ਭਾਰਤ ‘ਚ ਵੀ ਹੋਈਆਂ ਹਨ ਅਜਿਹੀਆਂ ਕਈ ਘਟਨਾਵਾਂ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਆਮ ਚੋਣਾਂ ਹੋਣ ਵਾਲੀਆਂ ਹਨ, ਪਰ ਇਸ ਤੋਂ ਪਹਿਲਾਂ ਲੋਕਾਂ ਦਾ ਉਥੋਂ ਦੇ ਪ੍ਰਮੁੱਖ ਆਗੂਆਂ ਵਿਰੁੱਧ ਗੁੱਸਾ ਖੁੱਲ੍ਹ ਕੇ ਨਿਕਲ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਲਾਹੌਰ ਵਿਚ ਜੁੱਤੀ ਸੁੱਟੇ ਜਾਣ ਦੀ ਘਟਨਾ ਸਾਹਮਣੇ …
Read More »ਟਰੰਪ ਨੇ ਕੈਲੀਫੋਰਨੀਆ ‘ਤੇ ਕੀਤਾ ਕੇਸ
ਸੂਬੇ ਦੇ ਕਾਨੂੰਨ ਨੂੰ ਗ਼ੈਰ ਸੰਵਿਧਾਨਕ ਤੇ ਨੀਤੀਆਂ ਖ਼ਿਲਾਫ਼ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਸਰਕਾਰ ਨੇ ਇਮੀਗ੍ਰੇਸ਼ਨ ਕਾਨੂੰਨ ਦੇ ਮੁੱਦੇ ‘ਤੇ ਕੈਲੀਫੋਰਨੀਆ ਸੂਬੇ ‘ਤੇ ਕੇਸ ਕਰ ਦਿੱਤਾ ਹੈ। ਉਸ ਨੇ ਸੂਬੇ ਦੇ ਇਮੀਗ੍ਰੇਸ਼ਨ ਕਾਨੂੰਨ ਨੂੰ ਗ਼ੈਰ ਸੰਵਿਧਾਨਕ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਦੱਸਿਆ ਹੈ। ਸੀਐੱਨਸੀਐੱਨ ਮੁਤਾਬਕ, ਟਰੰਪ ਪ੍ਰਸ਼ਾਸਨ …
Read More »ਟਰੰਪ ਦੇ ਸਲਾਹਕਾਰ ਗੈਰੀ ਕੋਹਨ ਵੱਲੋਂ ਅਸਤੀਫ਼ਾ
ਵਾਸ਼ਿੰਗਟਨ : ਵਾੲ੍ਹੀਟ ਹਾਊਸ ਦੇ ਸਭ ਤੋਂ ਸੀਨੀਅਰ ਆਰਥਿਕ ਸਲਾਹਕਾਰ ਗੈਰੀ ਕੋਹਨ ਨੇ ਵਪਾਰ ਨੀਤੀ ‘ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਚੱਲ ਰਹੇ ਮਤਭੇਦਾਂ ਕਾਰਨ ਅਸਤੀਫ਼ਾ ਦੇ ਦਿੱਤਾ। ਕੋਹਨ ਨੇ ਵਾੲ੍ਹੀਟ ਹਾਊਸ ਦੀ ਕੌਮੀ ਆਰਥਿਕ ਕੌਂਸਲ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਸਟੀਲ ਦੀ ਦਰਾਮਦ ‘ਤੇ 25 …
Read More »ਪਾਕਿ ‘ਚ ਪਹਿਲੀ ਹਿੰਦੂ ਦਲਿਤ ਮਹਿਲਾ ਕ੍ਰਿਸ਼ਨਾ ਬਣੀ ਸੈਨੇਟਰ
