ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਤੇ ਸਾਹਿਤ-ਪ੍ਰੇਮੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਭਾ ਦੀ ਇਸ ਸਾਲ 2020 ਵਿਚ ਪਹਿਲੀ ਮਾਸਿਕ ਇਕੱਤਰਤਾ ਐਤਵਾਰ 19 ਜਨਵਰੀ ਨੂੰ 2250, ਬੋਵੇਰਡ ਡਰਾਈਵ (ਈਸਟ) ਵਿਖੇ ਪਾਰਕਿੰਗ-1 ਵਾਲੇ ਹਾਲ ਵਿਚ ਬਾਅਦ ਦੁਪਹਿਰ 2.00 ਵਜੇ ਹੋਵੇਗੀ। ਮੀਟਿੰਗ ਦੇ ਸਥਾਨ ਦਾ ਨੇੜਲਾ …
Read More »ਫੈਡਰਲ ਟੈਕਸ ਵਿਚ ਤਬਦੀਲੀਆਂ ਇਸ ਸਾਲ ਤੋਂ ਲਾਗੂ ਹੋਣਗੀਆਂ : ਰੂਬੀ ਸਹੋਤਾ
ਬਰੈਂਪਟਨ : ਬਰੈਂਪਟਨ ਨੌਰਥ ਤੋਂ ਮੁੜ ਚੁਣੀ ਗਈ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਪਿਛਲੇ ਦਿਨੀਂ ਫ਼ੈੱਡਰਲ ਪੱਧਰ ਦੇ ਟੈਕਸ ਵਿਚ ਸਰਕਾਰ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਸਾਡੀ ਮਿਡਲ ਕਲਾਸ ਜੋ ਕਿ ਸਖ਼ਤ ਮਿਹਨਤ ਕਰ ਰਹੀ ਹੈ …
Read More »ਡਾ. ਗੁਰਬਖ਼ਸ਼ ਭੰਡਾਲ ਦੀਆਂ ਦੋ ਪੁਸਤਕਾਂ ‘ਰੂਹ ਰੇਜ਼’ ਤੇ ‘ਧੁੱਪ ਦੀਆਂ ਕਣੀਆਂ’ ਹੋਈਆਂ ਲੋਕ-ਅਰਪਿਤ
ਪੁਸਤਕਾਂ ਉੱਪਰ ਵਿਦਵਤਾ-ਭਰਪੂਰ ਪੇਪਰ ਪੜ੍ਹੇ ਗਏ ਤੇ ਲੇਖਕ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 4 ਜਨਵਰੀ ਨੂੰ ਬਰੈਂਪਟਨ ਦੇ ‘ਸਪਰੈਂਜ਼ਾ ਹਾਲ’ ਵਿਚ ਸਾਹਿਤ-ਪ੍ਰੇਮੀਆਂ ਦੇ ਭਰਵੇਂ ਇਕੱਠ ਵਿਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀਆਂ ਦੋ ਪੁਸਤਕਾਂ ‘ਰੂਹ ਰੇਜ਼ਾ’ (ਕਾਵਿ-ਸੰਗ੍ਰਹਿ) ਅਤੇ ‘ਧੁੱਪ ਦੀਆਂ ਕਣੀਆਂ’ (ਵਾਰਤਕ) ਬਰੈਂਪਟਨ ਦੇ ਦੋ ਪਾਰਲੀਮੈਂਟ …
Read More »ਬਾਲਮੀ ਬੀਚ ਵਿਖੇ ਸੰਜੂ ਗੁਪਤਾ ਨੇ ‘ਹੇਅਰ ਆਫ਼ ਦ ਡੌਗ ਫ਼ਨ ਰੱਨ’ ਵਿਚ ਲਿਆ ਹਿੱਸਾ
ਬਰੈਂਪਟਨ/ਡਾ. ਝੰਡ : ਇਸ ਸਾਲ 2020 ਦੇ ਪਹਿਲੇ ਹੀ ਦਿਨ ਸੰਜੂ ਗੁਪਤਾ ਨੇ 1 ਜਨਵਰੀ ਨੂੰ ਟੋਰਾਂਟੋ ਏਰੀਏ ਦੇ ‘ਬਾਲਮੀ ਬੀਚ’ ਵਿਚ ਹੋਈ ਸਲਾਨਾ ‘ਹੇਅਰ ਆਫ ‘ਦ ਡੌਗ ਫ਼ਨ ਰੱਨ’ ਵਿਚ ਭਾਗ ਲਿਆ। ਇਹ 9 ਕਿਲੋ ਮੀਟਰ ਲੰਮੀ ਦੌੜ ਬਾਲਮੀ ਬੀਚ ਕੈਨੋਅ ਕਲੱਬ ਵੱਲੋਂ ਕਰਵਾਈ ਗਈ ਅਤੇ ਇਸ ਵਿਚ ਕੁਲ …
