ਬਰੈਂਪਟਨ/ਬਾਸੀ ਹਰਚੰਦ : ਇੱਕੀ ਮਈ ਦਿਨ ਐਤਵਾਰ ਨੂੰ ਕੈਸਲਮੋਰ ਸੀਨੀਅਰਜ਼ ਕਲੱਬ ਨੇ ਪਿਛਲੇ ਸਾਲ ਦੇ ਅਮਦਨ/ਖਰਚ ਅਤੇ ਸਰਗਰਮੀਆਂ ਦਾ ਲੇਖਾ ਕਰਨ ਲਈ ਗੋਰ ਮੀਡੋ ਕਮਿਉਨਿਟੀ ਸੈਂਟਰ ਵਿਖੇ ਆਮ ਇਜਲਾਸ ਕੀਤਾ। ਭਰਵੀਂ ਹਾਜ਼ਰੀ ਵਿੱਚ ਕਲੱਬ ਦੇ ਸਕੱਤਰ ਕਸ਼ਮੀਰਾ ਸਿੰਘ ਦਿਉਲ ਨੇ ਮੈਂਬਰਾਂ ਸਨਮੁੱਖ ਪਿਛਲੇ ਸਾਲ ਦੀ ਆਮਦਨ ਖਰਚ ਦੀ ਰੀਪੋਰਟ ਪੇਸ਼ …
Read More »ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗਮ ਵਿਚ ਹੋਈ ਸ਼ਿਵ ਅਤੇ ਮਦਰਜ਼ ਡੇਅ਼ ਬਾਰੇ ਵਿਚਾਰ-ਚਰਚਾ
ਰਮਿੰਦਰ ਰੰਮੀ ਦੀ ਪੁਸਤਕ ‘ઑਤੇਰੀ ਚਾਹਤ’਼ ਤੇ ਇਕਬਾਲ ਬਰਾੜ ਦਾ ਗੀਤ ‘ઑਪੁੱਤਾਂ ਪਰਦੇਸੀਆਂ ਨੂੰ ਤਰਸਣ ਮਾਵਾਂ਼’ ਹੋਏ ਲੋਕ-ਅਰਪਿਤ, ਕਵੀ-ਦਰਬਾਰ ਵੀ ਹੋਇਆ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 21 ਮਈ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਮਹੀਨੇ ਦਾ ਸਮਾਗ਼ਮ ઑਬਿਰਹਾ ਦੇ ਸੁਲਤਾਨ਼ ਸ਼ਿਵ ਕੁਮਾਰ ਨੂੰ ਸਮਰਪਿਤ ਕੀਤਾ ਗਿਆ। ਇਸ ਸਮਾਗ਼ਮ …
Read More »ਕਲੀਵਵਿਊ ਸੀਨੀਅਰਜ਼ ਕਲੱਬ ਦੀ ਨਵੀਂ ਕਾਰਜਕਰਨੀ ਦੀ ਚੋਣ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਐਤਵਾਰ ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਪਾਰਕ ਵਿੱਚ ਆਮ ਇਜਲਾਸ ਕੀਤਾ ਗਿਆ ਜਿਸ ਵਿੱਚ ਅਗਲੇ ਦੋ ਸਾਲ ਲਈ ਨਵੀਂ ਕਾਰਜਕਾਰਨੀ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ। ਕਲੱਬ ਦੇ ਸੰਵਿਧਾਨ ਮੁਤਾਬਿਕ ਕੋਈ ਵੀ ਮੈਂਬਰ ਦੋ ਸਾਲ ਤੋਂ ਵੱਧ ਸਮੇਂ ਲਈ ਕਿਸੇ ਆਹੁਦੇ ਤੇ ਨਹੀਂ …
