ਸਿੱਖਾਂ ਬਾਰੇ ਬਣੀ ਕਾਲੀ ਸੂਚੀ ‘ਤੇ ਮੁੜ ਵਿਚਾਰ ਹੋਵੇ ਤਾਂ ਜੋ ਹਰ ਸਿੱਖ ਆਪਣੇ ਦੇਸ਼ ਨੂੰ ਜਾ ਸਕੇ ਲੂਵਨ/ਬਿਊਰੋ ਨਿਊਜ਼ ਸਿੱਖਾਂ ਬਾਰੇ ਬਣੀ ਕਾਲੀ ਸੂਚੀ ‘ਤੇ ਮੁੜ ਵਿਚਾਰ ਹੋਵੇ ਤਾਂ ਜੋ ਹਰ ਆਮ ਸਿੱਖ ਆਪਣੇ ਦੇਸ਼ ਜਾ ਸਕੇ। ਬੈਲਜੀਅਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਪੰਜਾਬੀਆਂ ਦੇ ਇੱਕ …
Read More »ਪਾਕਿਸਤਾਨ ‘ਚ ਕਰੀਬ 70 ਸਾਲ ਬਾਅਦ ਗੁਰਦੁਆਰਾ ਸੰਗਤਾਂ ਲਈ ਖੋਲ੍ਹਿਆ
ਪੇਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਵਿੱਚ 300 ਸਾਲ ਪੁਰਾਣਾ ਭਾਈ ਬੀਬਾ ਸਿੰਘ ਗੁਰਦੁਆਰਾ ਸਾਹਿਬ ਨੂੰ ਕਰੀਬ 70 ਸਾਲ ਬਾਅਦ ਫਿਰ ਤੋਂ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ। ਸਿੱਖ ਸੰਗਤਾਂ ਲੰਮੇ ਸਮੇਂ ਤੋਂ ਇਸ ਇਤਿਹਾਸਕ ਗੁਰਦੁਆਰੇ ਨੂੰ ਖੋਲ੍ਹਣ ਦੀ ਮੰਗ ਕਰ ਰਹੀਆਂ ਸਨ। ਗੁਰਦੁਆਰੇ ਦਾ ਖੁੱਲ੍ਹਣਾ ਸਿੱਖ ਸੰਗਤ ਦੀ ਵੱਡੀ ਪ੍ਰਾਪਤੀ ਹੈ। …
Read More »ਭਾਰਤ ਤੇ ਬੈਲਜੀਅਮ ਵੱਲੋਂ ਅੱਤਵਾਦ ਨੂੰ ਖ਼ਤਮ ਕਰਨ ਦਾ ਅਹਿਦ
ਬੈਲਜੀਅਮ ਦਾ ਭਾਰਤ ਨਾਲ ਹੈ ਖੂਨ ਦਾ ਰਿਸ਼ਤਾ : ਨਰਿੰਦਰ ਮੋਦੀ ਬਰਸਲਜ਼/ਬਿਊਰੋ ਨਿਊਜ਼ ਭਾਰਤ ਤੇ ਬੈਲਜੀਅਮ ਨੇ ਕੁਝ ਸਮੂਹਾਂ ਤੇ ਦੇਸ਼ਾਂ ਵਲੋਂ ਅੱਤਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਲਈ ਧਰਮ ਦੀ ‘ਦੁਰਵਰਤੋਂ’ ਰੋਕਣ ਲਈ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਰੇ ਦੇਸ਼ ਆਪਣੀ …
Read More »ਸੱਚ ਲਈ ਪੱਤਰਕਾਰ ਸਵਾਲਾਂ ‘ਚ ਨਾ ਰੱਖਣ ਕੱਚ: ਓਬਾਮਾ
ਅਮਰੀਕੀ ਰਾਸ਼ਟਰਪਤੀ ਵੱਲੋਂ ਮੀਡੀਆ ਨੂੰ ਸਮਾਜ ਦੀ ਭਲਾਈ ਲਈ ਖ਼ਬਰਾਂ ਨਾ ਦਬਾਉਣ ਦੀ ਬੇਨਤੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਪੱਤਰਕਾਰਾਂ ਨੂੰ ਸੱਚ ਸਾਹਮਣੇ ਲਿਆਉਣ ਲਈ ਔਖੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਥੋੜ੍ਹੇ ਚਿਰ ਦੇ ਨਤੀਜਿਆਂ ਬਾਰੇ ਨਹੀਂ ਸੋਚਣਾ ਚਾਹੀਦਾ। ਮੀਡੀਆ ਤੋਂ ਜਵਾਬਦੇਹੀ ਦੀ ਮੰਗ ਕਰਦਿਆਂ …
