ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਭਾਰਤ ਦਾ 72ਵਾਂ ਅਜ਼ਾਦੀ ਦਿਵਸ ਐਤਵਾਰ ਮਿਤੀ 18 ਅਗਸਤ ਨੂੰ ਬਲੂ ਓਕ ਪਾਰਕ ਵਿਚ ਸ਼ਾਮੀ 4 ਵਜੇ ਤੋਂ 6 ਵਜੇ ਤੱਕ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਚਾਹ ਮਿਠਾਈ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਸਾਰੇ ਮੈਂਬਰਾਂ ਨੂੰ ਅਤੇ ਸਾਥੀ …
Read More »ਪੈਰਿਟੀ ਰੋਡ ਵਿਖੇ ਧੂਮ-ਧਾਮ ਨਾਲ ਤੀਆਂ ਦਾ ਮੇਲਾ ਮਨਾਇਆ ਗਿਆ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਸ਼ਨਿਚਰਵਾਰ, ਬਰੈਂਪਟਨ ਦੇ ਪੈਰਿਟੀ ਰੋਡ ਨੇੜਲੀਆਂ ਪੰਜਾਬਣਾਂ ਨੇ ਪਾਰਕ ਵਿਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ। ਇਸ ਵਿਚ ਤਕਰੀਬਨ 500 ਤੋਂ ਵੱਧ ਬੀਬੀਆਂ ਨੇ ਭਾਗ ਲਿਆ। ਉਨ੍ਹਾਂ ਬੜੇ ਉਤਸ਼ਾਹ ਨਾਲ ਰਲ ਮਿਲ ਕੇ ਇਸ ਦਾ ਸਾਰਾ ਇੰਤਜ਼ਾਮ ਕੀਤਾ, ਜਿਸ ਵਿਚ ਖਾਣ ਪੀਣ …
Read More »ਥੋਰਨ ਡੇਲ ਕਲੱਬ ਨੇ ਲਗਾਇਆ ਵਿਸਾਖਾ ਬੀਚ ਦਾ ਟੂਰ
ਬਰੈਂਪਟਨ : ਥੋਰਨ ਡੋਲ ਕਲੱਬ ਵਲੋਂ ਵਿਸਾਖਾ ਬੀਚ ਅਤੇ ਬਲੂ ਮੋਨਟੇਨ ਦਾ ਸਫਲ ਟੂਰ ਲਗਾਇਆ ਗਿਆ। ਟੁਰ ਲਈ ਬੱਸ ਸਵੇਰੇ 10 ਵਜੇ ਚੱਲ ਪਈ ਸੀ ਅਤੇ ਪਹਾੜੀ ਰਾਹ ਵਿਚ ਕੁਦਰਤੀ ਦ੍ਰਿਸ਼ਾਂ ਦੇ ਨਜ਼ਾਰੇ ਇਸ ਤਰ੍ਹਾਂ ਲੱਗਦੇ ਸਨ ਕਿ ਸਵਰਗ ਧਰਤੀ ‘ਤੇ ਆ ਗਿਆ ਹੈ। ਗਾਈਡ ਸਕੰਦਰ ਸਿੰਘ ਢਿੱਲੋਂ ਬਣੇ ਅਤੇ …
Read More »ਸੰਗ ਢੇਸੀਆਂ ਨਿਵਾਸੀਆਂ ਨੇ ਪੰਦਰਵੀਂ ਸਲਾਨਾ ਪਿਕਨਿਕ ਮਨਾਈ
ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਦਿਨ ਐਤਵਾਰ, 11 ਅਗਸਤ 2019 ਨੂੰ ਸੰਗ ਢੇਸੀਆਂ, ਜਿਲ੍ਹਾ ਜਲੰਧਰ ਦੇ ਪਰਿਵਾਰਾਂ ਨੇ ਮਿਲ ਕੇ ਇਕ ਪਿਕਨਿਕ ਰੈਟਲ ਸਨੇਕ ਕੰਜ਼ਰਵੇਸ਼ਨ ਏਰੀਆ, ਮਿਲਟਨ, ਕੈਨੇਡਾ ਵਿਖੇ ਆਯੋਜਿਤ ਕੀਤੀ ਜਿਸ ਵਿਚ ਤਕਰੀਬਨ 95 ਤੋਂ ਵੱਧ ਬੱਚੇ, ਜਵਾਨ ਅਤੇ ਬੁਜੁਰਗਾਂ ਨੇ ਹਿੱਸਾ ਲਿਆ। ਭਾਰਤ ਮਾਨ …
