ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ‘ਚ ਪਹਿਲੀ ਵਾਰ ਮਿਊਂਸੀਪਲ ਚੋਣਾਂ ਦੌਰਾਨ ਲੋਕਾਂ ਨੂੰ ਤਰਜੀਹੀ ਆਧਾਰ ‘ਤੇ ਵੋਟਾਂ ਪਾਉਣ ਦਾ ਮੌਕਾ ਮਿਲ ਰਿਹਾ ਹੈ। ਓਨਟਾਰੀਓ ਇਹ ਪ੍ਰਕਿਰਿਆ ਅਪਣਾਉਣ ਵਾਲਾ ਪਹਿਲਾ ਸ਼ਹਿਰ ਬਣ ਗਿਆ ਹੈ, ਜਿਥੇ ਮੇਅਰ ਤੇ ਕੌਂਸਲਰਾਂ ਦੀ ਚੋਣ ਤਰਜੀਹੀ ਵੋਟਾਂ ਦੇ ਆਧਾਰ ‘ਤੇ ਕੀਤੀ ਜਾਵੇਗੀ। ਮੌਜੂਦਾ ਪ੍ਰਣਾਲੀ ਤਹਿਤ ਮਿਊਂਸੀਪਲ ਚੋਣਾਂ …
Read More »ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਮਿਡਲੈਂਡ ਥਾਊਜ਼ੈਂਡ ਆਈਲੈਂਡ ਦਾ ਟੂਰ ਲਗਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਸ਼ਨੀਵਾਰ 25 ਅਗਸਤ ਨੂੰ ਫ਼ਾਦਰ ਟੌਬਿਨ ਸੀਨੀਅਰਜ ਕਲੱਬ ਦੇ ਮੈਂਬਰਾਂ ਨੇ ਮਿਡਲੈਂਡ ਥਾਊਜ਼ੈਂਡ ਲੈਂਡ ਦਾ ਟੂਰ ਲਗਾਇਆ। ਉਹ ਸਵੇਰੇ 7.30 ਵਜੇ ਸ਼ਾਅ ਪਬਲਿਕ ਸਕੂਲ ਦੀ ਪਾਰਕਿੰਗ ਵਿਚ ਪਹੁੰਚ ਗਏ ਅਤੇ 8.00 ਵਜੇ ਬੱਸ ਵਿਚ ਸਵਾਰ ਹੋ ਕੇ ਮਿਡਲੈਂਡ ਵੱਲ ਚੱਲ ਪਏ। ਬੱਸ ਚੱਲਣ ਤੋਂ ਪਹਿਲਾਂ ਸਾਰਿਆਂ …
Read More »ਪੱਬਪਾ ਵਲੋਂ ਨੈਤਿਕ ਸਿੱਖਿਆ ਨੂੰ ਸਕੂਲਾਂ ਵਿਚ ਪੜ੍ਹਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਧੰਨਵਾਦ
ਟੋਰਾਂਟੋ : 26 ਅਗਸਤ 2018 ਨੂੰ ਤਰਲੋਚਨ ਸਿੰਘ ਅਟਵਾਲ ਦੇ ਦਫਤਰ ਵਿਚ ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੀ ਮੀਟਿੰਗ ਹੋਈ, ਜਿਸਦੀ ਪ੍ਰਧਾਨਗੀ ਡਾ. ਸੁਲਮਨ ਨਾਜ਼ ਸਾਹਿਬ ਨੇ ਕੀਤੀ। ਇਸ ਮੀਟਿੰਗ ਵਿਚ ਸਮੂਹ ਮੈਂਬਰਾਂ ਨੇ ਹਿੱਸਾ ਲਿਆ। ਸਾਰੇ ਹੀ ਮੈਂਬਰਾਂ ਨੇ ਨੈਤਿਕਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੰਜਾਬ ਦੇ ਸਕੂਲਾਂ ਵਿਚ …
Read More »ਏਅਰਪੋਰਟ ਟੈਕਸੀ ਐਂਡ ਲਿਮੋਜ਼ੀਨ ਡਰਾਈਵਰਾਂ ਵੱਲੋਂ 33ਵਾਂ ਸਲਾਨਾ ਟੂਰਨਾਮੈਂਟ ਤੇ ਪਿਕਨਿਕ ਪਹਿਲੀ ਸਤੰਬਰ ਨੂੰ