Read More »ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ 10 ਅਪ੍ਰੈਲ ਤੋਂ ਸ਼ੁਰੂ ਕਰਨਗੇ ਭਾਰਤ ਯਾਤਰਾ
ਲੰਡਨ/ਬਿਊਰੋ ਨਿਊਜ਼ ਬ੍ਰਿਟੇਨ ਦਾ ਸ਼ਾਹੀ ਜੋੜਾ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਅਗਲੇ ਮਹੀਨੇ ਭਾਰਤ ਦਾ ਦੌਰਾ ਕਰਨਗੇ। ਆਪਣੀ ਪਹਿਲੀ ਭਾਰਤ ਫੇਰੀ ਦੌਰਾਨ ਇਹ ਮੁੰਬਈ ਦੇ ਤਾਜ ਪੈਲੇਸ ਹੋਟਲ ਵਿਚ ਠਹਿਰਨਗੇ। ਦੋਵੇਂ 2008 ਵਿਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਪ੍ਰਤੀ ਇੱਕਜੁਟਤਾ ਜ਼ਾਹਰ ਕਰਨਗੇ। ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ 10 ਅਪ੍ਰੈਲ …
Read More »ਸਿੱਖਾਂ ਸਮੇਤ ਹੋਰ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਕਰਾਂਗਾ: ਟਰੰਪ
ਵਾਸ਼ਿੰਗਟਨ/ਬਿਊਰੋ ਨਿਊਜ਼ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਉਮੀਦਵਾਰੀ ਵਿਚ ਸਭ ਤੋਂ ਅੱਗੇ ਚਲ ਰਹੇ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਮੁਸਲਮਾਨਾਂ, ਹਿੰਦੂਆਂ, ਸਿੱਖਾਂ ਅਤੇ ਹੋਰ ਘੱਟ ਗਿਣਤੀ ਫਿਰਕਿਆਂ ਦੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੇ ਹਨ, ਪਰ ‘ਕੱਟੜਪੰਥੀ ਇਸਲਾਮ’ ਦੀ ઠਗੰਭੀਰ ਸਮੱਸਿਆ ਨੂੰ ਵੀ ਸਮਝਣ ਦੀ ਲੋੜ …
Read More »ਲਾਹੌਰ ਦਾ ਗੁਲਸ਼ਨ ਬਾਗ਼ ਧਮਾਕੇ ਨਾਲ ਉਜੜਿਆ, 73 ਮੌਤਾਂ
ਲਾਹੌਰ/ਬਿਊਰੋ ਨਿਊਜ਼ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਦੇ ਪੂਰਬੀ ਹਿੱਸੇ ‘ਚ ਭੀੜ-ਭੜੱਕੇ ਵਾਲੇ ਪਾਰਕ ਅੰਦਰ ਹੋਏ ਫਿਦਾਈਨ ਹਮਲੇ ਦੌਰਾਨ ਬੱਚਿਆਂ ਅਤੇ ਔਰਤਾਂ ਸਮੇਤ 73 ਵਿਅਕਤੀ ਹਲਾਕ ਹੋ ਗਏ। ਈਸਟਰ ਦੀ ਛੁੱਟੀ ਹੋਣ ਕਾਰਨ ਹੱਦੋਂ ਵੱਧ ਲੋਕ ਪਾਰਕ ਅੰਦਰ ਹਾਜ਼ਰ ਸਨ ਜਿਨ੍ਹਾਂ ‘ਚ ਵੱਡੀ ਗਿਣਤੀ ਇਸਾਈ ਭਾਈਚਾਰੇ ਦੀ ਸੀ । ਜ਼ੋਰਦਾਰ …
