4 ਦਸੰਬਰ ਤੱਕ ਮਿਲੀ ਜ਼ਮਾਨਤ ਲੰਡਨ/ਬਿਊਰੋ ਨਿਊਜ਼ ਕਈ ਬੈਂਕਾਂ ਦਾ ਕਰਜ਼ਾ ਨਾ ਮੋੜਨ ਦੇ ਮਾਮਲੇ ਵਿਚ ਲੋੜੀਂਦਾ ਭਾਰਤੀ ਕਾਰੋਬਾਰੀ ਵਿਜੇ ਮਾਲਿਆ ਭਾਰਤ ਹਵਾਲਗੀ ਮਾਮਲੇ ਦੀ ਸੁਣਵਾਈ ਲਈ ਵੈਸਟ ਮਨਿਸਟਰ ਦੀ ਅਦਾਲਤ ਵਿਚ ਪੇਸ਼ ਹੋਇਆ। ਅਦਾਲਤ ਨੇ 4 ਦਸੰਬਰ ਤੱਕ ਮਾਲਿਆ ਨੂੰ ਜ਼ਮਾਨਤ ਦੇ ਦਿੱਤੀ ਅਤੇ ਮਾਮਲੇ ਦੀ ਅਗਲੀ ਸੁਣਵਾਈ 6 …
Read More »….ਜਦੋਂ ਐਂਡਰੀਊ ਸ਼ੀਅਰ ‘ਪਰਵਾਸੀ’ ਦੇ ਦਫਤਰ ਆਏ
ਰਜਿੰਦਰ ਸੈਣੀ 15 ਮਾਰਚ ਨੂੰ ਕੰਸਰਵੇਟਿਵ ਪਾਰਟੀ ਦੇ ਨਵੇਂ ਚੁਣੇ ਲੀਡਰ ਐਂਡਰੀਊ ਸ਼ੀਅਰ ਜਦੋਂ ਮਾਲਟਨ ਵਿੱਚ ਸਥਿਤ ‘ਪਰਵਾਸੀ’ ਅਦਾਰੇ ਦੇ ਦਫਤਰ ਆਏ ਸਨ ਤਾਂ ਉਹ ਬਹੁਤ ਹੀ ਸ਼ਾਂਤ ਅਤੇ ਖੁਸ਼ ਮਿਜਾਜ਼ ਲੱਗ ਰਹੇ ਸਨ। ਉਨ੍ਹਾਂ ਦੇ ਚਿਹਰੇ ਤੇ ਹਲਕੀ ਮੁਸਕਾਨ ਸੀ। ਉਹ ਕਿਸੇ ਆਮ ਰਾਜਨੀਤਕ ਲੀਡਰ ਵਾਂਗ ਤਣਾਅ ਵਿੱਚ ਨਹੀਂ …
Read More »ਪ੍ਰਸਿੱਧ ਵਕੀਲ ਰਾਕੇਸ਼ ਮੋਹਨ ਜੋਸ਼ੀ ਵੱਲੋਂ ਐਂਡਰੀਊ ਸ਼ੀਅਰ ਦੀ ਮਦਦ ਕਰਨ ਲਈ ਕਮਿਊਨਿਟੀ ਦਾ ਧੰਨਵਾਦ
ਮਿੱਸੀਸਾਗਾ/ਪਰਵਾਸੀ ਬਿਊਰੋ : ਪ੍ਰਸਿੱਧ ਵਕੀਲ ਰਾਕੇਸ਼ ਮੋਹਨ ਜੋਸ਼ੀ, ਜੋ ਕਿ ਨਵੇਂ ਚੁਣੇ ਗਏ ਕੰਸਰਵੇਟਿਵ ਲੀਡਰ ਐਂਡਰੀਊ ਸ਼ੀਅਰ ਦੇ ਓਨਟਾਰੀਓ ਸੂਬੇ ਦੇ ਸਾਊਥ ਏਸ਼ੀਅਨ ਚੇਅਰ ਸਨ, ਨੇ ਸਮੁੱਚੀ ਕਮਿਊਨਿਟੀ ਦਾ ਐਂਡਰੀਊ ਸ਼ੀਅਰ ਨੂੰ ਪਾਰਟੀ ਲੀਡਰ ਚੁਨਣ ਲਈ ਕੀਤੀ ਸਪੋਰਟ ਲਈ ਧੰਨਵਾਦ ਕੀਤਾ ਹੈ। ਵਰਨਣਯੋਗ ਹੈ ਕਿ ਐਂਡਰੀਊ ਸ਼ੀਅਰ, ਜੋ ਕਿ ਪੰਜ …
Read More »ਫਰੈਂਚ ਚੰਗੀ ਆਉਂਦੀ ਹੈ ਤਾਂ ਕੈਨੇਡਾ ‘ਚ ਦਾਖਲਾ ਹੋਵੇਗਾ ਸੌਖਾ