ਕਰਾਚੀ/ਬਿਊਰੋ ਨਿਊਜ਼ : ਪਾਕਿਸਤਾਨ ਪੀਪਲਜ਼ ਪਾਰਟੀ ਦੀ ਟਿਕਟ ਉੱਤੇ ਸੂਬਾ ਸਿੰਧ ਵਿੱਚੋਂ ਇੱਕ ਹਿੰਦੂ ਔਰਤ ਕ੍ਰਿਸ਼ਨਾ ਕੁਮਾਰੀ ਕੋਲ੍ਹੀ ਨੂੰ ਪਾਕਿਸਤਾਨ ਸੈਨੇਟ ਦੀ ਮੈਂਬਰ ਚੁਣੇ ਜਾਣ ਦਾ ਮਾਣ ਹਾਸਲ ਹੋਇਆ ਹੈ। ਉਹ ਪਹਿਲੀ ਦਲਿਤ ਹਿੰਦੂ ਮਹਿਲਾ ਹੈ, ਜੋ ਦੇਸ਼ ਦੀ ਸੈਨੇਟ ਮੈਂਬਰ ਚੁਣੀ ਗਈ ਹੈ। ਇਹ ਪ੍ਰਗਟਾਵਾ ਪਾਕਿਸਤਾਨ ਪੀਪਲਜ਼ ਪਾਰਟੀ ਨੇ …
Read More »ਸਾਬਕਾ ਅਮਰੀਕੀ ਨੌਸੈਨਿਕ ਨੇ ਭਾਰਤੀ ਇੰਜੀਨੀਅਰ ਦੀ ਹੱਤਿਆ ਕਬੂਲੀ
4 ਮਈ ਨੂੰ ਐਡਮ ਨੂੰ ਸੁਣਾਈ ਜਾਵੇਗੀ ਸਜ਼ਾ ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਨੌਸੈਨਿਕ ਐਡਮ ਪਿਊਰਿੰਟਨ ਨੇ ਆਪਣਾ ਇਹ ਜੁਰਮ ਕਬੂਲ ਲਿਆ ਹੈ ਕਿ ਉਸ ਨੇ ਨਫ਼ਰਤੀ ਅਪਰਾਧ ਵਿਚ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਤਲਾ ਦੀ ਹੱਤਿਆ ਕੀਤੀ ਸੀ। ਉਸ ਨੇ ਪਿਛਲੇ ਸਾਲ 22 ਫਰਵਰੀ ਨੂੰ ਕਨਸਾਸ ਵਿਚ 32 ਸਾਲਾ ਸ਼੍ਰੀਨਿਵਾਸ ਨੂੰ …
Read More »ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਦਾ ‘ਸਟਾਰ ਡਾਟਰ ਆਫ਼ ਪੰਜਾਬ’ ਐਵਾਰਡ ਨਾਲ ਸਨਮਾਨઠ
ਢੀਂਡਸਾ, ਅਟਵਾਲ, ਮਲੂਕਾ ਅਤੇ ਝੂੰਦਾਂ ਨੇ ਕੀਤਾ ਸਨਮਾਨਿਤ ਅਹਿਮਦਗੜ੍ਹ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਦੌਰੇ ‘ਤੇ ਆਈ ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਦੇ ਸਨਮਾਨ ਵਿਚ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਰੱਖੇ ਗਏ ਸਮਾਗਮ ਦੌਰਾਨ ਜਿਥੇ ਪੰਜਾਬ ਦੀਆਂ ਨਾਮਵਰ ਰਾਜਸੀ ਸ਼ਖ਼ਸੀਅਤਾਂ ਨੇ ਰੂਬੀ ਸਹੋਤਾ …
Read More »ਅਮਰੀਕਾ ਵਿਚ ਤੂਫ਼ਾਨ ਨੇ ਲਈਆਂ ਪੰਜ ਜਾਨਾਂ, 9 ਲੱਖ ਘਰਾਂ ‘ਚ ਬਿਜਲੀ ਠੱਪ
ਨਿਊਯਾਰਕ : ਅਮਰੀਕਾ ਦੇ ਪੂਰਬੀ ਕੰਢੇ ‘ਤੇ ਸ਼ਨਿਚਰਵਾਰ ਨੂੰ ਆਏ ਜ਼ੋਰਦਾਰ ਤੂਫ਼ਾਨ ‘ਚ ਪੰਜ ਵਿਅਕਤੀ ਮਾਰੇ ਗਏ ਅਤੇ 9 ਲੱਖ ਤੋਂ ਵਧ ਘਰਾਂ ‘ਚ ਬਿਜਲੀ ਠੱਪ ਹੋ ਗਈ। ਤੂਫ਼ਾਨ ਦੇ ਨਾਲ ਮੀਂਹ ਕਾਰਨ 3300 ਉਡਾਣਾਂ ਵੀ ਰੱਦ ਹੋ ਗਈਆਂ ਹਨ। ਸੀਐਨਐਨ ਦੀ ਰਿਪੋਰਟ ਮੁਤਾਬਕ ਇਕੱਲੇ ਮੈਸੇਚਿਊਸਟਸ ‘ਚ 4 ਲੱਖ ਤੋਂ …
