ਕੈਲਗਰੀ/ਬਿਊਰੋ ਨਿਊਜ਼ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 19ਵਾਂ ਸਾਲਾਨਾ ਸਮਾਗਮ 18 ਅਗਸਤ ਦਿਨ ਸ਼ਨੀਵਾਰ ਬਾਅਦ ਦੁਪਿਹਰ ਇੱਕ ਵਜੇ ਖੂਬਸੂਰਤ ਮੌਸਮ ਤੇ ਦਰਸ਼ਕਾਂ ਨਾਲ ਖਚਾਖਚ ਭਰੇ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਸ਼ੁਰੂ ਹੋਇਆ। ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਮਾਹੌਲ ਮੁਤਾਬਕ ਬਹੁਤ ਢੁੱਕਵੇ ਸ਼ਬਦਾਂ ਨਾਲ ਪ੍ਰੋਗਰਾਮ ਸ਼ੁਰੂ ਕਰਦਿਆਂ ਪ੍ਰਧਾਨਗੀ ਮੰਡਲ …
Read More »ਬਲਬੀਰ ਸੋਹੀ ਨੇ ‘ਮਾਈ ਡਰੀਮ ਸਮਾਈਲ’ ਵੱਲੋਂ ਲਗਾਇਆ ਸਲਾਨਾ ਕੈਂਪ
ਬਰੈਂਪਟਨ/ਡਾ ਝੰਡ : ‘ਮਾਈ ਡਰੀਮ ਸਮਾਈਲ’ ਇਕ ਰਜਿਸਟਰਡ ਨਾਨ ਪ੍ਰਾਫ਼ਿਟ ਆਰਗੇਨਾਈਜ਼ੇਸ਼ਨ ਹੈ ਜਿਹੜੀ ਕਿ ਓਰਲ ਹੈੱਲਥ ਬਾਰੇ ਜਾਗਰੂਕਤਾ ਫੈਲਾਉਣ ਅਤੇ ਨਾ ਕੇਵਲ ਕੈਨੇਡਾ ਵਿਚ ਹੀ, ਸਗੋਂ ਤੀਸਰੀ ਦੁਨੀਆਂ ਦੇ ਦੇਸ਼ ਭਾਰਤ ਵਿਚ ਵੀ ਅਸਮਰੱਥ ਬੱਚਿਆਂ ਤੇ ਨੌਜੁਆਨਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਲਈ ਸਰਗ਼ਰਮ ਹੈ ਜੋ ਇਸ ਦੀ ਆਪਣੇ ਦਿਲਾਂ …
Read More »ਬਰੈਂਪਟਨ ਨੂੰ ਕਮਿਊਨਿਟੀ ਬੁਨਿਆਦੀ ਢਾਂਚਾ ਪ੍ਰੋਗਰਾਮ ਤੋਂ ਪ੍ਰਾਪਤ ਹੋਏ 2.5 ਮਿਲੀਅਨ ਡਾਲਰ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨੂੰ ਕਮਿਊਨਿਟੀ ਬੁਨਿਆਦੀ ਢਾਚਾਂ ਪ੍ਰੋਗਰਾਮ ਤੋਂ 2.5 ਮਿਲੀਅਨ ਡਾਲਰ ਪ੍ਰਾਪਤ ਹੋਏ ਹਨ। ਕਮਿਊਨਿਟੀ ਬੁਨਿਆਦੀ ਢਾਂਚਾ ਪ੍ਰੋਗਰਾਮ ਨੇ ਪਾਰਕਾਂ, ਟਰੇਲਾਂ ਅਤੇ ਸੱਭਿਆਚਾਰਕ ਅਤੇ ਕਮਿਊਨਿਟੀ ਸੈਂਟਰਾਂ ਸਮੇਤ ਕੈਨੇਡਾ ਭਰ ਵਿੱਚ ਸਭਿਆਚਾਰਕ ਅਤੇ ਕਮਿਊਨਿਟੀ ਸਥਾਨਾਂ ਨੂੰ ਸੁਧਾਰਨ ਵਿੱਚ ਮਦਦ ਕੀਤੀ ਹੈ ਜਿਸ ਬਦੌਲਤ ਕੈਨੇਡੀਅਨ ਪਰਿਵਾਰ ਖੇਡਾਂ, ਮਨੋਰੰਜਨ ਅਤੇ ਫੁਰਸਤ …
Read More »ਪੈਨਾਹਿਲ ਸੀਨੀਅਰਜ਼ ਕਲੱਬ ਦੀਆਂ ਬੀਬੀਆਂ ਨੇ ਤੀਆਂ ਦਾ ਤਿਉਹਾਰ ਮਨਾਇਆ
