ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਇਕ ਭਾਰਤੀ ਅਮਰੀਕੀ ਸਟੋਰ ਕਲਰਕ ਦੀ 25 ਡਾਲਰ ਦੀ ਵਿਸਕੀ ਦੀ ਬੋਤਲ ਖਾਤਰ ਕੀਤੇ ਕਤਲ ਤੇ ਕੋਰਟ ਜਿਊਰੀ ਨੇ ਸਿਰਫ਼ 4 ਘੰਟੇ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਸੁਣਾਈ। ਅਗਸਤ 2016 ‘ਚ ਸ਼ਾਨੀਕੋਆ ਮੋਨੀਕ ਫਿਨਲੇ 27 ਨੇ ਨਾਰਥ ਲਿਟਲ ਰੌਕ, ਆਰਕਾਨਸਾਸ ‘ਚ …
Read More »ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪਾਕਿਸਤਾਨ ਫਿਰ ਮੁੱਕਰਿਆ
ਕਿਹਾ, ਲਾਂਘੇ ਬਾਰੇ ਭਾਰਤ ਨਾਲ ਕੋਈ ਰਸਮੀ ਗੱਲਬਾਤ ਨਹੀਂ ਹੋਈ ਇਸਲਾਮਾਬਾਦ/ਬਿਊਰੋ ਨਿਊਜ਼ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਨਵਜੋਤ ਸਿੰਘ ਸਿੱਧੂ ਲਗਾਤਾਰ ਵਿਵਾਦਾਂ ਵਿਚ ਘਿਰਦੇ ਜਾ ਰਹੇ ਹਨ। ਅਜੇ ਲੰਘੇ ਕੱਲ੍ਹ ਹੀ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਲਈ ਰਾਜ਼ੀ ਹੈ। …
Read More »ਨਵਾਜ਼ ਸ਼ਰੀਫ ਜਲਦੀ ਹੀ ਹੋਣਗੇ ਰਿਹਾਅ
ਪਾਕਿਸਤਾਨ ਹਾਈਕੋਰਟ ਨੇ ਸਜ਼ਾ ‘ਤੇ ਲਾਈ ਰੋਕ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵੱਡੀ ਰਾਹਤ ਮਿਲੀ ਹੈ। ਇਸਲਾਮਾਬਾਦ ਹਾਈਕੋਰਟ ਨੇ ਨਵਾਜ਼ ਸ਼ਰੀਫ਼ ਸਮੇਤ ਉਨ੍ਹਾਂ ਦੀ ਧੀ ਮਰੀਅਮ ਤੇ ਜਵਾਈ ਦੀ ਸਜ਼ਾ ਰੱਦ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਭ੍ਰਿਸ਼ਟਾਚਾਰ ਦੇ ਮਾਮਲੇ …
Read More »ਟਰੰਪ ਵਲੋਂ ਭਾਰਤ ਤੇ ਚੀਨ ਨੂੰ ਸਬਸਿਡੀਆਂ ਬੰਦ ਕਰਨ ਦੀ ਧਮਕੀ
ਸਬਸਿਡੀਆਂ ਰੋਕ ਕੇ ਅਮਰੀਕਾ ਵੱਧ ਤੋਂ ਵੱਧ ਵਿਕਾਸ ਕਰੇਗਾ ਸ਼ਿਕਾਗੋ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਥੇ ਵਿਕਾਸਸ਼ੀਲ ਆਰਥਿਕਤਾ ਵਾਲੇ ਮੁਲਕਾਂ ਜਿਨ੍ਹਾਂ ਵਿੱਚ ਭਾਰਤ ਤੇ ਚੀਨ ਵੀ ਸ਼ਾਮਲ ਹਨ, ਨੂੰ ਸਬਸਿਡੀਆਂ ਦਾ ਲਾਭ ਦੇਣਾ ਬੰਦ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਟਰੰਪ ਨੇ ਅਮਰੀਕਾ ਨੂੰ ‘ਵਿਕਾਸਸ਼ੀਲ ਦੇਸ਼’ ਸੰਬੋਧਨ ਕਰਦਿਆਂ ਕਿਹਾ …
