Breaking News
Home / ਦੁਨੀਆ (page 304)

ਦੁਨੀਆ

ਦੁਨੀਆ

ਕਾਬੁਲ ਵਿੱਚ ਅਗਵਾਕਾਰਾਂ ਤੋਂ ਛੁਡਾਈ ਭਾਰਤੀ ਮਹਿਲਾ ਵਤਨ ਪਰਤੀ

ਨਵੀਂ ਦਿੱਲੀ : ਕਾਬੁਲ ਵਿੱਚ ਅਗਵਾਕਾਰਾਂ ਕੋਲੋਂ ਛੁਡਾਈ ਭਾਰਤੀ ਵਰਕਰ ਜੂਡਿਥ ਡਿਸੂਜ਼ਾ ਇੱਥੇ ਪਰਤ ਆਈ। ਆਗਾ ਖ਼ਾਨ ਫਾਊਂਡੇਸ਼ਨ ਲਈ ਸੀਨੀਅਰ ਤਕਨੀਕੀ ਸਲਾਹਕਾਰ ਵਜੋਂ ਕੰਮ ਕਰਦੀ ਇਸ 40 ਸਾਲਾ ਮਹਿਲਾ ਨੂੰ 9 ਜੁਲਾਈ ਨੂੰ ਕਾਬੁਲ ਵਿੱਚ ਉਸ ਦੇ ਦਫ਼ਤਰ ਬਾਹਰੋਂ ਅਗਵਾ ਕਰ ਲਿਆ ਗਿਆ ਸੀ। ਜੂਡਿਥ ਅਫ਼ਗਾਨਿਸਤਾਨ ਵਿੱਚ ਭਾਰਤੀ ਸਫ਼ੀਰ ਮਨਪ੍ਰੀਤ …

Read More »

24 ਘੰਟਿਆਂ ਅੰਦਰ ਬਗਦਾਦ ‘ਚ ਦੂਜਾ ਆਤਮਘਾਤੀ ਹਮਲਾ

14 ਵਿਅਕਤੀਆਂ ਦੀ ਹੋਈ ਮੌਤ ਬਗਦਾਦ/ਬਿਊਰੋ ਨਿਊਜ਼ ਇਰਾਕ ਦੀ ਰਾਜਧਾਨੀ ਬਗਦਾਦ ਤੋਂ 80 ਕਿਲੋਮੀਟਰ ਦੂਰ ਅੱਜ ਸਵੇਰੇ ਆਤਮਘਾਤੀ ਬੰਬ ਧਮਾਕੇ ਵਿੱਚ 14 ਵਿਅਕਤੀਆਂ ਦੀ ਮੌਤ ਹੋ ਗਈ। ਇਹ ਧਮਾਕਾ ਬਾਰੂਦ ਨਾਲ ਭਰੀ ਕਾਰ ਨਾਲ ਕੀਤਾ ਗਿਆ। ਇਰਾਕ ਵਿੱਚ 24 ਘੰਟਿਆਂ ਦਰਮਿਆਨ ਇਹ ਦੂਜਾ ਵੱਡਾ ਧਮਾਕਾ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ …

Read More »

ਆਈਲੈਂਡ ਦਾ ਮੇਲਾ, ਹੁਣ ਹੈ ਪੰਜਾਬੀ ਮੇਲਾ

ਟੋਰਾਂਟੋ/ਬਿਊਰੋ ਨਿਊਜ਼ 17 ਜੁਲਾਈ, 2016 ਨੂੰ ਜਿਨ੍ਹਾਂ ਲੋਕਾਂ ਨੇ ਟੋਰਾਂਟੋ ਦੇ ਸੈਂਟਰ ਆਈਲੈਂਡ ਉਪਰ ‘ਫੈਸਟੀਵਲ ਆਫ ਇੰਡੀਆ’ ਦੀ ਰੌਣਕ ਵੇਖੀ ਹੈ, ਉਹ ਫਖਰ ਨਾਲ ਕਹਿ ਸਕਦੇ ਹਨ ਕਿ ਇਹ ਹੁਣ ਇਕ ਪੰਜਾਬੀ ਮੇਲਾ ਹੋ ਨਿਬੜਿਆ ਹੈ। ਹਰ ਤੀਸਰਾ ਬੰਦਾ ਚਿੱਟ ਦਾਹੜੀਆ ਪੰਜਾਬੀ  ਬਜ਼ੁਰਗ ਤੁਰਿਆ ਫਿਰਦਾ ਸੀ। ਮੇਲਾ ਭਰਨ ਦਾ ਕਾਰਣ …

Read More »

