Breaking News
Home / ਕੈਨੇਡਾ (page 696)

ਕੈਨੇਡਾ

ਕੈਨੇਡਾ

ਸ਼ਹੀਦ ਊਧਮ ਸਿੰਘ ਦੀ ਯਾਦ ‘ਚ ਪਿਕਨਿਕ ਮਾਲਟਨ ਦੇ ਵਾਈਲਡ ਵੁੱਡ ਪਾਰਕ ਵਿਚ 19 ਅਗਸਤ ਨੂੰ

ਮਾਲਟਨ/ਕੰਵਲਜੀਤ ਸਿੰਘ ਕੰਵਲ : 1919 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਲਈ ਦੋਸ਼ੀ ਜਨਰਲ ਡਾਇਰ ਤੋਂ ਲੰਡਨ ‘ਚ ਬਦਲਾ ਲੈਣ ਵਾਲੇ ਅਮਰ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਤਾਜ਼ਾ ਕਰਦਿਆਂ ਹਰ ਸਾਲ ਦੀ ਤਰ੍ਹਾਂ ਸ਼ਹੀਦ ਊਧਮ ਸਿੰਘ ਸੁਸਾਇਟੀ ਵੱਲੋਂ ਇਸ ਸਾਲ ਵੀ ਪਿਕਨਿਕ ਦਾ ਆਯੋਜਨ …

Read More »

ਪੰਜਾਬੀ ਕਮਿਊਨਿਟੀ ਹੈਲਥ ਸਰਵਿਸਸ ਵਲੋਂ ਬਰੈਂਪਟਨ ਵਿਖੇ ਕਰਵਾਇਆ ਜਾਵੇਗਾ ਸਿਹਤ ਮੇਲਾ

ਬਰੈਂਪਟਨ : ਸੋਕਰ ਸੈਂਟਰ ਵਿਖੇ ਕਰਵਾਏ ਜਾਣ ਵਾਲੇ ਇਸ ਮੇਲੇ ਦਾ ਮੁੱਖ ਮੰਤਵ ਲੋਕਾਂ ਨੂੰ ਪੀ. ਸੀ.ਐੱਚ. ਐੱਸ. ਅਤੇ ਸਿਹਤ ਸਮੱਸਿਆਵਾਂ ਪ੍ਰਤੀ ਜਾਗੂਰਕ ਕਰਨਾ ਅਤੇ ਉਹਨਾਂ ਵਿਚਕਾਰ ਭਾਈਚਾਰਕ ਸਾਂਝ ਵਧਾਉਣਾ ਦੱਸਿਆ ਜਾਂਦਾ ਹੈ। ਬਰੈਂਪਟਨ ਸੋਕਰ ਸੈਂਟਰ 1495 ਸੈਂਡਲਵੁੱਡ ਪਾਰਕਵੇ ਈਸਟ, ਬਰੈਂਪਟਨ, ਵਿਖੇ 19 ਅਗਸਤ ਨੂੰ ਹੋਣ ਵਾਲਾ ‘ਪੀ.ਸੀ. ਐੱਚ. ਐੱਸ. …

Read More »

ਸਪਰਿੰਗਡੇਲ ਸਨੀਮੀਡੋ ਸੀਨੀਅਰਜ਼ ਕਲੱਬ ਨੇ ਕਰਵਾਇਆ ਖੇਡ-ਮੇਲਾ

ਸਤਪਾਲ ਸਿੰਘ ਜੌਹਲ ਤੇ ਹੋਰਨਾਂ ਨੇ ਕੀਤੀ ਇਨਾਮਾਂ ਦੀ ਵੰਡ ਬਰੈਂਪਟਨ/ਡਾ. ਝੰਡ : ਬਰੈਂਪਟਨ ਵਿੱਚ ਲੰਘੇ ਸਨਿੱਚਰਵਾਰ ਨੂੰ ਸਪਰਿੰਗਡੇਲ ਸਨੀਮੀਡੋ ਸੀਨੀਅਰਜ਼ ਕਲੱਬ ਵੱਲੋਂ ਚੇਅਰਮੈਨ ਜੋਗਿੰਦਰ ਸਿੰਘ ਸਿੱਧੂ ਅਤੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ਼ ਦੀ ਅਗਵਾਈ ਵਿੱਚ ਗੁੱਡ ਸ਼ੈਪ੍ਰਡ ਪਬਲਿਕ ਸਕੂਲ ਦੇ ਨਾਲ ਲੱਗਵੇਂ ਵੱਡੇ ਪਾਰਕ ਵਿੱਚ ਖੇਡ ਅਤੇ ਸਭਿਆਚਾਰਕ ਮੇਲਾ ਕਰਵਾਇਆ। …

