ਬਰੈਂਪਟਨ/ਹਰਿੰਦਰ ਸਿੰਘ ਮੱਲੀ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰੀ ਵੀ ਤਲਵੰਡੀ ਮੱਲੀਆਂ ਪਿੰਡ ਦੀ ਪਿਕਨਿਕ 5 ਅਗਸਤ ਨੂੰ ਬੜੀ ਮੌਜ ਮੇਲੇ ਵਾਲੀ ਤੇ ਰੌਣਕਾਂ ਭਰਪੂਰ ਰਹੀ । ਕਰੈਡਿਟ ਵਿਊ ਰੋਡ ਬਰੈਂਪਟਨ ਦੇ ਸੁੰਦਰਤਾ ਭਰੇ ਐਲਡਾਰੈਡੋ ਪਾਰਕ ਵਿਚ ਇਸ ਨਗਰ ਖੇੜੇ ਨਾਲ ਸਬੰਧਤ ਵਾਸੀ 11 ਵਜੇ ਹੀ ਹੁੰਮ-ਹੁੰਮਾ ਕੇ ਪੁੱਜਣੇ …
Read More »ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਯੂਨੀਵਰਸਿਟੀ ਪ੍ਰੋਗਰਾਮ ਫੰਡਿੰਗ ਵਿਚ ਵਾਧੇ ਦੀ ਕੀਤੀ ਮੰਗ
ਬਰੈਂਪਟਨ/ਬਿਊਰੋ ਨਿਊਜ਼ ਐਸੋਸੀਏਸ਼ਨ ਆਫ ਮਿਊਂਸਪੈਲਟੀਜ਼ ਓਨਟਾਰੀਓ ਕਾਨਫਰੰਸ ਵਿਚ ਬਰੈਂਪਟਨ ਤੋਂ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਇਕ ਡੈਲੀਗੇਸ਼ਨ ਦੀ ਅਗਵਾਈ ਕਰਦਿਆਂ ਸ਼ਹਿਰ ਦਾ ਪੱਖ ਰੱਖਦੇ ਹੋਏ ਯੂਨੀਵਰਸਿਟੀ ਲਈ ਜ਼ਿਆਦਾ ਫੰਡਿੰਗ ਦੀ ਮੰਗ ਕੀਤੀ ਹੈ। ਡੈਲੀਗੇਸ਼ਨ ਨੇ ਰਿਸਰਚ, ਇਨੋਵੇਸ਼ਨ ਐਂਡ ਸਾਇੰਸ ਮੰਤਰਾਲੇ ਨਾਲ ਮੁਲਾਕਾਤ ਕਰਕੇ ਸ਼ਹਿਰ ਦੀ ਨਵੀਂ ਯੂਨੀਵਰਸਿਟੀ ਵਿਚ ਰਿਸਰਚ ਐਂਡ ਡਿਵੈਲਪਮੈਂਟ …
Read More »ਬਰੈਂਪਟਨ ਵਿਖੇ ਗੁਰਮਤਿ ਕੈਂਪ ਸਫਲਤਾ ਨਾਲ ਸੰਪੰਨ
ਬਰੈਂਪਟਨ/ਬਿਊਰੋ ਨਿਊਜ਼ : ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਬਰੈਂਪਟਨ ਵਿਖੇ ਦੋ ਹਫਤੇ ਜੁਲਾਈੋ 24 ਤੋਂ 4 ਅਗਸਤ ਲਈ ਗੁਰਮਤਿ ਕੈਂਪ ਸਫਲਤਾ ਨਾਲ ਸਮਾਪਤ ਹੋ ਗਿਆ ਹੈ। ਇਸ ਵਿੱਚ ਹਰਜੋਤ ਕੌਰ ਬਰਾੜ, ਗੁਰਮੇਲ ਸਿੰਘ ਹਰਦੀਪ ਕੌਰ, ਸਤਵੰਤ ਕੌਰ ਨੇ ਅਧਿਆਪਕਾਂ ਤੇ ਬੁਲਾਰਿਆਂ ਦੇ ਰੂਪ ਵਿੱਚ ਸੇਵਾ ਕੀਤੀ। ਮਲਟੀਮੀਡਆ ਪ੍ਰੋਜੈਕਟਰ ਰਾਹੀਂ ਸਫਲ ਜੀਵਨ, …
Read More »ਗੁਰਪ੍ਰੀਤ ਸਿੰਘ ਮਾਂਗਟ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸੁਖਮਨੀ ਸਾਹਿਬ ਦਾ ਪਾਠ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਿਖੇ 20 ਅਗਸਤ ਨੂੰ
