ਬਰੈਂਪਟਨ/ਡਾ. ਝੰਡ : ਦਰਸ਼ਨ ਸਿੰਘ ਗਰੇਵਾਲ, ਪ੍ਰਧਾਨ ਸਪਰਿੰਗਡੇਲ-ਸੈਂਡਲਵੁੱਡ ਸੀਨੀਅਰਜ਼ ਕਲੱਬ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ 90 ਮੈਂਬਰ ਬੀਤੇ ਸ਼ਨੀਵਾਰ 16 ਜੂਨ ਨੂੰ ਬਲਿਊ ਮਾਊਂਟੇਨਜ਼ ਅਤੇ ਵਸਾਗਾ ਬੀਚ ਦੇ ਟੂਰ ‘ਤੇ ਗਏ। ਇਨ੍ਹਾਂ ਮੈਂਬਰਾਂ ਵਿਚ 47 ਮਰਦ ਅਤੇ 43 ਔਰਤਾਂ ਸਨ। ਸਾਰੇ ਮੈਂਬਰ ਸਵੇਰੇ 9.00 ਵਜੇ ਤੱਕ ਜੈਪੁਰ …
Read More »ਰੈਲੀ ‘ਚ ਲੋਕਾਂ ਦੀ ਅਵਾਜ਼ :ਵਰਕਰਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ, ਜਿੱਤੇ ਹੱਕ ਨਹੀਂ ਖੋਹਣ ਦਿਆਂਗੇ
ਪਿਛਲੇ ਸਾਲ ਲਿਬਰਲ ਪਾਰਟੀ ਦੀ ਸਰਕਾਰ ਨੇ ਮਿਨੀਮਮ ਵੇਜ 11 ਡਾਲਰ 60 ਸੈਂਟ ਤੋਂ 15 ਡਾਲਰ ਤੱਕ ਵਧਾਉਣ ਦਾ ਕਾਨੂੰਨ ਪਾਸ ਕਰ ਦਿੱਤਾ ਸੀ। 14 ਡਾਲਰ 1 ਜਨਵਰੀ 2018 ਤੋਂ ਮਿਲਣੇ ਸ਼ੁਰੂ ਹੋ ਗਏ ਸਨ ਤੇ 15 ਡਾਲਰ 1 ਜਨਵਰੀ 2019 ਤੋਂ ਲਾਗੂ ਹੋਣੇ ਸਨ। 7 ਜੂਨ 2018 ਨੂੰ ਹੋਈਆਂ …
Read More »ਰੂਬੀ ਸਹੋਤਾ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਮੁਬਾਰਕ ਦਿੱਤੀ
ਬਰੈਂਪਟਨ : ਬੀਤੇ ਦਿਨੀਂ ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਬਰੈਂਪਟਨ ਨਾਰਥ ਅਤੇ ਪੂਰੇ ਕੈਨੇਡਾ ਦੇ ਮੁਸਲਮਾਨ ਭਾਈਚਾਰੇ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੱਤੀ। ਈਦ-ਉਲ-ਫਿਤਰ, ਰਮਜ਼ਾਨ ਮਹੀਨੇ ਦੇ ਅੰਤ ਵਿਚ ਮਨਾਈ ਜਾਂਦੀ ਹੈ, ਜਿਸ ‘ਚ ਮੁਸਲਮਾਨ ਪਰਿਵਾਰ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਨਾ ਕੁਝ ਖਾਂਦੇ ਹਨ ਅਤੇ …
Read More »ਪਿੰਡ ਬਿਲਗਾ ਦੇ ਇਲਾਕਾ ਨਿਵਾਸੀਆਂ ਵਲੋਂ ਅਖੰਡ ਪਾਠ ਸਾਹਿਬ ਦੇ ਭੋਗ 24 ਨੂੰ
