Breaking News
Home / ਕੈਨੇਡਾ (page 518)

ਕੈਨੇਡਾ

ਕੈਨੇਡਾ

ਬਰੈਂਪਟਨ ਦੀ ਸਟਰੀਟ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਰੱਖਿਆ

ਬਰੈਂਪਟਨ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆ ਵਿਚ ਮਨਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਡਿਕਸੀ ਰੋਡ ‘ਤੇ ਗ੍ਰੇਟ ਲੇਕਸ ਰੋਡ ਦਰਮਿਆਨ ਪੀਟਰ ਰੌਬਰਟਸਨ ਬੋਲੀਵੀਆਰਡ ਦੇ ਇੱਕ ਸੈਕਸ਼ਨ ਦਾ ਨਾਂ ਗੁਰੂ ਨਾਨਕ ਸਟਰੀਟ ਰੱਖਿਆ ਜਾ ਰਿਹਾ ਹੈ। ਬਰੈਂਪਟਨ ਸਿਟੀ ਕਾਊਂਸਲ ਦੀ ਹੋਈ ਮੀਟਿੰਗ …

Read More »

ਬਰੈਂਪਟਨ ਵਿਚ ਲਿਬਰਲਾਂ ਦੀ ਹੋਈ ਫਿਰ ਹੂੰਝਾ-ਫੇਰ ਜਿੱਤ

ਪੰਜੇ ਦੀਆਂ ਪੰਜੇ ਸੀਟਾਂ ਦੁਬਾਰਾ ਹਾਸਲ ਹੋਈਆਂ ਬਰੈਂਪਟਨ/ਡਾ. ਝੰਡ : 21 ਅਕਤੂਬਰ ਨੂੰ ਹੋਈਆਂ ਫ਼ੈੱਡਰਲ ਚੋਣਾਂ ਵਿਚ ਬੇਸ਼ਕ ਲਿਬਰਲ ਪਾਰਟੀ ਦੀ ਘੱਟ-ਗਿਣਤੀ ਸਰਕਾਰ ਬਣੇਗੀ ਅਤੇ ਇਸ ਨੂੰ ਆਪਣੀ ਸਰਕਾਰ ਚਲਾਉਣ ਲਈ ਜਗਮੀਤ ਸਿੰਘ ਦੀ ਅਗਵਾਈ ਹੇਠਲੀ ਐੱਨ.ਡੀ.ਪੀ. ਦਾ ਸਹਿਯੋਗ ਲੈਣਾ ਪਵੇਗਾ, ਪਰ ਬਰੈਂਪਟਨ ਵਿਚ ਇਸ ਪਾਰਟੀ ਨੇ ਇਕ ਵਾਰ ਫਿਰ …

Read More »

ਸੋਨੀਆ ਸਿੱਧੂ ਵੱਲੋਂ ਮੁੜ ਐੱਮ.ਪੀ. ਚੁਣੇ ਜਾਣ ‘ਤੇ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ 26 ਅਕਤੂਬਰ ਨੂੰ ਕਰਵਾਏ ਜਾਣਗੇ

ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਸਾਊਥ ਤੋਂ ਦੂਸਰੀ ਵਾਰ ਪਾਰਲੀਮੈਂਟ ਮੈਂਬਰ ਬਣਨ ‘ਤੇ ਉਸ ਮਾਲਕ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਬਰੈਂਪਟਨ ਸਾਊਥ ਦੇ ਸਮੂਹ ਵੋਟਰਾਂ ਤੇ ਵਾਲੰਟੀਅਰਾਂ ਦਾ ਧੰਨਵਾਦ ਕਰਨ ਲਈ ਸੁਖਮਨੀ ਸਾਹਿਬ ਸਮਾਗ਼ਮ ਗੁਰਦੁਆਰਾ ਨਾਨਕਸਰ ਵਿਖੇ ਇਸ ਸ਼ਨੀਵਾਰ 26 ਅਕਤੂਬਰ ਨੂੰ ਸਵੇਰੇ 10.00 ਵਜੇ ਤੋਂ 12.00 ਵਜੇ …

Read More »

