Breaking News
Home / ਦੁਨੀਆ (page 263)

ਦੁਨੀਆ

ਦੁਨੀਆ

ਟਰੰਪ ਨੂੰ ਮਿਲੇ ਅਮਰੀਕਾ ‘ਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲੇ। ਰਾਸ਼ਟਰਪਤੀ ਚੁਣੇ ਜਾਣ ਬਾਅਦ ਟਰੰਪ ਦੇ ਨਾਲ ਇਹ ਉਨ੍ਹਾਂ ਦੀ ਪਹਿਲੀ ਮਿਲਣੀ ਸੀ। ਇਹ ਮਿਲਣੀ ਵਾਈਟ ਹਾਊਸ ਦੇ ਓਵਲ ਆਫਿਸ ਵਿੱਚ ਹੋਈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸ਼ਨੀਵਾਰ ਨੂੰ ਸਾਰੇ ਮੁਲਕਾਂ ਦੇ ਨਵੇਂ …

Read More »

ਹਿਜਾਬ ਪਹਿਨਣ ਵਾਲੀ ਵਾੲ੍ਹੀਟ ਹਾਊਸ ਦੀ ਕਰਮਚਾਰੀ ਨੇ ਟਰੰਪ ਪ੍ਰਸ਼ਾਸਨ ਦੇ ਅੱਠਵੇਂ ਦਿਨ ਛੱਡੀ ਨੌਕਰੀ

ਵਾਸ਼ਿੰਗਟਨ : ਅਮਰੀਕਾ ਵਿਚ ਵਾੲ੍ਹੀਟ ਹਾਊਸ ਦੀ ਇਕ ਸਾਬਕਾ ਹਿਜਾਬ ਪਹਿਨਣ ਵਾਲੀ ਕਰਮਚਾਰੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਾਦਤ ਯਾਤਰਾ ਪ੍ਰਤੀਬੰਧ ਦੇ ਐਲਾਨ ਤੋਂ ਬਾਅਦ ਉਸ ਨੇ ਨਵੇਂ ਪ੍ਰਸ਼ਾਸਨ ਦੇ ਸਿਰਫ ਅੱਠ ਦਿਨ ਦੇ ਅੰਦਰ ਨੌਕਰੀ ਛੱਡ ਦਿੱਤੀ। ਵਾੲ੍ਹੀਟ ਹਾਊਸ ਵਿਚ ਸਾਲ 2011 ਵਿਚ ਕੰਮ ਕਰਨਾ …

Read More »

ਟਰੰਪ ਨੇ ਮੀਡੀਆ ਨੂੰ ਅਮਰੀਕੀ ਜਨਤਾ ਦਾ ਦੁਸ਼ਮਣ ਦੱਸਿਆ

ਵ੍ਹਾਈਟ ਹਾਊਸ ‘ਚ ਆਉਣ ਤੋਂ ਟਰੰਪ ਵਿਰੋਧੀ ਮੀਡੀਆ ਨੂੰ ਰੋਕਿਆ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੀਡੀਆ ਵਿਚਾਲੇ ਤਲਖੀਆਂ ਨੂੰ ਇਕ ਕਦਮ ਹੋਰ ਅੱਗੇ ਵਧ ਗਈਆਂ। ਰਾਸ਼ਟਰਪਤੀ ਟਰੰਪ ਨੇ ਕੁਝ ਮੀਡੀਆ ਸੰਗਠਨਾਂ ਨੂੰ ਫੇਕ ਨਿਊਜ਼ ਦੇਣ ਵਾਲਾ ਦੱਸਿਆ। ਇਸ ਤੋਂ ਕੁੱਝ ਘੰਟਿਆਂ ਬਾਅਦ ਹੀ ਸੀਐਨਐਨ, ਬੀਬੀਸੀ, ਦ …

Read More »

ਨਤੀਜਿਆਂ ਤੋਂ ਪਹਿਲਾਂ ਹੀ ‘ਆਪ’ ਸਮਰਥਕਾਂ ਨੇ ਜਿੱਤ ਦਾ ਜਸ਼ਨ ਮਨਾਉਣ ਲਈ ਬੁੱਕ ਕਰਵਾਇਆ ਸ਼ਿੰਗਾਰ ਬੈਂਕੁਇਟ ਹਾਲ