ਬਰੈਂਪਟਨ/ਡਾ.ਝੰਡ : ਬਰੈਂਪਟਨ ਦੇ ਉੱਘੇ ਵਕੀਲ ਮਨਜੀਤ ਸਿੰਘ ਮਾਂਗਟ ਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਮਾਂਗਟ ਵੱਲੋਂ 1300 ਸਟੀਲਜ਼ ਐਵੀਨਿਊ ਈਸਟ ਸਥਿਤ ਯੂਨਿਟ ਨੰਬਰ 103 ਵਿਚ ਆਪਣਾ ਵਕਾਲਤ ਦਾ ਕੰਮ ਸ਼ੁਰੂ ਕਰਨ ‘ਤੇ ਉਸ ਮਾਲਕ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸਾਹਿਬ ਸਿੱਖ ਲਹਿਰ ਸੈਂਟਰ ਵਿਖੇ ਸੁਖਮਨੀ ਸਾਹਿਬ ਦਾ ਪਾਠ 20 …
Read More »ਟ੍ਰੀਲਾਈਨ ਫਰੈਂਡਜ਼ ਸੀਨੀਅਰ ਕਲੱਬ ਵਲੋਂ ਸਲਾਨਾ ਮੇਲਾ 19 ਅਗਸਤ ਨੂੰ ਕਰਵਾਇਆ ਜਾਵੇਗਾ
ਬਰੈਂਪਟਨ/ਬਿਊਰੋ ਨਿਊਜ਼ ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਵੱਲੋਂ 19 ਅਗਸਤ 2017 ਨੂੰ ਟ੍ਰੀਲਾਈਨ ਪਾਰਕ ਵਿਖੇ ਸਾਲਾਨਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੀ ਖਾਸ ਵਿਸ਼ੇਸ਼ਤਾ ਹੈ ਕਿ ਕਲੱਬ ਸਾਡੇ ਵਿਰਸੇ ਅਤੇ ਸੋਸ਼ਲ ਅਵੇਅਰਨੈਸ ਦਾ ਖ਼ਾਸ ਖਿਆਲ ਰੱਖਦੀ ਹੈ। ਇਹ ਮੇਲਾ ਸਵੇਰੇ 11 ਵਜੇ ਭਾਰਤ ਅਤੇ ਕਨੈਡਾ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਅਗਸਤ ਮਹੀਨੇ ਦਾ ਸਮਾਗ਼ਮ 20 ਨੂੰ
ਬਰੈਂਪਟਨ/ਡਾ ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਦੀ ਬੀਤੇ ਦਿਨੀਂ ਹੋਈ ਮੀਟਿੰਗ ਵਿਚ ਲਏ ਗਏ ਫ਼ੈਸਲੇ ਅਨੁਸਾਰ ਸਭਾ ਦੀ ਇਸ ਮਹੀਨੇ 20 ਅਗਸਤ ਨੂੰ ਹੋ ਰਹੀ ਮਾਸਿਕ-ਇਕੱਤਰਤਾ ਵਿਚ ਗਰੇਟਰ ਟੋਰਾਂਟੋ ਏਰੀਏ (ਜੀ.ਟੀ.ਏ.) ਵਿਚ ਲਿਖੀ ਜਾ ਰਹੀ ਕਹਾਣੀ ਅਤੇ ਕਹਾਣੀਕਾਰਾਂ ਬਾਰੇ ਡਾ.ਅਰਵਿੰਦਰ ਕੌਰ ਜਿਨ੍ਹਾਂ ਨੇ ਇਸ ਵਿਸ਼ੇ ‘ਤੇ …
Read More »ਮਾਲਟਨ ਦੇ ਵਾਈਲਡ-ਵੁੱਡ ਪਾਰਕ ‘ਚ 26 ਅਗਸਤ ਨੂੰ ਮਝੈਲਾਂ ਦੀ ਹੋਵੇਗੀ ਪਿਕਨਿਕ
ਟੋਰਾਂਟੋ/ਕੰਵਲਜੀਤ ਸਿੰਘ ਕੰਵਲ : ਹਰ ਸਾਲ ਦੀ ਤਰਾ੍ਹਂ ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਇਸ ਵਰ੍ਹੇ ਵੀ ਮਾਲਟਨ ਦੇ ਡੇਰੀ ਰੋਡ ਅਤੇ ਗੋਰਵੇਅ ਡਰਾਈਵ ਤੇ ਸਥਿੱਤ ਵਾਈਲਡ ਵੁੱਡ ਪਾਰਕ ਦੇ ਬੀ ਏਰੀਏ ਚ ਸਲਾਨਾ ਪਿਕਨਿਕ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਹਰਦਿਆਲ ਸਿੰਘ ਸੰਧੂ ਵੱਲੋਂ ਮਿਲੀ ਜਾਣਕਾਰੀ …
