ਬਰੈਂਪਟਨ ਸਿਟੀ ਕੌਂਸਲ ਦਾ ਅਹਿਮ ਫੈਸਲਾ – ਐਫਡੀਆਈ ਆਕਰਸ਼ਿਤ ਕਰਨ, ਪਾਰਕਾਂ ਦਾ ਢਾਂਚਾਗਤ ਵਿਕਾਸ ਅਤੇ ਆਵਾਜਾਈ ‘ਤੇ ਹੋਏਗਾ ਖਰਚ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕੌਂਸਲ ਨੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ, ਆਵਾਜਾਈ ਮਜ਼ਬੂਤ ਕਰਨ ਅਤੇ ਪਾਰਕਾਂ ਦੇ ਢਾਂਚਾਗਤ ਵਿਕਾਸ ਲਈ ਸਾਲ 2018 ਦੇ ਸਰਪਲੱਸ ਬਜਟ ਵਿੱਚੋਂ 20 ਫੀਸਦੀ (25 ਮਿਲੀਅਨ …
Read More »ਪੰਜਾਬ ਦੀ ਸੱਚੀ ਕਹਾਣੀ ਨੂੰ ਪਰਦੇ ‘ਤੇ ਪੇਸ਼ ਕਰੇਗੀ ‘ਜੱਸੀ ਸਿੱਧੂ ਤੇ ਮਿੱਠੂ ਬਾਇਓਪਿਕ’
ਦੇਵ ਖਰੌੜ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ 25 ਅਕਤੂਬਰ 2019 ਨੂੰ ਹੋਵੇਗੀ ਰਿਲੀਜ਼ ਦਿਨੋ ਦਿਨ ਹੋ ਰਹੇ ਮਨੁੱਖੀ ਰਿਸ਼ਤਿਆਂ ਦੇ ਘਾਣ, ਪਿਆਰ ਮੁਹੱਬਤ ਦੇ ਰਿਸ਼ਤਿਆਂ ਦੇ ਹੋ ਰਹੇ ਕਤਲ ਵਧ ਰਹੇ ਵਿਦੇਸ਼ੀ ਕਲਚਰ ਦੇ ਪ੍ਰਭਾਵ ਨੇ ਆਮ ਆਦਮੀ ਨੂੰ ਹੈਵਾਨ ਬਣਾ ਦਿੱਤਾ ਹੈ। ਸਾਡਾ ਸਿਨਮਾ ਮੁੱਢ ਤੋਂ ਹੀ ਅਜਿਹੇ …
Read More »ਟਰੱਕਿੰਗ ਦੇ ਖੇਤਰ ਨਾਲ ਸਬੰਧਤ ਮੈਗਜ਼ੀਨ ਦਾ ਨਵਾਂ ਅੰਕ ਜਾਰੀ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਕਾਫੀ ਸਮੇਂ ਤੋਂ ਟਰੱਕਿੰਗ ਵਪਾਰ ਦੇ ਖੇਤਰ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਕੰਮ ਕਰ ਰਹੇ ਮਨਨ ਗੁਪਤਾ ਜੋ ਮਹੀਨਾਵਾਰ ਮੈਗਜ਼ੀਨ (ਰਸਾਲਾ) ਰੋਡ ਟੂਡੇ ਦੇ ਸੰਚਾਲਕ ਵੀ ਹਨ ਵੱਲੋਂ ਰੋਡ ਟੂਡੇ ਮੈਗਜ਼ੀਨ ਦਾ ਇਸ ਸਾਲ ਦਾ ਪਹਿਲਾ ਅੰਕ ਜਾਰੀ ਕੀਤਾ ਗਿਆ। ਇਸ ਸਬੰਧ ਵਿੱਚ ਮਨਨ ਗੁਪਤਾ …
Read More »ਕੋਟਕਪੂਰਾ ਨਿਵਾਸੀਆਂ ਵੱਲੋਂ ਬਰੈਂਪਟਨ ਵਿਚ ਫੈਮਲੀ ਡੇਅ 18 ਫ਼ਰਵਰੀ ਨੂੰ ਮਨਾਇਆ ਜਾਵੇਗਾ
