Breaking News
Home / ਕੈਨੇਡਾ (page 586)

ਕੈਨੇਡਾ

ਕੈਨੇਡਾ

ਤਰਕਸ਼ੀਲ ਸੁਸਾਇਟੀ ਦਾ ਐਜੂਕੇਟਿਵ ਤੇ ਅਵੇਅਰਨੈੱਸ ਸੈਮੀਨਾਰ ਸਫਲਤਾ ਪੂਰਬਕ ਸੰਪਨ

ਬਰੈਂਪਟਨ/ਹਰਜੀਤ ਬੇਦੀ ਆਪਣੇ ਮੈਂਬਰਾਂ ਨੂੰ ਵੱਖ ਵੱਖ ਵਿਸ਼ਿਆਂ ਬਾਰੇ ਜਾਗਰੂਕ ਕਰਨ ਦੀ ਨੀਤੀ ਤਹਿਤ ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦਾ ਐਜੂਕੇਟਿਵ ਅਤੇ ਅਵੇਅਰਨੇੱਸ ਸੈਮੀਨਾਰ 25 ਨਵੰਬਰ ਨੂੰ ਮਰੋਕ ਲਾਅ ਆਫਿਸ ਬਰੈਂਪਟਨ ਵਿਖੇ ਪੂਰੀ ਸਫਲਤਾ ਨਾਲ ਨੇਪਰੇ ਚੜ੍ਹਿਆ। ਇਸ ਵਿੱਚ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਲੋਕ …

Read More »

ਪੀਲ ਪੁਲਿਸ ਨੇ ਰਾਈਡ ਸਾਂਝੀ ਕਰਨ ਸਬੰਧੀ ਸੁਰੱਖਿਆ ਉਪਾਅ ਦੱਸੇ

ਬਰੈਂਪਟਨ/ਬਿਊਰੋ ਨਿਊਜ਼ : ਜੇਕਰ ਤੁਸੀਂ ਆਪਣੇ ਕੰਮ ‘ਤੇ ਜਾਂਦੇ ਸਮੇਂ ਕਿਸੇ ਰਾਹਗੀਰ ਨਾਲ ਕਾਰ ਰਾਈਡ ਸਾਂਝੀ ਕਰਦੇ ਹੋ ਤਾਂ ਤੁਹਾਨੂੰ ਕੁਝ ਸੁਰੱਖਿਆ ਉਪਾਅ ਜ਼ਰੂਰ ਅਪਣਾਉਣੇ ਚਾਹੀਦੇ ਹਨ ਤਾਂ ਕਿ ਤੁਸੀਂ ਆਪਣੀ ਮੰਜ਼ਿਲ ‘ਤੇ ਸੁਰੱਖਿਅਤ ਪਹੁੰਚ ਸਕੋ। ਪੀਲ ਪੁਲਿਸ ਵਲੋਂ ਇੱਥੇ ਜਾਰੀ ਕੀਤੇ ਸੁਰੱਖਿਆ ਉਪਾਵਾਂ ਵਿੱਚ ਦੱਸਿਆ ਗਿਆ ਕਿ ਜਦੋਂ ਵੀ …

Read More »

ਭੰਗੜਾ ਪ੍ਰਮੋਟਰ ਦੀ ਗੋਲੀ ਮਾਰ ਕੇ ਹੱਤਿਆ

ਬਰੈਂਪਟਨ/ਬਿਊਰੋ ਨਿਊਜ਼ : ਉੱਘੇ ਭੰਗੜਾ ਪ੍ਰਮੋਟਰ ਨੂੰ ਸਰੀ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹੋਮੀਸਾਈਡ ਜਾਂਚ ਕਰਤਾਵਾਂ ਨੇ ਦੱਸਿਆ ਕਿ ਰੰਜੀਵ ਰਾਜ ਸੰਘਾ (41) ਦਾ ਕਿਸੇ ਵੀ ਗੈਂਗ ਨਾਲ ਕੋਈ ਸਬੰਧ ਨਹੀਂ ਸੀ, ਪਰ ਕਿਸੇ ਰੰਜ਼ਿਸ਼ ਕਾਰਨ ਉਸਨੂੰ ਗੋਲੀ ਮਾਰਕੇ ਮਾਰ ਦਿੱਤਾ। ਉਸਦੀ ਘਟਨਾ ਸਥਾਨ ‘ਤੇ ਹੀ …

Read More »