ਕੈਨੇਡਾ ਡੇਅ ਤੇ ਮਿਸੀਸਾਗਾ ਸੀਨੀਅਰਜ਼ ਕਲੱਬ ਦੀ ਪਿਕਨਿਕ ਮਨਾਈ

ਮਿਸੀਸਾਗਾ : ਪਹਿਲੀ ਜੁਲਾਈ 2016 ਵਾਲੇ ਦਿਨ ਦਰਿਆ ਦੇ ਕੰਢੇ ਰਮਣੀਕ ਅਕਾਸ਼ ਛੋਂਹਦੇ ਰੁੱਖਾਂ ਦੀ ਹਰੀ ਕਚੂਰ ਚਾਰਦਵਾਰੀ ਅੰਦਰ ਸਥਿਤ ਏਰਿਨਡੇਲ ਪਾਰਕ ਮਿਸੀਸਾਗਾ ਵਿਖੇ ਕੈਨੇਡਾ ਡੇਅ ਦਾ ਸੁਭਾਗਾ ਦਿਵਸ ਅਤੇ ਮਿਸੀਸਾਗਾ ਸਿਨੀਅਰਜ਼ ਕਲੱਬ ਦੀ ਪਿਕਨਿਕ ਇੱਕੋ ਦਿਨ ਮਨਾਈ ਗਈ। ਪ੍ਰਬੰਧਕਾਂ ਦੀ ਸੁੰਦਰ ਸੋਚ ਤੇ ਸੂਝ ਅਨੁਸਾਰ ਵਿਉਂਤੀ ਪਿਰਤ ਮਆਨੀਖ਼ੇਜ਼ ਹੈ …

Read More »

ਕਸ਼ਮੀਰ ਵਿੱਚ ਰਾਇਸ਼ੁਮਾਰੀ ਕਰਵਾਏ ਭਾਰਤ: ਸ਼ਰੀਫ਼

ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਨਹੀਂ ਹੈ। ਵਾਦੀ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਂਦਿਆਂ ਪਾਕਿਸਤਾਨ ਨੇ ਬੁੱਧਵਾਰ ਨੂੰ ‘ਕਾਲਾ ਦਿਵਸ’ ਮਨਾਇਆ। ਸ਼ਰੀਫ਼ ਨੇ ਕਿਹਾ ਕਿ ਭਾਰਤ ਨੂੰ ਕਸ਼ਮੀਰੀਆਂ ਦੇ ਹੱਕਾਂ ਦਾ ਸਨਮਾਨ ਕਰਦਿਆਂ ਉਥੇ ਰਾਇਸ਼ੁਮਾਰੀ ਕਰਵਾਉਣੀ ਚਾਹੀਦੀ ਹੈ। ਆਪਣੇ …

Read More »

ਰੈੱਡ ਵਿੱਲੋ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਵਿੱਚ ‘ਫੈਸਟੀਵਲ ਆਫ ਇੰਡੀਆ’ ਦੇਖਿਆ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਰਗੇ ਮੁਲਕਾਂ ਵਿੱਚ ਜਿੱਥੇ ਮੋਹ ਮੁਹੱਬਤ ਖਤਮ ਹੋ ਰਿਹਾ ਹੈ ਉੱਥੇ ਹੀ ਇੱਥੇ ਵਸਦੇ ਸੀਨੀਅਰਜ਼ ਕਲੱਬਾਂ ਬਣਾ ਕੇ ਆਪਸੀ ਸਾਝਾਂ ਵਧਾ ਰਹੇ ਹਨ। ਇਹ ਸੀਨੀਅਰ ਮਿਲ ਬੈਠ ਕੇ ਵਿਚਾਰ ਚਰਚਾ ਕਰਦੇ ਹਨ ਅਤੇ ਆਪਣੇ ਜਿੰਦਗੀ ਦੇ ਤਜਰਬੇ ਸਾਂਝੇ ਕਰਦੇ ਹਨ। ਉਹ ਆਪਣੀ ਜਿੰਦਗੀ ਵਿੱਚ ਰੰਗ ਭਰਨ …

Read More »

