Breaking News
Home / ਦੁਨੀਆ (page 277)

ਦੁਨੀਆ

ਦੁਨੀਆ

ਨਸੀਹਤ :ਅਮਰੀਕਾਅਤੇ ਰੂਸਦੋਵੇਂ ਮਿਲ ਕੇ ਕੱਢਣਗੇ ਦੁਨੀਆ ਦੀਆਂ ਸਮੱਸਿਆਵਾਂ ਦਾ ਹੱਲ

ਰੂਸਨਾਲਸਬੰਧਵਧੀਆ ਰੱਖਣਾ ਚੰਗਾ, ਵਿਰੋਧਕਰਨਵਾਲੇ ਮੂਰਖ : ਟਰੰਪ ਅਮਰੀਕਾ ਦੇ ਸਾਹਮਣੇ ਸਮੱਸਿਆਵਾਂ ਬਹੁਤ ਹਨ, ਹੋਰ ਕਿਉਂ ਵਧਾਉਣ ਵਾਸ਼ਿੰਗਟਨ : ਅਮਰੀਕਾ ਦੇ ਭਾਵੀਰਾਸ਼ਟਰਪਤੀਡੋਨਾਲਡਟਰੰਪ ਨੇ ਕਿਹਾ ਕਿ ਰੂਸ ਦੇ ਨਾਲਵਧੀਆਸਬੰਧ ਰੱਖਣਾ ਚੰਗੀ ਗੱਲ ਹੈ ਅਤੇ ਕੇਵਲ’ਬੇਵਕੂਫ ਜਾਂ ਮੂਰਖ’ ਹੀ ਇਸ ਨੂੰ ਗਲਤਵਿਚਾਰ ਕਹਿ ਸਕਦੇ ਹਨ।ਟਰੰਪ ਨੇ ਇਸ ਸਬੰਧ ‘ਚ ਕਈ ਟਵੀਟਕੀਤੇ। ਉਨ੍ਹਾਂ ਨੇ …

Read More »

ਜਰਮਨੀ ‘ਚ ਭੀੜ ਵਾਲੇ ਕ੍ਰਿਸਮਸ ਬਜ਼ਾਰ ‘ਚ ਚਾੜ੍ਹਿਆ ਟਰੱਕ

12 ਮੌਤਾਂ, 48 ਜ਼ਖ਼ਮੀ  ੲ ਜਰਮਨੀ ਦੀ ਚਾਂਸਲਰ ਨੇ ਇਸ ਨੂੰ ਦੱਸਿਆ ਦਹਿਸ਼ਤੀ ਹਮਲਾ ਬਰਲਿਨ/ਬਿਊਰੋ ਨਿਊਜ਼ ਜਰਮਨੀ ਵਿੱਚ ਇਕ ਨੌਜਵਾਨ ਨੇ ਭੀੜ-ਭੜੱਕੇ ਵਾਲੇ ਕ੍ਰਿਸਮਸ ਬਾਜ਼ਾਰ ਵਿੱਚ ਅੰਨ੍ਹੇਵਾਹ ਟਰੱਕ ਚਾੜ੍ਹ ਕੇ ਘੱਟੋ-ਘੱਟ 12 ਵਿਅਕਤੀਆਂ ਨੂੰ ਮਾਰ ਸੁੱਟਿਆ ਅਤੇ 48 ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨੇ ਕਿਹਾ …

Read More »

ਮੈਕਸੀਕੋ ਦੀ ਆਤਿਸ਼ਬਾਜ਼ੀ ਮਾਰਕੀਟ ‘ਚ ਧਮਾਕਾ, 31 ਵਿਅਕਤੀਆਂ ਦੀ ਮੌਤ

ਟੁਲਟੇਪੇਕ : ਮੈਕਸਿਕੋ ਦੀ ਸੱਭ ਤੋਂ ਵੱਡੀ ਆਤਿਸ਼ਬਾਜ਼ੀ ਮਾਰਕੀਟ ਵਿਚ ਜ਼ੋਰਦਾਰ ਧਮਾਕੇ ਤੋਂ ਬਾਅਦ ਉਥੇ ਭਿਆਨਕ ਅੱਗ ਲੱਗ ਗਈ ਜਿਸ ਵਿਚ 31 ਵਿਅਕਤੀ ਮਾਰੇ ਗਏ ਅਤੇ 72 ਹੋਰ ਜਣੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਟੁਲਟੇਪੇਕ ਵਿਚ ਅੱਗ ਤੋਂ ਬਾਅਦ ਕਈ ਧਮਾਕੇ ਹੋਏ ਅਤੇ ਮੈਕਸਿਕੋ ਸਿਟੀ ਵਿਚ ਧੂੰਏਂ ਦਾ …

