Breaking News
Home / ਦੁਨੀਆ (page 257)

ਦੁਨੀਆ

ਦੁਨੀਆ

ਸੀ ਆਈ ਬੀ ਸੀ ਨੇ ਵਿਸਾਖੀ ਮੌਕੇ ਜਾਰੀ ਕੀਤੇ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ

ਟੋਰਾਂਟੋ : ਵਿਸਾਖੀ ਦੇ ਜਸ਼ਨਾਂ ਵਿੱਚ ਸ਼ਰੀਕ ਹੁੰਦਿਆਂ ਪ੍ਰਮੁੱਖ ਕੈਨੇਡੀਅਨ ਬੈਂਕ ਸੀ ਆਈ ਬੀ ਸੀ ઠਨੇ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ ਹਨ। ਇਹ ਸਿੱਕੇ ਇਸ ਖਾਸ ਅਵਸਰ ਤੇ ਇੱਕ ਸੀਮਤ ਗਿਣਤੀ ਵਿੱਚ ਹੀ ਜਾਰੀ ਕੀਤੇ ਗਏ ਹਨ। ਸੀ ਆਈ ਬੀ ਸੀ ਕੈਨੇਡਾ ਦਾ ਇੱਕੋ ਇੱਕ ਬੈਂਕ ਹੈ, …

Read More »

ਪਾਕਿ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਯਾਦਵ ਨੂੰ ਫਾਂਸੀ ਦੀ ਸਜ਼ਾ ਸੁਣਾਈ

ਪਾਕਿ ਸਰਕਾਰ ਦਾ ਕਹਿਣਾ ਯਾਦਵ ਹੈ ਜਾਸੂਸ ਬਦਲੇ ਵਜੋਂ ਭਾਰਤ ਨੇ ਵੀ ਰੋਕ ਦਿੱਤੀ ਪਾਕਿਸਤਾਨੀ ਕੈਦੀਆਂ ਦੀ ਰਿਹਾਈ ਇਸਲਾਮਾਬਾਦ/ਬਿਊਰੋ ਨਿਊਜ਼ ਸਾਬਕਾ ਭਾਰਤੀ ਨੇਵੀ ਅਫਸਰ  ਕੁਲਭੂਸ਼ਣ ਯਾਦਵ ਨੂੰ ਪਾਕਿਸਤਾਨ ਵਿਚ ਮੌਤ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ। ઠਇਹ ਜਾਣਕਾਰੀ ਪਾਕਿਸਤਾਨੀ ਮੀਡੀਆ ਨੇ ਦਿੱਤੀ ਹੈ। ਪਾਕਿਸਤਾਨ ਸਰਕਾਰ ਦਾ ਦੋਸ਼ ਹੈ …

Read More »

ਸੀਰੀਆ ‘ਚ ਰਸਾਇਣਕ ਹਮਲਾ, 100 ਦੀ ਮੌਤ, 400 ਜ਼ਖ਼ਮੀ

ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਸੀਰੀਆਈ ਸਰਕਾਰ ਨੂੰ ਹਮਲੇ ਲਈ ਜ਼ਿੰਮੇਵਾਰ ਦੱਸਿਆ ਖਾਨ ਸ਼ੇਖਹੁਨ/ਬਿਊਰੋ ਨਿਊਜ਼ : ਜੰਗ ਨਾਲ ਜੂਝ ਰਹੇ ਸੀਰੀਆ ‘ਚ ਮੰਗਲਵਾਰ ਨੂੰ ਰਸਾਇਣਕ ਹਮਲੇ ‘ਚ 100 ਲੋਕਾਂ ਦੀ ਮੌਤ ਹੋ ਗਈ। ਇਨਾਂ ‘ਚ ਦਰਜਨਾਂ ਬੱਚੇ ਸ਼ਾਮਿਲ ਹਨ। ਲਗਪਗ 400 ਲੋਕ ਜ਼ਖ਼ਮੀ ਹਨ। ਹਮਲਾ ਵਿਦਰੋਹੀਆਂ ਦੇ ਪ੍ਰਭਾਵ ਵਾਲੇ ਇਦਲਿਬ …

Read More »

