59 ਰੰਗਰੂਟਾਂ ਦੀ ਹੋਈ ਮੌਤ ਕੋਇਟਾ/ਬਿਊਰੋ ਨਿਊਜ਼ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੋਇਟਾ ਵਿਚ ਪੁਲਿਸ ਟਰੇਨਿੰਗ ਸੈਂਟਰ ‘ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਹੈ ਕਿ ਜਿਸ ਵਿੱਚ ਟਰੇਨਿੰਗ ਲੈ ਰਹੇ 59 ਤੋਂ ਵੱਧ ਰੰਗਰੂਟਾਂ ਦੀ ਮੌਤ ਹੋ ਗਈ ਹੈ। ਹਮਲੇ ਦੀ ਜ਼ਿੰਮੇਵਾਰੀ ਆਈ ਐਸ ਨੇ ਲਈ ਹੈ। ਹਮਲੇ ਵਿਚ …
Read More »ਮੈਂ ਰਾਸ਼ਟਰਪਤੀ ਬਣਿਆ ਤਾਂ ਭਾਰਤ ਤੇ ਅਮਰੀਕਾ ਹੋਣਗੇ ਪੱਕੇ ਮਿੱਤਰ: ਟਰੰਪ
ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਵਲੋਂ ਮੋਦੀ ਦੀ ਤਾਰੀਫ਼ ਐਡੀਸਨ (ਨਿਊਜਰਸੀ)/ਬਿਊਰੋ ਨਿਊਜ਼ : ਭਾਰਤ ਨੂੰ ਇਕ ਅਹਿਮ ਰਣਨੀਤਿਕ ਸਹਿਯੋਗੀ ਕਰਾਰ ਦਿੰਦਿਆਂ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਵਾਅਦਾ ਕੀਤਾ ਹੈ ਕਿ ਜੇ ਉਹ ਸੱਤਾ ਵਿੱਚ ਆਏ ਤਾਂ ਭਾਰਤ ਤੇ ਅਮਰੀਕਾ ਪੱਕੇ ਦੋਸਤ ਬਣ ਜਾਣਗੇ ਅਤੇ ਉਨਾਂ ਦਾ ਆਪਸ ਵਿੱਚ …
Read More »ਟਰੰਪ ਦਾ ਕਾਰਾ
ਅੰਮ੍ਰਿਤਧਾਰੀ ਸਿੱਖ ਨੂੰ ਦੱਸਿਆ ਮੁਸਲਿਮ ਸਮਰਥਕ ਮੈਥੋਂ ਬਿਨ ਪੁੱਛੇ ਪੋਸਟਰਾਂ ਵਿਚ ਵਰਤੀ ਮੇਰੀ ਤਸਵੀਰ : ਗੁਰਿੰਦਰ ਸਿੰਘ ਖਾਲਸਾ ਸ਼ਿਕਾਗੋ/ਬਿਊਰੋ ਨਿਊਜ਼ : ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀ ਮੁਹਿੰਮ ਦੌਰਾਨ ਵੰਡੇ ਜਾ ਰਹੇ ਪਰਚਿਆਂ ਵਿੱਚ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਇਕ ਸਿੱਖ ਦੀ ਪਛਾਣ ਟਰੰਪ ਦੇ ਮੁਸਲਮਾਨ …
Read More »ਛਤਵਾਲ ਦੇ ਪੁੱਤਰ ਵਿਕਰਮ ‘ਤੇ ਦੋ ਕੁੱਤਿਆਂ ਨੂੰ ਸਾੜਨ ਦਾ ਦੋਸ਼
ਨਿਊਯਾਰਕ/ਬਿਊਰੋ ਨਿਊਜ਼ : ਮਸ਼ਹੂਰ ਹੋਟਲ ਕਾਰੋਬਾਰੀ ਸੰਤ ਸਿੰਘ ਛਤਵਾਲ ਦੇ ਪੁੱਤਰ ਵਿਕਰਮ ਛਤਵਾਲ ‘ਤੇ ਦੋ ਕੁੱਤਿਆਂ ਨੂੰ ਅੱਗ ਲਾਉਣ ਦੇ ਦੋਸ਼ ਲੱਗੇ ਹਨ। ਛਤਵਾਲ (44) ਖੁਦ ਪੁਲਿਸ ਕੋਲ ਪੇਸ਼ ਹੋਇਆ। ਉਸ ‘ਤੇ ਜਾਨਵਰ ਨੂੰ ਤਸੀਹੇ ਦੇਣ ਅਤੇ ਜ਼ਖ਼ਮੀ ਕਰਨ ਦੇ ਦੋਸ਼ ਲੱਗੇ ਹਨ। ਸਥਾਨਕ ਵੈੱਬਸਾਈਟ ਪੈਚ ਡਾਟ ਕਾਮ ਦੀ ਖ਼ਬਰ …
Read More »ਜਸਟ ਇੰਸਟਰੂਮੈਂਟਸ ਨੇ ਬਰੈਂਪਟਨ ਵਿਚ ਆਪਣਾ ਨਵਾਂ ਦਫਤਰ ਖੋਲ੍ਹਿਆ
