ਬਰੈਂਪਟਨ/ਬਿਊਰੋ ਨਿਊਜ਼ : ਪੰਦਰਾਂ ਅਪ੍ਰੈਲ ਦਿਨ ਐਤਵਾਰ ਨੂੰ ਰਾਮਗੜ੍ਹੀਆ ਭਵਨ ਵਿਖੇ ਵਿਸਾਖੀ ਦਾ ਦਿਹਾੜਾ ਅਤੇ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ। ਤੇਰਾਂ ਅਪ੍ਰੈਲ ਨੂੰ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੰਦਰਾਂ ਅਪ੍ਰੈਲ ਨੂੰ …
Read More »ਡਾ. ਭੰਡਾਲ ਦੀ ਪੁਸਤਕ ‘ਕਾਇਆ ਦੀ ਕੈਨਵਸ’ ਦਾ ਰੀਲੀਜ਼ ਸਮਾਗਮ 29 ਅਪ੍ਰੈਲ ਨੂੰ
ਬਰੈਂਪਟਨ : ਸ਼੍ਰੋਮਣੀ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਪੁਸਤਕ ‘ਕਾਇਆ ਦੀ ਕੈਨਵਸ’ ਦਾ ਰੀਲੀਜ਼ ਸਮਾਗਮ 29 ਅਪ੍ਰੈਲ, ਦਿਨ ਐਤਵਾਰ ਨੂੰ ਬਾਅਦ ਦੁਪਿਹਰ 2.30 ਵਜੇ ਤੋਂ 5.30 ਵਜੇ ਤੱਕ ਹੋਵੇਗਾ। ਇਹ ਸਮਾਗਮ ਰਾਮਗੜ੍ਹੀਆ ਭਵਨ, 7956, ਟਾਰਬਰਮ ਰੋਡ, ਬਿਲਡਿੰਗ ਬੀ, ਯੂਨਿਟ’ 9, ਬਰੈਂਪਟਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ …
Read More »ਓਨਟਾਰੀਓਸੂਬਾਈਪਾਰਲੀਮੈਂਟਚੋਣਾਂ ਹੋਣਗੀਆਂ ਕਾਫ਼ੀਦਿਲਚਸਪ
ਡੱਗ ਫ਼ੋਰਡ ਤੇ ਐਂਡਰੀਆ ਵੱਲੋਂ ਕਮਰਕੱਸੇ, ਕੈਥਲਿਨਵਿੰਨਵੀਹੈਟ੍ਰਿਕਮਾਰਨ ਦੇ ਰੌਂਅ ‘ਚ ਬਰੈਂਪਟਨ/ਡਾ. ਝੰਡ : ਇੰਜ ਲੱਗ ਰਿਹਾ ਏ ਕਿ ਇਸ ਵਾਰ 7 ਜੂਨ ਨੂੰ ਹੋਣਵਾਲੀਆਂ ਓਨਟਾਰੀਓਸੂਬਾਈਪਾਰਲੀਮੈਂਟਚੋਣਾਂ ਕਾਫ਼ੀਦਿਲਚਸਪਹੋਣਗੀਆਂ।ਇਨ੍ਹਾਂ ਲਈ ਜਿੱਥੇ ਪਿੱਛੇ ਜਿਹੇ ਚੁਣੇ ਗਏ ਪੀ.ਸੀ.ਪਾਰਟੀ ਦੇ ਓਨਟਾਰੀਓ ਦੇ ਨਵੇਂ ਮੁਖੀ ਡੱਗ ਫ਼ੋਰਡ ਜਿੱਥੇ ਆਪਣੀਸਰਕਾਰਬਨਾਉਣਲਈ ਕਮਰਕੱਸੇ ਕਰੀਬੈਠੇ ਹਨ, ਉੱਥੇ ਮੌਜੂਦਾ ਪ੍ਰੀਮੀਅਰਕੈਥਲੀਨ ਵਿੱਨ ਵੀ …
Read More »‘ਸਿੱਖ ਹੈਰੀਟੇਜ ਮੰਥ’ ਦੌਰਾਨ ਹਰਜੀਤ ਸਿੰਘ ਸੰਧੂ ਦੀਆਂ ਮੋਜ਼ੇਕ ਕਲਾ-ਕਿਰਤਾਂ ਦੀ ਪ੍ਰਦਰਸ਼ਨੀ ਲਗਾਈ ਗਈ
