ਬਰੈਂਪਟਨ/ਬਿਊਰੋ ਨਿਊਜ਼ ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਬੀਤੇ ਐਤਵਾਰ ਕਰਵਾਏ ਗਏ ਤਾਸ਼ ਦੇ ਬੜੇ ਰੌਚਿਕ ਮੁਕਾਬਲਿਆਂ ਵਿਚ 38 ਟੀਮਾਂ ਨੇ, ਜਿਨ੍ਹਾਂ ਦੇ ਮੈਂਬਰ ਬਰੈਂਪਟਨ ਦੇ ਵੱਖ ਵੱਖ ਸੀਨੀਅਰ ਕਲਬਾਂ ਤੋਂ ਆਏ ਹੋਏ ਸਨ, ਭਾਗ ਲਿਆ। ਪੰਜਾਬ ਤੋਂ ਆਏ, ਕੰਮਾਂ ਤੋਂ ਵਹਿਲੇ ਹੋ ਚੁੱਕੇ, ਬਜ਼ੁਰਗ, ਸੀਨੀਅਰ ਕਲੱਬਾਂ ਵਿਚ ਜਾ ਕੇ, ਗੱਲਾਂ ਬਾਤਾਂ …
Read More »ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵਲੋਂ ‘ਸਮਰ-ਕੈਂਪ’ ਦਾ ਆਯੋਜਨ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਅੱਜ ਕੱਲ੍ਹ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਇਹ ਅਗਸਤ ਦੇ ਅਖ਼ੀਰ ਤੱਕ ਚੱਲਣਗੀਆਂ। ਨਵੇਂ ਸੈਸ਼ਨ ਲਈ ਸਕੂਲ ਹੁਣ ਸਤੰਬਰ ਦੇ ਪਹਿਲੇ ਹਫ਼ਤੇ ਹੀ ਖੁੱਲ੍ਹਣਗੇ। ਦੋ ਮਹੀਨੇ ਤੋਂ ਵਧੀਕ ਛੁੱਟੀਆਂ ਦੇ ਇਸ ਲੰਮੇ ਸਮੇਂ ਨੂੰ ਸਾਰਥਿਕ ਢੰਗ ਨਾਲ ਵਰਤੋਂ ਵਿੱਚ ਲਿਆਉਣ ਲਈ ਗੁਰੂ …
Read More »ਕੈਲਾਸ਼ ਖੇਰ ਦਾ ਸ਼ੋਅ 3 ਸਤੰਬਰ ਨੂੰ
ਮਿੱਸੀਸਾਗਾ/ਪਰਵਾਸੀ ਬਿਊਰੋ ਹਿੰਦੀ ਫਿਲਮਾਂ ਵਿੱਚ ਆਪਣੀ ਬੁਲੰਦ ਆਵਾਜ਼ ਅਤੇ ਸੂਫੀ ਗਾਇਕੀ ਕਰਕੇ ਜਾਣੇ ਜਾਂਦੇ ਪ੍ਰਸਿੱਧ ਗਾਇਕ ਕੈਲਾਸ਼ ਖੇਰ ਦਾ ਸ਼ੋਅ 3 ਸਤੰਬਰ, ਦਿਨ ਸ਼ਨੀਵਾਰ ਨੂੰ ਡੰਡਾਸ ਅਤੇ ਵਿੰਨਸਟਨ ਚਰਚਿਲ ਦੇ ਨੇੜੇ ਓਕਵਿੱਲ ਦੇ ਇਲਾਕੇ ਵਿੱਚ 2700 ਬਰਿਸਟਲ ਸਰਕਲ ਤੇ ਸਥਿਤ ਮੀਟਿੰਗ ਹਾਊਸ ਵਿੱਚ ਮਿਨਹਾਸ ਲਾਇਅਰਸ, ਮਿਨਹਾਸ ਫਿਲਮਸ ਅਤੇ ਰਾਗਾ ਪ੍ਰੋਡਕਸ਼ਨ …
Read More »ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਾ ਵਿਅਕਤੀ ਫ਼ਿਦਾਈਨ ਬੰਬ ਦੀ ਤਰ੍ਹਾਂ : ਅਦਾਲਤ