ਬਰੈਂਪਟਨ/ਬਿਊਰੋ ਨਿਊਜ਼ : ਜਸਟ ਇੰਸਟਰੂਮੈਂਟਸ ਇੰਕ. ਨੇ ਆਪਣਾ ਨਵਾਂ ਦਫਤਰ ਬਰੈਂਪਟਨ ਵਿਖੇ 173, 49 ਐਡਵਾਂਸ ਬੁਲੇਵਰਡ ਵਿਚ ਖੋਲ੍ਹਿਆ। ਇਸ ਮੌਕੇ ‘ਤੇ ਜਾਣੇ ਪਛਾਣੇ ਉਦਯੋਗਪਤੀ, ਕਾਰੋਬਾਰੀ, ਪ੍ਰੋਫੈਸ਼ਨਲਜ਼, ਰਾਜਨੀਤਕ ਹਸਤੀਆਂ ਅਤੇ ਉਘੇ ਵਿਅਕਤੀ ਮੌਜੂਦ ਸਨ। ਜਸਟ ਇੰਸਟਰੂਮੈਂਟਸ ਦੇ ਪ੍ਰਧਾਨ ਕਵਰ ਧੰਜਲ ਨੇ ਆਖਿਆ ਕਿ ਇਹ ਇਕ ਕੈਨੇਡੀਅਨ ਕੰਪਨੀ ਹੈ, ਜੋ ਕਿ 2010 …
Read More »ਭਾਰਤ ਤੇ ਰੂਸ ‘ਚ 43 ਹਜ਼ਾਰ ਕਰੋੜ ਦੇ ਤਿੰਨ ਵੱਡੇ ਰੱਖਿਆ ਸੌਦੇ
ਮਿਜ਼ਾਈਲ ਪ੍ਰਣਾਲੀ, ਚਾਰ ਜੰਗੀ ਬੇੜੇ ਖ਼ਰੀਦਣ ਤੇ ਸਾਂਝੇ ਤੌਰ ‘ਤੇ ਹੈਲੀਕਾਪਟਰ ਬਣਾਉਣ ਸਮੇਤ ਕੁੱਲ 16 ਸਮਝੌਤੇ ਬੈਨੌਲਿਮ (ਗੋਆ)/ਬਿਊਰੋ ਨਿਊਜ਼ ਭਾਰਤ ਨੇ ਰੂਸ ਨਾਲ 43 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਵੱਡੇ ਰੱਖਿਆ ਸੌਦਿਆਂ ‘ਤੇ ਦਸਤਖ਼ਤ ਕੀਤੇ ਹਨ ਜਿਨ੍ਹਾਂ ਵਿਚ ਅਤਿ ਆਧੁਨਿਕ ਮਿਜ਼ਾਈਲ ਪ੍ਰਣਾਲੀ ਖ਼ਰੀਦਣਾ ਵੀ ਸ਼ਾਮਲ ਹੈ। ਬ੍ਰਿਕਸ ਸੰਮੇਲਨ …
Read More »ਪਾਕਿ ਆਲਮੀ ਦਹਿਸ਼ਤਗਰਦੀ ਦੀ ਜੜ੍ਹ: ਮੋਦੀ
ਦਹਿਸ਼ਤਗਰਦੀ ਖ਼ਿਲਾਫ ਬ੍ਰਿਕਸ ਮੁਲਕਾਂ ਨੇ ਭਾਰਤ ਨੂੰ ਦਿੱਤੀ ਹਮਾਇਤ; ਐਲਾਨਨਾਮੇ ਵਿਚ ਸਾਰੇ ਮੁਲਕਾਂ ਬੈਨੌਲਿਮ (ਗੋਆ)/ਬਿਊਰੋ ਨਿਊਜ਼ ਭਾਰਤ ਵੱਲੋਂ ਦਹਿਸ਼ਤਗਰਦੀ ਦੇ ਮੁੱਦੇ ‘ਤੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਪੰਜ ਬ੍ਰਿਕਸ ਮੁਲਕਾਂ ਨੇ ਉੜੀ ਅਤੇ ਪਠਾਨਕੋਟ ਵਿਚ ਹੋਏ ਦਹਿਸ਼ਤੀ ਹਮਲਿਆਂ ਦੀ ਕਰੜੀ ਨਿਖੇਧੀ ਕਰਦਿਆਂ …
Read More »ਰੇਤ ਦੀਆਂ ਮੂਰਤਾਂ ਦੇਖ ਕੇ ਖੁਸ਼ ਹੋਏ ਬ੍ਰਿਕਸ ਆਗੂ
ਬੈਨੌਲਿਮ (ਗੋਆ) : ਬ੍ਰਿਕਸ ਸੰਮੇਲਨ ਦੌਰਾਨ ਪੰਜ ਮੁਲਕਾਂ ਬਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦੇ ਆਗੂਆਂ ਨੇ ਪੰਜ ਸਿਤਾਰ ਰਿਜ਼ੌਰਟ ਦੀ ਲੌਬੀ ਵਿਚ ਬਣਾਈਆਂ ਗਈਆਂ ਰੇਤ ਦੀਆਂ ਮੂਰਤਾਂ ਨੂੰ ਉਚੇਚੇ ਤੌਰ ‘ਤੇ ਦੇਖਿਆ ਅਤੇ ਇਨ੍ਹਾਂ ਨੂੰ ਸਲਾਹਿਆ। ਰੇਤ ‘ਤੇ ਮੂਰਤਾਂ ਬਣਾਉਣ ਵਾਲੇ ਭਾਰਤ ਦੇ ਉੱਘੇ ਕਲਾਕਾਰ ਸੁਦਰਸ਼ਨ ਪਟਨਾਇਕ ਨੇ …
Read More »ਬੋਨੀ ਕ੍ਰਾਂਮਬੀ’ਤੇ ਲੱਗੇ ਦੋਸ਼ਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ!