Read More »ਪੰਜਾਬ ਨੂੰ ਸਿਹਤਮੰਦ ਸੋਚ ਵਾਲੇ ਗੀਤਕਾਰਾਂ ਅਤੇ ਗਾਇਕਾਂ ਦੀ ਜ਼ਰੂਰਤ : ਸਰਦੂਲ ਸਿਕੰਦਰ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਮਾਂ ਦਾ ਦੁਪੱਟਾ ਖਿੱਚ ਕੇ ਚੌਂਕ ਵਿੱਚ ਵੇਚਣ ਨੂੰ ਕਮਾਈ ਨਹੀ ਬੇ-ਹਯਾਈ ਕਹਿੰਦੇ ਹਨ ਅਤੇ ਅੱਜ ਤੱਕ ਇਹ ਹੁੰਦਾ ਆਇਆ ਹੈ ਕਿ ਜਿਹੜਾ ਆਪਣੀ ਜਨਮ ਦੇਣ ਵਾਲੀ ਮਾਂ ਅਤੇ ਆਪਣੀ ਮਾਂ ਬੋਲੀ ਅੱਗੇ ਝੁਕਿਆ ਹੈ ਦੁਨੀਆ ਉਸ ਅੱਗੇ ਝੁਕਦੀ ਆਈ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬੀ ਦੇ …
Read More »ਐੱਲ.ਏ. ਫ਼ਿੱਟਨੈੱਸ ਦੇ ਸਟਾਫ਼ ਨੇ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੂੰ ਨਵੇਂ ਸਾਲ ਦੀ ਖੁਸ਼ੀ ਵਿਚ ਚਾਹ-ਪਾਰਟੀ ਕੀਤੀ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਪਿਛਲੇ ਛੇ ਸਾਲਾਂ ਤੋਂ ਸਰਗ਼ਰਮ ਟੀ.ਪੀ.ਏ.ਆਰ.ਕਲੱਬ ਦੀ ਹੋਂਦ ਅਤੇ ਇਸ ਦੀ ਕਾਰਗ਼ੁਜ਼ਾਰੀ ਨੂੰ ਪਿਛਲੇ ਕੁਝ ਸਮੇਂ ਤੋਂ ਇਸ ਸ਼ਹਿਰ ਦੇ ਵਸਨੀਕਾਂ ਤੇ ਕਾਰੋਬਾਰੀ-ਅਦਾਰਿਆਂ ਵੱਲੋਂ ਮਾਨਤਾ ਮਿਲਣ ਲੱਗੀ ਹੈ। ਇਨ੍ਹਾਂ ਦੇ ਵੱਲੋਂ ਕਲੱਬ ਦੇ ਮੈਂਬਰਾਂ ਦੀ ਭਰਪੂਰ ਹੌਸਲਾ-ਅਫ਼ਜ਼ਾਈ ਕੀਤੀ ਜਾ ਰਹੀ ਹੈ ਅਤੇ ਇਸ ਕਲੱਬ ਨੂੰ …
Read More »ਹੈਮਿਲਟਨ ਵਿਚ ਹੋਈ ‘ਬੌਕਸਿੰਗ-ਡੇਅ ਰੱਨ’ ਵਿਚ ਸੰਜੂ ਗੁਪਤਾ ਨੇ ਸਾਲ 2019 ਦੀ ਆਪਣੀ 56ਵੀਂ ਦੌੜ ਵਿਚ ਲਿਆ ਹਿੱਸਾ
29 ਦਸੰਬਰ ਨੂੰ ਟੋਰਾਂਟੋ ਡਾਊਨ ਟਾਊਨ ਨੇੜੇ ਹੋਈ ‘ਰੈਜ਼ੋਲੂਸ਼ਨ ਰੱਨ’ ਉਸ ਦੀ 57ਵੀਂ ਦੌੜ ਸੀ ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਹੈਮਿਲਟਨ ਵਿਚ ਹੋਈ 10 ਮੀਲ ਦੌੜ ‘ਬੌਕਸਿੰਗ-ਡੇਅ ਰੱਨ’ ਸੰਜੂ ਗੁਪਤਾ ਦੀ ਇਸ ਸਾਲ ਦੀ 56ਵੀਂ ਦੌੜ ਸੀ। ਆਮ ਤੌਰ ‘ਤੇ ਇਹ ਦੌੜਾਂ ਅੱਜ ਕੱਲ੍ਹ ਕਿਲੋਮੀਟਰਾਂ ਵਿਚ ਦੌੜੀਆਂ ਜਾਂਦੀਆਂ ਹਨ ਪਰ …
