ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਐਤਵਾਰ ਟੋਰਾਂਟੋ ਦੀ ਨਾਮਵਰ ਸਾਹਿਤਕ ਸੰਸਥਾ ‘ਕਲਮਾਂ ਦਾ ਕਾਫਲਾ’ ਵਲੋਂ ਤਰਕਸ਼ੀਲ ਸੁਸਾਇਟੀ ਵਲੋਂ 16 ਅਪਰੈਲ ਨੂੰ ਰੋਜ਼ ਥੀਏਟਰ ਵਿੱਚ ਕਰਵਾਏ ਜਾ ਰਹੇ ‘ਤਰਕਸ਼ੀਲ ਨਾਟਕ ਮੇਲਾ’ ਲਈ ਨਾਟਕਾਂ ਦੀ ਤਿਆਰੀ ਲਈ ਭਾਰਤ ਤੋਂ ਆਏ ਨਾਟਕਕਾਰ ਹਰਵਿੰਦਰ ਦੀਵਾਨਾ ਨਾਲ ਰੂਬਰੂ ਕਰਵਾਇਆ ਗਿਆ। ਇਸ ਰੂਬਰੂ ਦੌਰਾਨ ਆਪਣੇ ਰੰਗਮੰਚ ਦੇ …
Read More »ਪ੍ਰਿੰਸੀਪਲ ਸਰਵਣ ਸਿੰਘ ਦੀ ਨਵੀਂ ਪੁਸਤਕ ‘ਪੰਜਾਬ ਦੇ ਕੋਹੇਨੂਰ ਭਾਗ ਦੂਜਾ’ ਛਪ ਕੇ ਤਿਆਰ
ਬਰੈਂਪਟਨ : ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦੀ ਨਵੀਂ ਪੁਸਤਕ ‘ਪੰਜਾਬ ਦੇ ਕੋਹੇਨੂਰ ਭਾਗ ਦੂਜਾ’ ਪ੍ਰਕਾਸ਼ਤ ਹੋ ਗਈ ਹੈ। ਇਸ ਵਿਚ ਡਾ. ਮਹਿੰਦਰ ਸਿੰਘ ਰੰਧਾਵਾ, ਬਲਵੰਤ ਗਾਰਗੀ, ਡਾ. ਹਰਿਭਜਨ ਸਿੰਘ, ਭਾਪਾ ਪ੍ਰੀਤਮ ਸਿੰਘ, ਪਹਿਲਵਾਨ ਦਾਰਾ ਸਿੰਘ ਦੁਲਚੀਪੁਰੀਆ, ਗੁਲਜ਼ਾਰ ਸਿੰਘ ਸੰਧੂ ਅਤੇ ਸੰਤ ਰਾਮ ਉਦਾਸੀ ਦੇ ਭਰਪੂਰ ਸ਼ਬਦ ਚਿੱਤਰ ਹਨ ਜੋ …
Read More »ਚੋਰੀ ਦੇ ਵਾਹਨਾਂ ਅਤੇ ਡਰੱਗਸ ਰੱਖਣ ਦੇ ਮਾਮਲੇ ‘ਚ ਗ੍ਰਿਫ਼ਤਾਰੀ
ਪੀਲ : 21 ਡਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨੇ ਵਾਹਨ ਚੋਰੀ ਕਰਨ ਅਤੇ ਡਰੱਗ ਰੱਖਣ ਦੇ ਮਾਮਲੇ ‘ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਸ਼ਨਿੱਚਰਵਾਰ, 1 ਅਪ੍ਰੈਲ ਨੂੰ ਪੁਲਿਸ ਨੇ ਡਿਕਸਨ ਰੋਡ, ਨਿਕਟ ਕਾਰਲੀਗਵਿਊ ਡਰਾਈਵ, ਟੋਰਾਂਟੋ ‘ਚ ਇਨ੍ਹਾਂ ਲੋਕਾਂ ਨੂੰ ਵਿਸਥਾਰਤ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ …
Read More »ਪੰਜਾਬ ਚੈਰਿਟੀ ਦੇ ਪੰਜਾਬੀ ਭਾਸ਼ਣ ਮੁਕਾਬਲਿਆਂ ਵਿਚ ਨੰਨ੍ਹੇ-ਮੁੰਨੇ ਬੱਚਿਆਂ ਤੋਂ ਲੈ ਕੇ 60 ਸਾਲ ਤੱਕ ਦੇ ਵਿਅਕਤੀਆਂ ਨੇ ਭਾਗ ਲਿਆ
