ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਅਧਾਰਿਤ ਮੁਨਾਫ਼ਾ ਰਹਿਤ ਸਿੱਖ ਸੰਗਠਨ ‘ਯੂਨਾਈਟਿਡ ਸਿੱਖਸ’ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਕਰੋਨਾਵਾਇਰਸ ਮਹਾਮਾਰੀ ਕਾਰਨ ਉਪਜੇ ਇਸ ਸੰਕਟ ਦੇ ਸਮੇਂ ਦੌਰਾਨ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਹੁਣ ਤੱਕ ਦਸ ਲੱਖ ਤੋਂ ਵੱਧ ਲੋਕਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਇਆ ਹੈ। ਇਸ ਮੁਸ਼ਕਲ ਸਮੇਂ ਵਿਚ ਗਰੀਬ ਪਰਿਵਾਰਾਂ …
Read More »ਯੂਕੇ ਦੇ ਉੱਘੇ ਡਾਕਟਰ ਮਨਜੀਤ ਸਿੰਘ ਰਿਆਤ ਦੀ ਕਰੋਨਾ ਕਾਰਨ ਮੌਤ
ਲੰਡਨ : ਯੂਕੇ ਦੀ ਕੌਮੀ ਸਿਹਤ ਸੇਵਾ (ਐਨਐਚਐੱਸ) ਦੇ ਐਮਰਜੈਂਸੀ ਮੈਡੀਸਨ ਮਾਹਿਰ ਡਾ. ਮਨਜੀਤ ਸਿੰਘ ਰਿਆਤ ਦਾ ਕਰੋਨਾਵਾਇਰਸ ਨਾਲ ਦੇਹਾਂਤ ਹੋ ਗਿਆ ਹੈ। ਉਸ ਇਸ ਸੰਕਟ ਦੀ ਘੜੀ ਦੌਰਾਨ ਐਨਐਚਐੱਸ ਲਈ ਡਿਊਟੀ ਕਰ ਰਹੇ ਸਨ। ਡਾ. ਰਿਆਤ ਪੂਰਬੀ ਮਿਡਲੈਂਡਜ਼ ਖਿੱਤੇ ਦੇ ਰਾਇਲ ਡਰਬੀ ਹਸਪਤਾਲ ਵਿਚ ਦਾਖ਼ਲ ਸਨ। ਰਿਆਤ (52) ਡਰਬੀ …
Read More »ਅਮਰੀਕਾ ‘ਚ ਕਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਧੀ
ਨਿਊਯਾਰਕ/ਬਿਊਰੋ ਨਿਊਜ਼ ਇਕ ਆਮ ਹੀ ਕਹਾਵਤ ਹੈ ਕਿ ਮੁਸੀਬਤ ਸਮੇਂ ਪੰਜਾਬੀ ਸਭ ਤੋਂ ਮੂਹਰੇ ਹੁੰਦੇ ਹਨ। ਹੁਣ ਕਰੋਨਾ ਵਾਇਰਸ ਨਾਮੀ ਮੁਸੀਬਤ ਨੇ ਦੁਨੀਆ ਭਰ ਨੂੰ ਘੇਰਿਆ ਹੋਇਆ ਹੈ। ਇਸ ਸਮੇਂ ਵੀ ਪੰਜਾਬੀ ਡਟ ਕੇ ਇਸ ਦਾ ਮੁਕਾਬਲਾ ਕਰ ਰਹੇ ਹਨ ਚਾਹੇ ਉਹ ਲੰਗਰ ਦੇ ਰੂਪ ਵਿਚ ਹੋਵੇ, ਗਰੀਬਾਂ ਨੂੰ ਰਾਸ਼ਨ …
Read More »ਪਾਕਿ ਨੇ ਮੁੰਬਈ ਹਮਲੇ ਦੇ ਮੁੱਖ ਸਾਜ਼ਸ਼ਘਾੜੇ ਸਮੇਤ 4000 ਅੱਤਵਾਦੀਆਂ ਦੇ ਨਾਂ ਸੂਚੀ ‘ਚੋਂ ਹਟਾਏ
