ਓਸਲੋ/ਬਿਊਰੋ ਨਿਊਜ਼ : ਕੋਲੰਬੀਆ ਦੇ ਰਾਸ਼ਟਰਪਤੀ ਯੁਆਂ ਮੈਨੁਅਲ ਸਾਂਤੋਸ ਵੱਲੋਂ ਮੁਲਕ ਵਿਚ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਜੰਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਲਈ ਨੋਬੇਲ ਸ਼ਾਂਤੀ ਪੁਰਸਕਾਰ ਲਈ ਚੁਣਿਆ ਗਿਆ ਹੈ। ਉਂਜ ਇਤਿਹਾਸਕ ਸ਼ਾਂਤੀ ਸਮਝੌਤੇ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਹੈ ਜਦੋਂ ਵੋਟਰਾਂ ਨੇ ਰਾਇਸ਼ੁਮਾਰੀ ਵਿਚ ਇਸ ਨੂੰ …
Read More »ਪ੍ਰਭਮੀਤ ਸਿੰਘ ਸਰਕਾਰੀਆ ਦੀ ਨੌਮੀਨੇਸ਼ਨ ਕੰਪੇਨ ਨੂੰ ਸ਼ੁਰੂ ਕਰਨ ਲਈ ਹਮਾਇਤੀਆਂ ਦਾ ਭਰਵਾਂ ਇੱਕਠ
ਬਰੈਂਪਟਨ : ਪ੍ਰਭਮੀਤ ਸਿੰਘ ਸਰਕਾਰੀਆ ਵਲੋਂ ਉਨਟਾਰੀਓ ਅਸੈਂਬਲੀ ਦੇ ਬਰੈਂਪਟਨ ਸਾਊਥ ਹਲਕੇ ਤੋਂ ਪਰੌਗਰੈਸਿਵ ਕਨਜਰਵੇਟਿਵ ਉਮੀਦਵਾਰ ਦੀ ਨਾਮੀਨੇਸ਼ਨ ਮੁਹਿੰਮ ਨੂੰ ਸੋਮਵਾਰ 10 ਅਕਤੂਬਰ ਨੂੰ ਭਰਵੇਂ ਇਕੱਠ ਦੇ ਨਾਲ ਸ਼ੁਰੂ ਕਰ ਦਿੱਤਾ ਗਿਆ । ਖੱਚਾ-ਖੱਚ ਭਰੇ ਹਾਲ ਵਿਚ ਇਕੱਤਰ ਹੋਏ ਹਮਾਇਤੀਆਂ ਨੂੰ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਤੋਂ ਸ੍ਰ: ਹਰਪ੍ਰੀਤ ਸਿੰਘ …
Read More »ਭਾਰਤ-ਪਾਕਿ ਤਣਾਅ: ਸਿੱਖਾਂ ਵੱਲੋਂ ਸੰਯੁਕਤ ਰਾਸ਼ਟਰ ਦੇ ਬਾਹਰ ਪ੍ਰਦਰਸ਼ਨ
ਸਿੱਖਸ ਫਾਰ ਜਸਟਿਸ ਨੇ ਕੀਤੀ ਪੰਜਾਬ ਵਿੱਚ ਰਾਇਸ਼ੁਮਾਰੀ ਦੀ ਮੰਗ ਨਿਊਯਾਰਕ : ਸਿੱਖ ਭਾਈਚਾਰੇ ਦੇ ਕਈ ਮੈਂਬਰਾਂ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਤੇ ਪੰਜਾਬ ਵਾਸੀਆਂ ‘ਤੇ ਇਸ ਦੇ ਅਸਰ ਬਾਰੇ ਆਪਣੀ ਚਿੰਤਾ ਜਾਹਰ ਕਰਦਿਆਂ ਇਥੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਲੰਘੇ ਦਿਨ ‘ਸੇਵ ਪੰਜਾਬ ਰੈਲੀ’ ਸਿੱਖਸ …
Read More »ਕੱਚੇ ‘ਚ ਉਤਰੀ ਟਰੰਪ ਤੇ ਹਿਲੇਰੀ ਦੀ ਬਹਿਸ
