Breaking News
Home / ਕੈਨੇਡਾ (page 673)

ਕੈਨੇਡਾ

ਕੈਨੇਡਾ

ਸਿੱਖ ਮੋਟਰ ਸਾਈਕਲ ਕਲੱਬ ਵੱਲੋਂ ਡਿਨਰ

ਲੰਘੇ ਸ਼ਨੀਵਾਰ ਨੂੰ ਚਾਂਦਨੀ ਗੇਟਵੇਅ ਬੈਂਕਟ ਹਾਲ ਵਿਚ ਸਿੱਖ ਮੋਟਰ ਸਾਈਕਲ ਕਲੱਬ ਵਲੋਂ ਇਕ ਡਿਨਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਲੱਗਭੱਗ 400 ਵਿਅਕਤੀ ਸ਼ਾਮਿਲ ਹੋਏ। ਵਰਣਨਯੋਗ ਹੈ ਕਿ 2013 ਵਿਚ ਇਸ ਕਲੱਬ ਦੀ ਸਥਾਪਨਾ ਕੀਤੀ ਗਈ ਸੀ। ਜਿਸ ਦੇ ਪ੍ਰਧਾਨ ਇੰਦਰਜੀਤ ਸਿੰਘ ਜਗਰਾਉਂ ਅਤੇ ਸਕੱਤਰ ਖੁਸ਼ਵੰਤ ਸਿੰਘ ਬਾਜਵਾ ਹਨ। …

Read More »

ਟੀਮ ਅਰੋੜਾ ਵੱਲੋਂ ਗਾਲਾ ਡਿਨਰ ਦਾ ਆਯੋਜਨ

ਲੰਘੇ ਹਫਤੇ ਟੀਮ ਅਰੋੜਾ ਵੱਲੋਂ ਆਪਣੇ ਕਲਾਇੰਟਸ ਦਾ ਧੰਨਵਾਦ ਕਰਨ ਲਈ ਇਕ ਸਾਲਾਨਾ ਡਿਨਰ ਦਾ ਆਯੋਜਨ ਵਰਸਾਈਲ ਬੈਂਕਟ ਹਾਲ ਵਿਚ ਕੀਤਾ ਗਿਆ। ਜਿਸ ਵਿਚ 1000 ਤੋਂ ਵੱਧ ਮਹਿਮਾਨ ਸ਼ਾਮਲ ਹੋਏ। ਵਰਣਨਯੋਗ ਹੈ ਕਿ ਟੀਮ ਅਰੋੜਾ ਦੀ ਅਗਵਾਈ ਰੀਮੈਕਸ ਰੀਅਲ ਅਸਟੇਟ ਸੈਂਟਰ ਨਾਲ ਕੰਮ ਕਰਦੇ ਪ੍ਰਸਿੱਧ ਰਿਆਲਟਰ ਪ੍ਰਵੀਨ ਅਰੋੜਾ ਕਰਦੇ ਹਨ …

Read More »

ਬਰੈਂਪਟਨ ਨਾਰਥ ਤੋਂ ਪੀ ਸੀ ਉਮੀਦਵਾਰ ਜੱਸ ਜੌਹਲ ਨੇ ਜਿੱਤੀ ਨੌਮੀਨੇਸ਼ਨ

ਟਰਾਂਟੋ/ਕੰਵਲਜੀਤ ਸਿੰਘ ਕੰਵਲ : ਕੈਨੇਡਾ ਦੇ ਓਨਟਾਰੀਓ ਸੂਬੇ ਦੀਆਂ 18 ਜੂਨ 2017 ‘ਚ ਹੋਣ ਵਾਲੀਆਂ ਸੂਬਾਈ ਚੋਣਾਂ ਲਈ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਤਿਆਰੀਆਂ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਓਨਟਾਰੀਓ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਪ੍ਰੋਗਰੈਸਿਵ ਕੰਜ਼ਵੇਟਿਵ ਜਿਸ ਦੀ ਅਗਵਾਈ ਲੰਬਾ ਸਮਾਂ ਮੈਂਬਰ ਪਾਰਲੀਮੈਂਟ ਰਹਿ ਚੁਕੇ ਪੈਟਰਿਕ ਬਰਾਊਨ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਪ੍ਰੋ. ਜਗੀਰ ਸਿੰਘ ਕਾਹਲੋਂ ਨਾਲ ਕਰਵਾਇਆ ਰੂਬਰੂ

