ਰਸੂਲਪੁਰ ਵਾਸੀ ਭਾਈ ਚਰਨਜੀਤ ਸਿੰਘ (ਪੋਤਰਾ ਸੰਤ ਬਾਬਾ ਕਰਮ ਸਿੰਘ) ਨੇ ਦੱਸਿਆ ਕਿ ਗੁਰਦੁਆਰਾ ਦਵਿ ਸਾਹਿਬ ਪਾਉਟਾ ਸਾਹਿਬ ਹਿਮਾਚਲ ਪ੍ਰਦੇਸ਼ ਵਿਖੇ ਪ੍ਰਬੰਧਕਾਂ ਤੇ ਇਲਾਕੇ ਦੀ ਸੰਗਤ ਵੱਲੋ ਸੰਤ ਬਾਬਾ ਕਰਮ ਸਿੰਘ ਜੌਹਲਾਂ ਵਾਲਿਆਂ ਦੇ ਸੱਚਖੰਡ ਗਮਨ ਕਰਨ ਉਪਰੰਤ ਬਾਬਾ ਸੁਮੇਰ ਸਿੰਘ ਨੂੰ ਗੁਰਦੁਆਰਾ ਦੜੀ ਸਾਹਿਬ ਦੇ ਸਰਪ੍ਰਸਤ ਚੁਣਿਆ ਗਿਆ। ਉਨ੍ਹਾਂ …
Read More »ਮਾਊਨਟੇਨਐਸ਼ ਸੀਨੀਅਰਜ਼ ਕਲੱਬ ਨੇ ਮਦਰਜ਼ ਡੇ ਮਨਾਇਆ
ਬਰੈਂਪਟਨ /ਬਿਊਰੋ ਨਿਊਜ਼ : ਇਥੋਂ ਦੇ ਸੀਨੀਅਰਜ਼ ਦੀ ਕੱਲਬ ਮਾਊਟੇਨਐਸ਼ ਵਲੋਂ ਮਦਰਜ਼ ਡੇ ਅਤੇ ਆਪਣੇ ਕੁਝ ਮੈਂਬਰਾਂ ਦੇ ਜਨਮ ਦਿਨ ਮਨਾਏ ਗਏ ਜਿਨ੍ਹਾਂ ਵਿੱਚ ਸੂਬੇਦਾਰ ਭਾਗ ਸਿੰਘ ਦੇ 95 ਜਨਮ ਦਿਨ ਉਪਰ ਉਨ੍ਹਾਂ ਨੂੰ ਕਲੱਬ ਦੇ ਮੈਂਬਰਾਂ ਵਲੋਂ ਵਧਾਈ ਪੇਸ਼ ਕੀਤੀ ਗਈ। ਇਸ ਬਦਲੇ ਸੂਬੇਦਾਰ ਹੁਰਾਂ ਵਲੋਂ ਸਾਰਿਆਂ ਦਾ ਧੰਨਵਾਦ …
Read More »ਕਾਬੁਲ ‘ਚ ਭਾਰਤੀ ਸਫਾਰਤਖਾਨੇ ਨੇੜੇ ਬੰਬ ਧਮਾਕਾ
80 ਵਿਅਕਤੀਆਂ ਦੀ ਮੌਤ, 400 ਜ਼ਖ਼ਮੀ ਭਾਰਤੀ ਸਫਾਰਤਖਾਨੇ ਦੇ ਸਾਰੇ ਮੁਲਾਜ਼ਮ ਸੁਰੱਖਿਅਤ ਕਾਬਲ/ਬਿਊਰੋ ਨਿਊਜ਼ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਭਾਰਤੀ ਸਫਾਰਤਖਾਨੇ ਨੇੜੇ ਜ਼ੋਰਦਾਰ ਬੰਬ ਧਮਾਕਾ ਹੋਣ ਨਾਲ ਪੂਰਾ ਸ਼ਹਿਰ ਕੰਬ ਉੱਠਿਆ। ਅਫ਼ਗ਼ਾਨ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜ਼ੋਰਦਾਰ ਬੰਬ ਧਮਾਕੇ ਵਿਚ 80 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ …
Read More »ਬ੍ਰਿਟੇਨ ਵਿਚ ਆਮ ਚੋਣਾਂ ਤੋਂ ਪਹਿਲਾਂ ਵੱਡਾ ਅੱਤਵਾਦੀ ਹਮਲਾ