ਨਵੀਂ ਦਿੱਲੀ : ਦਿੱਲੀ ਦੀ ਇਕ ਸਥਾਨਕ ਅਦਾਲਤ ਨੇ ਸ਼ਰਾਬ ਪੀ ਕੇ ਵਾਹਨ ਲਈ ਦੋਸ਼ੀ ਠਹਿਰਾਏ ਗਏ 35 ਸਾਲਾ ਵਿਅਕਤੀ ਇੰਦਰਜੀਤ ਸਿੰਘ ਨੂੰ ਮਿਲੀ ਜੇਲ੍ਹ ਦੀ ਸਜ਼ਾ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਸ ਨੇ ਇਕ ‘ਆਤਮਘਾਤੀ ਮਨੁੱਖੀ ਬੰਬ’ ਦੀ ਤਰ੍ਹਾਂ ਵਰਤਾਅ ਕੀਤਾ ਹੈ ਜੋ ਅਜਿਹੀ ਹਾਲਤ ਵਿਚ ਵਾਹਨ ਚਲਾਉਂਦੇ …
Read More »ਸੇਵਾ ਦਲ ਦੀ ਕੋਰ ਕਮੇਟੀ ਦੀ ਮੀਟਿੰਗ ‘ਚ ਦੱਸਿਆ ਲੇਖਾ-ਜੋਖਾ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਵੀਰਵਾਰ 20 ਜੁਲਾਈ 2016 ਨੂੰ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁਪ, ਕੋਰ ਕਮੇਟੀ ਦੀ ਮੀਟਿੰਗ, ਪ੍ਰਿੰ: ਸੰਜੀਵ ਧਵਨ ਦੀ ਪ੍ਰਧਾਨਗੀ ਵਿਚ, ਐਮ ਪੀਪੀ ਜਗਮੀਤ ਸਿੰਘ ਦੇ ਆਫਿਸ ਵਿਚ ਹੋਈ। ਮੀਟਿੰਗ ਵਿਚ 11 ਲੋਕਾਂ ਨੇ ਸ਼ਿਰਕਤ ਕੀਤੀ। ਮਕਸਦ ਸੀ ਮਲਟੀ ਕਲਚਰ ਦਿਵਸ ਦੇ ਪ੍ਰੋਗਰਾਮ ਦਾ ਲੇਖਾ ਜੋਖਾ ਕਰਨਾ। ਸਕੱਤਰ …
Read More »ਅਫ਼ਗਾਨਿਸਤਾਨ ਬਣਿਆ ਕਬਰਿਸਤਾਨ
ਕਾਬੁਲ ਵਿਚ ਫਿਦਾਈਨ ਹਮਲੇ ‘ਚ 80 ਹਲਾਕ, ਹਜ਼ਾਰਾ ਭਾਈਚਾਰੇ ਦੇ ਰੋਸ ਪ੍ਰਦਰਸ਼ਨ ਨੂੰ ਬਣਾਇਆ ਨਿਸ਼ਾਨਾ ਕਾਬੁਲ/ਬਿਊਰੋ ਨਿਊਜ਼ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸ਼ਨੀਵਾਰ ਨੂੰ ਰੋਸ ਮੁਜ਼ਾਹਰਾ ਕਰ ਰਹੇ ਸ਼ੀਆ ਹਜ਼ਾਰਾ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਬੰਬ ਧਮਾਕੇ ਵਿੱਚ ਘੱਟ ਤੋਂ ਘੱਟ 80 ਵਿਅਕਤੀ ਮਾਰੇ ਗਏ …
Read More »ਕਾਬੁਲ ਵਿੱਚ ਅਗਵਾਕਾਰਾਂ ਤੋਂ ਛੁਡਾਈ ਭਾਰਤੀ ਮਹਿਲਾ ਵਤਨ ਪਰਤੀ