Read More »

ਕੁਪੇਰਟਿਨੋ ਸਿਟੀ ਦੀ ਮੇਅਰ ਬਣੀ ਭਾਰਤੀ ਮੂਲ ਦੀ ਔਰਤ

ਵਾਸ਼ਿੰਗਟਨ/ਬਿਊਰੋ ਨਿਊਜ਼ : ਕੈਲੀਫੋਰਨੀਆ ਦੇ ਪ੍ਰਮੁੱਖ ਸ਼ਹਿਰ ਕੁਪੇਰਟਿਨੋ ਸਿਟੀ ਵਿਚ ਪਹਿਲੀ ਵਾਰੀ ਭਾਰਤੀ ਮੂਲ ਦੀ ਅਮਰੀਕੀ ਔਰਤ ਸ਼ਵਿਤਾ ਵੈਦਿਆਨਾਥਨ ਮੇਅਰ ਚੁਣੀ ਗਈ ਹੈ। ਐਪਲ ਦੇ ਹੈਡ ਕੁਆਰਟਰ ਵਜੋ ਇਹ ਸ਼ਹਿਰ ਦੁਨੀਆ ਭਰ ਵਿਚ ਮਸ਼ਹੂਰ ਹੈ। ਐਮਬੀਏ ਕਰ ਚੁੱਕੀ ਵੈਦਿਆਨਾਥਨ ਇਕ ਹਾਈ ਸਕੂਲ ਵਿਚ ਹਿਸਾਬ ਦੀ ਅਧਿਆਪਕਾ ਹੈ। ਇਸ ਤੋਂ ਇਲਾਵਾ …

Read More »

ਡੋਨਾਲਡ ਟਰੰਪ ਨੇ ਚੋਣਾਂ ‘ਚ ਜਿੱਤ ਲਈ ਭਾਰਤੀਆਂ ਦਾ ਕੀਤਾ ਧੰਨਵਾਦ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੀ ਵਾਰ ਮੰਨਿਆ ਹੈ ਕਿ ਉਨ੍ਹਾਂ ਦੀ ਜਿੱਤ ‘ਚ ਭਾਰਤੀਵੰਸ਼ੀ-ਅਮਰੀਕੀ ਜਨਤਾ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਨੇ ਆਪਣੀ ਜਿੱਤ ਦੇ ਲਈ ਹਿੰਦੂਆਂ ਨੂੰ ਥੈਂਕਿਊ ਕਿਹਾ। ਡੋਨਾਲਡ ਟਰੰਪ ਨੇ ਕਿਹਾ ਅੱਜ ਇਥੇ ਭਾਰਤੀ ਭਾਈਚਾਰੇ ਦੇ ਬਹੁਤ ਲੋਕ ਰਹਿੰਦੇ ਹਨ। ਹਿੰਦੂਆਂ …

Read More »

ਡੋਨਾਲਡ ਟਰੰਪ ਨੇ ਚੁਣੀ ਦੁਨੀਆ ਦੀ ਸਭ ਤੋਂ ਅਮੀਰ ਕੈਬਨਿਟ

ਇਕ ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ ਟਰੰਪ ਦੇ 15 ਮੰਤਰੀ 83 ਦੇਸ਼ਾਂ ਦੀ ਜੀਡੀਪੀ ਤੋਂ ਜ਼ਿਆਦਾ ਨਿਊਯਾਰਕ : ਅਮਰੀਕੀ ਰਾਜਨੀਤੀ ‘ਚੋਂ ਪੈਸਿਆਂ ਦਾ ਬੋਲਬਾਲਾ ਖਤਮ ਕਰਨ ਦਾ ਦਾਅਵਾ ਕਰਕੇ ਸੱਤਾ ‘ਚ ਆਏ ਡੋਨਾਲਡ ਟਰੰਪ ਨੇ ਦੁਨੀਆ ਦੀ ਸਭ ਤੋਂ ਅਮੀਰ ਕੈਬਨਿਟ ਚੁਣੀ ਹੈ। ਟਰੰਪ ਨੇ ਉਦਯੋਗਪਤੀਆਂ, ਸੀਈਓ, …

Read More »

ਲਾਸਾਨੀ ਸ਼ਹਾਦਤ ਦੀ ਯਾਦ ਵਿਚ ਸਹਿਜ ਪਾਠ ਸਾਹਿਬ ਦੇ ਭੋਗ 25 ਦਸੰਬਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਅਰਾਂ ਵਲੋਂ ਲਾਸਾਨੀ ਸ਼ਹਾਦਤ ਦੀ ਯਾਦ ਵਿਚ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ 25 ਦਸੰਬਰ ਨੂੰ ਪਾਏ ਜਾਣਗੇ। ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਮੱਟੂ, ਮੱਲ ਸਿੰਘ ਬਾਸੀ ਅਤੇ ਪਰਮਜੀਤ ਸਿੰਘ ਸੈਣੀ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ …

