ਟੀ.ਪੀ.ਏ.ਆਰ. ਕਲੱਬ ਦੇ 65 ਮੈਂਬਰਾਂ ਨੇ ਲਿਆ ਇਸ ਵਿਚ ਉਤਸ਼ਾਹ ਨਾਲ ਹਿੱਸਾ ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ ਨੇ ਫੁੱਲ ਮੈਰਾਥਨ 3 ਘੰਟੇ 48 ਮਿੰਟ 21 ਸਕਿੰਟ ਵਿਚ ਲਗਾ ਕੇ ਬੋਸਟਨ ਮੈਰਾਥਨ ਲਈ ਕੁਆਲੀਫ਼ਾਈ ਕੀਤਾ ਬਰੈਂਪਟਨ/ਡਾ. ਝੰਡ : ਹਰ ਸਾਲ ਅਕਤੂਬਰ ਮਹੀਨੇ ਹੋਣ ਵਾਲੀ ਟੋਰਾਂਟੋ ਡਾਊਨ ਟਾਊਨ ਵਿਚ ਹੋਣ ਵਾਲੀ …
Read More »ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਸਮਰਥਕਾਂ ਦਾ ਧੰਨਵਾਦ
ਬਰੈਂਪਟਨ : ਵਾਰਡ ਨੰਬਰ 9 ਅਤੇ 10 ਦੇ ਨਵੇਂ ਚੁਣੇ ਰਿਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਚੋਣ ਜਿੱਤਣ ਲਈ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ‘ਦੁਬਾਰਾ ਇਸ ਖੇਤਰ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਮੈਂ ਵੋਟਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ। ਪਿਛਲੇ ਚਾਰ ਸਾਲ ਆਪਣੇ …
Read More »ਭਾਰਤ ਦੇ ਕੌਂਸਲੇਟ ਜਨਰਲ ਦਾ ਕੈਂਪ ਤਿੰਨ ਨਵੰਬਰ ਤੋਂ ਸ਼ੁਰੂ
ਬਰੈਂਪਟਨ/ਬਿਊਰੋ ਨਿਊਜ਼ : ਭਾਰਤ ਦੇ ਕੌਂਸਲੇਟ ਜਨਰਲ, ਟੋਰਾਂਟੋ ਵੱਲੋਂ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਅਤੇ ਸਫਾਰਤੀ ਮੁੱਦਿਆਂ ‘ਤੇ ਆਮ ਸਲਾਹ ਦੇਣ ਲਈ ਨਵੰਬਰ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ 3 ਤੋਂ 18 ਨਵੰਬਰ ਤੱਕ ਲਗਾਇਆ ਜਾਣ ਵਾਲਾ ਕੈਂਪ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਚੱਲੇਗਾ। ਇਸ ਤਹਿਤ 3 …
Read More »ਦੇਸ਼ ਨੂੰ ਨਵੀਂ ਆਲਮੀ ਅਰਥ ਵਿਵਸਥਾ ਬਣਾਉਣ ਲਈ ਅਹਿਮ ਕਦਮ ਚੁੱਕੇ: ਰੂਬੀ ਸਹੋਤਾ
