Breaking News
Home / ਦੁਨੀਆ (page 293)

ਦੁਨੀਆ

ਦੁਨੀਆ

ਭਾਰਤੀ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਦਾ 125ਵਾਂ ਜਨਮ ਦਿਨ ਭਰਪੂਰ ਜਸ਼ਨਾਂ ਨਾਲ ਮਨਾਇਆ ਗਿਆ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੀਆਂ ਦਲਿਤ ਸੰਸਥਾਵਾਂ ਅਤੇ ਸਹਿਯਗਿੀਆਂ ਵਲੋਂ ਭਾਰਤ ਦੇ ਸਵਿੰਧਾਨ ਨਿਰਮਾਤਾ ਡਾ ਅੰਬੇਡਕਰ ਜੀ ਦਾ 125ਵਾਂ ਜਨਮ ਦਿਨ ਭਰਪੂਰ ਜਸ਼ਨਾਂ ਨਾਲ ਮਨਾਇਆ ਗਿਆ ਜਿਸ ਵਿੱਚ 600 ਤੋਂ ਲੈ 700 ਲੋਕਾਂ ਨੇਂ ਸ਼ਮੂਲੀਅਤ ਕੀਤੀ।2360 ਲਖਨਉ ਡਰਾਈਵ ਵਿਖੇ ਸਥਿਤ ਮਿਸੀਸਾਗਾ ਪੈਲੇਸ,ਮਿਸੀਸਾਗਾ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ,ਬ੍ਰਹਮ ਦੱਤ,ਅਜੀਤ ਲਿਆਰ ਅਤੇ …

Read More »

ਤਰਕਸ਼ੀਲ ਸੁਸਾਇਟੀ ਦੀ ਸਲਾਨਾ ਚੋਣ ਸਰਬ ਸੰਮਤੀ ਨਾਲ ਹੋਈ

ਸਰੀ : ਤਰਕਸ਼ੀਲ ਕਲਚਰਲ ਸੁਸਾਇਟੀ ਆਫ ਕੈਨੇਡਾ ਦੀ ਅੱਜ ਜਨਰਲ ਬਾਡੀ ਮੀਟਿੰਗ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿੱਚ ਬਾਈ ਅਵਤਾਰ ਗਿੱਲ ઠਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੁਰਾਣੇ ਮੈਂਬਰਾਂ ਦੇ ਨਾਲ ਕਈ ਨਵੇਂ ਬਣੇ ਨੌਜਵਾਨ ਮੈਂਬਰਾਂ ਨੇ ਵੀ ਬੜੇ ਉਤਸ਼ਾਹ ਨਾਲ ਹਿਸਾ ਲਿਆ। ਮੀਟਿੰਗ ਦੀ ਸ਼ੁਰੂਆਤ ਭਰਾਤਰੀ ਜਥੇਬੰਦੀ ਬੀ ਸੀ ਹਿਊਮਨਿਸਟ …

Read More »

ਅਕਾਲ ਅਕੈਡਮੀ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਬਰੈਂਪਟਨ ਵਲੋਂ ਗੁਰਬਾਣੀ ਕੰਠ ਮੁਕਾਬਲੇ

ਬਰੈਂਪਟਨ/ਬਿਊਰੋ ਨਿਊਜ਼ ਅਕਾਲ ਅਕੈਡਮੀ ਵਲੋਂ ਇਸ ਸਾਲ ਵੀ ਮਈ ਅਤੇ ਜੂਨ ਦੇ  ਮਹੀਨੇ ਵਿਚ  ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ । ਇਨਾਂ ਮੁਕਾਬਲਿਆਂ ਦਾ ਇਨਾਮ ਵੰਡ ਸਮਾਰੋਹ ਮਿਤੀ 12 ਜੂਨ 2016 ਨੂੰ ਸ੍ਰੀ ਗੁਰੂ ਨਾਨਕ ਸਿੱਖ ਸੈਟਰ , 99 ਗਲੀਡਨ ਰੋਡ ਬਰੈਂਪਟਨ ਗੁਰਦਵਾਰਾ ਸਸਾਹਿਬ ਦੇ ਨਵੇ ਬਣੇ ਮੇਨ ਹਾਲ ਵਿਚ ਹੋਇਆ …

Read More »

ਤਰਕਸ਼ੀਲ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦਾ ਡਾ: ਸਈਅਦ ਅਜ਼ੀਮ ਨਾਲ ਰੂਬਰੂ