ਟਰੰਪ ਦੀ ਹਮਾਇਤ ਤੋਂ ਪਿਛਾਂਹ ਹਟੇ ਪਰਵਾਸੀ ਭਾਰਤੀ ਵਾਸ਼ਿੰਗਟਨ/ਬਿਊਰੋ ਨਿਊਜ਼ : ਗਿਆਰਾਂ ਸਾਲ ਪੁਰਾਣਾ ਵੀਡੀਓ ਸਾਹਮਣੇ ਆਉਣ ਮਗਰੋਂ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦਾ ਸਮਰਥਨ ਲਗਾਤਾਰ ਘਟ ਰਿਹਾ ਹੈ। ਭਾਰਤੀ-ਅਮਰੀਕੀ ਭਾਈਚਾਰੇ ਨੇ ਹੁਣ ਟਰੰਪ ਦੀ ਬਜਾਏ ਡੈਮੋਕਰੇਟ ਉਮੀਦਵਾਰ ਹਿਲੇਰੀ ਕਲਿੰਟਨ ਦਾ ਸਮਰਥਨ ਕਰਨ ਦੀ ਗੱਲ ਕਹੀ ਹੈ। ਭਾਰਤੀ ਮੂਲ ਦੇ ਵਿਅਕਤੀਆਂ …
Read More »ਟਰੰਪ ਵੱਲੋਂ ਹਿਲੇਰੀ ਨੂੰ ਜੇਲ੍ਹ ਭੇਜਣ ਦਾ ਅਹਿਦ
ਸੇਂਟ ਲੂਈ : ਔਰਤਾਂ ਬਾਰੇ ਭੱਦੀਆਂ ਟਿੱਪਣੀਆਂ ਕਾਰਨ ਆਲੋਚਨਾਵਾਂ ਵਿੱਚ ਘਿਰੇ ਡੋਨਲਡ ਟਰੰਪ ਨੇ ਹਿਲੇਰੀ ਕਲਿੰਟਨ ਦੇ ਪਤੀ ਬਿੱਲ ਕਲਿੰਟਨ ਉਤੇ ਔਰਤਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਹਮਲਾ ਕੀਤਾ। ਇਸ ਦੌਰਾਨ ਟਰੰਪ ਨੇ ਅਹਿਦ ਲਿਆ ਕਿ ਜੇਕਰ ਉਹ ਰਾਸ਼ਟਰਪਤੀ ਬਣ ਗਿਆ ਤਾਂ ਆਪਣੀ ਡੈਮੋਕ੍ਰੈਟਿਕ ਵਿਰੋਧੀ ਹਿਲੇਰੀ ਨੂੰ …
Read More »ਕੈਨੇਡੀਅਨ ਲੋਕਾਂ ਦੀ ਰਾਏ
68 ਫੀਸਦੀਕੈਨੇਡੀਅਨ ਖੁਸ਼ ਨਹੀਂ ਬਾਹਰੀ ਸੱਭਿਆਚਾਰ ਦੇ ਪਸਾਰ ਤੋਂ ਆਪਣਾ ਭੁੱਲੋ ਸਾਡਾਕਲਚਰਅਪਣਾਓ ਟੋਰਾਂਟੋ/ਬਿਊਰੋ ਨਿਊਜ਼ ਕੈਨੇਡੀਅਨ ਬਹੁ ਗਿਣਤੀਲੋਕ ਘੱਟ ਗਿਣਤੀਭਾਈਚਾਰਿਆਂ ਦੇ ਸੱਭਿਆਚਾਰ ਦੇ ਪਸਾਰ ਤੋਂ ਨਾਖੁਸ਼ ਹਨ।ਕੈਨੇਡੀਅਨ ਚਾਹੁੰਦੇ ਹਨ ਕਿ ਬਾਹਰੋਂ ਆ ਕੇ ਇਸ ਦੇਸ਼ ‘ਚ ਵਸਣਵਾਲੇ ਵੱਖੋ-ਵੱਖ ਭਾਈਚਾਰੇ ਦੇ ਲੋਕਇਥੋਂ ਦੇ ਸੱਭਿਆਚਾਰ ਨੂੰ ਅਪਨਾਉਣ ਨਾ ਕਿ ਆਪਣੇ ਕਲਚਰ ਨੂੰ ਪ੍ਰਮੋਟਕਰਨ।ਸੀਬੀਸੀਅਤੇ …
Read More »ਟਰੱਕ ਡਰਾਈਵਰ ਮਨਿੰਦਰਸੰਧੂ ਦੇ ਕਤਲ ਕੇਸ ‘ਚ ਪ੍ਰਦੀਪ ਚੌਹਾਨ ਦੀਭਾਲ
ਟੋਰਾਂਟੋ/ਬਿਊਰੋ ਨਿਊਜ਼ :ਬੀਤੇ ਹਫ਼ਤੇ ਇਟੋਬੀਕੋ ਵਿਚਫਿੰਚਅਤੇ ਐਲਬੀਅਨ ਦੇ ਨੇੜੇ ਬੀ.ਟੀ.ਆਈ. ਟਰੱਕਿੰਗ ‘ਤੇ ਹੋਏ ਮਨਿੰਦਰ ਸਿੰਘ ਸੰਧੂ ਦੇ ਕਤਲ ਦੇ ਸਬੰਧਵਿਚਪੁਲਿਸ ਨੂੰ 34 ਸਾਲਾਂ ਦੇ ਪ੍ਰਦੀਪ ਸਿੰਘ ਚੌਹਾਨ ਦੀਭਾਲ ਹੈ। ਪ੍ਰਦੀਪ ਸਿੰਘ ਚੌਹਾਨ ‘ਤੇ ਸੈਕਿੰਡਡਿਗਰੀਮਰਡਰ ਦੇ ਦੋਸ਼ਹਨ। ਪੁਲਿਸਅਨੁਸਾਰ ਉਹ 6 ਫੁੱਟ ਲੰਮਾ, 180 ਪੌਂਡ ਭਾਰ ਤੇ ਕਾਲੇ ਵਾਲਾਂ ਵਾਲਾ ਤੇ ਸੱਜੀ …