ਅਰਪਨ ਖੰਨਾ ਨੇ ਮੰਤਰੀ ਕਾਰੋਲੀਨ ਮੁਲਰੋਨੀ ਅੱਗੇ ਵਧ ਰਹੇ ਅਪਰਾਧਾਂ ਦਾ ਮੁੱਦਾ ਚੁੱਕਿਆ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਉੱਤਰ ਤੋਂ ਕੰਸਰਵੇਟਿਵ ਪਾਰਟੀ ਦੇ ਐੱਮਪੀ ਉਮੀਦਵਾਰ ਅਰਪਨ ਖੰਨਾ ਨੇ ਉਨਟਾਰੀਓ ਦੇ ਅਟਾਰਨੀ ਜਨਰਲ ਅਤੇ ਮੰਤਰੀ ਕਾਰੋਲੀਨ ਮੁਲਰੋਨੀ ਨਾਲ ਵਿਚਾਰ ਚਰਚਾ ਕੀਤੀ। ਇਸ ਵਿੱਚ ਭਾਈਚਾਰਕ ਅਤੇ ਉਦਯੋਗਿਕ ਆਗੂਆਂ ਨੇ ਹਿੱਸਾ ਲਿਆ ਅਤੇ ਬਰੈਂਪਟਨ ਵੱਲੋਂ ਮੌਜੂਦਾ ਸਮੇਂ ਦੇ ਮੁੱਦਿਆਂ ‘ਤੇ ਚਰਚਾ ਕੀਤੀ। ਅਰਪਨ ਨੇ ਮੰਤਰੀ ਅੱਗੇ ਵਿਸ਼ੇਸ਼ …

Read More »

ਹੰਬਰਵੁੱਡ ਸੀਨੀਅਰ ਕਲੱਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ ਹੰਬਰਵੁੱਡ ਕਮਿਊਨਿਟੀ ਸੈਂਟਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਕਲੱਬ ਦੇ ਚੇਅਰਮੈਨ ਬਚਿੱਤਰ ਸਿੰਘ ਰਾਏ, ਮੀਤ ਪ੍ਰਧਾਨ ਸਰਵਨ ਸਿੰਘ ਹੇਅਰ, ਪ੍ਰੀਤਮ ਸਿੰਘ ਮਾਵੀ, ਕੈਸ਼ੀਅਰ ਡਾ. ਅਮਰ ਸਿੰਘ, ਸਕੱਤਰ ਪ੍ਰਮੋਧ ਚੰਦਰ ਸ਼ਰਮਾ, ਅਮਰੀਕ ਸਿੰਘ ਮਾਨ, …

Read More »

ਟਾਈਗਰ’ ਫਿਲਮ 30 ਨਵੰਬਰ ਨੂੰ ਹੋਵੇਗੀ ਰਿਲੀਜ਼

ਟੋਰਾਂਟੋ : ਟਾਈਗਰ ਫ਼ਿਲਮ 30 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸ ਦੇ ਡਾਇਰੈਕਟਰ ਅਲਿਸਟਰ ਗਰੀਰਸਨ ਹਨ। ਇਸ ਫ਼ਿਲਮ ਦੀ ਕਹਾਣੀ ਪਰਦੀਪ ਨਾਗਰਾ, ਜੋ ਉਨਟਾਰੀਓ ਫ਼ਲਾਈਵੇਟ ਬਾਕਸਿੰਗ ਦੇ ਸਾਬਕਾ ਚੈਂਪੀਅਨ ਹਨ, ਦੇ ਜੀਵਨ ‘ਤੇ ਅਧਾਰਿਤ ਹੈ। ਪਰਦੀਪ ਨਾਗਰਾ, ਜੋ ਕਿ ਇਕ ਅੰਮ੍ਰਿਤਧਾਰੀ ਸਿੱਖ ਹਨ, ਨੂੰ ਸਿੱਖੀ ਸਰੂਪ ਵਿਚ ਹੋਣ …

Read More »

ਤਿੰਨ ਵਕੀਲਾਂ ਨੇ ਦਿੱਤਾ ਪਰਦੀਪ ਦਾ ਸਾਥ

ਤਿੰਨ ਵਕੀਲ, ਕ੍ਰਿਸ ਲੀਫੋਰ, ਸਤਵਿੰਦਰ ਸਿੰਘ ਗੋਸਲ ਅਤੇ ਜਿਮ ਸਮਿਥ, ਜਿਨ੍ਹਾਂ ਨੇ ਪਰਦੀਪ ਦੀ ਇਸ ਅਧਿਕਾਰਾਂ ਦੀ ਲੜਾਈ ‘ਚ ਪੂਰਾ ਸਾਥ ਦਿੱਤਾ, ਨੇ ਕਿਹਾ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਸਿਰਫ਼ ਪਰਦੀਪ ਦੇ ਵਿਸ਼ਵਾਸ ਦੇ ਹੱਕ ਦੀ ਲੜਾਈ ਹੀ ਨਹੀਂ ਸੀ, ਬਲਕਿ ਹਰ ਉਸ ਇਨਸਾਨ ਦੇ ਹੱਕ ਦੀ ਲੜਾਈ …

