ਸੂਬੇ ਵੱਲੋਂ ਸੋਸ਼ਲ ਅਸਿਸਟੈਂਸ ਵਾਲਿਆਂ ਨੂੰ ਚਾਈਲਡ ਸਪੋਰਟ ਵਾਪਿਸ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟਾਰੀੳ ਸਰਕਾਰ ਨੇ ਸੂਬੇ ਦੇ ਬੱਚਿਆਂ ਵਿਚ ਗਰੀਬੀ ਖ਼ਤਮ ਕਰਨ ਅਤੇ ਜਰੂਰਤਮੰਦ ਪਰਿਵਾਰਾਂ ਨੂੰ ਮਿਨਿਮਮ ਇਨਕਮ ਪ੍ਰਧਾਨ ਕਰਨ ਦੇ ਮੁਹਿਮ ਦੇ …
Read More »ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਨੇ ਪਿਕਨਿਕ ਮਨਾਈ
‘ਕੈਨੇਡਾ-ਡੇਅ’ ਦਾ ਕੇਕ ਪੀਲ ਪੁਲਿਸ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ ਤੇ ਹੋਰਨਾਂ ਨੇ ਮਿਲ ਕੇ ਕੱਟਿਆ ਬਰੈਂਪਟਨ: ਕੈਨੇਡਾ-ਡੇਅ ਵਾਲੇ ਦਿਨ ਸ਼ੁੱਕਰਵਾਰ ਨੂੰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ਆਪਣੀ ਸਲਾਨਾ ਪਿਕਨਿਕ ਖੁੱਲ੍ਹੇ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਐਰਿਨਡੇਲ ਪਾਰਕ, ਡੰਡਾਸ ਸਟਰੀਟ ਆਹਲੂਵਾਲੀਆ ਪਰਿਵਾਰਾਂ ਤੋਂ ਇਲਾਵਾ ਕਈ ਹੋਰਨਾਂ ਨੇ ਵੀ …
Read More »ਹੰਬਰਵੁੱਡ ਸੀਨੀਅਰ ਕਲੱਬ ਵਲੋਂ ਅਵਤਾਰ ਮਿਨਹਾਸ ਦੀ ਹਮਾਇਤ ਦਾ ਐਲਾਨ
ਈਟੋਬੀਕੋ/ਬਿਊਰੋ ਨਿਊਜ਼ ਹੰਬਰਵੁੱਡ ਸੀਨੀਅਰ ਕੱਲਬ ਦੀ ਮੀਟਿੰਗ ਵਿੱਚ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ ਨੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਈਟੋਬੀਕੋਕ ਵਾਰਡ ਨੰਬਰ 1 ਅਤੇ 2 ਤੋਂ ਸਕੂਲ ਟਰੱਸਟੀਜ਼ ਲਈ ਉਮੀਦਵਾਰ ਅਵਤਾਰ ਮਿਨਹਾਸ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਬੇਨਤੀ ਕੀਤੀ।ਆਪਣੇਂ ਵਿਚਾਰ ਪੇਸ਼ ਕਰਦਿਆਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਅਵਤਾਰ …
Read More »ਰੈੱਡ ਵਿੱਲੋ ਕਲੱਬ ਦੀ ਵਾਲੰਟੀਅਰ ਟੀਮ ਦੀ ਨੇਬਰਹੁੱਡ ਕਲੀਨਿੰਗ ਲਈ ਕਾਊਂਸਲਰ ਪੈਟ ਫੋਰਟੀਨੀ ਵਲੋਂ ਸ਼ਲਾਘਾ