ਸਿੱਖ ਨੌਜਵਾਨ ਕੈਨੇਡਾ ਏਅਰ ਫੋਰਸ ਦਾ ਅਫਸਰ ਬਣਿਆ

ਪਟਿਆਲਾ : ਪਟਿਆਲਾ ਦਾ ਇਕ ਸਿੱਖ ਨੌਜਵਾਨ ਅਰਸ਼ਦੀਪ ਸਿੰਘ ਧੰਜੂ ਕੈਨੇਡਾ ਦੀ ‘ਰੋਇਲ ਕੈਨੇਡੀਅਨ ਏਅਰ ਫੋਰਸ’ (ਆਰਸੀਏਐਫ) ਵਿਚ ਬਤੌਰ ਅਫਸਰ ਭਰਤੀ ਹੋਇਆ ਹੈ। ਇਸ ਦਸਤਾਰਧਾਰੀ ਸਿੱਖ ਲੜਕੇ ਨੇ ਅਜੇ 20 ਸਾਲਾਂ ਦਾ ਜੂਨ ਮਹੀਨੇ ਵਿਚ ਹੋਣਾ ਹੈ। ਉਸਦੀ ਇਸ ਪ੍ਰਾਪਤੀ ‘ਤੇ ਪਟਿਆਲਵੀਆਂ ਨੂੰ ਮਾਣ ਹੈ ਤੇ ਰਿਸ਼ਤੇਦਾਰ ਅਤੇ ਸ਼ੁਭ ਚਿੰਤਕ …

Read More »

ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ ਨੌਜਵਾਨਾਂ ਦੀ ਕੋਈ ਉਘ ਸੁੱਘ ਨਹੀਂ

ਰਈਆ : ਪਿਛਲੇ ਇੱਕ ਸਾਲ ਤੋਂ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਉਪ ਮੰਡਲ ਬਾਬਾ ਬਕਾਲਾ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਤਿੰਨ ਨੌਜਵਾਨਾਂ ਸਬੰਧੀ ਇੱਕ ਸਾਲ ਲੰਘਣ ਪਿੱਛੋਂ ਵੀ ਉਨ੍ਹਾਂ ਦੇ ਮਾਪਿਆਂ ਨੂੰ ਕੋਈ ਉੱਘ-ਸੁੱਘ ਨਹੀਂ ਮਿਲ ਰਹੀ। ਇਹ ਨੌਜਵਾਨ ਦੁਬਈ ਤੋਂ ਸਾਊਦੀ ਅਰਬ ਤਕ ਟਰਾਲਾ ਚਲਾਉਂਦੇ ਸਨ। ਪੀੜਤ ਪਰਿਵਾਰਾਂ …

Read More »

ਇੰਡੋ-ਕੈਨੇਡੀਅਨ ਐਸੋਸੀਏਸ਼ਨ ਵਲੋਂ ਕਰਵਾਇਆ ਸ਼ਹੀਦੀ ਸਮਾਗਮ ਸਫਲ ਰਿਹਾ

ਬਰੈਂਪਟਨ/ਬਿਊਰੋ ਨਿਊਜ਼ : ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਥੀ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਬਰੈਂਪਟਨ ਦੇ ਪੀਅਰਸਨ ਥੀਏਟਰ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿੱਚ ਸੁਰਜੀਤ ਸਹੋਤਾ ਵਲੋਂ ਦਰਸ਼ਕਾਂ ਨੂੰ ਜੀ ਆਇਆਂ ਕਹਿਣ ਤੋਂ ਬਾਦ ਸਟੇਜ ਦੀ ਕਾਰਵਾਈ ਕੁਲਦੀਪ ਰੰਧਾਵਾ ਦੁਆਰਾ ਚਲਾਈ ਗਈ। ਪ੍ਰੋਗਰਾਮ ਦੀ …

Read More »

ਹਾਜਡੂ ਤੇ ਹੁਸੈਨ ਨੇ ਕੈਨੇਡਾ ‘ਚ ਨਵੇਂ ਆਉਣ ਵਾਲੇ ਇੰਮੀਗਰਾਂਟਾਂ ਲਈ ਨਵੀਂ ਰੋਜ਼ਗਾਰ ਨੀਤੀ ਬਾਰੇ ਰੌਸ਼ਨੀ ਪਾਈ