ਪੁਲਿਸ ਨਾਲ ਵੀ ਮੇਅਰ ਨੇ ਕੀਤਾ ਸੰਪਰਕ ਮਿਸੀਸਾਗਾ/ਬਿਊਰੋ ਨਿਊਜ਼ : ਸਿਟੀਆਫ਼ਮਿਸੀਸਾਗਾਦੀਮੇਅਰਬੋਨੀ ਕ੍ਰਾਂਮਬੀ ਨੇ ਆਪਣੇ, ਆਪਣੇ ਪਰਿਵਾਰਅਤੇ ਸ਼ਹਿਰ ਦੇ ਮੁਸਲਮਾਨ ਭਾਈਚਾਰੇ ਦੇ ਖਿਲਾਫ਼ਕਥਿਤ ਤੌਰ ‘ਤੇ ਦੋਸ਼ ਲਗਾਉਣ ਵਾਲੀ ਇਕ ਵੈੱਬਸਾਈਟ ਦੇ ਖਿਲਾਫ਼ਕਾਨੂੰਨੀਕਾਰਵਾਈਕਰਨ ਦੇ ਬਦਲ ਨੂੰ ਅਪਨਾਉਣ ਦਾਰਾਹਫੜਨ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਦੇ ਖਿਲਾਫ਼ ਗਲਤਖ਼ਬਰਛਾਪਣਦਾਦੋਸ਼ਹੈ।ਮੇਅਰ ਨੇ ਪੁਲਿਸ ਨਾਲਵੀਸੰਪਰਕਕੀਤਾਹੈ। ਉਨ੍ਹਾਂ ਨੇ ਮਿਸੀਸਾਗਾ …
Read More »ਪਹਿਲਾਂ ਭਿਆਨਕ ਟੱਕਰ, ਫਿਰ ਲੱਗੀ ਅੱਗ ਤੇ ਚਾਰਦੀ ਗਈ ਜਾਨ
ਦੋ ਭੈਣਾਂ ਦੇ ਨਾਲ ਇਕ ਦੋਸਤ ਤੇ ਇਕ ਚਾਲਕਦੀ ਮੌਤ ਬਰੈਂਪਟਨ/ਬਿਊਰੋ ਨਿਊਜ਼ ਕੱਲ੍ਹ ਬਰੈਂਪਟਨਵਿੱਚ ਹੋਏ ਹਾਦਸੇ ਵਿੱਚਚਾਰਵਿਅਕਤੀਆਂ ਦੀ ਮੌਤ ਹੋ ਗਈ। ਮਰਨਵਾਲਿਆਂ ਵਿੱਚ ਦੋ ਭੈਣਾਂ ਵੀਸ਼ਾਮਲਹਨ। ਇਸ ਗੱਲ ਦੀਪੁਸ਼ਟੀ ਹੋ ਚੁੱਕੀ ਹੈ ਕਿ ਮ੍ਰਿਤਕਾਂ ਵਿੱਚ 16 ਸਾਲਾਂ ਦੀਮਿਸ਼ੇਲਬੁਚਰਡ, ਉਸ ਦੀ 22 ਸਾਲਾਭੈਣਲਾਰੇਨਬੁਚਰਡ ਤੇ ਲਾਰੇਨਦਾ 24 ਸਾਲਾਬੁਆਏਫਰੈਂਡਬ੍ਰਾਇਨਮੈਕਗਿਨੀਜ਼ ਸ਼ਾਮਲਹਨ। ਸੋਮਵਾਰਰਾਤ ਨੂੰ ਬੋਵੇਅਰਡ …
Read More »