Read More »ਪੰਜਾਬੀ ਕੁੜੀ ਨੂੰ ਟੱਕਰ ਮਾਰ ਕੇ ਫਰਾਰ ਹੋਇਆ ਬਜ਼ੁਰਗ ਪੁਲਿਸ ਦੇ ਅੜਿੱਕੇ
ਪੀਲ/ਬਿਊਰੋ ਨਿਊਜ਼ : ਪੁਲਿਸ ਦੇ ਮੇਜਰਕੋਲਿਜਨਬਿਊਰੋ ਨੇ ਸੋਸ਼ਲਮੀਡੀਆਦੀਮਦਦਨਾਲ ਇਕ ਨੌਜਵਾਨ ਮਹਿਲਾ ਨੂੰ ਟੱਕਰ ਮਾਰ ਕੇ ਫਰਾਰਹੋਣਵਾਲੇ 73 ਸਾਲ ਦੇ ਸਲੀਮਫਾਰੂਕੀ ਨੂੰ ਗ੍ਰਿਫ਼ਤਾਰਕਰਲਿਆਹੈ। 26 ਸਾਲਦੀਬਲਵੀਨ ਬੱਗਾ ਆਪਣੀਸਾਈਕਲ’ਤੇ ਮੈਕਲਾਗਿਨਰੋਡਬਰੈਂਪਟਨ’ਤੇ ਜਾ ਰਹੀ ਸੀ ਕਿ ਉਸ ਨੂੰ ਕਿਸੇ ਨੇ ਟੱਕਰ ਮਾਰ ਦਿੱਤੀ। ਪੁਲਿਸ ਨੂੰ ਮੋਕੇ ‘ਤੇ ਕੋਈ ਵਿਅਕਤੀਨਹੀਂ ਮਿਲਿਆ।ਸਲੀਮਬਿਨਾ ਉਸ ਦੀਮਦਦਕੀਤੇ ਮੌਕੇ ਤੋਂ ਫਰਾਰ …
Read More »ਭਾਰਤ ਤੇ ਪਾਕਿਸਤਾਨ ਤਣਾਅ ਘਟਾਉਣ ਲਈ ਰਾਜ਼ੀ
ਦੋਵੇਂ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਵੱਲੋਂ ਟੈਲੀਫੋਨ ਵਾਰਤਾ; ਉੜੀ ਹਮਲੇ ਤੇ ਸਰਜੀਕਲ ਅਪਰੇਸ਼ਨ ਤੋਂ ਬਾਅਦ ਪਹਿਲਾ ਸਿਖ਼ਰਲਾ ਸੰਪਰਕ ਇਸਲਾਮਾਬਾਦ/ਬਿਊਰੋ ਨਿਊਜ਼ : ਭਾਰਤ ਅਤੇ ਪਾਕਿਸਤਾਨ ਆਪੋ-ਆਪਣੇ ਕੌਮੀ ਸੁਰੱਖਿਆ ਸਲਾਹਕਾਰਾਂ (ਐਨਐਸਏਜ਼) ਦੀ ਟੈਲੀਫੋਨ ਉਤੇ ਹੋਈ ਗੱਲਬਾਤ ਦੌਰਾਨ ਆਪਸੀ ਤਣਾਅ ਘਟਾਉਣ ਲਈ ਰਾਜ਼ੀ ਹੋ ਗਏ ਹਨ। ਇਹ ਗੱਲ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ …
Read More »ਅੰਤੋਨੀਓ ਗੁਟੇਰੇਜ਼ ਦਾ ਸੰਯੁਕਤ ਰਾਸ਼ਟਰ ਮੁਖੀ ਬਣਨਾ ਤੈਅ
ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ : ਪੁਰਤਗਾਲ ਦੇ ਸਾਬਕਾ ਪ੍ਰਧਾਨ ਮੰਤਰੀ ਅੰਤੋਨੀਓ ਗੁਟੇਰੇਜ਼ ਦਾ ਅਗਲਾ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਬਣਨਾ ਉਸ ਵੇਲੇ ਤੈਅ ਹੋ ਗਿਆ ਜਦੋਂ ਛੇਵੀਂ ਵਾਰ ਦੀ ਵੋਟਿੰਗ ਵਿੱਚ ਸੁਰੱਖਿਆ ਕੌਂਸਲ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਉਮੀਦਵਾਰ ਚੁਣ ਲਿਆ। ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਰਾਜਦੂਤ ਤੇ ਅਕਤੂਬਰ ਮਹੀਨੇ ਲਈ ઠਸੁਰੱਖਿਆ …
Read More »