ਬਰੈਂਪਟਨ/ਬਿਊਰੋ ਨਿਊਜ਼ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਬਹੁਤ ਸਾਰੇ ਵਾਲੰਟੀਅਰ ਪਿਛਲੇ ਚਾਰ ਸਾਲਾਂ ਤੋਂ ਪਾਰਕਾਂ ਅਤੇ ਨੇਬਰਹੁੱਡ ਕਲੀਨਿੰਗ ਲਈ ਵਾਲੰਟੀਅਰ ਦੇ ਤੌਰ ਤੇ ਕੰਮ ਕਰਦੇ ਹਨ। ਇਸ ਸਾਲ ਮਈ ਤੋਂ ਇਹ ਕੰਮ ਜਾਰੀ ਹੈ। ਇਸ ਵੀਕ -ਐਂਡ ਤੇ ਵਾਰਡ 7-8 ਦੇ ਕਾਉਂਸਲਰ ਪੈਟ ਫੋਰਟੀਨੀ ਰੈੱਡ ਵਿੱਲੋ ਪਾਰਕ ਵਿੱਚ ਸਵੇਰੇ 8:30 …
Read More »ਸਵੈਚਾਲਕ ਦਲ ਵਲੋਂ ਦੋ ਹੋਰ ਟਰਿੱਪਾਂ ਦਾ ਬੰਦੋਬਸਤ
ਬਰੈਂਪਟਨ ਦਾ ਟੂਰਿਸਟ ਗਰੁੱਪ ਆਟਵਾ ਵਿਖੇ ਪਾਰਲੀਮੈਂਟ ਬਿਲਡਿੰਗ ਦੇ ਮੈਦਾਨ ਵਿਚ ਬਰੈਂਪਟਨ/ਬਿਊਰੋ ਨਿਊਜ਼ 125 ਡਾਲਰ ਵਿਚ ਤਿੰਨ ਵਰਡਕਲਾਸ ਟਰਿਪਾਂ ਦੀ ਕਾਮਯਾਬੀ ਨੂੰ ਵੇਖਦਿਆਂ ਅਗਲੇ ਦਿਨਾਂ ਵਿਚ 2 ਹੋਰ ਟਰਿਪਾਂ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ। ਟਰਿਪਾ ਦਾ ਵੇਰਵਾ ਨੀਚੇ ਅਨੁਸਾਰ ਹੈ। 17 ਜੁਲਾਈ, 2016 ਨੂੰ ਪਹਿਲੇ ਪੈਕਿਜ ਦਾ ਤੀਸਰਾ ਟਰਿਪ …
Read More »ਪੰਮੀ ਬਾਈ ਦਾ ਕੈਨੇਡਾ ਵਿੱਚ ਸਨਮਾਨ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਆਪਣੀ ਆ ਰਹੀ ਪੰਜਾਬੀ ਫਿਲਮ ‘ਦਾਰਾ’ ਦੀ ਮਸ਼ਹੂਰੀ ਇੱਥੇ ਆਏ ਮਸ਼ਹੂਰ ਗਾਇਕ ਅਤੇ ਭੰਗੜੇ ਦੇ ਮਹਾਂਰਥੀ ਵੱਜੋਂ ਜਾਣੇ ਜਾਦੇ ਪੰਮੀ ਬਾਈ ਨੇ ਗੱਲਬਾਤ ਕਰਦਿਆਂ ਆਖਿਆ ਕਿ ਉਸਨੇ ਬਚਪਨ ਤੋਂ ਲੈ ਕੇ ਹੁਣ ਤੱਕ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਕੰਮ ਕਰਦਿਆਂ ਹੀ ਗਾਇਆ ਹੈ ਲੱਚਰਤਾ ਤੋਂ ਕੋਹਾਂ ਦੂਰ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਨੇ ਅਸਥੀਆਂ ਜਲ-ਪ੍ਰਵਾਹ ਕਰਨ ਵਾਲੇ ਸਥਾਨਾਂ ‘ਤੇ ਸਹੂਲਤਾਂ ਦੀ ਕੀਤੀ ਮੰਗ