ਟੋਰਾਂਟੋ : ਪੰਜਾਬ ਚੋਣਾਂ ‘ਚ ਜਿੱਤ ਹਾਸਲ ਕਰਨ ਦੀ ਉਮੀਦ ‘ਚ ਆਮ ਆਦਮੀ ਪਾਰਟੀ ਦੇ ਕੈਨੇਡਾ ਸਥਿਤ ਵਲੰਟੀਅਰ ਜਸ਼ਨ ਮਨਾਉਣ ਦੇ ਲਈ ਇੰਤਜ਼ਾਰ ਨਹੀਂ ਕਰ ਸਕਦੇ, ਇਸ ਦੇ ਮੱਦੇਨਜ਼ਰ ਜਿੱਤ ਤੋਂ ਪਹਿਲਾਂ ਹੀ ਉਨ੍ਹਾਂ ਨੇ ਬੈਂਕੁਇਟ ਹਾਲ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਜਦਕਿ 4 ਫਰਵਰੀ ਨੂੰ ਪਈਆਂ ਵੋਟਾਂ ਦੇ …

Read More »

ਅਮਰੀਕਾ ‘ਚ ਟਰੰਪ ਵਲੋਂ ਮੁਸਲਮਾਨ ਦੇਸ਼ਾਂ ‘ਤੇ ਲਾਈ ਪਾਬੰਦੀ ਦਾ ਵਿਰੋਧ

ਨਿਊਯਾਰਕ ‘ਚ ਲੋਕ ਬੋਲੇ, ਅਸੀਂ ਹਾਂ ਮੁਸਲਮਾਨ ਨਿਊਯਾਰਕ : ਮੁਸਲਿਮ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟਾਉਣ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕਰਨ ਲਈ ਟਾਈਮਜ਼ ਸਕੁਏਰ ਨੇੜੇ ਇਕੱਠੇ ਹੋਏ ਵੱਖ-ਵੱਖ ਧਰਮਾਂ ਦੇ ਹਜ਼ਾਰਾਂ ਲੋਕਾਂ ਨੇ ਐਲਾਨ ਦਿਤਾ, ‘ਮੈਂ ਵੀ ਮੁਸਲਮਾਨ ਹਾਂ।’ 7 ਮੁਸਲਿਮ ਦੇਸ਼ਾਂ ‘ਤੇ ਪਾਬੰਦੀ ਲਾਉਣ …

Read More »

ਐਚ-1ਬੀ ਵੀਜ਼ਾ ਪਾਬੰਦੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਈ ਚਿੰਤਾ

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਆਈਟੀ ਪੇਸ਼ੇਵਰਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਐਚ-1ਬੀ ਵੀਜ਼ੇ ‘ਤੇ ਪਾਬੰਦੀ ਲਾਉਣ ਦੀ ਅਮਰੀਕਾ ਦੀ ਤਸਵੀਰ ਤੋਂ ਪ੍ਰੇਸ਼ਾਨ ਭਾਰਤ ਨੇ ਇਹ ਸਾਫ ਕਰ ਦਿੱਤਾ ਹੈ ਕਿ ਦੁਵੱਲੇ ਰਿਸ਼ਤਿਆਂ ‘ਚ ਇਹ ਮੁੱਦਾ ਫਿਲਹਾਲ ਸਭ ਤੋਂ ਅਹਿਮ ਹੈ। ਇਸ ‘ਤੇ ਵਿਦੇਸ਼ ਮੰਤਰਾਲਾ ਪਹਿਲਾਂ ਹੀ ਆਪਣੀ ਚਿੰਤਾ ਪ੍ਰਗਟ …

Read More »

ਕੈਨੇਡਾ ਵਿਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਤਿੰਨ ਅਰੋਪੀ ਗ੍ਰਿਫਤਾਰ