Read More »ਅਮਰੀਕੀ ਰਾਸ਼ਟਰਪਤੀ ਦੇ ਸਾਬਕਾ ਸਲਾਹਕਾਰ ਨੂੰ ਕੈਦ ਦੀ ਸਜ਼ਾ
ਵਾਸ਼ਿੰਗਟਨ: ਡੋਨਲਡ ਟਰੰਪ ਦੇ ਇਕ ਸਾਬਕਾ ਸਲਾਹਕਾਰ ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਨੂੰ ਝੂਠਾ ਬਿਆਨ ਦੇਣ ਦੇ ਮਾਮਲੇ ਵਿੱਚ ਕੈਦ ਹੋ ਗਈ ਹੈ। ਰਾਸ਼ਟਰਪਤੀ ਚੋਣਾਂ ਦੌਰਾਨ ਵਿਦੇਸ਼ ਨੀਤੀ ਜਿਹੇ ਮਾਮਲਿਆਂ ‘ਤੇ ਟਰੰਪ ਦੇ ਸਲਾਹਕਾਰ ਰਹੇ ਜੌਰਜ ਪਾਪਾਡੋਪੂਲੋਸ ਨੂੰ 14 ਦਿਨ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੌਰਜ ਦੀ …
Read More »ਪਤੀ-ਪਤਨੀ ਦਾ ਕਤਲ ਕਰਨ ਵਾਲੇ ਦਰਸ਼ਨ ਧੰਜਨ ਨੂੰ ਜ਼ਿੰਦਗੀ ਭਰ ਰਹਿਣਾ ਪੈ ਸਕਦਾ ਹੈ ਜੇਲ੍ਹ ‘ਚ
ਫਰਿਜਨੋ/ਹੁਸਨ ਲੜੋਆ ਬੰਗਾ : ਆਪਣੀ ਨੂੰਹ ਦੇ ਮਾਪਿਆਂ ਦੀ ਹੱਤਿਆ ਕਰਨ ਦੇ ਦੋਸ਼ ‘ਚ ਜੇਲ ‘ਚ ਰੱਖੇ ਦਰਸ਼ਨ ਸਿੰਘ ਧੰਜਲ ਦੇ ਵਕੀਲ ਵੱਲੋਂ ਉਸਨੂੰ ਮਾਨਸਿਕ ਤੌਰ ‘ਤੇ ਬਿਮਾਰ ਕਰਾਰ ਦੇਣ ਦੀ ਕੋਰਟ ‘ਚ ਅਰਜੀ ਦਾਖਲ ਕੀਤੀ ਹੈ। ਫਰਿਜਨੋ ਕਾਊਂਟੀ ਡਿਸਟ੍ਰਿਕਟ ਅਟਾਰਨੀ ਦਾ ਦਫ਼ਤਰ ਦਰਸ਼ਨ ਸਿੰਘ ਧੰਜਲ ਵਿਰੁੱਧ ਕੇਸ ਵਿਚ ਮੌਤ …
Read More »ਆਰਿਫ ਅਲਵੀ ਨੇ ਪਾਕਿ ਦੇ ਨਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਸਹਿਯੋਗੀ ਅਤੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿਚ ਸ਼ਾਮਲ ਆਰਿਫ ਅਲਵੀ ਨੇ ਐਤਵਾਰ ਨੂੰ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕੀ। ਪਾਕਿਸਤਾਨ ਦੇ ਪ੍ਰਧਾਨ ਜੱਜ ਸਾਕਿਬ ਨਿਸਾਰ ਨੇ ਐਵਾਨ-ਏ-ਸਦਰ (ਰਾਸ਼ਟਰਪਤੀ ਭਵਨ) ਵਿਚ ਆਯੋਜਿਤ ਸਾਦੇ ਸਮਾਰੋਹ ਵਿਚ ਪੇਸ਼ੇ ਨਾਲ …