ਬਰੈਪਟਨ : ਕੋਟਕਪੂਰਾ ਅਤੇ ਆਸ ਪਾਸ ਦੇ ਪਿੰਡਾਂ ਤੋਂ ਟੋਰਾਂਟੋ ਏਰੀਏ ਵਿੱਚ ਵਸਦੇ ਪਰਿਵਾਰਾਂ ਵੱਲੋਂ ਪਰਿਵਾਰਕ ਦਿਵਸ ਮਨਾਉਣ ਲਈ ਸਮੂਹ ਪਰਿਵਾਰਾਂ ਦਾ ਦਸਵਾਂ ਸਲਾਨਾ ਇਕੱਠ ઠ18 ਫਰਵਰੀ, ਦਿਨ ਸੋਮਵਾਰ ( ਫੈਮਲੀ ਡੇ ਵਾਲੇ ਦਿਨ) ઠ99 ઠਗਲਿਡਨ ਰੋਡ ઠਬਰੈਂਪਟਨ ਗੁਰਦਵਾਰਾ ਸਾਹਿਬ ਵਿਖੇ ਹੋ ਰਿਹਾ ਹੈ। ਧਾਰਮਿਕ ਦੀਵਾਨ ਸਵੇਰੇ ਦਸ ਵਜੇ ਤੋਂ …
Read More »ਕਾਫਲੇ ਵੱਲੋਂ ‘ਆਪਣੀ ਛਾਂ ਦੇ ਸ਼ਬਦ’ ਉਤੇ ਭਰਪੂਰ ਗੋਸ਼ਟੀ ਕਰਵਾਈ ਗਈ
ਸਾਥੀ ਲੁਧਿਆਣਵੀ ਅਤੇ ਸੋਬਤੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਬਰੈਂਪਟਨ/ਪਰਮਜੀਤ ਦਿਓਲ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਜਨਵਰੀ ਮਹੀਨੇ ਦੀ ਮੀਟਿੰਗ 26 ਜਨਵਰੀ ਨੂੰ ਸਪਰਿੰਗਡੇਲ ਲਾਇਬਰੇਰੀ ਵਿੱਚ ਭਰਵੇਂ ਇਕੱਠ ਵਿੱਚ ਸੰਪੰਨ ਹੋਈ। ਇਸ ਵਿੱਚ ਇੰਗਲੈਂਡ ਵਾਸੀ ਉੱਘੇ ਲੇਖਕ ਅਤੇ ਜਰਨਲਿਸਟ ਸਾਥੀ ਲੁਧਿਆਣਵੀ ਜੀ ਨੂੰ ਅਤੇ ਪੰਜਾਬ ਦੀ ਜੰਮਪਲ ਅਤੇ …
Read More »ਪੌਸ਼ਟਿਕ ਖੁਰਾਕ ਕੈਨੇਡਾ ਵਾਸੀਆਂ ਲਈ ਬਹੁਤ ਜ਼ਰੂਰੀ : ਸਿਹਤ ਮੰਤਰੀ
ਰੂਬੀ ਸਹੋਤਾ ਨੇ ‘ਕੈਨੇਡੀਅਨ ਫ਼ੂਡ ਗਾਈਡ’ ਦੀ ਨਵੀਂ ਪਹੁੰਚ ਦੀ ਕੀਤੀ ਪ੍ਰਸ਼ੰਸਾ ਬਰੈਂਪਟਨ : ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ ਮਨੁੱਖੀ ਜੀਵਨ ਵਿਚ ਫ਼ੂਡ ਗਾਈਡ ਦੀ ਮਹੱਤਤਾ ਨੂੰ ਸਵੀਕਾਰਦਿਆਂ ਹੋਇਆਂ ਇਸ ਦੀ ਭਰਪੂਰ ਸਰਾਹਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਖਾਣੇ ਦੀ ਚੋਣ ਤਾਂ ਕਰਦੇ ਹਨ ਪਰ …
Read More »ਕੈਨੇਡਾ ਦੀ ਨਵੀਂ ਫ਼ੂਡ ਗਾਈਡ ਸ਼ਲਾਘਾਯੋਗ : ਸੋਨੀਆ ਸਿੱਧੂ
ਬਰੈਂਪਟਨ, – ਫ਼ੂਡ ਗਾਈਡ ਖਾਣ-ਪੀਣ ਦੇ ਪਦਾਰਥਾਂ ਦੀ ਚੋਣ ਕਰਨ ਵਿਚ ਸਾਡੀ ਸਹਾਇਤਾ ਕਰਦੀ ਹੈ ਅਤੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਦੀ ਵਰਤੋਂ ਕਰਦੇ ਰਹੇ ਹਨ। ਪ੍ਰੰਤੂ, ਹੁਣ ਪਤਾ ਲੱਗਾ ਹੈ ਕਿ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਸਾਡੀ ਸਿਹਤ ਲਈ ਕਿੰਨੀਆਂ ਮਹੱਤਵਪੂਰਨ ਹਨ। ਆਪਣੇ ਕੰਮਾਂ-ਕਾਜਾਂ ਵਿਚ ਰੁੱਝੇ ਹੋਏ ਕੇੰਨੇਡਾ-ਵਾਸੀ ਆਪਣੇ …
Read More »ਸੀਆਈਸੀਐਸ ਵੱਲੋਂ ਆਮਦਨ ਕਰ ਸਬੰਧੀ ਜਾਣਕਾਰੀ ਦੇਣ ਲਈ ਵਰਕਸ਼ਾਪ
ਬਰੈਂਪਟਨ : ਸੈਂਟਰ ਫਾਰ ਇਮੀਗ੍ਰੇਸ਼ਨ ਐਂਡ ਕਮਿਊਨਿਟੀ ਸਰਵਿਸਿਜ਼ (ਸੀਆਈਸੀਐੱਸ) ਵੱਲੋਂ ਕੈਨੇਡਾ ਵਿੱਚ ਆਮਦਨ ਕਰ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਾਉਣ ਲਈ ‘ਟੈਕਸਸੇਸ਼ਨ ਵਰਕਸ਼ਾਪ’ ਲਗਾਈ ਜਾ ਰਹੀ ਹੈ। ਇਹ ਵਰਕਸ਼ਾਪ 21 ਫਰਵਰੀ ਨੂੰ ਦੁਪਹਿਰ 2.30 ਵਜੇ ਤੋਂ ਸ਼ਾਮ 4.30 ਵਜੇ ਤੱਕ ਵੈਲਕਮ ਸੈਂਟਰ ਮਰਖਾਮ ਸਾਊਥ, ਉਨਟਾਰੀਓ ਵਿਖੇ ਲਗਾਈ ਜਾਏਗੀ। ਇਸਦੇ …
Read More »ਨਵੇਂ ਇਕਨਾਮਿਕ ਜ਼ੋਨ ਨਾਲ ਸ਼ਹਿਰ ‘ਚ ਵਧਣਗੀਆਂ ਨੌਕਰੀਆਂ : ਢਿੱਲੋਂ
ਬਰੈਂਪਟਨ : ਬਰੈਂਪਟਨ ਸਿਟੀ ਕੌਂਸਲ ਨੇ ਇਕ ਨਵੇਂ ਇਕਨਾਮਿਕ ਡਿਵੈਲਪਮੈਂਟ ਸਟ੍ਰੇਟਜੀ ਨੂੰ ਅਪਣਾਇਆ ਹੈ ਤਾਂ ਕਿ ਬਰੈਂਪਟਨ ‘ਚ ਨੌਕਰੀਆਂ ਅਤੇ ਨਿਵੇਸ਼ ਦੇ ਮੌਕੇ ਵਧ ਸਕਣ। ਇਸ ਨਵੇਂ ਪ੍ਰੋਗਰਾਮ ਦੀ ਮਦਦ ਨਾਲ ਬਰੈਂਪਟਨ ‘ਚ ਇੰਡਸਟਰੀਅਲ ਉਤਪਾਦਨ ਨੂੰ ਵਧਾਇਆ ਜਾਵੇਗਾ ਤਾਂ ਕਿ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ। ਇਸ ਸਬੰਧ ‘ਚ ਕਈ …
Read More »ਮੋਗਾ ਦੇ ਕਰਨੈਲ ਸਿੰਘ ਫਰਮਾਹ ਦਾ ਕੈਨੇਡਾ ਵਿੱਚ ਦਿਹਾਂਤ
ਅੰਤਿਮ ਸਸਕਾਰ ਦੋ ਫ਼ਰਵਰੀ ਨੂੰ ਬਰੈਂਪਟਨ ਵਿੱਚ ਕੀਤਾ ਜਾਵੇਗਾ ਬਰੈਂਪਟਨ/ਸੇਖਾ : ਲੰਮੇਂ ਸਮੇਂ ਤੋ ਕੈਨੇਡਾ ਦੇ ਸਹਿਰ ਗੁਲਫ ਦੇ ਵਸ਼ਨੀਕ ਕਰਨੈਲ ਸਿੰਘ ਫਰਮਾਹ 97 ਸਾਲ ਦੀ ਉਮਰ ਭੋਗ ਕੇ ਹੱਸਦਾ ਖੇਡਦਾ ਪਰਿਵਾਰ ਛੱਡ ਕੇ ਬਰੈਂਪਟਨ ਵਿੱਚ ਸਦੀਵੀ ਵਿਛੋੜੇ ਦੇ ਗਏ ਹਨ । ਸਰਦਾਰ ਕਰਨੈਲ ਸਿੰਘ ਫ਼ਰਮਾਹ ਦਾ ਪਿਛਲਾ ਜੱਦੀ ਸ਼ਹਿਰ …
Read More »