ਇਮੀਗਰੇਸ਼ਨ ਕੈਨੇਡਾ ਨੇ ਨਵੇਂ ਨਿਯਮ ਕੀਤੇ ਲਾਗੂ ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਨੇ ਐਕਸਪ੍ਰੈਸ ਐਂਟਰੀ ਸਿਸਟਮ ‘ਚ ਨਵੇਂ ਬਦਲਾਓ ਕਰਦਿਆਂ ਕੈਨੇਡਾ ਵਿਚ ਆਉਣ ਦੇ ਇਛੁੱਕ ਸਕਿੱਲਡ ਵਰਕਰਾਂ ਨੂੰ ਤੇਜ਼ੀ ਨਾਲ ਐਂਟਰੀ ਦੇਣ ਦਾ ਰਸਤਾ ਸਾਫ਼ ਕੀਤਾ ਹੈ। ਚੰਗੀ ਫਰੈਂਚ ਜਾਨਣ ਵਾਲੇ ਬਿਨੈਕਾਰਾਂ ਨੂੰ 6 ਜੂਨ ਤੋਂ ਲਾਗੂ ਨਵੇਂ ਨਿਯਮਾਂ ਦੇ …
Read More »ਲੰਡਨ ‘ਚ ਅੱਤਵਾਦੀ ਹਮਲੇ ਦੌਰਾਨ 7 ਵਿਅਕਤੀਆਂ ਦੀ ਮੌਤ
ਪੈਦਲ ਜਾ ਰਹੇ ਵਿਅਕਤੀਆਂ ‘ਤੇ ਚੜ੍ਹਾਈ ਵੈਨ ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੀ ਰਾਜਧਾਨੀ ਵਿੱਚ ਚਾਕੂ ਨਾਲ ਲੈਸ ਤਿੰਨ ਹਮਲਾਵਰਾਂ ਜਿਨ੍ਹਾਂ ਨੇ ਨਕਲੀ ਆਤਮਘਾਤੀ ਜੈਕਟਾਂ ਪਾਈਆਂ ਹੋਈਆਂ ਸਨ ਨੇ ਨੇੜਲੀ ਮਾਰਕਿਟ ਵਿੱਚ ਲੋਕਾਂ ‘ਤੇ ਹਮਲਾ ਕਰਨ ਤੋਂ ਪਹਿਲਾਂ ਲੰਡਨ ਪੁਲ ‘ਤੇ ਪੈਦਲ ਜਾ ਰਹੇ ਲੋਕਾਂ ਨੂੰ ਵੈਨ ਨਾਲ ਦਰੜ ਦਿੱਤਾ। ਇਸ …
Read More »ਆਈਐਸ ਨੇ ਇਰਾਨ ਦੀ ਸੰਸਦ ਨੂੰ ਬਣਾਇਆ ਨਿਸ਼ਾਨਾ, 12 ਮੌਤਾਂ
ਤਹਿਰਾਨ/ਬਿਊਰੋ ਨਿਊਜ਼ : ਇਰਾਨ ਦੀ ਸੰਸਦ ਤੇ ਮੁਲਕ ਦੇ ਇਨਕਲਾਬੀ ਆਗੂ ਦੇ ਮਕਬਰੇ ਵਿੱਚ ਫਿਦਾਈਨ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ਵਿੱਚ 12 ਵਿਅਕਤੀ ਮਾਰੇ ਗਏ ਤੇ ਦਰਜਨਾਂ ਜ਼ਖ਼ਮੀ ਹੋ ਗਏ। ਇਰਾਨ ਵਿੱਚ ਹੋਇਆ ਇਹ ਆਪਣੀ ਕਿਸਮ ਦਾ ਪਹਿਲਾ ਹਮਲਾ ਹੈ, ਜਿਸ ਦੀ ਜ਼ਿੰਮੇਵਾਰੀ ਇਸਲਾਮੀ ਸਟੇਟ (ਆਈਐਸ) ਨੇ ਲਈ ਹੈ।ਹਮਲੇ ਸਮੇਂ ਸੰਸਦ …
Read More »ਭਾਰਤੀ ਮੂਲ ਦਾ ਵਰਧਕਰ ਆਇਰਲੈਂਡ ਦਾ ਬਣੇਗਾ ਪ੍ਰਧਾਨ ਮੰਤਰੀ
ਲੰਡਨ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਡਾਕਟਰ ਲੀਓ ਵਰਧਕਰ ਦਾ ਆਇਰਲੈਂਡ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੋ ਗਿਆ ਹੈ। ਲੀਓ ਵਰਧਕਰ ਨੇ ਸੱਤਾਧਾਰੀ ਪਾਰਟੀ ਦੀ ਅਗਵਾਈ ਕਰਤਾ ਦੀ ਚੋਣ ਵਿਚ ਜਿੱਤ ਹਾਸਿਲ ਕਰ ਲਈ ਹੈ ਜਿਸ ਕਾਰਨ ਉਸ ਦਾ ਦੇਸ਼ ਦਾ ਸਭ ਤੋਂ ਜਵਾਨ ਉਮਰ ਦਾ ਪ੍ਰਧਾਨ ਮੰਤਰੀ ਬਣਨ ਦਾ …