ਛਿੰਦਰ ਕੌਰ ਦੀ ਕਾਵਿ-ਪੁਸਤਕ ‘ਖ਼ਿਆਲ ਉਡਾਰੀ’ ਲੋਕ-ਅਰਪਿਤ ਤੇ ਕਵੀ-ਦਰਬਾਰ ਹੋਇਆ ਬਰੈਂਪਟਨ/ਡਾ.ਝੰਡ : ਲੰਘੇ ਐਤਵਾਰ 20 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਨਵੰਬਰ ਸਮਾਗ਼ਮ ਵਿੱਚ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਆਪਣੇ ਕਾਵਿ-ਸਫ਼ਰ ਬਾਰੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ ਗਏ ਅਤੇ ਹਰਿਆਣੇ ਦੇ ਜ਼ਿਲ੍ਹਾ ਸਿਰਸਾ ਨਾਲ ਸਬੰਧਿਤ ਪੰਜਾਬੀ ਕਵਿੱਤਰੀ ਸ਼ਿੰਦਰ …

Read More »

ਕੈਲਡਰਸਟੋਨ ਸੀਨੀਅਰ ਕਲੱਬ ਬਰੈਂਪਟਨ ਨੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ

ਬਰੈਂਪਟਨ/ਡਾ.ਸੋਹਨ ਸਿੰਘ ਆਮ ਤੌਰ ‘ਤੇ ਸੀਨੀਅਰਜ਼ ਕਲੱਬਜ਼ ਗਰਮੀ ਰੁੱਤ ਦੀਆਂ ਕੁੱਝ ਸਰਗਰਮੀਆਂ ਤੋਂ ਬਾਅਦ ਹੋਰ ਫੰਕਸ਼ਨ ਕਰਨੇ ਬੰਦ ਕਰ ਦਿੰਦੀਆਂ ਹਨ ਪਰ ਕੈਲਡਰਸਟੋਨ ਸੀਨੀਅਰਜ਼ ਕਲੱਬ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੇ ਮੈਂਬਰਜ਼ ਦੀ ਬਿਹਤਰੀ ਲਈ ਸਰਦੀ ਰੁੱਤ ਵਿੱਚ ਵੀ ਉਹਨਾਂ ਦੇ ਦਿਲਚਸਪੀ ਵਾਲੇ ਪ੍ਰੋਗਰਾਮ ਕਰੇਗੀ। ਸਤੰਬਰ 28 ਨੂੰ ਦੀਵਾਲੀ …

Read More »

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ ਗਦਰ ਲਹਿਰ ਦੇ ਸ਼ਹੀਦਾਂ ਦੇ ਮਹਾਨ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਮਨਾਇਆ ਗਿਆ ਜਿਸ ਨੂੰ ਛੇ ਸਾਥੀਆਂ ਸਮੇਤ 16 ਨਵੰਬਰ 1915 ਨੂੰ 19 ਸਾਲ ਦੀ ਉਮਰ ਵਿੱਚ ਲਹੌਰ ਜੇਲ ਵਿੱਚ ਫਾਂਸੀ ਦਿਤੀ ਗਈ। ਲਾਰਡ ਹਾਰਡਿੰਗ ਕਰਤਾਰ ਸਿੰਘ ਦੀ ਸਜ਼ਾ ਬਾਰੇ ਨਰਮ …

Read More »

