-9.1 C
Toronto
Friday, January 16, 2026
spot_img
Homeਦੁਨੀਆਐਸੋਸੀਏਸ਼ਨ ਆਫ ਸੀਨੀਅਰਜ਼ ਦੀ ਮੀਟਿੰਗ 13 ਅਕਤੂਬਰ ਦੀ ਥਾਂ 20 ਨੂੰ ਹੋਵੇਗੀ

ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਮੀਟਿੰਗ 13 ਅਕਤੂਬਰ ਦੀ ਥਾਂ 20 ਨੂੰ ਹੋਵੇਗੀ

ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ਼ ਬਰੈਂਪਟਨ ਦੀ 13 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਦਫਤਰ ਦੀ ਰਿਪੇਅਰ ਚਲਦੀ ਹੋਣ ਕਾਰਣ ਮੁਲਤਵੀ ਕੀਤੀ ਗਈ ਹੈ। ਹੁਣ ਇਹ ਮੀਟਿੰਗ ਉਸੇ ਅਸਥਾਨ ਅਤੇ ਸਮੇਂ ਤੇ 20 ਅਕਤੂਬਰ ਸ਼ੁੱਕਰਵਾਰ ਨੂੰ ਹੋਵੇਗੀ। ਸੋ ਜਨਰਲ ਬਾਡੀ ਮੈਂਬਰ ਅਤੇ ਖਾਸ ਤੌਰ ਤੇ ਫਿਊਨਰਲ ਦੇ ਫਾਰਮ ਭਰਨ ਦੇ ਚਾਹਵਾਨ ਹੁਣ 20 ਅਕਤੂਬਰ ਨੂੰ ਆਉਣ ਦੀ ਖੇਚਲ ਕਰਨ। ਵਧੇਰੇ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਜੰਗੀਰ ਸਿੰਘ ਸੈਂਭੀ 416-409-0126, ਪ੍ਰੋ: ਨਿਰਮਲ ਸਿੰਘ ਧਾਰਨੀ, 416-670-5874, ਬਲਵਿੰਦਰ ਬਰਾੜ 647-262-4026,ਕਰਤਾਰ ਸਿੰਘ ਚਾਹਲ 647-854-8746, ਨਿਰਮਲ ਸਿੰਘ ਸੰਧੂ 416-970-5153 ਜਾਂ ਹਰਦਿਆਲ ਸਿੰਘ ਸੰਧੁ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS