ਕੈਲਗਰੀ : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ 19ਵਾਂ ਪੁਰਸਕਾਰ ਕੈਨੇਡਾ ਵਿਚ ਰਹਿ ਕੇ ਸਖ਼ਤ ਮਿਹਨਤ ਦੇ ਨਾਲ-ਨਾਲ ਸਾਹਿਤ ਅਤੇ ਸਮਾਜ ਲਈ ਉਸਾਰੂ ਯੋਗਦਾਨ ਪਾਉਣ ਵਾਲੀ ਲੇਖਿਕਾ ਅਤੇ ਪੰਜਾਬੀ ਰੰਗਕਰਮੀ ਬਖ਼ਸ਼ ਸੰਘਾ ਵਾਸੀ ਐਡਮਿੰਟਨ ਨੂੰ ਦਿੱਤਾ ਜਾਵੇਗਾ। ਵਾਈਟਹੌਰਨ ਕਮਿਊਨਿਟੀ ਹਾਲ ਵਿਚ 18 ਅਗਸਤ ਦਿਨ ਸ਼ਨਿੱਚਰਵਾਰ ਨੂੰ ਇਹ ਸਮਾਗਮ 1 ਤੋਂ 4 …
Read More »ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਤੇ ਐੱਫਬੀਆਈ ਸਕੂਲਾਂ ਦੀ ਸਾਂਝੀ ਗਰੈਜੂਏਸ਼ਨ ਸੈਰੀਮਨੀ
ਬਰੈਂਪਟਨ/ਡਾ.ਝੰਡ : ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਅਤੇ ਐੱਫ.ਬੀ.ਆਈ. ਸਕੂਲ ਵੱਲੋਂ ਵਿਦਿਆਰਥੀਆਂ ਦੀ ਸਾਂਝੀ ਗਰੈਜੂਏਸ਼ਨ ਸੈਰੀਮਨੀ ਦਾ ਪ੍ਰਭਾਵਸ਼ਾਲੀ ਸਮਾਗ਼ਮ ਬੀਤੇ 28 ਜੂਨ ਨੂੰ ਬਰੈਂਪਟਨ ਦੇ ਵਾਈ.ਐੱਮ.ਸੀ.ਏ. ਹਾਲ ਵਿਚ ਕੀਤਾ ਗਿਆ। ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਮਹਿਮਾਨਾਂ ਨੇ ਇਸ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਚਿਲਡਰਨ …
Read More »ਸਪਰਸ਼ ਸ਼ਾਹ ਗਲੋਬਲ ਇੰਡੀਅਨ ਐਵਾਰਡ ਨਾਲ ਸਨਮਾਨਿਤ
ਟੋਰਾਂਟੋ : ਕੈਨੇਡਾ ਇੰਡੀਆ ਫਾਊਂਡੇਸ਼ਨ ਨੇ 14 ਸਾਲ ਦੇ ਸਪਰਸ਼ ਸ਼ਾਹ ਨੂੰ ਗਲੋਬਲ ਇੰਡੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਪਰਸ਼ ਨੂੰ ਲੰਘੀ 6 ਜੁਲਾਈ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ, ਬਰੈਂਪਟਨ ਵਿਚ ਇਕ ਸ਼ਾਨਦਾਰ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਰਸ਼ ਸ਼ਾਹ ਨੂੰ ਇਸ ਐਵਾਰਡ ਲਈ …
Read More »ਉਨਟਾਰੀਓ ਸਰਕਾਰ ਵਲੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਪਹਿਲ : ਜੋਤਵਿੰਦਰ ਸਿੰਘ ਸੋਢੀ