ਵੈਨਕੂਵਰ : ਕੈਨੇਡਾ ਵਿੱਚ ਪੰਜਾਬੀਆਂ ਦੀ ਵੱਡੀ ਅਬਾਦੀ ਵਾਲੇ ਸ਼ਹਿਰ ਐਬਟਸਫੋਰਡ ਵਿਚ ਗੈਂਗ ਹਿੰਸਾ ਵਿਚ ਪੰਜਾਬੀ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ। ਮਾਰੇ ਨੌਜਵਾਨ ਦੀ ਪਛਾਣ ਸਤਕਾਰ ਸਿੰਘ ਸਿੱਧੂ (22) ਵਜੋਂ ਹੋਈ ਹੈ। ਉਸ ਦਾ ਪਿਛੋਕੜ ਮੋਗਾ ਨੇੜਲੇ ਪਿੰਡ ਚੰਦ ਪੁਰਾਣਾ ਨਾਲ ਹੈ। ਪੁਲਿਸ ਨੇ ਪਿੱਛਾ ਕਰਕੇ ਤਿੰਨੇ ਮੁਲਜ਼ਮਾਂ ਨੂੰ …

Read More »

ਭਾਰਤ ਤੇ ਰਵਾਂਡਾ ਵਿਚਕਾਰ ਹੋਏ ਤਿੰਨ ਸਮਝੌਤੇ

ਕਿਗਾਲੀ/ਬਿਊਰੋ ਨਿਊਜ਼ : ਭਾਰਤ ਤੇ ਰਵਾਂਡਾ ਨੇ ਸਾਇੰਸ ਤੇ ਤਕਨਾਲੋਜੀ ਵਰਗੇ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਸਮਝੌਤਿਆਂ ਉਤੇ ਦਸਤਖ਼ਤ ਕੀਤੇ ਹਨ, ਜਿਨ੍ਹਾਂ ਵਿੱਚ ਇਥੇ ਉੱਦਮ ਵਿਕਾਸ ਕੇਂਦਰ ਸਥਾਪਤ ਕਰਨਾ ਅਤੇ ਮੁੰਬਈ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨਾ ਵੀ ਸ਼ਾਮਲ ਹੈ। ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਰਵਾਂਡਾ ਦੇ …

Read More »

ਅਮਰੀਕਾ ਦੇ ਪ੍ਰਮੁੱਖ 10 ਰਾਸ਼ਟਰਪਤੀਆਂ ‘ਚ ਬਰਾਕ ਓਬਾਮਾ ਦਾ ਨਾਂ ਨਹੀਂ

ਸਰਵੇਖਣ ਮੁਤਾਬਿਕ ਅਬਰਾਹਮ ਲਿੰਕਨ ਸਰਬੋਤਮ ਰਾਸ਼ਟਰਪਤੀ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀਆਂ ਦੀ ਰੈਂਕਿੰਗ ਨੂੰ ਲੈ ਕੇ ਸੀ-ਸਪੇਨ ਨੇ ਇਕ ਵਾਰੀ ਫਿਰ ਸਰਵੇਖਣ ਜਾਰੀ ਕੀਤਾ ਹੈ। ਸਰਵੇਖਣ ਮੁਤਾਬਿਕ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਮਰੀਕਾ ਦੇ ਸਰਬੋਤਮ ਰਾਸ਼ਟਰਪਤੀਆਂ ਵਿਚ 12ਵੇਂ ਸਥਾਨ ‘ਤੇ ਹਨ। ਸੂਚੀ ਵਿਚ ਅਬਰਾਹਮ ਲਿੰਕਨ ਨੂੰ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ। …

Read More »

ਬ੍ਰਿਟੇਨ ‘ਚ ਸਿੱਖ ਨੂੰ ਕਿਰਪਾਨ ਪਾ ਕੇ ਕੰਮ ‘ਤੇ ਜਾਣ ਦੀ ਆਗਿਆ ਮਿਲੀ

ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਇੰਟਰਨੈਸ਼ਨਲ ਟੈਲੀਕਾਮ ਫਰਮ ਵਿਚ ਕੰਮ ਕਰਦੇ ਇਕ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਕੰਮ ‘ਤੇ ਜਾਣ ਦੀ ਆਗਿਆ ਮਿਲ ਗਈ ਹੈ। ਇਸ ਤੋਂ ਪਹਿਲਾਂ ਉਸ ਨੂੰ ਕਿਰਪਾਨ ਪਾ ਕੇ ਕੰਮ ‘ਤੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ। ਯੂਕੇ ਦੀ ਸਿੱਖ ਕੌਂਸਲ ਤੋਂ ਇਲਾਵਾ ਬਹੁਤ …

Read More »