Breaking News
Home / ਕੈਨੇਡਾ (page 799)

ਕੈਨੇਡਾ

ਕੈਨੇਡਾ

ਅੱਠਵੀਂ ਸੈਣੀ ਸਭਿਆਚਾਰਕ ਰਾਤ ਸੰਪੰਨ

ਬਰੈਂਪਟਨ/ਅਜੀਤ ਸਿੰਘ ਰੱਖੜਾ ਹਰ ਸਾਲ ਦੀ ਤਰ੍ਹਾਂ ਜੀਟੀਏ ਵਿਚ ਵਸਦੀ ਸੈਣੀ ਬਰਾਦਰੀ ਦਾ ਰੰਗਾ ਰੰਗ ਪਰੋਗਰਾਮ ਬੀਤੇ ਸ਼ਨਿਚਰਵਾਰ ਬਰੈਂਪਟਨ ਦੇ ਮਸ਼ਹੂਰ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਚ ਹੋਇਆ। 500 ਦੇ ਆਸ-ਪਾਸ ਹਾਜਰੀ ਨਾਲ ਸਾਰੇ ਪ੍ਰੋਗਰਾਮ ਦੌਰਾਨ, ਗਹਿਮਾ ਗਹਿਮੀ ਬਣੀ ਰਹੀ। ਬਚਿਆਂ ਦੇ ਭੰਗੜੇ ਅਤੇ ਗੀਤਾਂ ਦੀਆਂ ਆਈਟਮਾਂ ਤੋਂ ਇਲਾਵਾ ਭਾਸ਼ਣ ਵੀ ਹੋਏ …

Read More »

‘ਰੋਟੀ ਵਾਇਆ ਲੰਡਨ’ ਦੀ ਬਾ-ਕਮਾਲ ਪੇਸ਼ਕਾਰੀ

ਗੁਰੂ ਤੇਗ਼ ਬਹਾਦਰ ਸਕੂਲ ਦੇ ਬੱਚਿਆਂ ਨੇ ਵੀ ਵਾਹਵਾ ਰੰਗ ਬੰਨ੍ਹਿਆਂ ਬਰੈਂਪਟਨ/ਡਾ. ਝੰਡ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ‘ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ’ ਵੱਲੋਂ ਬੀਤੇ ਐਤਵਾਰ 27 ਮਾਰਚ ਨੂੰ ਕਰਵਾਏ ਪ੍ਰੋਗਰਾਮ ਵਿੱਚ ਉਂਕਾਰਪ੍ਰੀਤ ਦਾ ਲਿਖਿਆ ਹੋਇਆ ਨਾਟਕ ‘ਰੋਟੀ ਵਾਇਆ ਲੰਡਨ’ ਕਰਵਾਇਆ ਗਿਆ। ਜਸਪਾਲ …

Read More »

ਸੀਰੀਆ ਦੇ ਰਫਿਊਜੀਆਂ ਦੀ ਸੇਵਾ ਉਪਰੰਤ ਮਨੀ ਸਿੰਘ ਵਾਪਿਸ

ਬਰੈਂਪਟਨ/ਅਜੀਤ ਸਿੰਘ ਰੱਖੜਾ ਬੀਤੇ ਸ਼ਨਿਚਰਵਾਰ 26 ਮਾਰਚ, 2016 ਨੂੰ ਯੁਨਾਇਟਡ ਸਿੱਖਜ਼ ਦੀ ਲੋਕਿਲ ਸ਼ਾਖਾ ਦੇ ਮੀਡੀਆ ਕੁਆਰਡੀਨੇਟਰ ਸੁਖਵਿੰਦਰ ਸਿੰਘ ਨੇ ਗ੍ਰੇਟਰ ਪੰਜਾਬ ਪਲਾਜ਼ੇ ਦੇ ਆਪਣੇ ਦਫਤਰ ਵਿਚ ਮੀਡੀਆ ਕਾਨਫਰੰਸ ਕੀਤੀ। ਮਕਸਦ ਸੀ ਮਨੀ ਸਿੰਘ ਨਾਲ ਭੇਂਟ ਕਰਨਾ ਜੋ ਮੈਸੀਡੋਨੀਆ ਬਾਰਡਰ ਉਪਰ ਸੀਰੀਅਨ ਰਫਿਊਜੀਆਂ ਦੀ ਸੇਵਾ ਕਰਨ ਉਪਰੰਤ ਬ੍ਰੈਂਪਟਨ ਵਾਪਿਸ ਪਹੁੰਚੇ …

Read More »