ਬਰੈਂਪਟਨ : ਪਿੰਡ ਬਿਲਗਾ ਦੇ ਇਲਾਕਾ ਨਿਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਗਲਿਡਨ ਗੁਰੁ ਘਰ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿਚ ਅਖੰਡ ਪਾਠ 22 ਜੂਨ ਨੂੰ ਅਰੰਭ ਕਰਵਾਇਆ ਜਾ ਰਿਹਾ ਹੈ ਅਤੇ ਭੋਗ 24 ਜੂਨ ਨੂੰ ਪਵੇਗਾ। ਆਪ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਗੁਰੁ …
Read More »ਮਨਦੀਪ ਚੀਮਾ ਦੀ ਯਾਦ ਵਿਚ 24 ਜੂਨ ਨੂੰ ਹੋਣ ਵਾਲੀ ਛੇਵੀਂ ਸਲਾਨਾ ‘ਰਾਈਡ ਫ਼ਾਰ ਰਾਜਾ’ ਲਈ ਤਿਆਰੀਆਂ ਮੁਕੰਮਲ
ਬਰੈਂਪਟਨ/ਡਾ. ਝੰਡ : ਮਨਦੀਪ ਚੀਮਾ ਦੀ ਨਿੱਘੀ ਯਾਦ ਨੂੰ ਸਮੱਰਪਿਤ ‘ਮਨਦੀਪ ਸਿੰਘ ਚੀਮਾ ਚੈਰੀਟੇਬਲ ਫ਼ਾਊਂਡੇਸ਼ਨ’ ਵੱਲੋਂ ਆਯੋਜਿਤ ਕੀਤੀ ਜਾ ਰਹੀ ‘ਛੇਵੀਂ ਸਲਾਨਾ ਰਾਈਡ ਫ਼ਾਰ ਰਾਜਾ’ ਇਸ ਐਤਵਾਰ 24 ਨੂੰ 1495 ਸੈਂਡਲਵੁੱਡ ਪਾਰਕਵੇਅ (ਈਸਟ) ਸਥਿਤ ਬਰੈਂਪਟਨ ਸੌਕਰ ਸੈਂਟਰ ਤੋਂ ਸਵੇਰੇ ਠੀਕ 10.00 ਵਜੇ ਸ਼ੁਰੂ ਹੋਵੇਗੀ ਜਿਸ ਵਿਚ ਇਸ ਵਾਰ 100 ਤੋ …
Read More »ਨੱਚਦੀ ਜਵਾਨੀ ਵੱਲੋਂ ਭੰਗੜੇ ਦਾ ਵਿਸ਼ਵ ਰਿਕਾਰਡ ਬਣਾਉਣ ਦਾ ਦਾਅਵਾ
ਰੈਕਸਡੇਲ/ਬਿਊਰੋ ਨਿਊਜ਼ : ਪਹਿਲੀ ਜੁਲਾਈ ਨੂੰ ਕੈਨੇਡਾ ਦਿਵਸ ਮੌਕੇ ਨੱਚਦੀ ਜਵਾਨੀ ਸੰਸਥਾ ਵੱਲੋਂ ਟੋਰਾਂਟੋ ਦੇ ਵੁੱਡਬਾਈਨ ਰੇਸ ਟਰੈਕ ਵਿੱਚ ਇੱਕ ਭੰਗੜਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੰਚਾਲਕ ਇਕਬਾਲ ਸਿੰਘ ਵਿਰਕ ਨੇ ਦੱਸਿਆ ਕਿ ਉਹਨਾਂ ਦੇ ਟੀਚੇ ਅਨੁਸਾਰ ਇਸ ਮੌਕੇ 3000 (ਤਿੰਨ ਹਜ਼ਾਰ ) ਤੋਂ …
Read More »ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਲਾਨਾ ਬਰਸੀ ਰੀਗਨ ਰੋਡ ਗੁਰੂ ਘਰ ਵਿਖੇ 8 ਜੁਲਾਈ ਐਤਵਾਰ ਨੂੰ ਮਨਾਈ ਜਾਵੇਗੀ