ਸਰਕਾਰ ਦੇ ਤਿੰਨ ਸਾਲ ਮੁਕੰਮਲ ਹੋਣ ‘ਤੇ ਗਿਣਾਈਆਂ ਉਪਲੱਬਧੀਆਂ ਬਰੈਂਪਟਨ : ਬਰੈਂਪਟਨ ਉੱਤਰੀ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਜਸਟਿਨ ਟਰੂਡੋ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਆਪਣੀਆਂ ਉਪਲੱਬਧੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੈਨੇਡਾ ਨੂੰ ਨਵੀਨ ਆਲਮੀ ਅਰਥਵਿਵਸਥਾ ਬਣਾਉਣ ਲਈ ਕਈ ਵਧੀਆ ਕਦਮ …
Read More »ਕਾਫ਼ਲਾ ਮੀਟਿੰਗ ਵਿੱਚ ਸਫ਼ਰਨਾਮੇ ਦੇ ਸਾਹਿਤਕ ਗੁਣਾਂ ਬਾਰੇ ਹੋਵੇਗੀ ਗੱਲਬਾਤ
ਮਿੰਨੀ ਗਰੇਵਾਲ ਅਤੇ ਮੇਜਰ ਮਾਂਗਟ ਬਣਾਉਣਗੇ ਆਪਣੇ ਸਫ਼ਰਨਾਮੇ ਚਰਚਾ ਦਾ ਆਧਾਰ ਬਰੈਂਪਟਨ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਅਕਤੂਬਰ ਮਹੀਨੇ ਦੀ ਮੀਟਿੰਗ 27 ਅਕਤੂਬਰ ਨੂੰ ਆਪਣੀ ਨਵੀਂ ਥਾਂ, ਸਪਰਿੰਗਡੇਲ ਲਾਇਬਰੇਰੀ (10750 ਬਰੈਮਲੀ ਰੋਡ, ਬਰੈਂਪਟਨ) ਵਿੱਚ ਦੁਪਹਿਰ 1.30 ਵਜੇ ਤੋਂ 4.30 ਵਜੇ ਤੱਕ ਹੋਵੇਗੀ ਜਿਸ ਵਿੱਚ ਸਫ਼ਰਨਾਮੇ ਦੇ ਸਾਹਿਤਕ ਗੁਣਾਂ …
Read More »ਸਤਪਾਲ ਜੌਹਲ ਨੇ ਕੀਤਾ ਵਾਰਡ 9-10 ਦੇ ਵੋਟਰਾਂ ਦਾ ਧੰਨਵਾਦ
ਬਰੈਂਪਟਨ/ਡਾ. ਝੰਡ : ਪੱਤਰਕਾਰ ਸਤਪਾਲ ਸਿੰਘ ਜੌਹਲ ਜੋ ਕਿ ਵਾਰਡ 9-10 ਤੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਟਰੱਸਟੀ ਵਜੋਂ ਦਰਜਨ-ਭਰ ਉਮੀਦਵਾਰਾਂ ਵਿੱਚੋਂ ਉੱਭਰਵੇਂ ਉਮੀਦਵਾਰ ਸਨ ਅਤੇ ਇਸ ਚੋਣ ਵਿਚ ਜਿੱਤ ਤੋਂ ਲੱਗਭੱਗ 800 ਵੋਟ ਪਿੱਛੇ ਰਹਿ ਗਏ ਹਨ, ਨੇ ਇਸ ਚੋਣ ਵਾਰਡ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ …
Read More »ਮਾਤਾ ਸਾਹਿਬ ਕੌਰ ਜੀ ਦਾ ਆਗਮਨ ਪੁਰਬ ਮਾਲਟਨ ਗੁਰੂਘਰ ਵਿਖੇ 4 ਨਵੰਬਰ ਨੂੰ ਮਨਾਇਆ ਜਾਵੇਗਾ