ਸਿਟੀ ਆਫ ਬਰੈਂਪਟਨ ਵਲੋਂ ਗੁਰਵਾ ਫੈਸਟੀਵਲ ਦਾ ਆਯੋਜਨ

ਬਰੈਂਪਟਨ : ਸਿਟੀ ਆਫ ਬਰੈਂਪਟਨ ਵਲੋਂ ਪਹਿਲੀ ਵਾਰ ਗੁਜਰਾਤੀ ਗੁਰਵਾ ਫੈਸਟੀਵਲ ਦਾ ਪ੍ਰਬੰਧ ਕੀਤਾ ਗਿਆ। ਜਿਸ ਗੁਜਰਾਤੀ ਭਾਈਚਾਰੇ ਤੋਂ ਬਿਨਾ ਬਰੈਂਪਟਨ ਦੇ ਸਿਆਸਤਦਾਨਾਂ ਸਮੇਤ ਸ਼ਹਿਰ ਦੇ ਕਈ ਉਘੇ ਸਰਮਏਦਾਰਾਂ ਨੇ ਵੀ ਹਿੱਸਾ ਲਿਆ। ਇਹ ਗਰਵਾ ਫੈਸਟੀਵਲ ਦਾ ਮਸ਼ਹੂਰ ਸੈਂਟਰ ‘ਚ ਆਯੋਜਨ ਕੀਤਾ ਗਿਆ। ਸਿਟੀ ਆਫ ਬਰੈਂਪਟਨ ਵਲੋਂ ਕਰਵਾਏ ਇਸ ਗੁਰਵਾ …

Read More »

ਅੰਤਰ-ਰਾਸ਼ਟਰੀ ਸਰਬ-ਸਾਂਝਾ ਕਵੀ ਦਰਬਾਰ 17 ਨਵੰਬਰ ਨੂੰ ਬਰੈਂਪਟਨ ‘ਚ ਕਰਵਾਇਆ ਜਾਵੇਗਾ

ਬਰੈਂਪਟਨ/ਪਾਮਾ : ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਰਾਸ਼ਟਰੀ ਕਵੀ ਦਰਬਾਰ -2019 ਮਨਾਉਣ ਲਈ ਰਾਮਗਗੜ੍ਹੀਆ ਸਿੱਖ ਫਾਊਂਡੇਸ਼ਨ ਵਲੋਂ ਬੜੇ ਉਤਸ਼ਾਹ ਨਾਲ ਤਿਆਰੀਆਂ ਅਰੰਭ ਦਿੱਤੀਆਂ ਗਈਆਂ ਹਨ। ਗੁਰੂਆਂ ਦੇ ਗੁਰੂ, ਪੀਰਾਂ ਦੇ ਉੱਚ ਦੇ ਪੀਰ, ਵਿਗਿਆਨੀਆਂ ਦੇ ਮਹਾਂਵਿਗਿਆਨੀ, ਸਮਾਜਕ ਧੂੰਦਕਾਰਾ ਦੂਰ ਕਰਨ ਲਈ …

Read More »

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਉਨਟਾਰੀਓ ਗੁਰਦੁਆਰਾ ਕਮੇਟੀ ਵਲੋਂ ਵਿਚਾਰ ਗੋਸ਼ਟੀ

ਉਨਟਾਰੀਓ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਉਨਟਾਰੀਓ ਗੁਰਦੁਆਰਾ ਕਮੇਟੀ, ਸਮੂਹ ਗੁਰਦੁਆਰਾ ਸਹਿਬਾਨ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਹਿਬਾਨ ਦੀ ਅਗੰਮੀ ਜੋਤ ਦਾ ਜਗਤ ਉਧਾਰ ਲਈ ਆਉਣਾ ਅਤੇ ਰੱਬੀ ਵਰਤਾਰੇ ਦੀ ਸੰਸਾਰ ਨੂੰ ਦੇਣ ਬਾਰੇ ਸਮਝ ਨੂੰ ਪੀਢਾ ਕਰਨ ਲਈ ਸਿੱਖ …

Read More »

ਕਾਫਲੇ ਵਲੋਂ ਇਕਬਾਲ ਕੈਸਰ, ਬਲਤੇਜ ਪੰਨੂ ਤੇ ਬਲਵੀਰ ਕੌਰ ਨਾਲ ਵਿਸ਼ੇਸ਼ ਮੀਟਿੰਗ

ਅਸੀਂ ਉਸ ਥਾਂ ਤੋਂ ਕਲਮ ਚੁੱਕੀ ਹੈ ਜਿੱਥੇ ਮਹਾਰਾਜਾ ਦਲੀਪ ਸਿੰਘ ਨੇ ਹਥਿਆਰ ਸੁੱਟੇ ਸਨ : ਕੈਸਰ ਬਰੈਂਪਟਨ/ਪਰਮਜੀਤ ਦਿਓਲ ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਵੱਲੋਂ ਕੁਲਵਿੰਦਰ ਖਹਿਰਾ, ਪਰਮਜੀਤ ਦਿਓਲ ਅਤੇ ਬ੍ਰਜਿੰਦਰ ਗੁਲਾਟੀ ਦੀ ਸੰਚਾਲਨਾ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਬਲਤੇਜ ਪੰਨੂੰ, ਇਕਬਾਲ ਕੈਸਰ ਅਤੇ ਬਲਵੀਰ ਕੌਰ ਯੂਕੇ …