ਸੈਕਸ ਸਿਲੇਬਸ ਖਤਮ ਕਰਨ ਦੀ ਸ਼ਲਾਘਾ ਬਰੈਂਟਪਨ : ਉਘੇ ਸਮਾਜ ਸੇਵੀ ਅਤੇ ਕੰਸਰਵੇਟਿਵ ਪਾਰਟੀ ਦੇ ਕਾਰਕੁੰਨ ਜੋਤਵਿੰਦਰ ਸਿੰਘ ਸੋਢੀ ਨੇ ਉਨਟਾਰੀਓ ਸਰਕਾਰ ਵਲੋਂ ਵਿਵਾਦਤ ਸੈਕਸ ਸਿਲੇਬਸ ਖਤਮ ਕਰਨ ਦੀ ਭਾਰੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਲਿਬਰਲ ਸਰਕਾਰ ਨੇ ਇਤਰਾਜ਼ਯੋਗ ਸਿਲੇਬਸ ਬੱਚਿਆਂ ਉਪਰ ਠੋਸ ਦਿੱਤਾ ਸੀ ਜਿਸ ਦਾ ਉਹ …
Read More »ਪੁਲਿਸ ਨੇ ਪਿੱਛਾ ਕਰਕੇ ਚੋਰੀ ਦਾ ਟਰੱਕ ਅਤੇ ਚੋਰ ਫੜੇ
ਬਰੈਂਪਟਨ : ਪੁਲਿਸ ਅਧਿਕਾਰੀਆਂ ਨੇ ਕਾਫੀ ਦੇਰ ਤੱਕ ਪਿੱਛਾ ਕਰਕੇ ਇਕ ਚੋਰੀ ਦਾ ਟਰੱਕ ਅਤੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ। ਪੀਲ ਰੀਜ਼ਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਚੋਰੀ ਹੋਏ ਟਰੱਕ ਦੇ ਮਾਮਲੇ ਦੀ ਜਾਂਚ ਦੌਰਾਨ ਉਸ ਪਿਕ ਅਪ ਟਰੱਕ ਨੂੰ ਗਲਾਈਡਨ ਏਰੀਏ ਵਿਚ ਪਾਰਕ ਕੀਤਾ ਹੋਇਆ …
Read More »ਓਨਟਾਰੀਓ ‘ਚ ਗਰਮੀ ਨਾਲ ਤਿੰਨ ਵਿਅਕਤੀਆਂ ਮੌਤ
ਬਰੈਂਪਟਨ : ਓਨਟਾਰੀਓ ਹੈਲਥ ਅਧਿਕਾਰੀ ਰਾਜ ਵਿਚ ਹੋਈਆਂ ਤਿੰਨ ਮੌਤਾਂ ਦੇ ਮਾਮਲੇ ਵਿਚ ਜਾਂਚ ਕਰ ਰਹੇ ਹਨ, ਜਿਸਦੇ ਬਾਰੇ ਵਿਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਤੇਜ਼ ਗਰਮੀ ਦੇ ਕਾਰਨ ਹੋਈ ਹੈ। ਓਨਟਾਰੀਓ ਦੇ ਕੁਝ ਖੇਤਰਾਂ ਵਿਚ ਗਰਮੀ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਈ ਸੀ, ਹਾਲਾਂਕਿ ਹੁਣ ਇਸ …
Read More »ਸੀਨੀਅਰਜ਼ ਨੂੰ ਮਿਲਣਗੇ ਓ.ਏ.ਐੱਸ. ਪ੍ਰੋਗਰਾਮ ਅਧੀਨ ਹੋਰ ਪੈਸੇ : ਸੋਨੀਆ ਸਿੱਧੂ
ਬਰੈਂਪਟਨ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਫ਼ੈਮਿਲੀਜ, ਚਿਲਡਰਨ ਐਂਡ ਸੋਸ਼ਲ ਡਿਵੈੱਲਪਮੈਂਟ ਮੰਤਰੀ ਮਾਣਯੋਗ ਜੀਨ ਵਿਏ ਡੁਕਲੋ ਦੀ ਤਰਫ਼ੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਾਡੇ ਸੀਨੀਅਰਜ਼ ਲਈ ਇਹ ਬੜੀ ਖ਼ੁਸ਼ੀ ਭਰੀ ਖ਼ਬਰ ਹੈ ਕਿ ਉਨ੍ਹਾਂ ਨੂੰ ‘ਓਲਡ ਏਜ ਸਕਿਉਰਿਟੀ’ (ਓ.ਏ.ਐੱਸ.) ਪ੍ਰੋਗਰਾਮ ਅਧੀਨ ਮਿਲਣ ਵਾਲੇ ਲਾਭਾਂ ਵਿਚ ਸਰਕਾਰ …
