ਬਰੈਂਪਟਨ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਜੁਲਾਈ ਮਹੀਨੇ ਦੀ ਮੀਟਿੰਗ ਇਸ ਵਾਰ 29 ਜੁਲਾਈ, ਦਿਨ ਐਤਵਾਰ ਨੂੰ ‘ਗੀਤ-ਗ਼ਜ਼ਲ-ਸ਼ਾਇਰੀ’ ਦੇ ਸਹਿਯੋਗ ਨਾਲ਼ ਹੋਵੇਗੀ ਜਿਸ ਵਿੱਚ ਜਿੱਥੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਵਕੀਲ ਕਲੇਰ ਜੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਓਥੇ ਚਾਰ ਕਿਤਾਬਾਂ: ”ਚੇਤਿਆਂ ਦੀ ਫ਼ੁਲਕਾਰੀ” (ਪ੍ਰਿੰ ਬਲਕਾਰ ਸਿੰਘ ਬਾਜਵਾ); ”ਆਪੋ-ਆਪਣਾ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ‘ਸਾਵਣ ਕਵੀ ਦਰਬਾਰ’ ਦਾ ਆਯੋਜਨ
ਬਰੈਂਪਟਨ/ਡਾ ਝੰਡ : ਲੰਘੇ ਐਤਵਾਰ 15 ਜੁਲਾਈ ਨੂੰ ਪਹਿਲਾਂ ਤੈਅ ਹੋਏ ਪ੍ਰੋਗਰਾਮ ਅਨੁਸਾਰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਐੱਫ਼.ਬੀ.ਆਈ. ਸਕੂਲ ਵਿਖੇ ‘ਸਾਵਣ ਕਵੀ-ਦਰਬਾਰ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਵੈਨਕੂਵਰ ਤੋਂ ਆਏ ਪ੍ਰਸਿੱਧ ਲੇਖਕ ਹਰਜੀਤ ਦੋਧਰੀਆ, ਸਭਾ ਦੇ ਚੇਅਰਪਰਸਨ ਬਲਰਾਜ ਚੀਮਾ, ਪੰਜਾਬ ਤੋਂ ਆਏ ਮਹਿਮਾਨ ਸੁਰਿੰਦਰ ਸਿੰਘ …
Read More »ਪੀਲ ਡਿਸਟ੍ਰਿਕਟ ਸਕੂਲ ਬੋਰਡ ਟਰੱਸਟੀ ਲਈ ਵਾਰਡ 9-10 ਤੋਂ ਉਮੀਦਵਾਰ ਬਲਬੀਰ ਸੋਹੀ ਨੇ ਕੀਤੀ ਵੋਟਰਾਂ ਨੂੰ ਅਪੀਲ
ਬਰੈਂਪਟਨ/ਡਾ ਝੰਡ : ਪੀਲ ਰਿਜਨ ਦੀਆਂ ਮਿਊਂਸਪਲ ਚੋਣਾਂ ਵਿਚ ਵੱਖ-ਵੱਖ ਪੱਧਰ ‘ਤੇ ਬਹੁਤ ਸਾਰੇ ਉਮੀਦਵਾਰ ਚੋਣ-ਮੈਦਾਨ ਵਿਚ ਨਿੱਤਰ ਰਹੇ ਹਨ। ਜਿੱਥੇ ਰਿਜਨਲ ਅਤੇ ਸਿਟੀ ਕਾਊਂਸਲ ਲੈਵਲ ਲਈ ਬਹੁਤ ਸਾਰੇ ਸਾਬਕਾ ਅਤੇ ਨਵੇਂ ਉਮੀਦਵਾਰ ਖੜ੍ਹੇ ਹੋ ਰਹੇ ਹਨ, ਉੱਥੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਟਰੱਸਟੀ ਲਈ ਕਈ ਨਵੇਂ ਉਮੀਦਵਾਰ ਵੀ ਆਪਣੇ …
Read More »ਬਰਜਿੰਦਰ ਸਿੰਘ ਮੱਖਣ ਬਰਾੜ ਦਾ ਟੋਰਾਂਟੋ ਪਹੁੰਚਣ ‘ਤੇ ਗਰਮਜੋਸ਼ੀ ਨਾਲ ਸਵਾਗਤ