22 ਮੌਤਾਂ; 119 ਜ਼ਖਮੀ, ਮਰਨ ਵਾਲਿਆਂ ‘ਚ ਜ਼ਿਆਦਾਤਰ ਬੱਚੇ ਤੇ ਨੌਜਵਾਨ ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਆਮ ਚੋਣਾਂ ਤੋਂ ਪਹਿਲਾਂ 12 ਸਾਲ ‘ਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਮੰਗਲਵਾਰ ਨੂੰ ਮਾਨਚੈਸਟਰ ਵਿਚ ਪੌਪ ਸਟਾਰ ਏਰੀਆਨਾ ਗ੍ਰੈਂਡ ਦੇ ਕਨਸਰਟ ਵਿਚ ਅੱਤਵਾਦੀ ਸੰਗਠਨ ਆਈਐਸ ਦੇ ਆਤਮਘਾਤੀ ਹਮਲਾਵਰ ਨੇ ਖੁਦ ਨੂੰ …
Read More »ਮਾਣ-ਤਾਣ : ਨਾਸਾ ਵਲੋਂ ਡਾ. ਏਪੀਜੇ ਅਬਦੁਲ ਕਲਾਮ ਨੂੰ ਅਨੋਖੀ ਸ਼ਰਧਾਂਜਲੀ
ਨਵੇਂ ਬੈਕਟੀਰੀਆ ਨੂੰ ਦਿੱਤਾ ਕਲਾਮ ਦਾ ਨਾਂ ਲਾਸ ਏਂਜਲਸ/ਬਿਊਰੋ ਨਿਊਜ਼ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਨਵੇਂ ਲੱਭੇ ਬੈਕਟੀਰੀਆ ਨੂੰ ‘ਸੋਲੀਬੈਕਿਲਸ ਕਲਾਮੀ’ ਦਾ ਨਾਂ ਦੇ ਕੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੂੰ ਅਨੋਖੀ ਸ਼ਰਧਾਂਜਲੀ ਦਿੱਤੀ ਹੈ। ਹੁਣ ਤੱਕ ਇਹ ਨਵਾਂ ਸੂਖਮ ਜੀਵ ਸੋਲੀਬੈਕਿਲਸ ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਚ ਹੀ …
Read More »ਭਾਰਤੀ ਮੂਲ ਦੀ ਔਰਤ ਰੇਹਾਨਾ ਲੰਡਨ ਨਗਰ ਨਿਗਮ ਦੀ ਕੌਂਸਲਰ ਬਣੀ
ਲੰਡਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਇਕ 43 ਸਾਲਾ ਬ੍ਰਿਟਿਸ਼ ਉਦਯੋਗਪਤੀ ਔਰਤ ਬ੍ਰਿਟੇਨ ਵਿਚ ਕਿਸੇ ਨਗਰ ਨਿਗਮ ਵਾਰਡ ਦੀ ਕੌਂਸਲਰ ਬਣਨ ਵਾਲੀ ਭਾਰਤ ਵਿਚ ਪੈਦਾ ਹੋਈ ਪਹਿਲੀ ਔਰਤ ਬਣ ਗਈ ਹੈ। ਚੇਨਈ ਵਿਚ ਪੈਦਾ ਹੋਈ ਅਤੇ ਵੱਡੀ ਹੋਈ ਰੇਹਾਨਾ ਅਮੀਰ ਨੇ ਸਿਟੀ ਆਫ਼ ਲੰਡਨ ਕਾਊਟੀ ਦੇ ਵਿੰਟਰੀ ਵਾਰਡ ਤੋਂ ਆਜ਼ਾਦ …
Read More »ਡੋਨਾਲਡ ਟਰੰਪ ਦੀ ਮੌਜੂਦਗੀ ‘ਚ ਨਵਾਜ਼ ਸ਼ਰੀਫ਼ ਦੀ ਬੇਇਜ਼ਤੀ
ਰਿਆਧ/ਬਿਊਰੋ ਨਿਊਜ਼ : ਸਾਉਦੀ ਅਰਬ ‘ਚ ਇਸਲਾਮਿਕ ਸੰਮੇਲਨ ਦੇ ਦੌਰਾਨ ਪਾਕਿਸਤਾਨ ਨੂੰ ਅਲਗ-ਥਲਗ ਕਰ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ‘ਚ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਇਜ਼ਤੀ ਹੋਈ। ਉਨ੍ਹਾਂ ਨੂੰ ਸੰਮੇਲਨ ਦੇ ਦੌਰਾਨ ਅੱਤਵਾਦ ਦੇ ਮੁੱਦੇ ‘ਤੇ ਬੋਲਣ ਨਹੀਂ ਦਿੱਤਾ ਗਿਆ ਜਦੋਂਕਿ ਉਹ ਕਾਫ਼ੀ ਤਿਆਰੀ ਨਾਲ ਆਏ …