Read More »ਭਾਰਤ-ਪਾਕਿ ਵਾਰਤਾ ਲਈ ਅਮਰੀਕਾ ਹਮਾਇਤ ਦੇਣ ਲਈ ਤਿਆਰ
ਵਾਸ਼ਿੰਗਟਨ/ਬਿਊਰੋ ਨਿਊਜ਼ ਟਰੰਪ ਪ੍ਰਸ਼ਾਸਨ ਦੀ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਉਸਾਰੂ ਵਾਰਤਾ ਦੇ ਹਾਲਾਤ ਬਣਦੇ ਹਨ ਤਾਂ ਅਮਰੀਕਾ ਪੂਰੀ ਹਮਾਇਤ ਦੇਵੇਗਾ। ਅਧਿਕਾਰੀ ਨੇ ਇਹ ਵੀ ਕਿਹਾ ਕਿ ਸਰਹੱਦ ਪਾਰੋਂ ਦਹਿਸ਼ਤਗਰਦੀ ਰੋਕਣ ਨਾਲ ਵਾਰਤਾ ਦਾ ਮਾਹੌਲ ਬਣਨ ਦੇ ਭਾਰਤ ਦੇ ਸਟੈਂਡ ਨੂੰ ਅਮਰੀਕਾ ਸਮਝਦਾ ਹੈ। …
Read More »ਨਵਾਜ਼ ਸ਼ਰੀਫ ਨੂੰ ਪਤਨੀ ਦੇ ਸਸਕਾਰ ‘ਚ ਸ਼ਾਮਲ ਹੋਣ ਲਈ ਤਿੰਨ ਦਿਨਾਂ ਲਈ ਮਿਲੀ ਪੈਰੋਲ
ਕੁਲਸੂਮ ਨੂੰ ਸ਼ੁੱਕਰਵਾਰ ਨੂੰ ਲਾਹੌਰ ਦੇ ਜਾਤੀ ਉਮਰਾ ਵਿੱਚ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ ਇਸਮਲਾਬਾਦ : ਪਾਕਿ ‘ਚ ਪੰਜਾਬ ਸੂਬੇ ਦੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਬੇਟੀ ਮਰੀਅਮ ਤੇ ਜਵਾਈ ਮੁਹੰਮਦ ਸਫਦਰ ਦੀ ਪੈਰੋਲ ਤਿੰਨ ਦਿਨ ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਧਿਆਨ ਰਹੇ ਕਿ ਨਵਾਜ਼ ਸ਼ਰੀਫ ਦੀ …
Read More »ਵਿਦੇਸ਼ ਜਾਣ ਤੋਂ ਪਹਿਲਾਂ ਅਰੁਣ ਜੇਤਲੀ ਨੂੰ ਮਿਲਿਆ ਸੀ : ਵਿਜੇ ਮਾਲਿਆ
ਲੰਡਨ/ਬਿਊਰੋ ਨਿਊਜ਼ : ਅਰਬਾਂ ਰੁਪਏ ਦੇ ਕਰਜ਼ੇ ਦੇ ਚੁੱਕੀਆਂ ਬੈਂਕਾਂ ਨੂੰ ਅੰਗੂਠਾ ਦਿਖਾਉਣ ਵਾਲੇ ਕਾਰੋਬਾਰੀ ਵਿਜੈ ਮਾਲਿਆ ਨੇ ਆਖਿਆ ਕਿ ਭਾਰਤ ਛੱਡਣ ਤੋਂ ਪਹਿਲਾਂ ਉਹ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲ ਕੇ ਆਇਆ ਸੀ। ਭਾਰਤ ਵੱਲੋਂ ਦਾਇਰ ਕੀਤੇ ਸਪੁਰਦਾਰੀ ਦੇ ਕੇਸ ਸਬੰਧੀ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਣ ਲਈ …
Read More »