Read More »

ਬਰੈਂਪਟਨ ਵਿਚ 2016 ਦੀਆਂ ਛੁੱਟੀਆਂ ਦਾ ਮੌਸਮ

ਬਰੈਂਪਟਨ : ਛੁੱਟੀਆਂ ਦੇ ਮੌਸਮ ਦੌਰਾਨ ਸਿਟੀ ਹਾਲ ਸਮੇਤ, ਸਿਟੀ ਆਫ ਬਰੈਂਪਟਨ ਦੇ ਕਈ ਦਫਤਰ ਸ਼ੁੱਕਰਵਾਰ 23 ਦਸੰਬਰ 2016 ਨੂੰ ਦੁਪਹਿਰ 12 ਵਜੇ ਤੋਂ ਜਨਤਾ ਲਈ ਬੰਦ ਹੋ ਜਾਣਗੇ ਅਤੇ ਮੰਗਲਵਾਰ 3 ਜਨਵਰੀ 2017 ਨੂੰ ਸਵੇਰੇ 8.30 ਵਜੇ ਦੁਬਾਰਾ ਖੁੱਲ੍ਹਣਗੇ। ਨਿਵਾਸੀ ਇਸ ਸਮੇਂ ਦੌਰਾਨ ਵਿਅਕਤੀਗਤ ਤੌਰ ‘ਤੇ ਵਿਆਹ ਦੇ ਲਾਇਸੈਂਸਾਂ …

Read More »

ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ‘ਲੋਹੜੀ ਗਾਲਾ ਨਾਈਟ’ 15 ਜਨਵਰੀ ਨੂੰ

ਬਰੈਂਪਟਨ/ਡਾ.ਝੰਡ : ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ਕਾਰਜਕਾਰਨੀ ਦੀ ਲੰਘੇ ਦਿਨੀਂ ਤੰਦੂਰੀ ਨਾਈਟਸ ਰੈਸਟੋਰੈਂਟ ਵਿੱਚ ਹੋਈ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ ਹਰ ਸਾਲ ਦੀ ਤਰ੍ਹਾਂ ਐਸੋਸੀਏਸ਼ਨ ਵੱਲੋਂ ਲੋਹੜੀ ਗਾਲਾ ਨਾਈਟ 15 ਜਨਵਰੀ 2017 ਦਿਨ ਐਤਵਾਰ ਨੂੰ ਮਨਾਈ ਜਾਏਗੀ। ਇਹ ਸਮਾਗ਼ਮ ‘ਰਾਇਲ ਬੈਂਕੁਇਟ ਹਾਲ’, ਮਿਸੀਸਾਗਾ ਵਿਖੇ ਸ਼ਾਮ ਨੂੰ 6.00 …

Read More »

ਯੂਨੀਵਰਸਿਟੀ ਨੂੰ ਸੁਰੱਖਿਅਤ ਕਰਨ ਲਈ ਸਿਟੀ ਕਰ ਰਹੀ ਹੈ ਨੀਂਹ ਦਾ ਨਿਰਮਾਣ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਕੁਝ ਹਫਤਿਆਂ ਤੋਂ ਸਿਟੀ ਨੇ ਬਰੈਂਪਟਨ ਵਿਚ ਇਕ ਯੂਨੀਵਰਸਿਟੀ ਬਣਾਉਣ ਲਈ ਸਹੀ ਫੈਸਲੇ ਦੇਣ ਅਤੇ ਸਹੀ ਭਾਈਵਾਲਾਂ ਨੂੰ ਸੁਰੱਖਿਅਤ ਕਰਨ ਦੀਆਂ ਨੀਹਾਂ ਰੱਖਣ ਵਿਚ ਵਾਧਾ ਕੀਤਾ ਹੈ। ਸਟਾਫ ਨੇ ਇਕਨੌਮਿਕ ਡਿਵੈਲਮੈਂਟ ਕਮੇਟੀ ਨੂੰ ਯੂਨੀਵਰਸਿਟੀ ਦੀ ਕਾਰਜ ਯੋਜਨਾ ਬਾਰੇ ਵਿਚ ਹੋ ਰਹੀ ਉਨਤੀ ਬਾਰੇ ਦੱਸਿਆ। ਸਿਟੀ ਸਟਾਫ …

Read More »