ਨਾਟਕ ‘ਇਹ ਲਹੂ ਕਿਸਦਾ ਹੈ?’ ਤੇ ਡਾਕੂਮੈਂਟਰੀ ਫਿਲਮ ਦੀ ਪੇਸ਼ਕਾਰੀ 3 ਅਪਰੈਲ ਨੂੰ

ਬਰੈਂਪਟਨ/ਬਿਊਰੋ ਨਿਊਜ਼ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਵੱਲੋਂ ਹਰ ਸਾਲ ਵਿਸ਼ਵ ਰੰਗਮੰਚ ਦਿਵਸ ਮੌਕੇ ਕੀਤਾ ਜਾਂਦਾ ਸਮਾਗਮ ਇਸ ਸਾਲ 3 ਅਪਰੈਲ 2016 ਨੂੰ ਐਤਵਾਰ ਵਾਲੇ ਦਿਨ ਲੋਫ਼ਰ ਲੇਕ ਕਮਿਊਨਿਟੀ ਸੈਂਟਰ ਨੇੜੇ ਹਰਟ ਲੇਕ ਟਾਊਨ ਸੈਂਟਰ (ਸੈਂਦਲਵੁੱਡ ਐਂਡ ਕੈਨੇਡੀ ਇੰਟਰਸੈਕਸ਼ਨ) 30 ਲੋਫ਼ਰਜ਼ ਲੇਕ, ਬਰੈਂਪਟਨ (ਨੇੜੇ ਸੈਂਦਲਵੁੱਡ ਤੇ ਕੈਨੇਡੀ ਰੋਡ ਇੰਟਰਸੈਕਸ਼ਨ) ਦੇ …

Read More »

ਰੰਗਮੰਚ ਆਪਣੀ ਗੱਲ ਦੂਜਿਆਂ ਤੱਕ ਲਿਜਾਣ ਦਾ ਸੌਖਾ ਤਰੀਕਾ : ਕੋਮਲਦੀਪ ਸ਼ਾਰਦਾ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਿੱਚ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਨੂੰ ਜਿੱਥੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਕਿਹਾ ਜਾਂਦਾ ਹੈ ਉੱਥੇ ਹੀ ਆਏ ਦਿਨ ਹੁੰਦੇ ਗੀਤ-ਸੰਗੀਤ ਦੇ ਸਮਾਗਮ, ਨਾਟਕ, ਭੰਗੜੇ-ਗਿੱਧਿਆਂ ਦੇ ਮੁਕਾਬਲੇ, ਕਵੀ ਦਰਬਾਰ ਆਦਿ ਸਮਾਗਮ ਕਲਾ ਦੇ ਖੇਤਰਾਂ ਵਿੱਚ ਸਰਗਰਮ ਲੋਕਾਂ ਨੂੰ ਆਹਰੇ ਲਾਈ ਰੱਖਦੇ ਹਨ ਤੇ ਇਸੇ ਤਰ੍ਹਾਂ …

Read More »

ਪਰਵਾਸੀ ਅਦਾਰੇ ਵਲੋਂ ਜਸਵਿੰਦਰ ਭੱਟੀ ਅਤੇ ਐਸੋਸ਼ੀਏਟਸ ਨੂੰ ਮੁਬਾਰਕਾਂ

ਬਰੈਂਪਟਨ/ਬਿਊਰੋ ਨਿਊਜ਼ : ਬੀਤੀ 28 ਫਰਵਰੀ ਨੂੰ ਬਰੈਂਪਟਨ ਵਿਚ ਰੀਅਲ ਸਟੇਟ ਦੇ ਜਾਣੇ ਪਹਿਚਾਣੇ ਸੱਜਣ ਜਸਵਿੰਦਰ ਸਿੰਘ ਭੱਟੀ ਨੇ ਆਪਣੀਆਂ 5 ਕੰਪਨੀਜ਼ ਨੂੰ ਇਕ ਛੱਤ ਨੀਚੇ ਕਰਨ ਲਈ ਇਕ ਨਵੀਂ ਨਿਕੋਰ ਬਿਲਡਿੰਗ ਦਾ ਉਦਘਾਟਨ ਕਰਵਾਇਆ। ਇਸ ਸ਼ੁਭ ਅਵਸਰ ਉਪਰ ਸ਼ਹਿਰ ਦੇ 400 ਤੋਂ ਵਧ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਬਿਜ਼ਨਸ …

Read More »

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵੱਲੋਂ ਮਾਰਚ ਬਰੇਕ ‘ਚ ਕੈਂਪ ਲਗਾਇਆ