ਬਰੈਂਪਟਨ/ਡਾ.ਝੰਡ : ਗੁਰਪ੍ਰੀਤ ਸਿੰਘ ਗਰੇਵਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਏਅਰਪੋਰਟ ਟੈਕਸੀ ਐਂਡ ਲਿਮੋਜ਼ੀਨ ਡਰਾਈਵਰਾਂ’ ਵੱਲੋਂ ਆਪਣਾ 33ਵਾਂ ਸਲਾਨਾ ਟੂਰਨਾਮੈਂਟ ਅਤੇ ਪਰਿਵਾਰਕ ਪਿਕਨਿਕ ਵਾਈਲਡ ਵੁੱਡ ਪਾਰਕ ਜਿਸ ਨੂੰ ਅੱਜਕੱਲ੍ਹ ‘ਪਾਲ ਕੌਫੀ ਪਾਰਕ’ ਦਾ ਨਾਂ ਦਿੱਤਾ ਗਿਆ ਹੈ, ਦੇ ਮੁੱਖ ਹਿੱਸੇ ਵਿਚ ਪਹਿਲੀ ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ …
Read More »ਵਿਸ਼ਵ ਸ਼ਾਂਤੀ ਲਈ ਸੋਚਣ ਵਾਲਿਆਂ ਲਈ ਜਾਣਕਾਰੀ ਭਰਪੂਰ ਹੈ ‘ ਫੀਦਲ ਕਾਸਤਰੋ (ਸੰਖੇਪ ਜੀਵਨੀ)’
ਫੀਦਲ ਕਾਸਤਰੋ (ਸੰਖੇਪ ਜੀਵਨੀ), ਹਰਭਜਨ ਸਿੰਘ ਹੁੰਦਲ (2016) ਪ੍ਰਕਾਸ਼ਕ: ਪੰਜਾਬ ਬੁੱਕ ਸੈਂਟਰ, ਚੰਡੀਗੜ੍ਹ ਫੀਦਲ ਕਾਸਤਰੋ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਵਾਲ਼ੀ ਇਹ ਕਿਤਾਬ ਹਰ ਉਸ ਪਾਠਕ ਲਈ ਦਿਲਚਸਪ ਹੋਵੇਗੀ ਜੋ ਆਪਣੇ ਦੇਸ਼ ਜਾਂ ਮਨੁੱਖਤਾ ਦੀ ਭਲਾਈ/ਤਰੱਕੀ ਲਈ ਅਤੇ ਵਿਸ਼ਵ ਸ਼ਾਂਤੀ ਲਈ ਸੋਚਦਾ ਹੈ। ਫੀਦਲ ਦੀ ਜ਼ਿੰਦਗੀ ਦਾ ਸਫ਼ਰ ਇੱਕ ਆਮ …
Read More »ਮੋਹੀ ਪਿਕਨਿਕ 1 ਸਤੰਬਰ ਸ਼ਨਿਚਰਵਾਰ ਨੂੰ ਮਨਾਈ ਜਾਵੇਗੀ
ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਲੁਧਿਆਣੇ ਦੇ ਮਸ਼ਹੂਰ ਪਿੰਡ ਮੋਹੀ ਦੇ ਨਿਵਾਸੀਆਂ ਵਲੋਂ ਮੋਹੀ ਪਿਕਨਿਕ 1 ਸਤੰਬਰ ਦਿਨ ਸ਼ਨਿੱਚਰਵਾਰ ਨੂੰ ਮਿਡੋਵੇਲ ਕਨਜਰਵੇਸ਼ਨ ਏਰੀਆ 1081 ਓਲਡ ਹੈਰੀ ਰੋਡ ਵਿਖੇ (ਏ) ਨੰ: ਪਾਰਕ ਵਿਚ ਮਨਾਈ ਜਾ ਰੀ ਹੈ। ਇਸ ਪਿਆਰ ਭਰੀ ਆਪਸੀ ਮਿਲਣੀ ਵਿਚ ਮੋਹੀ ਪਿੰਡ ਦੇ ਕੈਨੇਡਾ …
Read More »ਕਾਫ਼ਲੇ ਵੱਲੋਂ ਕੁਲਦੀਪ ਨਈਅਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ
ਡਾ. ਗੁਰਇਕਬਾਲ ਸਿੰਘ ਅਤੇ ਅਮਰ ਸੂਫ਼ੀ ਨਾਲ਼ ਰੂਬਰੂ ਹੋਈ, ਭੁਪਿੰਦਰ ਦੁਲੈ ਨੇ ਗ਼ਜ਼ਲ ਦੇ ਰੂਪ ਬਾਰੇ ਕੀਤੀ ਗੱਲਬਾਤ ਟੋਰਾਂਟੋ/ਪਰਮਜੀਤ ਦਿਓਲ : 25 ਅਗਸਤ ਨੂੰ ਬਰੈਮਲੀ ਸਿਵਿਕ ਸੈਂਟਰ ਵਿਚਲੀ ਲਾਇਬਰੇਰੀ ਵਿੱਚ ਹੋਈ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਮੀਟਿੰਗ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ। ਕੁਲਵਿੰਦਰ ਖਹਿਰਾ ਅਤੇ ਪਰਮਜੀਤ ਦਿਓਲ ਦੀ …