ਬਰੈਂਪਟਨ/ਬਿਊਰੋ ਨਿਊਜ਼ ਲੰਘੇ ਐਤਵਾਰ ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਪਲੈਨੈੱਟ-ਵਨ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਅਲੈਗਜੈਂਡਰ ਲਿੰਕਨ ਸਕੂਲ ਮਾਲਟਨ ਵਿੱਚ ਪੰਜਾਬੀ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 5 ਸਾਲ ਦੇ ਬੱਚਿਆਂ ਤੋਂ ਲੈ ਕੇ 60 ਸਾਲ ਤੱਕ ਦੇ 110 ਵਿਅਕਤੀਆਂ ਨੇ ਭਾਗ ਲਿਆ। …
Read More »ਸਟੇਜ ਅਤੇ ਟੀ ਵੀ ਕਲਾਕਾਰ ਸਤਿੰਦਰ ਸੱਤੀ ਦੀ ਪਹਿਲੀ ਕਾਵਿ-ਪੁਸਤਕ ਰਿਲੀਜ਼
ਮਿਸੀਸਾਗਾ/ਬਿਊਰੋ ਨਿਊਜ਼ ਸਟੇਜ ਅਦਾਕਾਰ, ਗਾਇਕਾ, ਫਿਲਮ ਅਦਾਕਾਰ ਅਤੇ ਟੀ ਵੀ ਸਟਾਰ ਵਜੋਂ ਸਤਿੰਦਰ ਸੱਤੀ ਦੇ ਕਈ ਰੂਪ ਹਨ। ਪੰਜਾਬੀ ਮਨੋਰੰਜਨ ਜਗਤ ਦੀ ਇਸ ਜਾਣੀ ਪਛਾਣੀ ਸਖਸ਼ੀਅਤ ਨੂੰ ਕੁੱਝ ਕੁ ਦੇਰ ਪਹਿਲਾਂ ਪੰਜਾਬ ਦੀ ਪ੍ਰਮੁੱਖ ਕਲਾ ਸੰਸਥਾ ‘ਪੰਜਾਬ ਆਰਟਸ ਕੌਂਸਲ’ ਦੀ ਚੇਅਰਪਰਸਨ ਵੀ ਨਿਯੁਕਤ ਕੀਤਾ ਗਿਆ ਹੈ। ਸਤਿੰਦਰ ਸੱਤੀ ਹੁਣ ਇਕ …
Read More »ਸਿੱਖ ਵਿਰਾਸਤੀ ਮਹੀਨਾ ਮਨਾਏ ਜਾਣ ਤਹਿਤ ਪ੍ਰੋਗਰਾਮਾਂ ਦੀ ਹੋਈ ਸ਼ੁਰੂਆਤ
ਬਰੈਂਪਟਨ : ਸਿੱਖ ਹੈਰੀਟੇਜ ਮੰਥ ਫਾਊਂਡੇਸ਼ਨ ਨੇ ਪੀਲ ਆਰਟ ਗੈਲਰੀ, ਮਿਊਜ਼ੀਅਮ ਐਂਡ ਆਰਕਾਈਵ ਅਤੇ ਸਿਟੀ ਆਫ ਬਰੈਂਪਟਨ ਨੇ ਪੂਰੇ ਮਾਣ ਨਾਲ ਤੀਜਾ ਵਾਰਸ਼ਿਕ ਸਿੱਖ ਹੈਰੀਟੇਜ ਮਹੀਨਾ ਮਨਾਉਣ ਦਾ ਐਲਾਨ ਕੀਤਾ ਹੈ। ਲੰਘੇ ਦੋ ਸਾਲਾਂ ਤੋਂ ਸਫਲਤਾ ਪੂਰਵਕ ਆਯੋਜਿਤ ਕੀਤਾ ਜਾ ਰਹੇ ਸਿੱਖ ਹੈਰੀਟੇਜ ਮਹੀਨੇ ਵਿਚ ਇਸ ਵਾਰ ਕਈ ਭਾਈਚਾਰੇ ਵੀ …
Read More »ਆਰ ਸੀ ਐਮ ਪੀ ਨੇ ਸੀਕ੍ਰੇਟਿਵ ਸੈਲਫੋਨ ਨਿਗਰਾਨੀ ਤਕਨੀਕ ਨੂੰ ਸਾਹਮਣੇ ਰੱਖਿਆ
ਪਹਿਲੀ ਵਾਰ ਦਿਖਾਈ ਗਈ ਨਵੀਂ ਤਕਨੀਕ ਓਟਵਾ : ਆਰਸੀਐਮਪੀ ਨੇ ਪਹਿਲੀ ਵਾਰ ਪੂਰੇ ਕੈਨੇਡਾ ‘ਚ ਸ਼ੱਕੀ ਲੋਕਾਂ ਦੇ ਫੋਨ ‘ਤੇ ਨਿਗਰਾਨੀ ਰੱਖਣ ਦੇ ਲਈ ਸਰਵੁਲੈਂਸ ਡਿਵਾਈਸਿਜ਼ ਨੂੰ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਤਕਨੀਕਾਂ ਦੇ ਗੈਰਕਾਨੂੰਨੀ ਇਸਤੇਮਾਲ ਤੋਂ ਵੀ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ। ਆਰਸੀਐਮਪੀ ਚੀਫ਼ ਸੁਪਰਟੈਂਡੈਂਟ …