Read More »ਭਾਰਤ ਆਏਗਾ ਬ੍ਰਿਟੇਨ ਦਾ ਸ਼ਾਹੀ ਜੋੜਾ
ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ 10 ਅਪ੍ਰੈਲ ਤੋਂ ਸ਼ੁਰੂ ਕਰਨਗੇ ਭਾਰਤ ਯਾਤਰਾ ਲੰਡਨ/ਬਿਊਰੋ ਨਿਊਜ਼ ਬ੍ਰਿਟੇਨ ਦਾ ਸ਼ਾਹੀ ਜੋੜਾ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਅਗਲੇ ਮਹੀਨੇ ਭਾਰਤ ਦਾ ਦੌਰਾ ਕਰਨਗੇ। ਆਪਣੀ ਪਹਿਲੀ ਭਾਰਤ ਫੇਰੀ ਦੌਰਾਨ ਇਹ ਮੁੰਬਈ ਦੇ ਤਾਜ ਪੈਲੇਸ ਹੋਟਲ ਵਿਚ ਠਹਿਰਨਗੇ। ਦੋਵੇਂ 2008 ਵਿਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ …
Read More »ਓਬਾਮਾ ਦੀ ਪਾਰਟੀ ਬਾਹਰ ਅੰਨ੍ਹੇਵਾਹ ਫਾਇਰਿੰਗ, ਦੋ ਜ਼ਖ਼ਮੀ
ਹਮਲਾਵਰ ਦੀ ਪਹਿਚਾਣ ਲੈਰੀ ਰਸੇਲ ਡਾਸਨ ਵਜੋਂ ਹੋਈ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੀ ਕੈਪੀਟਲ ਬਿਲਡਿੰਗ ਵਿੱਚ ਇੱਕ ਵਿਅਕਤੀ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਫਾਇਰਿੰਗ ਉਸ ਵੇਲੇ ਹੋਈ, ਜਦੋਂ ਰਾਸ਼ਟਰਪਤੀ ਬਰਾਕ ਓਬਾਮਾ ਈਸਟਰ ਪਾਰਟੀ ਵਿੱਚ ਹਿੱਸਾ ਲੈ ਰਹੇ ਸਨ। ਇਸ ਹਮਲੇ ਵਿੱਚ ਇੱਕ ਪੁਲਿਸ ਅਫਸਰ ਤੇ ਇੱਕ ਮਹਿਲਾ ਜ਼ਖ਼ਮੀ ਹੋ ਗਈ। ਪੁਲਿਸ …
Read More »ਪਾਕਿ ਵਿਚ ਭਗਤ ਸਿੰਘ ਦੀ ਕੁਰਬਾਨੀ ਨੂੰ ਸਲਾਮ
ਸ਼ਾਦਮਨ ਚੌਕ ਵਿੱਚ ਭਗਤ ਸਿੰਘ ਤੇ ਸਾਥੀਆਂ ਨੂੰ ਦਿੱਤੀ ਸ਼ਰਧਾਂਜਲੀ, ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਚੌਕ ਦਾ ਨਾਮ ਰੱਖਣ ਦੀ ਮੰਗ ਮੁੜ ਉੱਠੀ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਸ਼ਹਿਰਾਂ ਲਾਹੌਰ, ਫੈਸਲਾਬਾਦ, ਰਾਵਲਪਿੰਡੀ ਤੇ ਸਿੰਧ ਦੇ ਹੈਦਰਾਬਾਦ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਵਿਚਾਰਾਂ ‘ਤੇ …
Read More »