Read More »ਟਰੰਪ ਦੇ ਫੈਸਲੇ ਦੀ ਨਿੱਕੀ ਹੇਲੀ ਨੇ ਕੀਤੀ ਭਰਵੀਂ ਹਮਾਇਤ
ਪੈਰਿਸ ਜਲਵਾਯੂ ਸਮਝੌਤੇ ਬਾਰੇ ਅਮਰੀਕਾ ਨੂੰ ਭਾਰਤ, ਚੀਨ ਤੇ ਫਰਾਂਸ ਤੋਂ ਪੁੱਛਣ ਦੀ ਲੋੜ ਨਹੀਂ ਵਾਸ਼ਿੰਗਟਨ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਸਫ਼ੀਰ ਨਿੱਕੀ ਹੇਲੀ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਪਿੱਛੇ ਹਟਣ ਬਾਰੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਫੈਸਲੇ ਦੀ ਭਰਵੀਂ ਹਮਾਇਤ ਕਰਦਿਆਂ ਕਿਹਾ ਕਿ ਅਮਰੀਕਾ ਕੀ ਕਰੇ, ਇਸ ਬਾਰੇ ਸਾਨੂੰ …
Read More »ਵਿਰਾਟ ਕੋਹਲੀ ਦੇ ਇਕ ਸਮਾਗਮ ਵਿਚ ਬਿਨਾ ਬੁਲਾਏ ਪਹੁੰਚੇ ਵਿਜੇ ਮਾਲਿਆ
ਭਾਰਤੀ ਕ੍ਰਿਕਟ ਟੀਮ ਨੂੰ ਛੇਤੀ ਪਿਆ ਪਰਤਣਾ ਲੰਡਨ/ਬਿਊਰੋ ਨਿਊਜ਼ ਭਾਰਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਬਿਜਨਸਮੈਨ ਵਿਜੇ ਮਾਲਿਆ ਲੰਡਨ ਵਿਚ ਵਿਰਾਟ ਕੋਹਲੀ ਦੇ ਇਕ ਚੈਰਿਟੀ ਸਮਾਗਮ ਵਿਚ ਨਜ਼ਰ ਆਏ। ਵਿਰਾਟ ਕੋਹਲੀ ਨਾਲ ਮਿਲ ਕੇ ਚੈਰਿਟੀ ਕਰਨ ਵਾਲੇ ਇਕ ਸੰਗਠਨ ਨੇ ਇਹ ਸਮਾਗਮ ਰੱਖਿਆ ਸੀ। ਜਿਸ ਵਿਚ ਬਿਨਾ ਸੱਦੇ ਤੋਂ ਹੀ …
Read More »ਸਾਊਦੀ ਅਰਬ ‘ਚ ਕਈ ਪੰਜਾਬੀ ਨੌਜਵਾਨ ਸੰਕਟ ‘ਚ ਫਸੇ ਹੋਣ ਦਾ ਮਾਮਲਾ ਆਇਆ ਸਾਹਮਣੇ
ਫਸੇ ਨੌਜਵਾਨਾਂ ਨੇ ਭਗਵੰਤ ਮਾਨ ਕੋਲੋਂ ਮੰਗੀ ਮੱਦਦ ਚੰਡੀਗੜ੍ਹ/ਬਿਊਰੋ ਨਿਊਜ਼ ਸਾਊਦੀ ਅਰਬ ਵਿੱਚ ਇੱਕ ਵਾਰ ਫੇਰ ਕਈ ਪੰਜਾਬੀ ਨੌਜਵਾਨ ਫਸੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਵੀਡੀਓ ਜਾਰੀ ਕਰਕੇ ਮਦਦ ਦੀ ਅਪੀਲ ਕੀਤੀ ਹੈ। ਨੌਜਵਾਨਾਂ ਦਾ ਕਹਿਣਾ …
Read More »