Read More »

ਸੈਂਡਲਵੁੱਡ ਸੀਨੀਅਰ ਕਲੱਬ ਦੇ ਤਾਸ਼ ਮੁਕਾਬਲੇ ਰੌਚਕ ਰਹੇ

ਬਰੈਂਪਟਨ/ਬਿਊਰੋ ਨਿਊਜ਼ : ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਲੰਘੇ ਸ਼ਨਿਚਰਵਾਰ ਕਰਵਾਏ ਗਏ ਤਾਸ਼ ਦੇ ਬੜੇ ਰੌਚਿਕ ਮੁਕਾਬਲਿਆਂ ਵਿਚ 24 ਟੀਮਾਂ ਨੇ, ਜਿਨ੍ਹਾਂ ਦੇ ਮੈਂਬਰ ਬਰੈਂਪਟਨ ਦੇ ਵੱਖ ਵੱਖ ਸੀਨੀਅਰ ਕਲੱਬਾਂ ਤੋਂ ਆਏ ਹੋਏ ਸਨ, ਭਾਗ ਲਿਆ। ਪੰਜਾਬ ਤੋਂ ਆਏ, ਕੰਮਾਂ ਤੋਂ ਵਿਹਲੇ ਹੋ ਚੁੱਕੇ, ਬਜ਼ੁਰਗ, ਸੀਨੀਅਰ ਕਲੱਬਾਂ ਵਿਚ ਜਾ ਕੇ, ਗੱਲਾਂ …

Read More »

ਕਾਲੇ ਪਾਣੀਆਂ ਦਾ ਸੁੱਚਾ ਮੋਤੀ ਪੁਸਤਕ ਤੇ ਵਿਚਾਰ ਚਰਚਾ ਲਈ ਸਮਾਗਮ

ਬਰੈਂਪਟਨ/ਬਾਸੀ ਹਰਚੰਦ : ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦਸਿਆ ਕਿ ਮੰਚ ਵੱਲੋਂ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੁਆਰਾ ਕਾ. ਗੁਰਬਖ਼ਸ਼ ਤੇ ਲਿਖੀ ਪੁਸਤਕ “ਕਾਲੇ ਪਾਣੀਆਂ ਦਾ ਸੁੱਚ ਮੋਤੀ” ਤੇ ਵਿਚਾਰ ਚਰਚਾ ਕਰਾਈ ਜਾ ਰਹੀ ਹੈ।ਇਹ ਪੁਸਤਕ ਪੰਜਾਬ ਦੇ ਇਤਿਹਾਸ ਅਤੇ ਲੋਕ ਘੋਲਾਂ ਦੀ …

Read More »

ਉਨਟਾਰੀਓ ਨੇ ਟੋਰਾਂਟੋ ਸਿਟੀ ਕਾਊਂਸਲ ਦਾ ਅਕਾਰ ਘੱਟ ਕਰਨ ‘ਤੇ ਸਹਿਮਤੀ ਦਿੱਤੀ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ ਟੋਰਾਂਟੋ ਸਿਟੀ ਕਾਊਂਸਲਰ ਦੀ ਸੰਖਿਆ ਨੂੰ 47 ਤੋਂ ਘੱਟ ਕਰਕੇ 25 ਕਰਨ ‘ਤੇ ਆਪਣੀ ਸਹਿਮਤੀ ਦਿੱਤੀ ਹੈ। ਇਸ ਮਤੇ ‘ਤੇ ਅਮਲ ਅਕਤੂਬਰ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਰ ਦਿੱਤਾ ਜਾਵੇਗਾ। ਓਨਟਾਰੀਓ ਦੀ ਨਵੀਂ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਨੇ ਵੇਟਰ ਲੋਕਲ ਗਵਰਨਮੈਂਟ ਐਕਟ ਨੂੰ ਆਪਣੀ …

Read More »