ਮੇਜ਼ਬਾਨ ਸੋਨੀਆ ਸਿੱਧੂ ਵੱਲੋਂ ਕੀਤੀ ਗਈ ਇਸ ਉੱਦਮ ਦੀ ਭਾਰੀ ਸ਼ਲਾਘਾ ਬਰੈਂਪਟਨ/ਬਿਉਰੋ ਨਿਉਜ਼ : ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ ਬਰੈਂਪਟਨ ਸਥਿਤ ਦਫ਼ਤਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਇੰਮੀਗਰੇਸ਼ਨ, ਰਿਫ਼ਿਊਜੀ ਤੇ ਸਿਟੀਜ਼ਨ ਮੰਤਰੀ ਅਹਿਮਦ ਹੂਸੈਨ ਅਤੇ ਐਂਪਲਾਇਮੈਂਟ, ਵਰਕਫੋਰਸ ਡਿਵੈੱਲਪਮੈਂਟ ਅਤੇ ਲੇਬਰ ਮੰਤਰੀ ਪੈਟੀ ਹਾਜਡੂ ਬਰੈਂਪਟਨ ਡਾਊਨ ਟਾਊਨ ਵਿਖੇ ਤਸ਼ਰੀਫ਼ ਲਿਆਏ ਅਤੇ ਉਨ੍ਹਾਂ …

Read More »

ਡਰੱਗ ਅਵੇਅਰਨੈਸ ਸੋਸਾਇਟੀ ਟੋਰਾਂਟੋ ਵਲੋਂઠਅਪ੍ਰੈਲ ਮਹੀਨੇ ਨੂੰ ਨਸ਼ਾ ਮੁਕਤ ਬਣਾਉਣ ਦਾ ਸੱਦਾ

ਟੋਰਾਂਟੋ : ਡਰੱਗ ਅਵੇਅਰਨੈਸ ਸੋਸਾਇਟੀ ਟੋਰਾਂਟੋ ਵਲੋਂઠਇਸ ਵਾਰੀ ਫਿਰ ਅਪ੍ਰੈਲ ਸਿੱਖ ਹੈਰੀਟੇਜ ਮੰਥ ਨੂੰઠਨਸ਼ਾ ਮੁਕਤ ਮਹੀਨਾ ਰੱਖਣ ਦਾ ਸੱਦਾ ਦਿਤਾ ਹੈ। ਜਿਹੜੇ ਸੱਜਣ ਸ਼ਰਾਬ ਆਦਿ ਦਾ ਸੇਵਨ ਕਰਦੇ ਹਨઠਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਹੀਨੇ ਇਸઠਦਾ ਪਰਹੇਜ਼ ਕਰਨ।ઠ ਇਸ ਮੰਤਵ ਲਈ ਇਕ ਅਪ੍ਰੈਲ ਨੂੰ ਡਿਕਸੀ ਗੁਰੂ ਘਰ ਵਿਚ …

Read More »

ਓਨਟਾਰੀਓ ਸਰਕਾਰ ਨੇ ਕੀਤਾ ਡ੍ਰਾਈਵ ਕਲੀਨ ਟੇਸਟ ਫੀਸ ਨੂੰ ਖ਼ਤਮ

ਬਰੈਂਪਟਨ ਵਿਚ ਪ੍ਰੋਗਰਾਮ ਨੂੰ ਕੀਤਾ ਹੋਰ ਮਜ਼ਬੂਤ: ਵਿੱਕ ਢਿੱਲੋਂ ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਅਪ੍ਰੈਲ 1, 2017 ਤੋਂ ਲਾਈਟ ਡਿਊਟੀ ਗੱਡੀਆਂ ਜਿਵੇਂ ਕਿ ਕਾਰ, ਵੈਨ, ਆਦਿ ਲਈ $30 ਦੀ ਡ੍ਰਾਈਵ ਕਲੀਨ ਟੇਸਟ ਫ਼ੀਸ ਨੂੰ ਖ਼ਤਮ …

Read More »

ਸੰਤ ਸਮਾਗਮ 14 ਤੋਂ 16 ਅਪ੍ਰੈਲ ਤੱਕ ਹੋਵੇਗਾ

ਬਰੈਂਪਟਨ/ਬਿਊਰੋ ਨਿਊਜ਼ ਪਿੰਡ ਚੀਮਨਾ ਦੇ ਸਮੂੰਹ ਨਗਰ  ਅਤੇ ਇਲਾਕਾ ਨਿਵਾਸੀਆਂ ਵਲੋਂ ਸੰਤ ਬਾਬਾ ਸੰਤ ਰਾਮ ਜੀ ਦੀ ਸਾਲਾਨਾ ਬਰਸੀ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਿਤੀ 14 ਅਪਰੈਲ ਤੋਂ 16 ਅਪਰੈਲ 2017 ਨੂੰ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ , 99 ਗਲੀਡਨ ਰੋਡ, ਬਰੈਂਪਟਨ ਵਿਖੇ ਮਨਾਈ ਜਾ ਰਹੀ ਹੈ ਜੀ। …

Read More »