Read More »27 ਅਗਸਤ ਨੂੰ ਬਰੈਂਪਟਨ ਵਿਚ ਹੋਵੇਗਾ ਪੰਜਾਬੀ ਨਾਟਕ ‘ਰਾਂਝੇ ਦਾ ਪੀ.ਆਰ. ਕਾਰਡ’
ਬਰੈਂਪਟਨ/ਬਿਊਰੋ ਨਿਊਜ਼ : ਨਾਟਕਕਾਰ ਜਸਪਾਲ ਢਿੱਲੋਂ ਦੀ ਟੀਮ ਵੱਲੋਂ 27 ਅਗਸਤ ਨੂੰ ਬਰੈਂਪਟਨ ਵਿੱਚ ਖੇਡੇ ਜਾ ਰਹੇ ਹਾਸਿਆਂ ਨਾਲ਼ ਭਰਪੂਰ ਨਾਟਕ ‘ਰਾਂਝੇ ਦਾ ਪੀ.ਆਰ. ਕਾਰਡ ਉਰਫ਼ ‘ਇਸ਼ਕ ਰੀਮਿਕਸ’ ਦੀ ਤਿਆਰੀ ਪੂਰੇ ਜ਼ੋਰਾਂ ਨਾਲ਼ ਚੱਲ ਰਹੀ ਹੈ। ਸਾਰੇ ਹੀ ਕਲਾਕਾਰਾਂ ਵੱਲੋਂ ਇਸ ਨਾਟਕ ਦੀ ਸਫ਼ਲਤਾ ਲਈ ਜਿੱਥੇ ਪੂਰੀ ਲਗਨ ਨਾਲ਼ ਮਿਹਨਤ …
Read More »ਗੁਜਰਾਤ ਫਾਈਲ ਦੀ ਲੇਖਕਾ ਰਾਣਾ ਅਯੂਬ ਨਾਲ ਰੂਬਰੂ 19 ਅਗਸਤ ਨੂੰ
ਬਰੈਂਪਟਨ/ਬੇਦੀ : ਅਦਾਰਾ ਸਰੋਕਾਰਾਂ ਦੀ ਆਵਾਜ ਅਤੇ ਕਨੇਡੀਅਨ ਅਗੇਨਸਟ ਟਾਰਚਰ ਦੇ ਉੱਦਮ ਅਤੇ ਹੋਰ ਲੋਕ-ਪੱਖੀ ਜਥੇਬੰਦੀਆਂ ਦੇ ਸਹਿਯੋਗ ਨਾਲ 19 ਅਗਸਤ ਦਿਨ ਦਿਨ ਸ਼ਨੀਵਾਰ ਦੁਪਹਿਰ 1:00 ਵਜੇ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ 340 ਵੌਡਨ ਸਟਰੀਟ ਬਰੈਂਪਟਨ ਵਿਖੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਸਰੋਕਾਰਾਂ ਦੀ ਅਵਾਜ ਦੇ ਚੀਫ ਐਡੀਟਰ ਹਰਬੰਸ ਸਿੰਘ ਵਲੋਂ …
Read More »ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਤਾਸ਼ ਦੇ ਮੁਕਾਬਲੇ
ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ 9 ਸਤੰਬਰ 2017, ਦਿਨ ਸ਼ਨਿਚਰਵਾਰ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਜੋ ਸੈਂਡਲਵੂਡ ਪਾਰਕਵੇ ਅਤੇ ਚਿੰਕੂਜ਼ੀ ਸੜਕ ਦੇ ਖੂੰਜੇ ਹੈ, ਵਿਖੇ ਸਵੇਰੇ 11 ਵਜੇ ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦੀਆਂ ਐਂਟਰੀਆ 11 ਵਜੇ ਸਵੇਰੇ ਤੋਂ 11:30 …
Read More »