ਬਰੈਂਪਟਨ/ਬਿਊਰੋ ਨਿਊਜ਼ : ਟੋਰਾਂਟੋ ਖੇਤਰ ਵਿੱਚ ਰਹਿ ਰਹੇ ਮੋਹੀ ਤੇ ਇਲਾਕਾ ਨਿਵਾਸੀ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਨਿਸ਼ਕਾਮ ਸੇਵਾ ਨੂੰ ਯਾਦ ਕਰਨ ਲਈ ਉਹਨਾਂ ਦੀ ਬਰਸੀ ਮਨਾਉਂਦੇ ਹਨ । 6 ਜੁਲਾਈ ਦਿਨ ਸ਼ੁਕਰਵਾਰ ਨੂੰ ਸਵੇਰੇ 9 ਵਜੇ ਅਖੰਡ ਪਾਠ ਸਾਹਿਬ ਗੁਰਦਵਾਰੇ ਰੀਗਨ ਰੋਡ ਵਿਖੇ …
Read More »ਵਿਦਿਆਰਥੀਆਂ ਨੇ ਐਮਪੀ ਰਾਜ ਗਰੇਵਾਲ ਨਾਲ ਬਿਤਾਏ ਪਲ
ਓਟਵਾ/ਬਿਊਰੋ ਨਿਊਜ਼ : ਬਰੈਂਪਟਨ ਦੇ ਦੋ ਨੌਜਵਾਨ ਵਿਦਿਆਰਥੀਆਂ ਨੇ ਪਿਛਲੇ ਦਿਨੀਂ ਬਰੈਂਪਟਨ ਈਸਟ ਦੇ ਐਮ ਪੀ ਰਾਜ ਗਰੇਵਾਲ ਨਾਲ ਓਟਵਾ ਵਿਚ ਕੁਝ ਸਮਾਂ ਬਿਤਾਇਆ ਅਤੇ ਸੰਸਦ ਵਿਚ ਇਕ ਮੈਂਬਰ ਦੇ ਤੌਰ ‘ਤੇ ਇਕ ਦਿਨ ਦਾ ਅਨੁਭਵ ਪ੍ਰਾਪਤ ਕੀਤਾ। ਐਮਪੀ ਫਾਰ ਏ ਡੇਅ ਪਹਿਲ ਦੇ ਤਹਿਤ ਇਹ ਤੀਜਾ ਸਾਲ ਹੈ, ਜਿਸ …
Read More »ਸਟੋਰ ਤੋਂ ਜਿਊਲਰੀ ਚੋਰੀ ਕਰਦਾ ਜੋੜਾ ਕਾਬੂ
ਬਰੈਂਪਟਨ/ ਬਿਊਰੋ ਨਿਊਜ਼ ਟੋਰਾਂਟੋ ਵਾਸੀ ਇਕ ਜੋੜਾ ਬਰੈਂਪਟਨ ‘ਚ ਸ਼ਾਪਰਸ ਵਰਲਡ ‘ਚ ਬਹੁਤ ਸਾਰੇ ਜਿਊਲਰੀ ਪੀਸ ਚੋਰੀ ਕਰਦਿਆਂ ਫੜਿਆ ਗਿਆ। ਪੁਲਿਸ ਅਨੁਸਾਰ ਚੋਰੀ ਦਾ ਇਹ ਮਾਮਲਾ 8 ਅਪ੍ਰੈਲ ਨੂੰ ਦੁਪਹਿਰੇઠ3.39ઠਵਜੇ ਦਾ ਹੈ, ਜਦੋਂ ਇਨ੍ਹਾਂ ਦੋਵਾਂ ਨੇ ਸ਼ਾਪਰਸ ਵਰਲਡ ‘ਚ ਇਕ ਜਿਊਲਰੀ ਸਟੋਰ ‘ਚ ਪ੍ਰਵੇਸ਼ ਕੀਤਾ। ઠਪੁਲਿਸ ਦਾ ਕਹਿਣਾ ਹੈ ਕਿ …
Read More »ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਸੈਂਟਰ ਆਈਜ਼ਲੈਂਡ ਦਾ ਟੂਰ ਲਗਾਇਆ
ਬਰੈਂਪਟਨ : ਗਰਮੀਆਂ ਦੇ ਮੌਸਮ ਵਿਚ ਸਾਰੇ ਕੈਨੇਡਾ ਵਾਸੀ ਘਰਾਂ ਤੋਂ ਬਾਹਰ ਮਨੋਰੰਜਨ ਲਈ ਨਿਕਲਦੇ ਹਨ। ਇਸੇ ਤਰ੍ਹਾਂ ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ ਸੈਂਟਰ ਆਈਜ਼ਲੈਂਡ ਟੋਰਾਂਟੋ ਜਾਣ ਦਾ ਪ੍ਰੋਗਰਾਮ ਬਣਾਇਆ। ਸੋ 16 ਜੂਨ 2018 ਨੂੰ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਅਤੇ ਹੋਰ ਕਮੇਟੀ ਮੈਂਬਰਾਂ ਦੇ ਉਦਮ ਨਾਲ ਬਹੁਤ …
Read More »