Read More »ਵਿਸ਼ਵ ਰੰਗਮੰਚ ਦਿਵਸ ਸਬੰਧੀ ਹੋਏ ਨਾਟਕ ਮੇਲੇ ਵਿਚ ਹੋਈ ਦੋ ਨਾਟਕਾਂ ਦੀ ਬਾਕਾਮਾਲ ਪੇਸ਼ਕਾਰੀ
ਬਰੈਂਪਟਨ/ਬਿਊਰੋ ਨਿਊਜ਼ ਲੰਘੇ ਐਤਵਾਰ ‘ਹੈਟਸ-ਅੱਪ’ (ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼) ਵੱਲੋ ਬਰੈਂਪਟਨ ਦੇ ਪੀਅਰਸਨ ਥੀਏਟਰ ਵਿੱਚ ਰੰਗਮੰਚ ਤੇ ਫਿਲਮੀ ਹਸਤੀ ਮਰਹੂਮ ਸ੍ਰੀ ਓਮਪੁਰੀ ਨੂੰ ਸਮਰਪਿਤ 56ਵੇਂ ਵਿਸ਼ਵ ਰੰਗਮੰਚ ਦਿਵਸ ਸਮਾਰੋਹ ਮੌਕੇ ਨਾਟਕ-ਮੇਲੇ ਦਾ ਆਯੋਜਿਨ ਕਤਿਾ ਗਿਆ। ਸਭ ਤੋਂ ਪਹਿਲਾਂ ਹੀਰਾ ਰੰਧਾਵਾ ਵੱਲੋਂ ਸਭਨਾਂ ਨੂੰ ਜੀ ਆਇਆਂ ਕਿਹਾ …
Read More »ਸਾਰੀਆਂ ਟੈਕਸੀ ਸੇਵਾਵਾਂ ‘ਤੇ ਇਕਸਾਰ ਟੈਕਸ ਲੱਗੇਗਾ: ਰੂਬੀ ਸਹੋਤਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਫੈਡਰਲ ਸਰਕਾਰ ਦੇ ਸਾਲ 2017 ਦੇ ਬਜਟ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਬਜਟ ਰਾਹੀਂ ਸਾਡੀ ਸਰਕਾਰ ਮੁਲਕ ਦੇ ਟੈਕਸ ਸਿਸਟਮ ਨੂੰ ਨਿਆਂ-ਸੰਗਤ ਬਣਾਉਣ ਦੇ ਕਾਰਜ ਨੂੰ ਅੱਗੇ ਵਧਾ ਰਹੀ ਹੈ ਤਾਂ ਜੋ ਟੈਕਸ ਚੋਰੀ ਨੂੰ ਰੋਕਿਆ …
Read More »ਗੁਰਚਰਨ ਭੌਰਾ ਟੋਰਾਂਟੋ ਰੀਅਲ ਅਸਟੇਟ ਬੋਰਡ ਦੇ ਪਹਿਲੇ ਪੰਜਾਬੀ ‘ਪ੍ਰੈਜ਼ੀਡੈਂਟ’ ਬਣੇ
ਪੰਜਾਬੀਆਂ ਲਈ ਮਾਣ ਵਾਲੀ ਗੱਲ ਬਰੈਂਪਟਨ/ਹਰਜੀਤ ਸਿੰਘ ਬਾਜਵਾ ਦੁਨੀਆ ਦੇ ਸਭ ਤੋਂ ਵੱਡੇ ਰੀਅਲ ਅਸਟੇਟ ਬੋਰਡ ਮੰਨੇ ਜਾਂਦੇ ‘ਟੋਰਾਂਟੋਂ ਰੀਅਲ ਅਸਟੇਟ ਬੋਰਡ’ ਦੇ ਵੱਕਾਰੀ ਅਹੁਦੇ ‘ਪ੍ਰੈਜ਼ੀਡੈਂਟ’ ਲਈ ‘ਸੈਂਚੁਰੀ ਟਵੰਟੀ ਵੰਨ ਰੀਆਲਟੀ ਇੰਕ’ ਦੇ ਸੰਚਾਲਕ ਸ੍ਰ. ਗੁਰਚਰਨ ਸਿੰਘ ਭੌਰਾ(ਗੈਰੀ ਭੌਰਾ)ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਬਾਰੇ ਗੱਲ ਕਰਦਿਆਂ ਸ੍ਰ. ਗੁਰਚਰਨ ਸਿੰਘ …
Read More »