Read More »ਕਾਫ਼ਲੇ ਵੱਲੋਂ ਬਰਜਿੰਦਰ ਗੁਲਾਟੀ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਸ਼ਰਧਾਂਜਲੀ
ਬਰੈਂਪਟਨ/ਪਰਮਜੀਤ ਦਿਓਲ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਪਿਛਲੇ ਦਿਨੀਂ ਇੱਕ ਭਿਆਨਕ ਸੜਕ ਹਾਦਸੇ ਵਿੱਚ ਵਿਛੜ ਗਈ ਕਾਫ਼ਲੇ ਦੀ ਸੰਚਾਲਕ ਅਤੇ ਕਹਾਣੀਕਾਰਾ ਬਰਜਿੰਦਰ ਗੁਲਾਟੀ ਨੂੰ ਭਰੀਆਂ ਅੱਖਾਂ ਨਾਲ਼ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੀ ਸ਼ੁਰੂਆਤ ਰਿੰਟੂ ਭਾਟੀਆ ਵੱਲੋਂ ”ਮਿੱਤਰ ਪਿਆਰੇ ਨੂੰ” ਸ਼ਬਦ ਦੇ ਵੈਰਾਗੀਮਈ ਗਾਇਨ ਨਾਲ਼ ਕੀਤੀ ਗਈ। ਜਰਨੈਲ ਸਿੰਘ …
Read More »‘ਸਿੱਖੀ ਪ੍ਰਫੁੱਲਤ ਕਿਵੇਂ ਹੋਵੇ’ ਵਿਸ਼ੇ ਉਤੇ ਕਰਵਾਇਆ ਗਿਆ ਭਾਵਪੂਰਤ ਸੈਮੀਨਾਰ
ਨਾਮਧਾਰੀ-ਆਗੂ ਠਾਕੁਰ ਦਲੀਪ ਸਿੰਘ ਦੀਆਂ ਕੁਝ ਗੱਲਾਂ ਤੇ ਸਰੋਤਿਆਂ ਵੱਲੋਂ ਇਤਰਾਜ਼ ਕੀਤਾ ਗਿਆ ਬਰੈਂਪਟਨ/ਡਾ. ਝੰਡ ਲੰਘੇ ਸ਼ਨੀਵਾਰ 28 ਦਸੰਬਰ ਨੂੰ ਬਰੈਂਪਟਨ ਅਤੇ ਇਸ ਦੇ ਆਸ-ਪਾਸ ਦੇ ਕੁਝ ਉਤਸ਼ਾਹੀ ਵਿਅੱਕਤੀਆਂ ਵੱਲੋਂ ਬਰੈਂਪਟਨ ਦੇ ਸਿਟੀ ਹਾਲ ਵਿਚ ‘ਸਿੱਖੀ ਕਿਵੇਂ ਪ੍ਰਫ਼ੁੱਲਤ ਹੋਵੇ?’ ਵਿਸ਼ੇ ਉਤੇ ਭਾਵਪੂਰਤ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਸਾਹਿਤਕ-ਹਲਕਿਆਂ ਵਿਚ ਜਾਣੀ-ਪਛਾਣੀ …
Read More »ਬਰੈਂਪਟਨ ਵਿਚ ਹਸਪਤਾਲ ਤੇ ਸਿਹਤ ਸੇਵਾਵਾਂ ‘ਚ ਸੁਧਾਰ ਬਾਰੇ ਸੋਨੀਆ ਸਿੱਧੂ ਨਾਲ ਹੋਈ ਅਹਿਮ ਮੀਟਿੰਗ
ਸਿਹਤ ਨਾਲ ਸਬੰਧਿਤ ਕਈ ਅਹਿਮ ਮੁੱਦੇ ਵਿਚਾਰੇ ਗਏ ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਇਕ ਹੋਰ ਹਸਪਤਾਲ ਦੀ ਫ਼ੌਰੀ ਲੋੜ ਅਤੇ ਮੌਜੂਦਾ ਸਿਹਤ-ਸੇਵਾਵਾਂ ਵਿਚ ਸੁਧਾਰ ਕਰਨ ਸਬੰਧੀ ਇਕ ਵਫ਼ਦ ਦੀ ਮੀਟਿੰਗ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੰਗਲਵਾਰ 17 ਦਸੰਬਰ ਨੂੰ ਹੋਈ। ਵਫ਼ਦ ਵਿਚ ਪ੍ਰਿੰ. …
Read More »