ਪਿਫ-ਇਫਸਾ ਸਮਾਗਮ ਦੌਰਾਨ ਪ੍ਰਿਅੰਕਾ ਚੋਪੜਾ ਨੇ ਜਾਰੀ ਕੀਤਾ ਪੰਜਾਬੀ ਫਿਲਮ ‘ਸਰਵਣ’ ਦਾ ਪ੍ਰੋਮੋ

ਮਿਸੀਸਾਗਾ/ਹਰਜੀਤ ਬਾਜਵਾ : ਬੀ ਐਮ ਓ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਟੋਰਾਂਟੋਂ ਅਤੇ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸਾਊਥ ਏਸ਼ੀਆ ਟੋਰਾਂਟੋਂ (ਇਫਸਾ) ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਮਿਸੀਸਾਗਾ ਦੇ ਹਿਲਟਨ ਟੋਟਲ ਵਿੱਚ ਇੱਕ ਪ੍ਰੈਸ ਮਿਲਣੀ ਦੌਰਾਨ ਬਾਲੀਵੁੱਡ ਦੀ ਉੱਘੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਪੱਤਰਕਾਰਾਂ ਦੇ ਰੂਬਰੂ ਹੋਈ।  ਉਹਨਾਂ ਦੇ …

Read More »

ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ-ਪੁਰਬ 24-26 ਨਵੰਬਰ ਨੂੰ ਮਨਾਇਆ ਜਾਵੇਗਾ

ਬਰੈਂਪਟਨ/ਡਾ. ਝੰਡ ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ-ਪੁਰਬ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵਿੱਚ 24-26 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਪ੍ਰਿੰ. ਸੰਜੀਵ ਧਵਨ ਹੁਰਾਂ ਨੇ ਦੱਸਿਆ ਕਿ 24 ਨਵੰਬਰ ਦਿਨ ਵੀਰਵਾਰ ਨੂੰ ਸਕੂਲ ਵਿੱਚ ਸ੍ਰੀ ਗੁਰੂ ਗ੍ਰੰਥ …

Read More »

ਸਹਾਰਾ ਸੀਨੀਅਰ ਸਰਵਿਸਿਜ਼ ਕਲੱਬ ਨੇ ਮਨਾਈ ਦੀਵਾਲੀ

ਮਿਸੀਸਾਗਾ/ਬਿਊਰੋ ਨਿਊਜ਼ ਦੀਵਾਲੀ ਦੇ ਤਿਉਹਾਰ ‘ਤੇ ਛੋਟੇ ਹੁੰਦੇ ਚਾਵਾਂ ਨਾਲ ਕਹਿੰਦੇ ਸੀ ਕਿ ਰੋਟੀ ਦਾਲ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਦੀਵਾਲੀ ਅਤੇ ਬੰਦੀ ਛੋੜ ਦਿਵਸ 4 ਨਵੰਬਰ ਦੀ ਸ਼ਾਮ ਨੂੰ ਪਰੀਤ ਬੈਂਕੁਇਟ ਹਾਲ ਵਿਚ ਮਨਾਇਆ ਗਿਆ। ਸਹਾਰਾ ਕਲੱਬ ਦੇ ਉਪ ਪ੍ਰਧਾਨ ਉਰਮਿਲ ਸੰਧਾਵਾਲੀਆ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ …

Read More »

ਪ੍ਰਿਤਪਾਲ ਸਿੰਘ ਪੰਧੇਰ ਨੇ ਹੰਬਰਵੁੱਡ ਸੀਨੀਅਰ ਕਲੱਬ ਨੂੰ ਪਾਰਟੀ ਦਿੱਤੀ

ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰ ਪ੍ਰਿਤਪਾਲ ਸਿੰਘ ਪੰਧੇਰ ਦੇ ਘਰ ਪ੍ਰਮਾਤਮਾ ਨੇ ਦੋ ਪੋਤਰਿਆਂ ਦੀ ਦਾਤ ਬਖਸ਼ਿਸ਼ ਕੀਤੀ ਅਤੇ ਪੰਧੇਰ ਨੇ ਕਲੱਬ ਨੂੰ ਪਾਰਟੀ ਦਿੱਤੀ। ਸਮੂਹ ਮੈਂਬਰਾਂ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਸਾਲਵਾਨ, ਚੇਅਰਮੈਨ ਬਚਿੱਤਰ ਸਿੰਘ ਰਾਏ, ਮੀਤ ਪ੍ਰਧਾਨ ਨਿਰਮਲ ਸਿੰਘ ਕੰਗ, ਹਰਦਿਆਲ ਸਿੰਘ ਪੰਧੇਰ ਨੇ ਸਾਰੀ ਕਲੱਬ …

Read More »