ਇਸਲਾਮਾਬਾਦ/ਬਿਊਰੋ ਨਿਊਜ਼ ਇੱਕ ਪਾਸੇ ਜਿੱਥੇ ਪੂਰੀ ਦੁਨੀਆ ਅਤੇ ਪਾਕਿਸਤਾਨ ਖੁਦ ਵੀ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ, ਇਸ ਦੇ ਚਲਦਿਆਂ ਰ ਇਮਰਾਨ ਖਾਨ ਦੀ ਸਰਕਾਰ ਨੇ 4000 ਅੱਤਵਾਦੀਆਂ ਦੇ ਨਾਂ ਅੱਤਵਾਦੀ ਨਿਗਰਾਨ ਸੂਚੀ ‘ਚੋਂ ਹਟਾ ਦਿੱਤੇ ਹਨ। ਇੱਕ ਇੰਟੈਲੀਜੈਂਸ ਨਾਲ ਜੁੜੇ ਸਟਾਰਟਅਪ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ 4000 ਅੱਤਵਾਦੀਆਂ …
Read More »ਬੋਰਿਸ ਜੌਹਨਸਨ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਤੋਂ ਹਸਪਤਾ ਵਿਚੋਂ ਛੁੱਟੀ ਮਿਲੀ ਗਈ ਅਤੇ ਉਹ ਤੰਦਰੁਸਤ ਹਨ। ਉਨ੍ਹਾਂ ਨੇ ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਡਾਕਟਰਾਂ ਦਾ ਧੰਨਵਾਦ ਵੀ ਵੀਕਾਤ। ਇਸ ਤੋਂ ਪਹਿਲਾਂ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਕਰੋਨਾਵਾਇਸ ਦਾ …
Read More »ਭਾਰਤੀ ਅਮਰੀਕੀ ਜਥੇਬੰਦੀਆਂ ਵੱਲੋਂ ਭਾਰਤ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ
ਵਾਸ਼ਿੰਗਟਨ : ਕਰੀਬ 200 ਭਾਰਤੀ-ਅਮਰੀਕੀ ਜਥੇਬੰਦੀਆਂ ਨੇ ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਸੰਜਮ, ਅਨੁਸ਼ਾਸਨ ਤੇ ਸਮਾਜਿਕ ਜਾਗਰੂਕਤਾ ਦਿਖਾਉਣ ਲਈ ਭਾਰਤੀ ਲੋਕਾਂ ਦੀ ਸ਼ਲਾਘਾ ਕੀਤੀ ਹੈ। ਇਨ੍ਹਾਂ ਭਾਰਤੀ-ਅਮਰੀਕੀ ਜਥੇਬੰਦੀਆਂ ਨੇ ਇੱਕਜੁੱਟਤਾ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਇਸ ਸੰਕਟ ਨਾਲ ਨਜਿੱਠਣ ਅਤੇ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਲਈ ਅਕਸਰ ਨਿੱਜੀ ਜੋਖਮ ਚੁੱਕ …
Read More »ਅਮਰੀਕਾ ‘ਚ ਫਸੇ ਭਾਰਤੀਆਂ ਦੀ ਮਦਦ ਕਰ ਰਿਹਾ ਹੈ ਭਾਰਤੀ ਦੂਤਾਵਾਸ
ਹਿਊਸਟਨ: ਕਰੋਨਾਵਾਇਰਸ ਕਾਰਨ ਅਮਰੀਕਾ ‘ਚ ਫਸੇ ਹਜ਼ਾਰਾਂ ਭਾਰਤੀ ਲੋਕਾਂ ਨੂੰ ਬਚਾਉਣ ਲਈ ਭਾਰਤੀ ਦੂਤਾਵਾਸ ਹਰ ਸੰਭਵ ਮਦਦ ਕਰ ਰਿਹਾ ਹੈ। ਭਾਰਤ ਤੇ ਦੁਨੀਆਂ ਦੇ ਹੋਰਨਾਂ ਹਿੱਸਿਆਂ ‘ਚ ਅਚਾਨਕ ਉਡਾਣਾਂ ਰੱਦ ਹੋਣ ਕਾਰਨ ਭਾਰਤੀ ਵਿਦਿਆਰਥੀ, ਕਾਰੋਬਾਰੀ ਮੁਸਾਫਰ ਅਤੇ ਪਰਿਵਾਰਾਂ ਨੂੰ ਮਿਲਣ ਗਏ ਲੋਕ ਅਮਰੀਕਾ ‘ਚ ਫਸੇ ਹੋਏ ਹਨ। ਹਿਊਸਟਨ ‘ਚ ਭਾਰਤੀ …