ਸ਼ੋਕ ਸਮਾਚਾਰ : ਪਰਮਜੀਤ ਸਿੰਘ ਗਰੇਵਾਲ ਦਾ ਦੇਹਾਂਤ

ਬਹੁਤ ਦੁਖੀ ਰਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪਰਮਜੀਤ ਸਿੰਘ ਗਰੇਵਾਲ ਦਾ ਦੇਹਾਂਤ ਸਵੀਅਰ ਬਰੇਨ ਹੈਮਰੇਜ ਕਰਕੇ ਬਰੈਂਪਟਨ ਸਿਵੀਕ ਹਸਪਤਾਲ ਵਿਖੇ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ 23 ਅਗਸਤ, 2018 ਨੂੰ 11:00 ਵਜੇ ਤੋਂ 1:00 ਵਜੇ ਦੇ ਦਰਮਿਆਨ ਬਰੈਂਪਟਨ ਕਰੀਮੇਸ਼ਨ 30 ਬਰੈਂਮਵਿਨ ਕੋਰਟ ਵਿਖੇ ਹੋਵੇਗਾ। ਅੰਤਿਮ ਅਰਦਾਸ ਅਤੇ ਅਖੰਡ …

Read More »

ਸ਼ੋਕ ਸਮਾਚਾਰ : ਜਸਬੀਰ ਕੌਰ ਕਾਹਲੋਂ ਨਹੀਂ ਰਹੇ

ਜਸਬੀਰ ਕੌਰ ਕਾਹਲੋਂ ਪਤਨੀ ਸਵਰਨ ਸਿੰਘ ਕਾਹਲੋਂ (ਰਿਟਾ. ਐਸਐਚਓ) ਜੋ ਪਿੰਡ ਧੋਗੜੀ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਸਨ ਤੇ ਹੁਣ 1988 ਤੋਂ ਕੈਨੇਡਾ ਵਿਚ ਰਹਿ ਰਹੇ ਸਨ, ਦਾ 15 ਅਗਸਤ 2018 ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 90 ਸਾਲ ਸੀ। ਜਸਬੀਰ ਕੌਰ ਕਾਹਲੋਂ ਦਾ ਅੰਤਮ ਸਸਕਾਰ 18 ਅਗਸਤ 2018 ਨੂੰ …

Read More »

ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੀ ਯਾਦ ਵਿੱਚ ਆਖੰਡ ਪਾਠ ਦੇ ਭੋਗ ਐਤਵਾਰ ਨੂੰ

ਬਰੈਂਪਟਨ : ਪਿੰਡ ਝਾੜ ਸਾਹਿਬ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਵਿੱਚ 24 ਤੋਂ 26 ਅਗਸਤ 2018 ਤੱਕ ਆਖੰਡ ਪਾਠ ਕਰਵਾਇਆ ਜਾ ਰਿਹਾ ਹੈ। ਪਾਠ ਦੇ ਭੋਗ ਐਤਵਾਰ 26 ਅਗਸਤ 2018 ਨੂੰ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ, 99 ਗਲਿਡਨ ਰੋਡ ਬਰੈਂਪਟਨ …

Read More »

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਅਜ਼ਾਦੀ ਦਿਵਸ ਤੇ ਤੀਆਂ ਦਾ ਮੇਲਾ 18 ਅਗਸਤ ਨੂੰ ਮਨਾਇਆ ਜਾਏਗਾ

ਬਰੈਂਪਟਨ/ਡਾ. ਝੰਡ : ਬੰਤ ਸਿੰਘ ਰਾਓ ਤੋਂ ਪ੍ਰਾਪਤ ਸੂਚਨਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਅਜ਼ਾਦੀ ਦਿਵਸ ਅਤੇ ਤੀਆਂ ਦਾ ਮੇਲਾ ਸਾਂਝੇ ਤੌਰ ‘ਤੇ 18 ਅਗਸਤ ਦਿਨ ਸ਼ਨੀਵਾਰ ਨੂੰ ਮਨਾਏ ਜਾ ਰਹੇ ਹਨ। ਅਜ਼ਾਦੀ ਦਿਵਸ ਦਾ ਸਮਾਗ਼ਮ ਬਾਅਦ ਦੁਪਹਿਰ 1.00 ਵਜੇ ਤੋਂ 3.00 ਵਜੇ ਤੱਕ ਹੋਵੇਗਾ ਅਤੇ ਬੀਬੀਆਂ …

Read More »