ਮਾਲਟਨ/ਬਿਊਰੋ ਨਿਊਜ਼ : ਗੁਰੁ ਪੰਥ ਦੇ ਮਾਤਾ, ਮਾਤਾ ਸਾਹਿਬ ਕੌਰ ਜੀ ਦਾ ਆਗਮਨ ਪੁਰਬ ਟੋਰਾਂਟੋ ਦੀਆਂ ਸੰਗਤਾਂ ਵਲੋਂ ਇਥੋਂ ਦੇ ਗੁਰੁ ਘਰ ਸ੍ਰੀ ਗੁਰੁ ਸਿੰਘ ਸਭਾ ਮਾਲਟਨ ਵਿਖੇ 4 ਨਵੰਬਰ ਦਿਨ ਸ਼ੁਕਰਵਾਰ ਨੂੰ ਮਨਾਇਆ ਜਾਵੇਗਾ। ਪ੍ਰਬੰਧਕ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਸੰਧੂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 2 ਨਵੰਬਰ ਦਿਨ …
Read More »ਲਿੰਡਾ ਜੈਫਰੀ ਅਤੇ ਉਸਦੀ ਟੀਮ ਲਈ ਹੋਇਆ ਵੱਡਾ ਇਕੱਠ
ਐਮ ਪੀ ਅਤੇ ਐਮ ਪੀ ਪੀ ਆਏ ਮਦਦ ਲਈ ਸਾਹਮਣੇ ਬਰੈਂਪਟਨ/ਕੰਵਲਜੀਤ ਸਿੰਘ ਕੰਵਲ 22 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਉਂਸਪਲ ਚੋਣਾਂ ਦਾ ਬੁਖਾਰ ਇਹਨੀਂ ਦਿਨੀਂ ਉਮੀਦਵਾਰਾਂ ਅਤੇ ਉਹਨਾਂ ਦੇ ਹਮਾਇਤੀਆਂ ਦੇ ਸਿਰ ਚੜ੍ਹ ਕੇ ਬੋਲਦਾ ਦਿਖਾਈ ਦੇ ਰਿਹਾ ਹੈ। ਲੰਘੇ ਐਤਵਾਰ ਕਨਸਰਨਡ ਸਿਟੀਜਨ ਆਫ ਬਰੈਂਪਟਨ ਵੱਲੋਂ ਇੱਥੋਂ ਦੇ ਸਪਰੈਂਜ਼ਾ ਬੈਂਕੁਟ …
Read More »ਬਰੈਂਪਟਨ ਵਿਚ ਐਡਵਾਂਸ-ਪੋਲ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ
ਬਰੈਂਪਟਨ/ਡਾ. ਝੰਡ ਬਰੈਂਪਟਨ ਦੀਆਂ ਸਿਵਿਕ ਚੋਣਾਂ ਵਿਚ ਹੁਣ ਸਿਰਫ ਤਿੰਨ ਦਿਨ ਰਹਿ ਗਏ ਹਨ। ਪੋਲਿੰਗ ਦੀ ਆਖ਼ਰੀ ਤਰੀਕ 22 ਅਕਤੂਬਰ ਹੈ ਅਤੇ ਲੰਘਿਆ ਸ਼ਨੀਵਾਰ ਐਡਵਾਂਸ-ਪੋਲ ਲਈ ਆਖ਼ਰੀ ਦਿਨ ਸੀ ਅਤੇ ਇਸ ਦਿਨ ਲੋਕਾਂ ਵਿਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਡਿਕਸੀ ਰੋਡ ਤੇ ਸੈਂਡਲਵੇਅ ਪਾਰਕਵੇਅ ਵਾਲੇ ਬਰੈਂਪਟਨ ਸੌਕਰ …
Read More »ਰੈੱਡ ਵਿੱਲੋ ਕਲੱਬ ਨੇ ਟੋਰਾਂਟੋ ਦਾ ਲਗਾਇਆ ਟੂਰ ਅਤੇ ਮਨਾਈ ਪਿਕਨਿਕ
ਬਰੈਂਪਟਨ/ਹਰਜੀਤ ਬੇਦੀ : ਮਨੁੱਖ ਦੀ ਇਹ ਸੁਭਾਅ ਹੈ ਕਿ ਉਹ ਰੋਜ਼ਾਨਾ ਦੀ ਜ਼ਿੰਦਗੀ ਤੋਂ ਹਟ ਕੇ ਮਨੋਰੰਜਨ ਕਰਨਾ ਚਾਹੁੰਦਾ ਹੈ। ਇਸੇ ਸੰਦਰਭ ਵਿੱਚ ਰੈੱਡ ਵਿੱਲੋ ਕਲੱਬ ਬਰੈਂਪਟਨ ਦੇ ਲੱਗਪੱਗ 100 ਮੈਂਬਰਾਂ ਨੇ ਪਿਛਲੇ ਦਿਨੀਂ ਸਰ ਕੈਸੀਮੀਰ ਜ਼ੋਵੈਕਸੀ ਪਾਰਕ ਟੋਰਾਂਟੋ ਦਾ ਟੂਰ ਲਾਇਆ ਤੇ ਇਸ ਟਰਿੱਪ ਸਮੇਂ ਮਨਾਈ ਜਾਣ ਵਾਲੀ ਪਿਕਨਿਕ …
Read More »