ਇਹ ਪ੍ਰਦਰਸ਼ਨੀ 22 ਅਪ੍ਰੈਲ ਐਤਵਾਰ ਤੱਕ ਜਾਰੀ ਰਹੇਗੀ ਬਰੈਂਪਟਨ/ਡਾ. ਝੰਡ : ਅਪ੍ਰੈਲ ਦਾ ਮਹੀਨਾ ਸਮੁੱਚੇ ਓਨਟਾਰੀਓ ਵਿਖੇ ‘ਸਿੱਖ ਹੈਰੀਟੇਜ ਮੰਥ’ ਵਜੋਂ ਮਨਾਇਆ ਜਾਂਦਾ ਹੈ। ਇਸ ਮਹੀਨੇ ਦੌਰਾਨ ਵੱਖ-ਵੱਖ ਸੰਸਥਾਵਾਂ ਵੱਲੋਂ ਸਿੱਖ ਇਤਿਹਾਸ ਅਤੇ ਸਭਿਆਚਾਰ ਨਾਲ ਸਬੰਧਿਤ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਜਿੱਥੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਧਾਰਮਿਕ ਅਤੇ …
Read More »ਡੇਵਿਡ ਲਿਵਿੰਗਸਟਨ ਵੱਲੋਂ ਕੀਤਾ ਗਿਆ ਜੁਰਮ ਬਹੁਤ ਹੀ ਗੰਭੀਰ : ਜੱਜ ਟਿਮੋਥੀ
ਟੋਰਾਂਟੋ/ਬਿਊਰੋ ਨਿਊਜ਼ : ਦੋ ਗੈਸ ਪਲਾਂਟਸ ਨੂੰ ਰੱਦ ਕਰਨ ਦੇ ਓਨਟਾਰੀਓ ਸਰਕਾਰ ਦੇ ਫੈਸਲੇ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਡਲੀਟ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਾਬਕਾ ਲਿਬਰਲ ਪ੍ਰੀਮੀਅਰ ਡਾਲਟਨ ਮੈਗਿੰਟੀ ਦੇ ਸਹਾਇਕ ਡੇਵਿਡ ਲਿਵਿੰਗਸਟਨ ਨੂੰ ਚਾਰ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਜੱਜ ਟਿਮੋਥੀ ਲਿਪਸਨ ਨੇ ਆਖਿਆ ਕਿ ਡੇਵਿਡ ਲਿਵਿੰਗਸਟਨ …
Read More »ਮਾਊਂਨਟੇਨਐਸ਼ ਸੀਨੀਅਰਜ਼ ਕਲੱਬ ਨੇ ਸਾਂਝਾ ਪ੍ਰੋਗਰਾਮ ਕਰਵਾਇਆ
ਬਰੈਂਪਟਨ/ਬਿਊਰੋ ਨਿਊਜ਼ ਮਾਊਂਨਟੇਨਐਸ਼ ਸੀਨੀਅਰਜ ਕਲੱਬ, ਬਰੈਂਪਟਨ ਦੇ ਮੈਂਬਰਾਂ ਵਲੋ ਮਾਰਚ ਮਹੀਨੇ ਵਿਚ ਜਨਮੇ ਮੈਂਬਰਾਂ ਦੇ ਜਨਮ ਦਿਨ, ਹੋਲਾ ਮਹੱਲਾ, ઠਨਾਨਕਸ਼ਾਹੀ ਕੈਲੰਡਰ ਮੁਤਾਬਿਕ ਨਵਾਂ ਸਾਲ, ઠਭਗਤ ਸਿਂਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ, ਇੰਟਰਨੈਸ਼ਨਲ ਵੁਮੈਨ ਡੇਅ, 28 ਮਾਰਚ ਨੂੰ ਮਨਾਏ ਗਏ। ਇਸ ਮੌਕੇ ‘ਤੇ ਵਿਦਵਾਨਾਂ ਵਲੋ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ, …
Read More »‘ਨਾ ਵੰਝਲੀ ਨਾ ਤਿਤਲੀ’ ਅਤੇ ‘ਇਹ ਪੰਜਾਬ ਵੀ ਮੇਰਾ ਹੈ’ ਪੁਸਤਕਾਂ ਲੋਕ ਅਰਪਣ ਹੋਈਆਂ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਦਿਲਬਾਗ ਸਿੰਘ ਚਾਵਲਾ ਅਤੇ ਸਾਹਿਤਕ/ਸਮਾਜਿਕ ਸੰਸਥਾ ‘ਅਸੀਸ ਮੰਚ’ ਦੀ ਸੰਚਾਲਕਾ ਪਰਮਜੀਤ ਕੌਰ ਦਿਓਲ/ਤੀਰਥ ਸਿੰਘ ਦਿਓਲ ਵੱਲੋਂ ਸਾਂਝੇ ਤੌਰ ‘ਤੇ ਇੱਕ ਸਾਹਿਤਕ ਸਮਾਗਮ ਬਰੈਂਪਟਨ ਦੇ ਸਵੀਟ ਮਾਸਟਰ ਰੈਸਟਰੋਰੈਂਟ ਵਿਖੇ ਕਰਵਾਇਆ ਗਿਆ। ਇਸ ਮੌਕੇ ਪੰਜਾਬ (ਭਾਰਤ) ਤੋਂ ਪੱਤਰਕਾਰ ਅਤੇ ਲੇਖਿਕਾ ਅਮਨ ਹਾਂਸ ਦੀਆਂ ਪੁਸਤਕਾਂ ‘ਇਹ ਪੰਜਾਬ ਵੀ ਮੇਰਾ ਹੈ’ …
Read More »ਨੈਸ਼ਨਲ ਬੌਕਸਿੰਗ ਚੈਂਪੀਅਨਸ਼ਿਪ ਵਿਚ ਪੀਲ ਰਿਜਨ ਦੇ ਮੁੰਡੇ ਤੇ ਕੁੜੀਆਂ ਨੇ ਮਾਰੇ ਮਾਅਰਕੇ
ਐਡਮੈਂਟਨ/ਡਾ. ਝੰਡ : ਪਿਛਲੇ ਦਿਨੀਂ ਐਡਮੈਂਟਨ ਵਿਚ ਹੋਏ ਨੈਸ਼ਨਲ ਚੈਂਪੀਅਨਸ਼ਿਪ ਮੁਕਾਬਲਿਆਂ ਵਿਚ ਪੀਲ ਰਿਜਨ ਤੋਂ ਭਾਗ ਲੈਣ ਵਾਲੇ ਲੜਕਿਆਂ ਅਤੇ ਲੜਕੀਆਂ ਨੇ ਬਹੁਤ ਹੀ ਖ਼ੂਬਸੂਰਤ ਪ੍ਰਦਰਸ਼ਨ ਕਰਦਿਆਂ ਹੋਇਆਂ ਆਪੋ-ਆਪਣੇ ਭਾਰ ਵਰਗ ਵਿਚ ਗੋਲਡ ਮੈਡਲ ਹਾਸਲ ਕੀਤੇ।ਇੱਥੇ ਇਹ ਜ਼ਿਕਰਯੋਗ ਹੈ ਕਿ 48 ਕਿਲੋਗ੍ਰਾਮ ਭਾਰ ਵਰਗ ਵਿਚ ਫ਼ਤਿਹਕਰਨ ਸਿੰਘ ਗੋਲਡ ਮੈਡਲ ਨੂੰ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਅਪ੍ਰੈਲ ਸਮਾਗ਼ਮ 15 ਅਪ੍ਰੈਲ ਨੂੰ
ਟੋਰਾਂਟੋ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਅਪ੍ਰੈਲ ਸਮਾਗ਼ਮ 15 ਅਪ੍ਰੈਲ ਦਿਨ ਐਤਵਾਰ ਨੂੰ ਨਿਸਚਿਤ ਸਥਾਨ ਭਾਵ 2250 ਬੋਵੇਅਰਡ ਡਰਾਈਵ (ਈਸਟ) ਸਥਿਤ ਹੋਮਲਾਈਫ਼ ਰਿਆਲਟੀ ਆਫ਼ਿਸ ਦੇ ਮੀਟਿੰਗ-ਹਾਲ (ਬੇਸਮੈਂਟ) ਵਿਖੇ ਬਾਅਦ ਦੁਪਹਿਰ 2.00 ਵਜੇ ਤੋਂ 5.00 ਵਜੇ ਤੱਕ ਹੋਵੇਗਾ।ਇਸ ਸਮਾਗ਼ਮ ਵਿਚ ਸਭਾ ਦੇ ਤਿੰਨ ਮੈਂਬਰਾਂ ਕਰਨ ਅਜਾਇਬ ਸਿੰਘ ਸੰਘਾ, ਤਲਵਿੰਦਰ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਖਾਲਸੇ ਦਾ ਸਾਜਨਾ ਦਿਵਸ ਮਨਾਇਆ
ਬਰੈਂਪਟਨ : 12 ਅਪ੍ਰੈਲ ਦਿਨ ਵੀਰਵਾਰ ਨੂੰ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਅੰਦਰ ਨਵੀਂ ਅਣਖ ਤੇ ਜਾਨ ਭਰਨ ਲਈ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖਾਂ ਨੂੰ ਸਿੰਘ ਸਜਾ …
Read More »