ਕੈਨੇਡਾ ‘ਚ ਵਿਆਹਾਂ ‘ਤੇ ਭਾਰਤੀ ਕਰ ਰਹੇ ਹਨ 55 ਲੱਖ ਤੋਂ ਜ਼ਿਆਦਾ ਖਰਚ

ਬਲ ਬੜੈਚ ਨੇ ‘ਲਿਟਲ ਇੰਡੀਆ ਬਿਗ ਬਿਜਨੈਸ’ ਡਾਕੂਮੈਂਟਰੀ ਬਣਾਈ, 23 ਜੁਲਾਈ ਨੂੰ ਦਿਖਾਈ ਜਾਵੇਗੀ ਚੰਡੀਗੜ੍ਹ : ਕੈਨੇਡਾ ਵਿਚ ਭਾਰਤੀ ਮੂਲ ਦੇ ਪਰਵਾਸੀਆਂ ਦੇ ਵਿਆਹਾਂ ‘ਤੇ ਵਧਦੇ ਖਰਚ ਨੇ ਕੈਨੇਡੀਅਨ ਮੀਡੀਆ ਦਾ ਵੀ ਧਿਆਨ ਖਿੱਚਿਆ ਹੈ। ਸਖਤ ਮਿਹਨਤ ਕਰਕੇ ਜ਼ਿੰਦਗੀ ਨੂੰ ਸਫਲ ਬਣਾਉਣ ਵਾਲੇ ਇੰਡੋ ਕੈਨੇਡੀਅਨਾਂ ਦਾ ਭਾਰਤੀ ਅੰਦਾਜ਼ ਵਿਚ ਹੋਣ …

Read More »

ਤਰਕਸ਼ੀਲ ਸੁਸਾਇਟੀ ਵਲੋਂ ਬੱਚਿਆਂ ਦੇ ਲੇਖ ਮੁਕਾਬਲਿਆਂ ਦਾ ਪ੍ਰੋਗਰਾਮ ਸਫਲਤਾ ਨਾਲ ਸੰਪਨ

ਬਰੈਂਪਟਨ/ਬਿਉਰੋ ਨਿਉਜ਼ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਓਨਟਾਰੀਓ ਵਲੋਂ 17 ਜੁਲਾਈ ਨੂੰ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਵਿੱਚ ਰੱਖੇ ਬਚਿੱਆਂ ਦੇ ਲੇਖ ਮੁਕਾਬਲਿਆਂ ਦਾ ਪਲੇਠਾ ਪਰੋਗਰਾਮ ਬੜੀ ਸਫਲਤਾ ਨਾਲ ਸਿਰੇ ਚੜ੍ਹਿਆ। ਇਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਬੱਚਿਆਂ ਦੇ ਤਿੰਨ ਗਰੁੱਪਾ ਵਿੱਚ ਮੁਕਾਬਲੇ ਕਰਵਾਏ ਗਏ। ਲਿਖਣ ਮੁਕਾਬਲੇ …

Read More »

ਹੰਬਰਵੁੱਡ ਸੀਨੀਅਰ ਕਲੱਬ ਨੇ ਕੈਨੇਡਾ ਦਿਵਸ ਮਨਾਇਆ

ਐਮ ਪੀ ਕ੍ਰਿਸਟੀ ਡੰਕਨ, ਐਮ ਪੀ ਪੀ ਸ਼ਫੀਕ ਕਾਦਰੀ ਨੇ ਸ਼ਮੂਲੀਅਤ ਕੀਤੀ ਕਈ ਸੰਸਥਾਵਾਂ, ਬੁੱਧੀਜੀਵੀਆਂ ਵਲੋਂ ਇੱਕ ਵਾਰ ਫਿਰ ਅਵਤਾਰ ਮਿਨਹਾਸ ਦੀ ਹਮਾਇਤ ਦਾ ਐਲਾਨ ਪਿਛਲੇ ਹਫਤੇ ਹੰਬਰਵੁੱਡ ਸੀਨੀਅਰ ਕਲੱਬ ਨੇ ਕੈਨੇਡਾ ਦਿਵਸ ਮਨਾਇਆ ਜਿਸ ਵਿੱਚ ਸੱਭ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਧਾਲੀਵਾਲ ਨੇਂ ਸਾਰਿਆਂ ਦਾ ਪ੍ਰੋਗਰਾਮ …

Read More »

ਸਿੱਖ ਵਿਰੁੱਧ ਦਰਜ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਕੇਸ ਰੱਦ ਪੁਲਿਸ ਵਲੋਂ ਦਸਤਾਰ ਨਾ ਮੋੜਨਾ ਬਣਿਆ ਆਧਾਰ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਇਕ ਅਦਾਲਤ ਨੇ ਸਿੱਖ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਰੱਦ ਕਰ ਦਿੱਤਾ ਕਿਉਂਕਿ ਪੁਲਿਸ ਅਫ਼ਸਰਾਂ ਨੇ ਉਸ ਦੀ ਗ੍ਰਿਫ਼ਤਾਰੀ ਵੇਲੇ ਡਿੱਗੀ ਦਸਤਾਰ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਨਹੀਂ ਮੋੜੀ ਸੀ। ਸਰਦੂਲ ਸਿੰਘ ਵਿਰੁੱਧ ਖ਼ੂਨ ਵਿੱਚ ਵੱਧ ਅਲਕੋਹਲ ਤੇ ਉਸ ‘ਤੇ ਲੱਗੇ …

Read More »