ਨਵੀਂ ਦਿੱਲੀ : ਕਾਬੁਲ ਵਿੱਚ ਅਗਵਾਕਾਰਾਂ ਕੋਲੋਂ ਛੁਡਾਈ ਭਾਰਤੀ ਵਰਕਰ ਜੂਡਿਥ ਡਿਸੂਜ਼ਾ ਇੱਥੇ ਪਰਤ ਆਈ। ਆਗਾ ਖ਼ਾਨ ਫਾਊਂਡੇਸ਼ਨ ਲਈ ਸੀਨੀਅਰ ਤਕਨੀਕੀ ਸਲਾਹਕਾਰ ਵਜੋਂ ਕੰਮ ਕਰਦੀ ਇਸ 40 ਸਾਲਾ ਮਹਿਲਾ ਨੂੰ 9 ਜੁਲਾਈ ਨੂੰ ਕਾਬੁਲ ਵਿੱਚ ਉਸ ਦੇ ਦਫ਼ਤਰ ਬਾਹਰੋਂ ਅਗਵਾ ਕਰ ਲਿਆ ਗਿਆ ਸੀ। ਜੂਡਿਥ ਅਫ਼ਗਾਨਿਸਤਾਨ ਵਿੱਚ ਭਾਰਤੀ ਸਫ਼ੀਰ ਮਨਪ੍ਰੀਤ …
Read More »24 ਘੰਟਿਆਂ ਅੰਦਰ ਬਗਦਾਦ ‘ਚ ਦੂਜਾ ਆਤਮਘਾਤੀ ਹਮਲਾ
14 ਵਿਅਕਤੀਆਂ ਦੀ ਹੋਈ ਮੌਤ ਬਗਦਾਦ/ਬਿਊਰੋ ਨਿਊਜ਼ ਇਰਾਕ ਦੀ ਰਾਜਧਾਨੀ ਬਗਦਾਦ ਤੋਂ 80 ਕਿਲੋਮੀਟਰ ਦੂਰ ਅੱਜ ਸਵੇਰੇ ਆਤਮਘਾਤੀ ਬੰਬ ਧਮਾਕੇ ਵਿੱਚ 14 ਵਿਅਕਤੀਆਂ ਦੀ ਮੌਤ ਹੋ ਗਈ। ਇਹ ਧਮਾਕਾ ਬਾਰੂਦ ਨਾਲ ਭਰੀ ਕਾਰ ਨਾਲ ਕੀਤਾ ਗਿਆ। ਇਰਾਕ ਵਿੱਚ 24 ਘੰਟਿਆਂ ਦਰਮਿਆਨ ਇਹ ਦੂਜਾ ਵੱਡਾ ਧਮਾਕਾ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ …
Read More »ਆਈਲੈਂਡ ਦਾ ਮੇਲਾ, ਹੁਣ ਹੈ ਪੰਜਾਬੀ ਮੇਲਾ
ਟੋਰਾਂਟੋ/ਬਿਊਰੋ ਨਿਊਜ਼ 17 ਜੁਲਾਈ, 2016 ਨੂੰ ਜਿਨ੍ਹਾਂ ਲੋਕਾਂ ਨੇ ਟੋਰਾਂਟੋ ਦੇ ਸੈਂਟਰ ਆਈਲੈਂਡ ਉਪਰ ‘ਫੈਸਟੀਵਲ ਆਫ ਇੰਡੀਆ’ ਦੀ ਰੌਣਕ ਵੇਖੀ ਹੈ, ਉਹ ਫਖਰ ਨਾਲ ਕਹਿ ਸਕਦੇ ਹਨ ਕਿ ਇਹ ਹੁਣ ਇਕ ਪੰਜਾਬੀ ਮੇਲਾ ਹੋ ਨਿਬੜਿਆ ਹੈ। ਹਰ ਤੀਸਰਾ ਬੰਦਾ ਚਿੱਟ ਦਾਹੜੀਆ ਪੰਜਾਬੀ ਬਜ਼ੁਰਗ ਤੁਰਿਆ ਫਿਰਦਾ ਸੀ। ਮੇਲਾ ਭਰਨ ਦਾ ਕਾਰਣ …
Read More »ਕੈਨੇਡਾ ਡੇਅ ਤੇ ਮਿਸੀਸਾਗਾ ਸੀਨੀਅਰਜ਼ ਕਲੱਬ ਦੀ ਪਿਕਨਿਕ ਮਨਾਈ
ਮਿਸੀਸਾਗਾ : ਪਹਿਲੀ ਜੁਲਾਈ 2016 ਵਾਲੇ ਦਿਨ ਦਰਿਆ ਦੇ ਕੰਢੇ ਰਮਣੀਕ ਅਕਾਸ਼ ਛੋਂਹਦੇ ਰੁੱਖਾਂ ਦੀ ਹਰੀ ਕਚੂਰ ਚਾਰਦਵਾਰੀ ਅੰਦਰ ਸਥਿਤ ਏਰਿਨਡੇਲ ਪਾਰਕ ਮਿਸੀਸਾਗਾ ਵਿਖੇ ਕੈਨੇਡਾ ਡੇਅ ਦਾ ਸੁਭਾਗਾ ਦਿਵਸ ਅਤੇ ਮਿਸੀਸਾਗਾ ਸਿਨੀਅਰਜ਼ ਕਲੱਬ ਦੀ ਪਿਕਨਿਕ ਇੱਕੋ ਦਿਨ ਮਨਾਈ ਗਈ। ਪ੍ਰਬੰਧਕਾਂ ਦੀ ਸੁੰਦਰ ਸੋਚ ਤੇ ਸੂਝ ਅਨੁਸਾਰ ਵਿਉਂਤੀ ਪਿਰਤ ਮਆਨੀਖ਼ੇਜ਼ ਹੈ …
Read More »