ਬਰੈਂਪਟਨ/ਬਿਊਰੋ ਨਿਊਜ਼ਪਿਛਲੇ ਵੀਕ -ਐਂਡ ਤੇ ਜਦ ਓਨਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿਨ ਬਰੌਂਟੇ- ਕਰੀਕ ਪਰੋਵਿੰਸ਼ਲ ਪਾਰਕ ਓਕਵਿਲ ਜਿੱਥੇ ਕਿ ਓਨਟਾਰੀਓ ਸਰਕਾਰ ਵਲੋਂ ਅਸਥੀਆਂ ਜਲ-ਪ੍ਰਵਾਹ ਕਰਨ ਲਈ ਸਥਾਨ ਨਿਸ਼ਚਤ ਕੀਤਾ ਗਿਆ ਹੈ ਵਿੱਚ ਆਏ ਤਾਂ ਐਸੋਸ਼ੀਏਸ਼ਨ ਦੇ ਨੁਮਾਇੰਦੇ ਪਰਮਜੀਤ ਬੜਿੰਗ, ਨਿਰਮਲ ਸੰਧੂ ਅਤੇ ਪ੍ਰੋ: ਨਿਰਮਲ ਧਾਰਨੀ ਉਹਨਾਂ ਨੂੰ ਮਿਲੇ। ਉਹਨਾਂ ਇਹ ਸਥਾਨ …
Read More »ਗੋਰ ਸੀਨੀਅਰਜ਼ ਕਲੱਬ ਨੇ ਟੂਰ ਲਾਇਆ
ਬਰੈਂਪਟਨ : ਆਮ ਤੌਰ ‘ਤੇ ਗਰਮੀਆਂ ਦੇ ਮੌਸਮ ਵਿਚ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਕਿਸੇ ਦੂਰ ਮਨਪਸੰਦ ਜਗ੍ਹਾ ਦਾ ਆਨੰਦ ਲੈਣ ਲਈ ਨਿਕਲਦੇ ਹਨ। ਇਸੇ ਸੰਦਰਭ ਵਿਚ ਗੋਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੋ. ਕੁਲਦੀਪ ਸਿੰਘ ਢੀਂਡਸਾ ਤੇ ਅਮਰੀਕ ਸਿੰਘ ਕੁਮਰੀਆ ਨੇ ਮੈਂਬਰ ਨੂੰ ਕਿਸੇ ਟੂਰ ‘ਤੇ ਲਿਜਾਣ ਦਾ ਸੋਚਿਆ। …
Read More »ਸਰਬੋਤਮ ਲਿਖਾਰੀ ਸਰਵੇਖਣ ਦੇ ਜਾਨਣ ਯੋਗ ਪੱਖ
ਅਜੀਤ ਸਿੰਘ ਰੱਖੜਾ ਨੇ ਬਾਵਜੂਦ ਸਰਬੋਤਮ ਲਿਖਾਰੀ ਨੰਬਰ 2 ਹੋਣ ਦੇ ਅਵਾਰਡ ਇਸ ਲਈ ਨਹੀਂ ਲਿਆ, ਕਿ ਉਹ ਅਵਾਰਡ ਮੈਨੇਜਮੈਂਟ ਕਮੇਟੀ ਦਾ ਇਕ ਹਿਸਾ ਸੀ। ਭਾਵੇਂ ਇਸ ਹਿਸੇ ਵਿਚ ਨਾ ਉਹ ਵੋਟ ਅਧਿਕਾਰੀ ਸੀ ਅਤੇ ਨਾ ਜੱਜ ਸੀ। ਉਹ ਕੇਵਲ ਇਕ ਫੀਲਡ ਵਰਕਰ ਸੀ। ਫਿਰ ਵੀ ਨੁਕਤਾਚੀਂ ਲੋਕਾਂ ਦੀ ਚਰਚਾ …
Read More »ਹਾਰਟਲੈਂਡ ਕਮਿਊਨਿਟੀ ਸਰਵਿਸਜ਼ ਨੇ ਫਾਦਰਜ਼ ਡੇ ਮਨਾਇਆ
ਮਿਸੀਸਾਗਾ/ਬਿਊਰੋ ਨਿਊਜ਼ ਫਾਦਰਜ਼ ਡੇ ਦੇ ઠਮੌਕੇ ਤੇ ਹਾਰਟਲੈਂਡ ਕਰੈਡਿਟਵਿਊ ਕਮਿਊਨਿਟੀ ਐਂਡ ਹੈਲਥ ਸਰਵਿਸਜ਼ ਦੁਆਰਾ ਇਕ ਪੈਨਲ ਡਿਸਕਸ਼ਨ ਦਾ ਪ੍ਰਬੰਧ ਕੀਤਾ ਗਿਆ। ਇਸ ਵਿਚਾਰ ਚਰਚਾ ਦਾ ਮਕਸਦ ਅੱਜ ਦੇ ਯੁੱਗ ਵਿਚ ਪਿਤਾ ਦੇ ਬਦਲ ਰਹੇ ਰੋਲ ਤੇ ਗੱਲਬਾਤ ਕਰਨਾ ਸੀ।ઠ ਪੈਨਲ ਵਿਚ ਸ਼ਾਮਲ ਇਕ ਸਖਸ਼ੀਅਤ ਸੋਫੀਆ ਰਾਮਸੇ ਨੇ ਕਿਹਾ ਕਿ ਕੁੱਝ …
Read More »