Read More »

ਘਰਾਂ ਅੱਗੋਂ ਕੂੜਾ ਚੁੱਕਣ ਵਿੱਚ ਤਬਦੀਲੀ

ਬਰੈਂਪਟਨ/ਬਿਊਰੋ ਨਿਊਜ਼ : ਪੀਲ ਰੀਜ਼ਨ ਵਿੱਚ ਘਰਾਂ ਦੇ ਬਾਹਰ ਤੋਂ ਹਫ਼ਤਾਵਰੀ ਪੱਧਰ ‘ਤੇ ਕੂੜਾ ਚੁੱਕਣ ਦਾ ਕੰਮ ਦਸੰਬਰ ਵਿੱਚ ਖਤਮ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਮਿਸੀਸਾਗਾ ਤੇ ਬਰੈਂਪਟਨ ਵਿੱਚ ਇਹ ਹਫ਼ਤਾਵਰੀ ਕੂੜਾ ਇਕੱਠਾ ਕਰਨ ਦਾ ਕਾਰਜ 10 ਤੋਂ 13 ਦਸੰਬਰ ਵਿਚਕਾਰ ਬੰਦ ਹੋ ਜਾਏਗਾ।ਸ਼ਹਿਰੀ ਕੇਲੇਡੌਨ ਵਿੱਚ ਇਹ 3 ਅਤੇ 10 …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦਾ ਨਵੰਬਰ ਸਮਾਗਮ ‘ਪੰਜਾਬੀ ਕਵਿਤਾ’ ਦੇ ਨਾਮ

ਸੁਖਮਿੰਦਰ ਰਾਮਪੁਰੀ ਤੇ ਡਾ. ਅਮਰਜੀਤ ਘੁੰਮਣ ਨਾਲ ਉਨ੍ਹਾਂ ਦੇ ਕਾਵਿ-ਸਫ਼ਰ ਬਾਰੇ ਕੀਤੀ ਗਈ ਚਰਚਾ ਤੇ ਕਵੀ-ਦਰਬਾਰ ਵੀ ਹੋਇਆ ਡਾ. ਸੁਖਦੇਵ ਸਿੰਘ ਝੰਡ ਨੂੰ ਪਿਛਲੇ ਦੋ ਸਾਲ ਕੋਆਰਡੀਨੇਟਰ ਵਜੋਂ ਨਿਭਾਈਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਬਰੈਂਪਟਨ/ਡਾ. ਝੰਡ ਲੰਘੇ ਐਤਵਾਰ 18 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਸਥਾਨਕ ਐੱਫ਼.ਬੀ.ਆਈ. ਸਕੂਲ …

Read More »

ਸਰਾਭਾ-ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਤੇ ਗ਼ਦਰ ਲਹਿਰ ਨੂੰ ਸਮਰਪਿਤ ਸਮਾਗ਼ਮ 25 ਨਵੰਬਰ ਨੂੰ

ਬਰੈਂਪਟਨ/ਡਾ. ਝੰਡ : ਜਸਵੀਰ ਸਿੰਘ ਸਰਾਭਾ ਤੇ ਮਨਦੀਪ ਸਿੰਘ ਸਰਾਭਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਅਤੇ ਇਸ ਦੇ ਆਸ-ਪਾਸ ਰਹਿੰਦੇ ਸਰਾਭਾ ਪਿੰਡ ਦੇ ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਅਤੇ ਗ਼ਦਰ ਲਹਿਰ ਨਾਲ ਸਬੰਧਿਤ ਸਮੂਹ ਯੋਧਿਆਂ ਨੂੰ ਸਮਰਪਿਤ ਸਲਾਨਾ ਸਮਾਗ਼ਮ ਗੁਰਦੁਆਰਾ ਗੁਰੂ ਨਾਨਕ ਸਿੱਖ ਸੈਂਟਰ, ਗਲਿਡਨ ਰੋਡ …

Read More »