ਬਰੈਂਪਟਨ / ਹਰਜੀਤ ਬੇਦੀ  : ਪਿਛਲੇ ਦਿਨੀ ਨਾਰਥ ਅਮੈਰਕਿਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਕਾਰਜਕਾਰਣੀ ਕਮੇਟੀ ਦੀ ਮਿਿਟੰਗ ਵਿੱਚ ਵਿਸ਼ੇਸ਼ ਸੱਦੇ ਤੇ ਟੋਰਾਂਟੋ ਯੁਨੀਵਰਸਿਟੀ ਤੋਂ ਲਾਅ ਦੀ ਪੀ ਐਚ ਡੀ ਡਿਗਰੀ ਪ੍ਰਾਪਤ ਡਾ: ਸਈਅਦ ਅਜ਼ੀਮ ਕਾਰਜਕਾਰਣੀ ਦੀ ਮੀਟਿੰਗ ਵਿੱਚ ਆਏ। ਮੀਟਿੰਗ ਦੀ ਪਰਧਾਨਗੀ ਕਰ ਰਹੇ ਬਲਰਾਜ ਛੋਕਰ ਨੇ ਉਹਨਾਂ ਨੂੰ …

Read More »

ਅਕਾਲ ਅਕੈਡਮੀ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਬਰੈਂਪਟਨ ਵਲੋਂ ਗੁਰਬਾਣੀ ਕੰਠ ਮੁਕਾਬਲੇ

ਬਰੈਂਪਟਨ/ਬਿਊਰੋ ਨਿਊਜ਼ ਅਕਾਲ ਅਕੈਡਮੀ ਵਲੋਂ ਇਸ ਸਾਲ ਵੀ ਮਈ ਅਤੇ ਜੂਨ ਦੇ  ਮਹੀਨੇ ਵਿਚ  ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ । ਇਨਾਂ ਮੁਕਾਬਲਿਆਂ ਦਾ ਇਨਾਮ ਵੰਡ ਸਮਾਰੋਹ ਮਿਤੀ 12 ਜੂਨ 2016 ਨੂੰ ਸ੍ਰੀ ਗੁਰੂ ਨਾਨਕ ਸਿੱਖ ਸੈਟਰ , 99 ਗਲੀਡਨ ਰੋਡ ਬਰੈਂਪਟਨ ਗੁਰਦਵਾਰਾ ਸਸਾਹਿਬ ਦੇ ਨਵੇ ਬਣੇ ਮੇਨ ਹਾਲ ਵਿਚ ਹੋਇਆ …

Read More »

ਭੂਰੀਵਾਲਿਆਂ ਦਾ ਸਾਲਾਨਾ ਸਮਾਗਮ 1 ਤੋਂ 3 ਜੁਲਾਈ ਤੱਕ

ਬਰੈਂਪਟਨ: ਭਾਰਤ ਦੇ ਮਹਾਨ ਸੰਤ ਅਚਾਰਿਆ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ ਬਰੈਂਪਟੇਨ ਚ’ ਆਸ਼ਰਮ ਦੇ ਸਾਲਾਨਾ ਸਮਾਗਮ  ਵਿਚ ਸ਼ਿਰਕਤ ਕਰਨ ਲਈ 22 ਜੂਨ ਨੂੰ ਪਹੁੰਚ ਗਏ ਹਨ। ਉਹ ਹਰ ਰੋਜ ਸ਼ਾਮ ਨੂੰ 480 ਕ੍ਰਾਇਸਲਰ  ਡ੍ਰਾਈਵ ਦੇ ਯੂਨਿਟ 41 ਵਿਖੇ ਸਿਥਤ  ਸੰਤ ਭੂਰੀਵਾਲੇ ਬ੍ਰਹਮ ਨਿਵਾਸ ਆਸ਼ਰਮ  ਵਿਖੇ 7 ਵਜੇ ਤੋਂ 9 …

Read More »

ਬਰੈਂਪਟਨ ਰੇਸਰਜ਼ ਟਰੈਕ ਕਲੱਬ ਵੱਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਦਾ ਸ਼ਲਾਘਾਯੋਗ ਉਪਰਾਲਾ

ਬਰੈਂਪਟਨ/ਕੁਲਵਿੰਦਰ ਖਹਿਰਾ : ਅੱਜ ਜਦੋਂ ਜਵਾਨ ਹੋ ਰਹੇ ਹਰ ਬੱਚੇ ਦੇ ਮਾਪੇ ਨੂੰ ਇਹ ਫ਼ਿਕਰ ਲੱਗਾ ਹੋਇਆ ਹੈ ਕਿ ਉਨ੍ਹਾਂ ਨੇ ਨਸ਼ਿਆਂ ਵਿੱਚ ਘਿਰੀ ਹੋਈ ਸੋਸਾਇਟੀ ਵਿੱਚ ਆਪਣੇ ਬੱਚੇ ਨੂੰ ਬਚਾ ਕੇ ਕਿਵੇਂ ਰੱਖਣਾ ਹੈ ਠੀਕ ਉਸ ਸਮੇਂ ਅਫਰੀਕੀ ਭਾਈਚਾਰੇ ਨਾਲ਼ ਸਬੰਧਤ ਕੁਝ ਸੱਜਣਾਂ ਵੱਲੋਂ ਮਿਲ ਕੇ ਇਸ ਸਬੰਧੀ ਸਿਰਫ …

