ਆਰੋਪ ਤੈਅ ਕੀਤੇ ਗਏ ਹਨ। ਉਨ੍ਹਾਂ ’ਤੇ ਪੋਰਨ ਸਟਾਰ ਸਟਾਰਮੀ ਡੇਨੀਅਲ ਨੂੰ ਪੈਸੇ ਦੇ ਕੇ ਚੁੱਪ ਕਰਵਾਉਣ ਅਤੇ ਇਲੈਕਸ਼ਨ ਕੰਪੇਨ …
Read More »ਕੈਨੇਡਾ ਤੋਂ ਅਮਰੀਕਾ ’ਚ ਦਾਖ਼ਲ ਹੋ ਰਹੇ 8 ਵਿਅਕਤੀ ਨਦੀ ’ਚ ਡੁੱਬੇ
ਮਰਨ ਵਾਲਿਆਂ ’ਚ 5 ਭਾਰਤੀ ਵਿਅਕਤੀ ਵੀ ਸ਼ਾਮਲ ਓਟਾਵਾ/ਬਿਊਰੋ ਨਿਊਜ਼ : ਕੈਨੇਡਾ-ਅਮਰੀਕਾ ਸਰਹੱਦ ਨੇੜੇ ਸੇਂਟ ਲਾਰੈਂਸ ਨਦੀ ਦੇ ਕੰਢੇ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਬੱਚਿਆਂ ਸਮੇਤ ਅੱਠ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿਚ ਪੰਜ ਭਾਰਤੀ ਵੀ ਸ਼ਾਮਲ ਹਨ। ਮੀਡੀਆ ਤੋਂ ਪ੍ਰਾਪਤ …
Read More »ਡੋਨਾਲਡ ਟਰੰਪ ਖਿਲਾਫ਼ ਚੱਲੇਗਾ ਅਪਰਾਧਿਕ ਮਾਮਲੇ ’ਚ ਕੇਸ
4 ਅਪ੍ਰੈਲ ਨੂੰ ਆਤਮ ਸਮਰਪਣ ਕਰ ਸਕਦੇ ਹਨ ਸਾਬਕਾ ਅਮਰੀਕੀ ਰਾਸ਼ਟਰਪਤੀ ਮੈਨਹਟਨ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਅਪਰਾਧਿਕ ਮਾਮਲੇ ਵਿਚ ਕੇਸ ਚੱਲੇਗਾ। ਨਿਊਯਾਰਕ ਦੀ ਮੈਨਹਟਨ ਜਿਊਰੀ ਨੇ ਉਨ੍ਹਾਂ ’ਤੇ ਇਹ ਮੁਕੱਦਮਾ ਚਲਾਉਣ ਦਾ ਫੈਸਲਾ ਕੀਤਾ ਹੈ। 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਪੋਰਨ ਸਟਾਰ ਦੇ ਨਾਲ …
Read More »‘ਅੰਮ੍ਰਿਤਸਰ ਤੋਂ ਲੰਡਨ’ ਸਿੱਧੀ ਹਵਾਈ ਉਡਾਣ ਹੋਈ ਸ਼ੁਰੂ
ਅੰਮ੍ਰਿਤਸਰ ਤੋਂ ਕੈਨੇਡਾ ਵਾਸਤੇ ਵੀ ਸਿੱਧੀ ਹਵਾਈ ਉਡਾਣ ਜਲਦੀ ਹੋਵੇਗੀ ਸ਼ੁਰੂ ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਦੇ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਇੰਗਲੈਂਡ ਵਿਚਲੇ ਲੰਡਨ ਗੈਟਵਿਕ ਹਵਾਈ ਅੱਡੇ ਵਾਸਤੇ ਸਿੱਧੀ ਹਵਾਈ ਉਡਾਣ ਸ਼ੁਰੂ ਹੋ ਗਈ ਹੈ। ਇਸ ਉਡਾਣ ਨੂੰ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਦਿਤਿਆ ਸਿੰਧੀਆ ਨੇ ਵਰਚੁਅਲ ਢੰਗ ਨਾਲ ਹਰੀ …
Read More »ਅਮਰੀਕਾ ਦੇ ਇਕ ਸਕੂਲ ‘ਚ ਚੱਲੀ ਗੋਲੀ
ਸਾਬਕਾ ਟਰਾਂਸਜੈਂਡਰ ਵਿਦਿਆਰਥੀ ਨੇ ਕੀਤੀ ਫਾਈਰਿੰਗ, 6 ਦੀ ਹੋਈ ਮੌਤ ਨੈਸ਼ਵਿਲ/ਬਿਊਰੋ ਨਿਊਜ਼ : ਅਮਰੀਕਾ ਦੇ ਨੈਸ਼ਵਿਲੇ ‘ਚ ਇਕ ਸਕੂਲ ‘ਚ ਹੋਈ ਫਾਈਰਿੰਗ ਦੌਰਾਨ 3 ਵਿਦਿਆਰਥੀਆਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ। ਹਮਲਾਵਰ ਆਡੀ ਹੇਲ ਨੇ ਰਾਈਫਲ ਅਤੇ ਹੈਂਡਗੰਨ ਨਾਲ ਸਕੂਲ ‘ਚ ਫਾਈਰਿੰਗ ਕੀਤੀ। ਫਾਈਰਿੰਗ ਦੀ ਸੂਚਨਾ ਮਿਲਦਿਆਂ ਹੀ ਪੁਲਿਸ …
Read More »