Read More »ਟੋਰਾਂਟੋ ਪੰਜਾਬੀ ਪੁਸਤਕ ਮੇਲਾ ਧੂਮ-ਧਾਮ ਨਾਲ ਸ਼ੁਰੂ
ਮਿਸੀਸਾਗਾ/ਬਿਊਰੋ ਨਿਊਜ਼ : ਪੰਜਾਬੀ ਪੁਸਤਕ ਮੇਲਾ ਯੂਨਿਟ ਨੰਬਰ 14, 7050 ਡੈਅਰੀ ਰੋਡ, ਬਰੈਮਲੀ ਦੇ ਕੌਰਨਰ ਤੇ ਸ਼ੁਰੂ ਹੋ ਚੁੱਕਾ ਹੈ। ਜਿਸ ਦਾ ਲੇਖਕਾਂ, ਪਾਠਕਾਂ ਤੇ ਵਿਦਵਾਨਾਂ ਨੇ ਭਰਪੂਰ ਸਵਾਗਤ ਕੀਤਾ। ਸਤੀਸ਼ ਗੁਲਾਟੀ ਹੋਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਪੰਜਾਬੀ ਪਾਠਕਾਂ ਦੀ ਇਸ ਮੰਗ ਨੂੰ ਪੂਰਾ ਕਰਨ …
Read More »ਸਪਰਿੰਗਡੇਲ ਸੰਨੀਮੀਡੋ ਸੀਨੀਅਰਜ਼ ਕਲੱਬ ਨੇ ਸਰਬਸੰਮਤੀ ਨਾਲ ਮੌਜੂਦਾ ਕਾਰਜਕਾਰਨੀ ਦੀ ਚੋਣ ਕੀਤੀ
ਬਰੈਂਪਟਨ : ਲੰਘੇ ਸ਼ਨੀਵਾਰ 18 ਅਗਸਤ ਨੂੰ ਸਪਰਿੰਗਡੇਲ ਸੰਨੀਮੀਡੋ ਸੀਨੀਅਰਜ਼ ਕਲੱਬ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ ਜਿਸ ਵਿਚ 52 ਮੈਂਬਰ ਸ਼ਾਮਲ ਹੋਏ। ਮੀਟਿੰਗ ਦਾ ਇਕ-ਨੁਕਾਤੀ ਏਜੰਡਾ ਅਗਲੇ ਦੋ ਸਾਲਾਂ ਲਈ ਕਾਰਜਕਾਰਨੀ ਕਮੇਟੀ ਦੀ ਚੋਣ ਕਰਨਾ ਸੀ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਕਲੱਬ ਦੇ ਵਰਤਮਾਨ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਨੇ …
Read More »ਇਕ ਹਫ਼ਤੇ ‘ਚ ਅੱਠ ਹਥਿਆਰ ਕੀਤੇ ਜ਼ਬਤ
ਬਰੈਂਪਟਨ: ਪੀਲ ਰੀਜਨਲ ਪੁਲਿਸ ਲਗਾਤਾਰ ਨਜਾਇਜ਼ ਹਥਿਆਰਾਂ ਨੂੰ ਬਰਾਮਦ ਕਰਨ ਦੇ ਮਿਸ਼ਨ ‘ਚ ਅੱਗੇ ਵੱਧ ਰਹੀઠઠਹੈ ਤਾਂ ਜੋ ਹਿੰਸਾ ਨੂੰ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕੇ। ਇਸ ਸਬੰਧ ‘ਚ ਪੁਲਿਸ ਨੇ ਪੀਲ ਰੀਜਨ ‘ਚ ਇਕ ਹਫ਼ਤੇ ‘ਚ ਅੱਠ ਹਥਿਆਰਾਂ ਨੂੰ ਬਰਾਮਦ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮਾਮਲਿਆਂ ‘ਚ ਬਹੁਤ ਸਾਰੇ …
Read More »