Read More »ਕੈਲੀਫੋਰਨੀਆ ‘ਚ ਬਰਫ਼ ਦੇ ਤੋਦੇ ਡਿੱਗਣ ਨਾਲ ਇਕ ਦੀ ਮੌਤ, ਪੰਜ ਜ਼ਖਮੀ
ਅਮਰੀਕਾ ਦੇ ਕੈਲੀਫੋਰਨੀਆ ‘ਚ ਵੀ ਆਏ ਬਰਫੀਲੇ ਤੂਫਾਨ ਦੇ ਚਲਦੇ ਇਕ ਸਨੋਬੋਰਡਰ ਦੀ ਮੌਤ ਅਤੇ ਨੇਵਾਦਾ ਸਕੀ ਸਥਾਨ ‘ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਪੰਜ ਵਿਅਕਤੀ ਜ਼ਖਮੀ ਹੋ ਗਏ। ਕੈਲੀਫੋਰਨੀਆ ਦੇ ਸਕਾਅ ਵੈਲੀ ਰਿਸਾਰਟ ਨੂੰ ਬਰਫ਼ ਦੇ ਤੋਦੇ ਡਿੱਗਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਬਚਾਅ ਕਰਮਚਾਰੀ ਇਥੇ ਫਸੇ …
Read More »ਰਾਹੁਲ ਗਾਂਧੀ ਤਿੰਨ ਦਿਨਾਂ ਦੌਰੇ ‘ਤੇ ਸਿੰਘਾਪੁਰ ਪਹੁੰਚੇ
ਕਿਹਾ, ਭਾਜਪਾ ਕਰਦੀ ਹੈ ਰਾਜਨੀਤੀ, ਕਸ਼ਮੀਰ ਦੀ ਹਾਲਤ ਦੇਖ ਕੇ ਰੋਣਾ ਆਉਂਦਾ ਹੈ ਸਿੰਗਾਪੁਰ/ਬਿਊਰੋ ਨਿਊਜ਼ ਰਾਹੁਲ ਗਾਂਧੀ ਤਿੰਨ ਦਿਨਾਂ ਦੌਰੇ ‘ਤੇ ਸਿੰਘਾਪੁਰ ਪਹੁੰਚ ਗਏ ਹਨ। ਰਾਹੁਲ ਗਾਂਧੀ ਨੇ ਇੱਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਵੀ ਕੀਤਾ। ਇਸ ਦੌਰਾਨ ਉਨ੍ਹਾਂ ਮੋਦੀ ਸਰਕਾਰ ‘ਤੇ ਸ਼ਾਂਤੀ ਅਤੇ ਅਮਨ ਭੰਗ ਕਰਨ ਦਾ ਇਲਜ਼ਾਮ ਵੀ ਲਗਾਇਆ। …
Read More »ਲੰਡਨ ‘ਚ ਲੱਗੇਗਾ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਦਾ ਬੁੱਤ
ਸੰਸਦ ਭਵਨ ਦੇ ਸਾਹਮਣੇ ਲੱਗਣ ਵਾਲੇ ਇਸ ਬੁੱਤ ‘ਤੇ ਦਰਜ ਹੋਵੇਗੀ ਰਾਜ ਕੁਮਾਰੀ ਸੋਫੀਆ ਦਲੀਪ ਸਿੰਘ ਦੀ ਜੀਵਨੀ ਕੁਝ ਦਿਨ ਪਹਿਲਾਂ ਉਸਦੇ ਨਾਂ ‘ਤੇ ਯੂਕੇ ‘ਚ ਜਾਰੀ ਹੋ ਚੁੱਕਾ ਹੈ ਡਾਕ ਟਿਕਟ ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਕੀਤਾ ਸੀ ਸੰਘਰਸ਼ ਜਲੰਧਰ : ਯੂਕੇ ਵਿਚ ਮਹਿਲਾਵਾਂ ਨੂੰ ਵੋਟ ਦਾ …
Read More »