ਬਰੈਂਪਟਨ : ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵੱਲੋਂ ਮਾਰਚ ਬਰੇਕ ਦੀਆਂ ਛੁੱਟੀਆਂ ਵਿੱਚ 14 ਮਾਰਚ ਤੋਂ 24 ਮਾਰਚ ਤੱਕ ਜੇ.ਕੇ. ਤੋਂ ਗਰੇਡ 8 ਤੱਕ ਦੇ ਵਿਦਿਆਰਥੀਆਂ ਲਈ ਕੈਂਪ ਆਯੋਜਤ ਕੀਤਾ ਗਿਆ ਜਿਸ ਵਿੱਚ ਖਾਲਸਾ ਕਮਿਉਨਿਟੀ ਸਕੂਲ ਤੋਂ ਇਲਾਵਾ ਦੂਸਰੇ ਸਕੂਲਾਂ ਦੇ ਬੱਚਿਆਂ ਨੇ ਵੀ ਭਾਗ ਲਿਆ। ਕੈਂਪ ਦੌਰਾਨ ਗੁਰੂ ਗ੍ਰੰਥ ਸਾਹਿਬ …

Read More »

ਜੂਨ 19 ਦਿਨ ਐਤਵਾਰ ਨੂੰ ਫਾਦਰਜ਼ ਡੇਅ ‘ਤੇ ਹੋਵੇਗੀ ‘ਬਾਪੂ ਦੀ ਸ਼ਾਮ’

ਮਿਸੀਸਾਗਾ : ਕਮਿਊਨਟੀ ਦੇ ਸਿਰਕੱਢ ਕਿਰਿਅਵਾਦੀ ਗੋਗਾ ਗਹੂਨੀਆ ਨੇ ਏਅਰਪੋਰਟ ਬੁਖਾਰਾ ਰੈਸਟੋਰੈਂਟ ਤੇ ਸੱਦੀ ਇੱਕ ਮੀਟਿੰਗ ਤੇ ਬੋਲਦਿਆਂ ਕਿਹਾ ਸਾਡੀ ਜ਼ਿੰਦਗੀਆਂ ਵਿੱਚ ਜਿਥੇ ਮਾਤਾਵਾਂ ਦਾ ਅਹਿਮ ਯੋਗਦਾਨ ਹੈ ਉਥੇ ਸਾਡੇ ਫਾਦਰਜ਼ ਦਾ ਵੀ ਬਹੁਤ ਵੱਡਾ ਰੋਲ ਹੈ। ਸਾਡੇ ਸਮਾਜ ਵਿੱਚ ਬਾਕੀ ਸਮਾਗਮ ਬਹੁਤ ਹੁੰਦੇ ਹਨ ਪਰ ਜੀ ਟੀ ਏ ਦੇ …

Read More »

ਐਮ ਪੀ ਰਾਜ ਗਰੇਵਾਲ ਨੇ ਕੈਨੇਡੀਅਨ ਪੈਨਸ਼ਨਰਾਂ ਬਾਰੇ ਕੀਤੀ ਗੱਲਬਾਤ

ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਹਫਤੇ 14 ਮਾਰਚ, 2016 ਨੂੰ ਬਰੈਂਪਟਨ ਈਸਟ ਤੋਂ ਐਮ ਪੀ ਰਾਜ ਗਰੇਵਾਲ ਨੇ ਆਪਣੇ ਨਵੇਂ ਦਫਤਰ ਵਿਚ ਵਲੰਟੀਅਰਜ਼ ਦੇ ਇਕ ਗਰੁੱਪ ਨਾਲ ਮੁਲਾਕਾਤ ਕੀਤੀ। ਗਰੁੱਪ ਵਲੋਂ ਉਨ੍ਹਾਂ ਨੂੰ ਦਸਿਆ ਗਿਆ ਕਿ ਫਾਰਨ ਇਨਕਮ ਦੇ ਮਸਲੇ ਉਪਰ ਪਿਛਲੇ ਦੋ ਸਾਲਾਂ ਤੋਂ ਚਰਚਾ ਚਲ ਰਹੀ ਹੈ ਕਿ ਇਕ …

Read More »

23 ਮਾਰਚ ਦੇ ਸ਼ਹੀਦਾਂ ਅਤੇ ਔਰਤ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਬਰੈਂਪਟਨ/ਹਰਜੀਤ ਸਿੰਘ ਬਾਜਵਾ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋਂ ਵੱਲੋਂ ਬੀਤੇ ਦਿਨੀ 23 ਮਾਰਚ ਦੇ ਸ਼ਹੀਦਾਂ (ਸ਼ਹੀਦ ਸ੍ਰ. ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀ ਯਾਦ  ਅਤੇ ਨਾਰੀ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਬਰੈਂਪਟਨ ਵਿਖੇ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਜਿੱਥੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਕੁਰਬਾਨੀ ਬਾਰੇ ਹਾਜ਼ਰੀਨ ਨਾਲ …

Read More »