ਬਰੈਂਪਟਨ : ਮੋਗਾ ਤੋਂ ਕੈਨੇਡਾ ਵਿਚ ਟੋਰਾਂਟੋ ਵਿਖੇ ਨਿੱਜੀ ਫੇਰੀ ‘ਤੇ ਪੁੱਜੇ ਸਾਬਕਾ ਚੇਅਰਮੈਨ ਸਿਹਤ ਨਿਗਮ ਪੰਜਾਬ, ਸਹਾਇਕ ਅਬਜਰਵਰ ਜ਼ਿਲ੍ਹਾ ਕਪੂਰਥਲਾ, ਹਲਕਾ ਇੰਚਾਰਜ ਮੋਗਾ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਦੀਦਾਰ ਸਿੰਘ ਮੱਦੋਕੇ ਦਾ ਸਥਾਨਕ ਅਕਾਲੀ ਆਗੂਆਂ ਨੇ ਭਰਵਾਂ ਸਵਾਗਤ ਕੀਤਾ ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ (ਬ) …
Read More »ਕਾਮੇਡੀ ਨਾਟਕ ‘ਨੀਮ-ਹਕੀਮ’ ਦੀ ਪੇਸ਼ਕਾਰੀ 9 ਸਤੰਬਰ ਨੂੰ
ਬਰੈਂਪਟਨ : ਕੈਨੇਡਾ ਵਿੱਚ ਲੰਬੇ ਸਮੇਂ ਤੋਂ ਰੰਗਮੰਚ ਸਰਗਰਮੀਆਂ ਕਰ ਰਹੀ ਸੰਸਥਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੋਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਪੰਜਾਬੀ ਕਾਮੇਡੀ ਨਾਟਕ ‘ਨੀਮ-ਹਕੀਮ’ ਦੀ ਪੇਸ਼ਕਾਰੀ 9 ਸਤੰਬਰ ਨੂੰ ਕੀਤੀ ਜਾਵੇਗੀ। ਹੈਟਸ-ਅੱਪ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਡਾ ਹੀਰਾ ਰੰਧਾਵਾ ਦੁਆਰਾ ਲਿਖੇ ਤੇ ਨਿਰਦੇਸ਼ਿਤ ਉਕਤ ਨਾਟਕ ਨਿਰਧਾਰਿਤ ਮਿਤੀ 9 …
Read More »ਸੀਨੀਅਰਜ਼ ਐਸੋਸੀਏਸ਼ਨ ਵਲੋਂ 29 ਜੁਲਾਈ ਨੂੰ ਸੀਨੀਅਰਜ਼ ਨੂੰ ਵਹੀਰਾਂ ਘੱਤਣ ਦਾ ਸੱਦਾ
ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਵਲੋਂ ਸਾਲਾਨਾ ਪ੍ਰੋਗਰਾਮ ਨੁੰ ਅੰਤਿਮ ਰੂਪ ਦੇਣ ਲਈ ਜਨਰਲ ਬਾਡੀ ਦੀ ਮੀਟਿੰਗ ਪਰਮਜੀਤ ਬੜਿੰਗ ਦੀ ਪਰਧਾਨਗੀ ਹੇਠ ਹੋਈ। ਇਹ ਪ੍ਰੋਗਰਾਮ 29 ਜੁਲਾਈ ਦਿਨ ਐਤਵਾਰ ਸਵੇਰੇ 10:30 ਤੋਂ 4:00 ਵਜੇ ਤੱਕ ਡਿਕਸੀ ਅਤੇ ਸੈਂਡਲਵੁੱਡ ਇੰਟਰਸੈਕਸ਼ਨ ‘ਤੇ ਸਥਿਤ ਬਰੈਂਪਟਨ ਸੌਕਰ ਸੈਂਟਰ ਵਿੱਚ ਹੋ …
Read More »ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ 21 ਜੁਲਾਈ ਨੂੰ ਮਨਾਇਆ ਜਾਏਗਾ