Read More »ਇਟਲੀ ‘ਚ ਸਿੱਖ ਨੌਜਵਾਨ ਕਰ ਰਿਹੈ ਕਰੋਨਾ ਰੋਗੀਆਂ ਦੀ ਸੇਵਾ
ਅੰਤਿਮ ਰਸਮਾਂ ਵੀ ਸਿੱਖ ਨੌਜਵਾਨ ਵੱਲੋਂ ਹੀ ਕੀਤੀਆਂ ਗਈਆਂ ਰੋਮ (ਇਟਲੀ) : ਸਿੱਖ ਨੌਜਵਾਨ ਬਿਕਰਮਜੀਤ ਸਿੰਘ ਵਿੱਕੀ, ਜੋ ਇਟਲੀ ਦੇ ਜ਼ਿਲ੍ਹਾ ਮੋਦਨਾ ਦੇ ਸ਼ਹਿਰ ਮੋਤਾ ਵਿੱਚ ਰਹਿੰਦਾ ਹੈ, ਕਰੋਨਾ ਸੰਕਟ ਦੌਰਾਨ ਇਟਲੀ ਦੇ ਪੁਲੀਸ ਪ੍ਰਸ਼ਾਸਨ, ਮਿਊਂਸਿਪਲ ਕਮੇਟੀ ਅਤੇ ਡਾਕਟਰੀ ਟੀਮ ਦੇ ਨਾਲ ਮੂਹਰੇ ਹੋ ਕੇ ਸਮੁੱਚੇ ਭਾਈਚਾਰੇ ਦੀ ਬਿਨਾਂ ਕਿਸੇ …
Read More »ਅਮਰੀਕਾ ਵਿਚ ਰਹਿੰਦੇ ਭਾਰਤੀ ਵਿਦਿਆਰਥੀ ਜਿੱਥੇ ਹਨ ਉਥੇ ਹੀ ਰਹਿਣ : ਤਰਨਜੀਤ ਸੰਧੂ
ਵਾਸ਼ਿੰਗਟਨ : ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕੋਵਿਡ-19 ਦੇ ਸੰਕਟ ਕਾਰਨ ਯੂਨੀਵਰਸਿਟੀਆਂ ਅਚਾਨਕ ਬੰਦ ਕੀਤੇ ਜਾਣ ਤੇ ਜਾਰੀ ਲੌਕਡਾਊਨ ਕਾਰਨ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਿੱਥੇ ਹਨ, ਉੱਥੇ ਹੀ ਟਿਕੇ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਸੰਕਟ ਦੀ ਇਸ ਸਥਿਤੀ ‘ਚ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ …
Read More »ਸੱਤ ਲੱਖ ਵੈਂਟੀਲੇਟਰਾਂ ਦੀ ਘਾਟ ਨਾਲ ਜੂਝ ਰਹੇ ਅਮਰੀਕਾ ਨੂੰ ਮਿਲੀ ਰਾਹਤ, ਐਮਆਈਟੀ ਈ-ਵੈਂਟ ਤੋਂ ਉਮੀਦ
ਭਾਰਤੀ ਇੰਜੀਨੀਅਰਾਂ ਵੱਲੋਂ ਬਣਾਏ ਵੈਂਟੀਲੇਟਰਾਂ ਦਾ ਕਾਇਲ ਹੋਇਆ ਅਮਰੀਕਾ, ਇਹ ਮੌਜੂਦਾ ਨਾਲੋਂ 60 ਗੁਣਾ ਸਸਤਾ, ਗੇਮਚੇਂਜਰ ਮੰਨ ਹਫਤਿਆਂ ‘ਚ ਹੀ ਬਣਾਉਣ ਦਾ ਹੁਕਮ ਕਾਰ ਤੇ ਜਹਾਜ਼ ਬਣਾਉਣ ਵਾਲੀਆਂ 11 ਕੰਪਨੀਆਂ ਨੂੰ ਵੈਂਟੀਲੇਟਰ ਬਣਾਉਣ ਦੇ ਦਿੱਤੇ ਹੁਕਮ ਨਿਊਯਾਰਕ, ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਖਿਲਾਫ਼ ਲੜਾਈ ‘ਚ ਦੁਨੀਆ ਦੇ ਸਾਰੇ ਦੇਸ਼ …
Read More »