ਬਰੈਂਪਟਨ/ਬਾਸੀ ਹਰਚੰਦ : 12 ਅਗਸਤ ਦਿਨ ਐਤਵਾਰ ਨੂੰ ਪੈਨਾ ਹਿਲ ਰੋਡ ਦੇ ਏਰੀਏ ਵਿਚ ਰਹਿ ਰਹੀਆਂ ਬੀਬੀਆਂ ਨੇ ਰਲ ਮਿਲ ਕੇ ਪੰਜਾਬੀ ਸੱਭਿਆਚਾਰ ਦਾ ਮਹੱਤਵ ਪੂਰਨ ਅੰਗ ਤੀਆਂ ਦਾ ਤਿਉਹਾਰ ਮਨਾਇਆ। ਯਾਦ ਰਹੇ ਇਹ ਤਿਉਹਾਰ ਪੰਜਾਬ ਵਿੱਚ ਸਾਉਣ ਦੇ ਮਹੀਨੇ ਖੀਰਾਂ ਪੂੜੇ ਅਤੇ ਮੁਟਿਆਰਾਂ ਮਨ ਭਾਉਂਦਾ ਤਿਉਹਾਰ ਰਿਹਾ ਹੈ। ਇਸ …
Read More »ਤਰ੍ਹਾਂ-ਤਰ੍ਹਾਂ ਦੀਆਂ ਈਵੈਂਟਸ ਨਾਲ ਸਿਟੀ ਪਾਰਕਾਂ ਵਿੱਚ ਰੌਣਕਾਂ
ਪਾਰਕ ਸਾਡੇ ਸ਼ਹਿਰਾਂ ਦੇ ਲਿਵਿੰਗ ਰੂਮ ਅਤੇ ਵਿਹੜੇ ਹਨ। ਇਸ ਵਕਤ ਸਾਡੀ ਅਬਾਦੀ ਦਾ 86 ਫੀਸਦੀ ਸੰਘਣੀਆਂ ਸ਼ਹਿਰੀ ਥਾਵਾਂ ‘ਤੇ ਰਹਿੰਦਾ ਹੈ ਅਤੇ ਪਾਰਕ ਹੀ ਅਜਿਹੇ ਸਥਾਨ ਹਨ, ਜਿੱਥੇ ਅਸੀਂ ਮਿਲਕੇ ਖਾਣਾ ਖਾਂਦੇ ਹਾਂ, ਕਸਰਤ ਕਰਦੇ ਹਾਂ ਅਤੇ ਲੋਕਾਂ ਨਾਲ ਮੇਲ-ਮਿਲਾਪ ਕਰਦੇ ਹਾਂ। ਇੱਕ ਨਵੀਂ ਸਟੱਡੀ ਸਾਹਮਣੇ ਆਈ ਹੈ, ਜਿਸ …
Read More »ਡੌਨ ਮੀਨੇਕਰ ਸੀਨੀਅਰਜ਼ ਕਲੱਬ ਨੇ ਪੀਟਰ ਬੋਰੋਅ ਦਾ ਟੂਰ ਲਗਾਇਆ
ਬਰੈਂਪਟਨ : ਪ੍ਰਧਾਨ ਅਮਰੀਕ ਸਿੰਘ ਕੁਮਰੀਆ ਦੇ ਦੱਸਣ ਮੁਤਾਬਕ ਡੌਨ ਮੀਨੇਕਸ ਸੀਨੀਅਰ ਕਲੱਬ ਬਰੈਂਪਟਨ ਨੇ 6 ਅਗਸਤ 2018 ਨੂੰ ਪੀਟਰ ਬੋਰੋਅ ਕਰੂਜ਼ ਦਾ ਟੂਰ ਲਗਾਇਆ। ਸਾਰੇ ਮੈਂਬਰ ਸਵੇਰੇ 8.30 ਵਜੇ ਮੀਨੇਕਰ ਪਾਰਕ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਸਾਰਿਆਂ ਨੂੰ ਪਾਣੀ ਦੀਆਂ ਬੋਤਲਾਂ ਤੇ ਸਨੈਕਸ ਦੇ ਲਿਫਾਫੇ ਵੰਡੇ ਗਏ। ਠੀਕ …
Read More »ਵਾਰਡ 3-4 ਤੋਂ ਸਿਟੀ ਕਾਊਂਸਲ ਉਮੀਦਵਾਰ ਨਿਸ਼ੀ ਸਿੱਧੂ ਨੇ ਗੁਰਦੁਆਰਾ ਨਾਨਕਸਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ
ਬਰੈਂਪਟਨ/ਡਾ. ਝੰਡ : ਬੇਸ਼ਕ ਮਿਊਂਸਪਲ ਚੋਣਾਂ ਵਿਚ ਅਜੇ ਦੋ ਮਹੀਨੇ ਤੋਂ ਵੀ ਵਧੇਰੇ ਸਮਾਂ ਬਾਕੀ ਹੈ, ਪਰ ਇਨ੍ਹਾਂ ਵਿਚ ਵੱਖ-ਵੱਖ ਅਹੁਦਿਆਂ ਲਈ ਪਰ ਤੋਲਣ ਵਾਲੇ ਉਮੀਦਵਾਰਾਂ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਹਰ ਪ੍ਰਕਾਰ ਦੇ ਹੀਲੇ-ਵਸੀਲੇ ਵਰਤਣੇ ਸ਼ੁਰੂ ਕਰ ਦਿੱਤੇ ਹਨ। ਉਹ ਵੱਖ-ਵੱਖ ਥਾਵਾਂ ‘ਤੇ ਹੋਣ ਵਾਲੀਆਂ ਕਮਿਊਨਿਟੀ ਦੀਆਂ ਇਕੱਤਰਤਾਵਾਂ …