Read More »

ਐਸੋਸੀਏਸ਼ਨ ਆਫ ਸੀਨੀਅਰਜ ਵਲੋਂ ਮਲਟੀਕਲਚਰ ਡੇਅ ਬਾਰੇ ਸ਼ਪਸ਼ਟੀਕਰਨ

ਬਰੈਂਪਟਨ/ਹਰਜੀਤ ਬੇਦੀ : ਬੀਤੇ ਦਿਨ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਦੀ ਕਾਰਜਕਾਰਣੀ ਦੀ ਹੰਗਾਮੀ ਮੀਟਿੰਗ ਪਰਮਜੀਤ ਬੜਿੰਗ ਦੀ ਪਰਧਾਨਗੀ ਹੇਠ ਹੋਈ। ਇਸ ਵਿੱਚ ਪਿਛਲੇ ਦਿਨੀਂ ਮਲਟੀਕਲਚਰਲ ਡੇਅ ਮਨਾਉਣ ਬਾਰੇ ਵੱਖ ਵੱਖ ਅਖਬਾਰਾਂ ਵਿੱਚ ਆ ਰਹੀਆਂ ਖਬਰਾਂ ਬਾਰੇ ਵਿਚਾਰ ਵਟਾਂਦਰਾ ਹੋਇਆ। ਇਹਨਾਂ ਖਬਰਾਂ ਦਾ ਨੋਟਿਸ ਲੈਂਦਿਆਂ ਸਰਬਸੰਤੀ ਨਾਲ ਇਹ ਫੈਸਲਾ ਹੋਇਆ …

Read More »

ਬਰੈਂਪਟਨ ਵਿਚ ਇਕ ਘਰ ‘ਚੋਂ ਦੋ ਲਾਸ਼ਾਂ ਮਿਲੀਆਂ

ਬਰੈਂਪਟਨ : ਬਰੈਂਪਟਨ ਬੈਂਕਸਫੀਲਡ ਐਵੀਨਿਊ ਸਥਿਤ ਇਕ ਘਰ ਵਿਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਦੋਵਾਂ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ ਅਤੇ ਇਨ੍ਹਾਂ ਵਿਚ ਇਕ ਔਰਤ ਅਤੇ ਇਕ ਆਦਮੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੰਘੇ ਬੁੱਧਵਾਰ ਨੂੰ ਦੁਪਹਿਰ ਕਰੀਬ 3.00 ਵਜੇ ਪੁਲਿਸ ਨੂੰ ਸਟੀਲਸ ਐਵੇਨਿਊ …

Read More »

ਮਸ਼ਹੂਰ ਕਵਾਲ ਅਮਜਦ ਸਾਬਰੀ ਦੀ ਪਾਕਿ ‘ਚ ਗੋਲੀਆਂ ਮਾਰ ਕੇ ਹੱਤਿਆ

ਕਰਾਚੀ/ਬਿਊਰੋ ਨਿਊਜ਼ ਦੁਨੀਆ ਭਰ ਵਿੱਚ ਮਸ਼ਹੂਰ ਪਾਕਿਸਤਾਨੀ ਕਵਾਲ ਅਮਜਦ ਸਾਬਰੀ ਨੂੰ ਅੱਜ ਕਰਾਚੀ ਦੇ ਲਿਆਕਤਾਬਾਦ ਇਲਾਕੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ।  45 ਸਾਲਾ ਅਮਜਦ ਮਸ਼ਹੂਰ ਸਾਬਰੀ ਬ੍ਰਦਰਜ਼ ਦੇ ਮੈਂਬਰ ਸਨ। ਜਾਣਕਾਰੀ ਅਨੁਸਾਰ ਸਾਬਰੀ ਆਪਣੇ ਇੱਕ ਦੋਸਤ ਨਾਲ ਘਰ ਜਾ ਰਹੇ ਸਨ। ਇਸ ਦੌਰਾਨ ਲਿਆਕਤਾਬਾਦ-10 ਚੌਰਾਹੇ ‘ਤੇ ਕੁਝ ਵਿਅਕਤੀਆਂ …

Read More »