Read More »ਵਾਰਡ 3 ਅਤੇ 4 ਦੀ ਸਕੂਲ ਟਰੱਸਟੀ ਲਈ ਪਰਭਜੋਤ ਕੈਂਥ ਉਤਰੀ ਚੋਣ ਮੈਦਾਨ ‘ਚ
ਬਰੈਂਪਟਨ/ਕੰਵਲਜੀਤ ਸਿੰਘ ਕੰਵਲ : 22 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਊਂਸਪਲ ਚੋਣਾਂ ਵਿਚਲੀਆਂ ਗਤੀਵਿਧੀਆਂ ਨੂੰ ਇੱਥੇ ਵੱਸਦੇ ਪੰਜਾਬੀ ਯੂਥ ਨੇ ਪੂਰੀ ਤਰ੍ਹਾਂ ਅਪਣਾ ਲੈਣ ਦੀ ਠਾਣ ਲਈ ਲੱਗਦੀ ਹੈ। ਲੰਘੀਆਂ ਫੈਡਰਲ ਅਤੇ ਪ੍ਰੋਵੈਨਸ਼ਲ ਚੋਣਾਂ ਦੌਰਾਨ ਇਸ ਖਿੱਤੇ ਤੋਂ ਯੂਥ ਨੂੰ ਮਿਲੇ ਵੱਡੇ ਹੁੰਗਾਰੇ ਨੇ ਇਹਨਾਂ ਚੋਣਾਂ ‘ਚ ਵੀ ਯੂਥ ਦਾ …
Read More »ਪ੍ਰਤਾਪ ਸਿੰਘ ਬਾਜਵਾ ਦਾ ਕੈਨੇਡਾ ‘ਚ ਹੋਇਆ ਸਵਾਗਤ
ਬਰੈਂਪਟਨ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ ਲੰਘੇ ਦਿਨੀਂ ਇੱਥੇ ਆਏ ਸੀਨੀਅਰ ਕਾਂਗਰਸੀ ਆਗੂ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਲਾਗਲੇ ਸ਼ਹਿਰ ਬਰੈਂਪਟਨ ਵਿਖੇ ਡਾ. ਜਿੰਦ ਧਾਲੀਵਾਲ (ਡਡਵਾਂ) ਦੇ ਘਰ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਭਾਵੇਂ ਇਹ ਉਹਨਾਂ …
Read More »ਮੀਂਹ ਦੇ ਬਾਵਜੂਦ ਮਨਦੀਪ ਚੀਮਾ ਦੀ ਯਾਦ ਵਿਚ ਛੇਵੀਂ ਸਲਾਨਾ ‘ਰਾਈਡ ਫ਼ਾਰ ਰਾਜਾ’ ਬੇਹੱਦ ਸਫ਼ਲ ਰਹੀ
ਬਰੈਂਪਟਨ/ਡਾ.ਝੰਡ ਮਨਦੀਪ ਚੀਮਾ ਦੀ ਨਿੱਘੀ ਯਾਦ ਨੂੰ ਸਮੱਰਪਿਤ ‘ਮਨਦੀਪ ਸਿੰਘ ਚੀਮਾ ਚੈਰੀਟੇਬਲ ਫ਼ਾਊਂਡੇਸ਼ਨ’ ਵੱਲੋਂ ਲੰਘੇ ਐਤਵਾਰ 24 ਜੂਨ ਨੂੰ ਬਰੈਂਪਟਨ ਸੌਕਰ ਸੈਂਟਰ ਵਿਖੇ ਆਯੋਜਿਤ ਕੀਤੀ ਗਈ ‘ਛੇਵੀਂ ਸਲਾਨਾ ਰਾਈਡ ਫ਼ਾਰ ਰਾਜਾ’ ਬੇਹੱਦ ਸਫ਼ਲ ਰਹੀ। ਸਵੇਰ ਤੋਂ ਹੀ ਲਗਾਤਾਰ ਚੱਲ ਰਹੀ ਲਗਾਤਾਰ ਬਾਰਸ਼ ਦੇ ਬਾਵਜੂਦ ਲੱਗਭੱਗ ਤਿੰਨ ਦਰਜਨ ਮੋਟਰਸਾਈਕਲ ਸਵਾਰਾਂ ਨਾਲ …
Read More »