Read More »ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ ਰੈਕਸਡੇਲ ਨੂੰ ਪਾਰਟੀ ਦਿੱਤੀ
ਬਰੈਂਪਟਨ : ਬੁੱਧਵਾਰ ਵਾਲੇ ਦਿਨ 15 ਤਰੀਕ ਨੂੰ ਕੁਲਦੀਪ ਸਿੰਘ ਸੋਡੀ ਵਲੋਂ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ ਰੈਕਸਡੇਲ ਨੂੰ ਇਕ ਵਧੀਆ ਪਾਰਟੀ ਦਿੱਤੀ। ਜਿਸ ਵਿਚ ਕੀ ਕਿਸਮ ਦੀਆਂ ਮਿਠਾਈਆਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦੀ ਅੱਖ ਦੀ ਸਰਜਰੀ ਵੀ ਸਫਲ ਰਹੀ। ਇਸ ਮੌਕੇ ਕਲੱਬ ਦੇ …
Read More »ਸਲਾਨਾ ਫਨਫੇਅਰ 19 ਅਗਸਤ ਨੂੰ
ਬਰੈਂਪਟਨ : ਹਰਬੰਸ ਸਿੰਘ ਧਾਲੀਵਾਲ ਪ੍ਰਧਾਨ ਸੀਨੀਅਰ ਕਲੱਬ ਵਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸਲਾਨਾ ਫਨਫੇਅਰ 19 ਅਗਸਤ 2018 ਨੂੰ ਮਿਚਲ ਮਰਫੀ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਪਾਰਕ ਕੰਟਰੀ ਸਾਈਡ ਅਤੇ ਮੇਅਫੀਲਡ ਦੇ ਏਰੀਏ ਵਿਚ ਪੈਂਦਾ ਹੈ। ਮੇਲੇ ਦਾ ਉਦਘਾਟਨ ਦੁਪਹਿਰ 12.00 ਵਜੇ ਹੋਵੇਗਾ। ਇਸ ਮੇਲੇ ਵਿਚ ਬੱਚਿਆਂ …
Read More »ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ ਜੁਲਾਈ ਮਹੀਨੇ ਦੌਰਾਨ 54 ਹਜ਼ਾਰ ਨੌਕਰੀਆਂ ਦਾ ਵਾਧਾ ਹੋਇਆ
ਬਰੈਂਪਟਨ/ਬਿਊਰੋ ਨਿਊਜ਼ : ਸਟੈਟਿਸਟਿਕਸ ਕੈਨੇਡਾ ਵੱਲੋਂ ‘ਲੇਬਰ ਫ਼ੋਰਸ ਸਰਵੇ’ ਦੇ ਜੁਲਾਈ 2018 ਦੇ ਅੰਕੜੇ ਰੀਲੀਜ਼ ਕੀਤੇ ਗਏ ਹਨ ਜਿਨ੍ਹਾਂ ਮੁਤਾਬਿਕ ਇਸ ਮਹੀਨੇ ਵਿਚ 54,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ ਅਤੇ ਇਸ ਦੇ ਨਾਲ ਕੌਮੀ ਪੱਧਰ ‘ਤੇ ਬੇਰੋਜ਼ਗਾਰੀ ਦੀ ਦਰ ਵਿਚ 0.2% ਦੀ ਪੁਆਇੰਟ ਡਰੌਪ ਦਰਜ ਕੀਤੀ ਗਈ ਹੈ। ਇਸ ਦੇ …
Read More »