ਬਰੈਂਪਟਨ/ਡਾ. ਝੰਡ : ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਵੱਲੋਂ ਮਿਲੀ ਸੂਚਨਾ ਅਨੁਸਾਰ ਉਨ੍ਹਾਂ ਦੀ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਦਾ 151ਵਾਂ ਜਨਮ-ਦਿਨ ਆਉਂਦੇ ਸ਼ਨੀਵਾਰ 21 ਜੁਲਾਈ ਨੂੰ ਬੜੇ ਚਾਅ ਅਤੇ ਪ੍ਰੇਮ ਭਾਵ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਮਾਗ਼ਮ ਸਵੇਰੇ ਠੀਕ 11.00 ਵਜੇ ਆਰੰਭ ਹੋਵੇਗਾ ਜਿਸ ਦਾ …
Read More »ਗੁਰੂ ਨਾਨਕ ਅਕੈਡਮੀ ਰੈਕਸਡੇਲ ਗੁਰੂਘਰ ਵੱਲੋਂ ਗੁਰਮਤਿ ਕੈਂਪ ਦਾ ਆਯੋਜਨ
ਰੈਕਸਡੇਲ/ਬਿਊਰੋ ਨਿਊਜ਼ : ਗੁਰਦੁਆਰਾ ਸਾਹਿਬ ਸਿੱਖ ਸਪਿਰਿਚੂਅਲ ਸੈਂਟਰ ਵਿਖੇ ਚੱਲ ਰਹੀ ਗੁਰੂ ਨਾਨਕ ਅਕੈਡਮੀ ਵੱਲੋਂ ਲੰਘੀ 2 ਜੁਲਾਈ ਤੋਂ 13 ਜੁਲਾਈ ਤੱਕ ਸ਼ਾਨਦਾਰ ਗੁਰਮਤਿ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ 125 ਦੇ ਲੱਗਭੱਗ 4 ਸਾਲ ਤੋਂ 12 ਸਾਲ ਦੇ ਬੱਚਿਆਂ ਅਤੇ ਵਾਲੰਟੀਅਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਕੈਂਪ …
Read More »ਕੈਲਗਰੀ ‘ਚ ਗਦਰੀ ਬਾਬਿਆਂ ਦੇ ਮੇਲੇ ‘ਤੇ ਬਲਜਿੰਦਰ ਸੇਖਾ ਦਾ ਹੋਵੇਗਾ ਸਨਮਾਨ
ਕੈਲਗਰੀ: ਕੈਲਗਰੀ ਵਿੱਚ ਆਯੋਜਿਤ ਕੀਤੇ ਜਾ ਰਹੇ ਗਦਰੀ ਬਾਬਿਆਂ ਦੇ ਮੇਲੇ ‘ਤੇ ਕੈਨੇਡਾ ਵਿੱਚ ਪੰਜਾਬੀ ਮਾਂ ਬੋਲੀ ਦਾ ਨਾਮ ਉੱਚਾ ਕਰਨ ਵਾਲੇ ਕਲਾਕਾਰ ਬਲਜਿੰਦਰ ਸੇਖਾ ਦਾ ਪੰਜ ਅਗਸਤ ਨੂੰ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਮੇਲੇ ਦੇ ਪ੍ਰਮੁੱਖ ਪ੍ਰਬੰਧਕ ਬ੍ਰਹਮ ਪ੍ਰਕਾਸ਼ ਸਿੱਘ ਲੁੱਡੂ ਨੇ ਦੱਸਿਆ ਕਿ ਸਮੁੱਚੀ ਮੇਲਾ ਕਮੇਟੀ ਨੇ ਫੈਸਲਾ ਕੀਤਾ …
Read More »ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਸੈਂਟਰਲ ਆਈਲੈਂਡ ਟੋਰਾਂਟੋ ਦਾ ਟੂਰ ਲਗਾਇਆ
ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਲੰਘੇ ਸ਼ਨੀਵਾਰ 14 ਜੁਲਾਈ ਨੂੰ ਸੈਂਟਰਲ ਆਈਲੈਂਡ ਟੋਰਾਂਟੋ ਦਾ ਟੈਰ ਲਗਾਇਆ ਗਿਆ। ਇਸ ਟੂਰ ਲਈ ਉਨ੍ਹਾਂ ਵੱਲੋਂ ਦੋ ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਸ਼ਨੀਵਾਰ ਦੀ ਸਵੇਰ ਨੂੰ ਨੌਂ ਵਜੇ ਕਲੱਬ ਦੇ ਮੈਂਬਰ ਸ਼ਾਅ ਪਬਲਿਕ ਸਕੂਲ ਦੀ ਪਾਰਕਿੰਗ …
Read More »