Read More »ਪਾਕਿ ਮੌਤ ਦਾ ਖੂਹ, ਭਾਰਤ ਪਹੁੰਚ ਕੇ ਬੋਲੀ ਉਜ਼ਮਾ
ਨਵੀਂ ਦਿੱਲੀ : ਜ਼ਬਰਦਸਤੀ ਨਿਕਾਹ ਤੋਂ ਬਾਅਦ ਪਾਕਿਸਤਾਨ ‘ਚ ਫਸੀ ਦਿੱਲੀ ਦੀ ਲੜਕੀ ਉਜ਼ਮਾ ਆਖਰਕਾਰ ਵੀਰਵਾਰ ਨੂੰ ਭਾਰਤ ਪਹੁੰਚ ਗਈ ਹੈ। ਵਾਹਗਾ ਬਾਰਡਰ ‘ਤੇ ਭਾਰਤ ਦੀ ਸੀਮਾ ਵਿਚ ਕਦਮ ਰੱਖਦਿਆਂ ਹੀ ਉਜ਼ਮਾ ਨੇ ਭਾਰਤ ਦੀ ਜ਼ਮੀਨ ਨੂੰ ਚੁੰਮਿਆ ਤੇ ਮਿੱਟੀ ਮੱਥੇ ਨਾਲ ਲਗਾਈ। ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਖੁਦ …
Read More »ਦੋ ਭਾਰਤੀ ਸ਼ਾਂਤੀ ਸੈਨਿਕਾਂ ਨੂੰ ਸ਼ਹੀਦੀ ਮਗਰੋਂ ਯੂਐਨ ਮੈਡਲ
168 ਭਾਰਤੀ ਸੈਨਿਕਾਂ ਨੇ ਦਿੱਤਾ ਆਪਣਾ ਬਲੀਦਾਨ ਸੰਯੁਕਤ ਰਾਸ਼ਟਰ : ਦੋ ਭਾਰਤੀਆਂ ਸਮੇਤ 117 ਸ਼ਾਂਤੀ ਸੈਨਿਕਾਂ ਨੂੰ ਸ਼ਹੀਦੀ ਮਗਰੋਂ ਸੰਯੁਕਤ ਰਾਸ਼ਟਰ ਦੇ ਵੱਕਾਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਮੈਡਲ ਫਰਜ਼ ਨਿਭਾਉਣ ਦੌਰਾਨ ਹੌਸਲਾ ਤੇ ਬਲੀਦਾਨ ਲਈ ਦਿੱਤਾ ਜਾਂਦਾ ਹੈ। ਰਾਈਫਲਮੈਨ ਬਿਜੇਸ਼ ਥਾਪਾ ਤੇ ਰਵੀ ਕੁਮਾਰ ਨੂੰ 24 ਮਈ ਨੂੰ …
Read More »ਆਸਟਰੇਲੀਆ ‘ਚ ਸਿੱਖ ਡਰਾਈਵਰ ‘ਤੇ ਹਮਲਾ
ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਵਿਚ 25 ਵਰ੍ਹਿਆਂ ਦੇ ਸਿੱਖ ਟੈਕਸੀ ਡਰਾਈਵਰ ‘ਤੇ ਦੋ ਯਾਤਰੀਆਂ ਨੇ ਹਮਲਾ ਕਰਦਿਆਂ ਉਸ ਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ। ਹਮਲਾਵਰਾਂ ਜਿਨ੍ਹਾਂ ਵਿਚ ਇੱਕ ਮਹਿਲਾ ਵੀ ਸੀ, ਨੇ ਟੈਕਸੀ ਡਰਾਈਵਰ ਬਾਰੇ ਨਸਲੀ ਟਿੱਪਣੀਆਂ ਵੀ ਕੀਤੀਆਂ। ਮਹਿਮਾਨ ਨਿਵਾਜ਼ੀ (ਹੌਸਪੀਟੈਲਿਟੀ) ਦੀ ਪੜ੍ਹਾਈ ਕਰ ਰਹੇ ਪ੍ਰਦੀਪ ਸਿੰਘ ‘ਤੇ ਇਹ ਹਮਲਾ …
Read More »