Read More »ਕੈਨੇਡਾ ਸਰਕਾਰ ਵੱਲੋਂ ਦਵਾਈਆਂ ਦੀਆਂ ਕੀਮਤਾਂ ਘੱਟ ਕਰਨ ਲਈ ਅਹਿਮ ਤਬਦੀਲੀਆਂ ਦਾ ਐਲਾਨ : ਸੋਨੀਆ ਸਿੱਧੂ
ਬਰੈਂਪਟਨ : ਕੈਨੇਡਾ ਦੀ ਲਿਬਰਲ ਸਰਕਾਰ ਵੱਲੋਂ ਲੰਘੇ ਹਫ਼ਤੇ ਪੇਟੈਂਟ ਦਵਾਈਆਂ ਦੇ ਰੈਗੂਲੇਸ਼ਨ ਲਈ ਆਖ਼ਰੀ ਤਬਦੀਲੀਆਂ ਦਾ ਐਲਾਨ ਕੀਤਾ ਗਿਆ। 1987 ਵਿਚ ਲਾਗੂ ਹੋਏ ਇਸ ਰੈਗੂਲੇਸ਼ਨ ਦੇ ਸੁਧਾਰ ਲਈ ਇਨ੍ਹਾਂ ਤਬਦੀਲੀਆਂ ਦੀ ਬੜੀ ਮਹੱਤਤਾ ਹੈ। ਇਨ੍ਹਾਂ ਨਾਲ ਪੇਟੈਂਟਿਡ ਮੈਡੀਸੀਨ ਪ੍ਰਾਈਸ ਰੀਵਿਊ ਬੋਰਡ ਨੂੰ ਕਈ ਅਹਿਮ ਨੁਕਤੇ ਮਿਲ ਜਾਣਗੇ ਜਿਨ੍ਹਾਂ ਨਾਲ …
Read More »ਕੰਸਰਵੇਟਿਵ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਦੀ ਚੋਣ ਮੁਹਿੰਮ ਹੋਈ ਸ਼ੁਰੂ
ਈਟੋਬੀਕੋਕ : ਲੰਘੇ ਐਤਵਾਰ 11 ਅਗਸਤ ਨੂੰ ਈਟੋਬੀਕੋਕ (ਉਤਰੀ) ਹਲਕੇ ਦੀ ਚੋਣ ਮੁਹਿੰਮ ਦਾ ਆਰੰਭ ਕੰਸਰਵੇਟਿਵ ਪਾਰਟੀ ਦੇ ਪੜ੍ਹੇ ਲਿਖੇ ਅਤੇ ਸੁਹਿਰਦ ਉਮੀਦਵਾਰ ਬੀਬੀ ਸਰਬਜੀਤ ਕੌਰ ਦੇ ਦਫਤਰ ਦਾ ਉਦਘਾਟਨ ਕਰਕੇ ਕੀਤਾ ਗਿਆ। ਇਸ ਸਮਾਰੋਹ ਵਿਚ ਹਲਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਹਾਜ਼ਰ ਹੋ ਕੇ ਬੀਬੀ ਸਰਬਜੀਤ ਕੌਰ ਨੂੰ …
Read More »ਸੰਜੂ ਗੁਪਤਾ ਨੇ ‘ਫ਼ਰਗੂਸ ਹਾਈਲੈਂਡ ਗੇਮਜ਼’ ਦੀ 10 ਕਿਲੋਮੀਟਰ ਦੌੜ ਵਿਚ ਭਾਗ ਲਿਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 11 ਅਗਸਤ ਨੂੰ ਮੈਰਾਥਨ-ਰੱਨਰ ਸੰਜੂ ਗੁਪਤਾ ਨੇ ‘ਫ਼ਰਗੂਸ ਹਾਈਲੈਂਡ ਗੇਮਜ਼’ ਦੀ 10 ਕਿਲੋਮੀਟਰ ਦੌੜ ਵਿਚ ਸਫ਼ਲਤਾ-ਪੂਰਵਕ ਹਿੱਸਾ ਲਿਆ। ਸਵੇਰੇ 9.00 ਵਜੇ ਸ਼ੁਰੂ ਹੋਈ ਇਸ ਦੌੜ ਨੂੰ ਸੰਜੂ ਨੇ 1 ਘੰਟਾ, 6 ਮਿੰਟ ਅਤੇ 30 ਸਕਿੰਟਾਂ ਵਿਚ ਪੂਰਿਆਂ ਕੀਤਾ ਅਤੇ ਇਸ ਦੌੜ ਵਿਚ ਭਾਗ ਲੈਣ ਵਾਲੇ …