Read More »

ਪਦਮ ਭੂਸ਼ਣ ਡਾਕਟਰ ਖੇਮ ਸਿੰਘ ਦੀ ਨਿੱਘੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ

ਐਬਟਸਫੋਰਡ/ਬਿਊਰੋ ਨਿਊਜ਼ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟ ਗੁਰਦੁਆਰਾ ਸੁੱਖ ਸਾਗਰ ਵਿਖੇ ਪੰਜਾਬ ਵਿੱਚ ਹਰੀ ਕ੍ਰਾਂਤੀ ਲਿਆਉਣ ਵਾਲੇ ਡਾ. ਖੇਮ ਸਿੰਘ ਗਿੱਲ ਸਾਬਕਾ ਉਪ ਕੁਲਪਤੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਉਪ ਪ੍ਰਧਾਨ ਕਲਗੀਧਰ ਟਰੱਸਟ ਬੜੂ ਸਾਹਿਬ, ਚੇਅਰਮੈਨ ਅਕਾਲ ਅਕੈਡਮੀਜ਼ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਹੋਇਆ। ਜਿਸ ਵਿੱਚ ਸਭ ਤੋਂ ਪਹਿਲਾਂ ਡਾਕਟਰ ਸਾਹਿਬ …

Read More »

‘ਇਹ ਲਹੂ ਕਿਸਦਾ ਹੈ’ ਅਤੇ ਦੋ ਹੋਰ ਨਾਟਕਾਂ ਦੀ ਪੇਸ਼ਕਾਰੀ 10 ਨਵੰਬਰ ਨੂੰ

ਬਰੈਂਪਟਨ : ਪੰਜਾਬੀ ਆਰਟਸ ਐਸੋਸੀਏਸ਼ਨ ਬਹੁਤ ਲੰਬੇ ਸਮੇ ਤੋ ਨਾਟਕ ਕਰਦੇ ਆ ਰਹੇ ਹਨ ਤੇ ਹਮੇਸ਼ਾ ਲੋਕਾਂ ਨਾਲ ਜੁੜੇ ਮਸਲਿਆਂ ਦੀ ਗੱਲ ਕਰਦੇ ਹਨ, ਮਸਲੇ ਚਾਹੇ ਸਮਾਜਿਕ, ਧਾਰਮਿਕ ਇਤਹਾਸਕ ਹੋਣ। ਜਿਹੜੇ ਨਾਟਕ ਹੁਣ ਤੱਕ ਖੇਡੇ ਗਏ ਉਨਾ੍ਹਂ ਵਿਚੋਂ ‘ਪਿੰਜਰੇ’, ‘ਆਤਿਸ’, ‘ਇਕ ਜੰਗ ਇਹ ਵੀ’, ‘ਧੁਖਦੇ ਕਲੀਰੇ’, ‘ਰੌਂਗ ਨੰਬਰ’, ‘ਸਿਰਜਨਾ’, ‘ਰਾਤ …

Read More »

ਮਲੌਦ ਇਲਾਕਾ ਨਿਵਾਸੀਆਂ ਵਲੋਂ ਸ੍ਰੀ ਅਖੰਡ ਪਾਠ ਦੇ ਭੋਗ 26 ਅਕਤੂਬਰ ਨੂੰ

ਬਰੈਂਪਟਨ/ਸੁਰਜੀਤ ਸਿੰਘ ਫਲੋਰਾ ਸ. ਗੁਰਦਰਸ਼ਨ ਸਿੰਘ ਸੋਮਲ ਵਲੋਂ ਸੂਚਨਾ ਦਿੱਤੀ ਗਈ ਹੈ ਕਿ ਮਲੌਦ ਇਲਾਕੇ ਦੀਆਂ ਸੰਗਤ ਵਲੋਂ ਸਾਰਿਆਂ ਦੇ ਸਹਿਯੋਗ ਨਾਲ ਜਗਤ ਦੀ ਚੜਦੀ ਕਲਾ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ …

Read More »