Read More »ਬਰੈਂਪਟਨ ਵੂਮੈਨ ਸੀਨੀਅਰ ਕਲੱਬ ਵਲੋਂ ਮਾਰਕੀਨਾ ਫਰੈਂਡਸ਼ਿਪ ਪਾਰਕ ‘ਚ ਕਰਵਾਇਆ ਤੀਆਂ ਦਾ ਮੇਲਾ
ਬਰੈਂਪਟਨ : ਸਾਵਣ ਦੇ ਮਹੀਨੇ ਤੀਆਂ ਮਨਾਉਣ ਦੇ ਲਈ ਆਪਣੇ ਸਹੁਰੇ ਘਰ ਤੋਂ ਪੇਕੇ ਆਉਂਦੀਆਂ ਹਨ। ਪਰ ਵਤਨੋ ਦੂਰ ਰਹਿ ਕੇ ਵੀ ਕੈਨੇਡਾ ਵਿਚ ਪੰਜਾਬੀਆਂ ਵਲੋਂ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ઠ ਬਰੈਂਪਟਨ ਵੂਮਨ ਸੀਨੀਅਰ ਕਲੱਬ ਵਲੋਂ ਮਾਰਕੀਨਾ ਫਰੈਂਡਸ਼ਿਪ ਪਾਰਕ ਵਿਚ ਤੀਆਂ ਦਾ …
Read More »DASJARDINS ਫਾਇਨੈਂਸ਼ੀਅਲ ਸਕਿਊਰਿਟੀ ਵਲੋਂ ਕਰਵਾਇਆ ਗਿਆ ਫੈਮਿਲੀ GET-TOGETHER ਤੇ ਫੰਡਰੇਜ਼ਰ ਈਵੈਂਟ
ਬਰੈਂਪਟਨ : ਬਰੈਂਪਟਨ ਦੇ ਚਿਕਯੂਕਸੀ ਪਾਰਕ ਵਿੱਚ ਵਿਚ ਦੇਸਜਰਦੀਨਸ ਫਾਇਨੈਂਸ਼ੀਅਲ ਸਕਿਊਰਿਟੀ ਵਲੋਂ ਫੰਡਰੇਜ਼ਰ ਈਵੈਂਟ ਕਰਵਾਇਆ ਗਿਆ। ਇਸ ਫੰਡ ਰੇਜ਼ਰ ‘ਚ ਇਕੱਠੀ ਹੋਈ ਧੰਨ ਰਾਸ਼ੀ ਵਿਲੀਅਮ ਓਸਟਰ ਹੈਲਥ ਸਿਸਟਮ ਨੂੰ ਦਿੱਤੀ ਜਾਵੇਗੀ। ਇਸ ਈਵੈਂਟ ਵਿਚ ਦੇਸਜਰਦੀਨਸ ਫਾਇਨੈਨਸ਼ੀਅਲ ਸਕਿਊਰਿਟੀ ਦੇ ਮੈਂਬਰਾਂ ਵਲੋਂ ਬਾਰਬੀਕਿਊ ਪਾਰਟੀ, ਫੈਮਿਲੀ together ਅਤੇ ਗਾਮੇਜ਼ ਵੀ ਰੱਖੀਆਂ ਗਈਆਂ ਅਤੇ …
Read More »‘ਪਰਵਾਸੀ’ ਦੇ ਵਿਹੜੇ ਪੁੱਜੇ ਪੰਜਾਬੀ ਕਲਾਕਾਰ ਅਨੀਤਾ ਸਵਦੀਸ਼
ਨਾਮਵਰ ਅਦਾਕਾਰਾ, ਪੰਜਾਬੀ ਥੀਏਟਰ ਜਗਤ ਦੀ ਮੁੱਢਲੀ ਕਤਾਰ ਦੀ ਕਲਾਕਾਰ ਅਤੇ ਨਾਟਕ, ਨਿਰਦੇਸ਼, ਅਨੀਤਾ ਸਵਦੀਸ਼ ਜੋ ਇਨ੍ਹੀਂ ਦਿਨੀਂ ਕੈਨੇਡਾ ਫੇਰੀ ‘ਤੇ ਹਨ। ਉਚੇਚੇ ਤੌਰ ‘ਤੇ ਅਦਾਰਾ ‘ਪਰਵਾਸੀ’ ਦੇ ਵਿਹੜੇ ਆਏ ਜਿੱਥੇ ਉਨ੍ਹਾਂ ਨਾਲ ਉਨ੍ਹਾਂ ਦੇ ਕਲਾਕਾਰੀ ਦੇ ਸਫਰ ਬਾਰੇ, ਪੰਜਾਬ ਦੀਆਂ ਸਮੱਸਿਆਵਾਂ ਬਾਰੇ ਅਤੇ ਥੀਏਟਰ ਜਗਤ ਦੀਆਂ ਕਾਰਗੁਜ਼ਾਰੀਆਂ ਨੂੰ ਲੈ …
Read More »