Read More »ਖੇਡਾਂ ਵਿਚ ਜਵਾਬਦੇਹੀ, ਸੁਰੱਖ਼ਿਅਤ ਤੇ ਟਿਕਾਊ ਤਬਦੀਲੀ ਲਈ ਨਮੇ ਉਪਾਅ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ઑਸਟੈਂਡਿੰਗ ਕਮੇਟੀ ਆਨ ઑਦ ਸਟੇਟੱਸ ਆਫ਼ ਵਿਮੈੱਨ ਇਨ ਪਾਰਲੀਮੈਂਟ਼ ਦੀ ਚੇਅਰ ਹੋਣ ਦੇ ਨਾਤੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਵੱਲੋਂ ਮਨਿਸਟਰ ਆਫ਼ ਸਪੋਰਟਸ ਅਤੇ ਕਿਊਬਿਕ ਰੀਜਨ ਲਈ ਇਕੋਨੌਮਿਕ ਡਿਵੈੱਲਪਮੈਂਟ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਮਾਣਯੋਗ ਸੇਂਟ-ਔਂਗ ਵੱਲੋਂ ਕੈਨੇਡਾ ਵਿੱਚ ਖੇਡਾਂ ਨੂੰ ਹੋਰ ਵਿਕਸਤ ਕਰਨ ਲਈ ਕੀਤੇ ਗਏ ਐਲਾਨ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗ਼ਮ 21 ਮਈ ਨੂੰ ਸਮਾਗ਼ਮ ઑਚ ઑਮਦਰਜ਼ ਡੇਅ਼ ਅਤੇ ਸ਼ਿਵ ਕੁਮਾਰ ਬਟਾਲਵੀ ਬਾਰੇ ਵਿਚਾਰ-ਚਰਚਾ ਹੋਵੇਗੀ
ਰਮਿੰਦਰ ਰੰਮੀ ਦੀ ਪੁਸਤਕ ‘ਤੇਰੀ ਚਾਹਤ’ ਹੋਵੇਗੀ ਰੀਲੀਜ਼ ਤੇ ਕਵੀ-ਦਰਬਾਰ ਹੋਵੇਗਾ ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨਾਵਾਰ ਇਕੱਤਰਤਾ ਆਉਂਦੇ ਐਤਵਾਰ 21 ਮਈ ਨੂੰ 2250 ਬੋਵੇਰਡ ਵਿਖੇ ਸਥਿਤ ઑਰਾਇਲ ਰਿਆਲਟੀ ਆਫ਼ਿਸ਼ ਦੇ ਬੇਸਮੈਂਟ ਵਿਚਲੇ ਮੀਟਿੰਗ-ਹਾਲ ਵਿਚ ਬਾਅਦ ਦੁਪਹਿਰ 2.00 ਵਜੇ ਹੋ ਰਹੀ ਹੈ। ਸਭਾ ਦੀ ਕਾਰਜਕਾਰਨੀ ਕਮੇਟੀ …
Read More »ਆਮ ਆਦਮੀ ਪਾਰਟੀ ਦੀ ਜਲੰਧਰ ਦੀ ਚੋਣ ‘ਚ ਜਿੱਤ ਦਾ ਜਸ਼ਨ ਮਨਾਇਆ
13 ਮਈ, 2023 ਨੂੰ ਸਟ੍ਰੀਟ ਬੁਆਏਜ਼ ਕੈਲੇਡਨ (ਕੈਨੇਡਾ) ਨੇ ਪਾਰਟੀ ਦੇ ਸੀਨੀਅਰ ਆਗੂ ਰੁਪਿੰਦਰ ਉੱਪਲ (ਮਾਸਟਰ ਜੀ) ਦੇ ਵਿਹੜੇ ਵਿੱਚ ਆਮ ਆਦਮੀ ਪਾਰਟੀ ਜਲੰਧਰ ਦੀ ਚੋਣ ਵਿੱਚ ਜਿੱਤ ਦਾ ਜਸ਼ਨ ਮਨਾਇਆ। ਵਲੰਟੀਅਰਾਂ ਨੇ ਇੱਕ ਦੂਜੇ ਨਾਲ ਮਠਿਆਈਆਂ ਵੰਡੀਆਂ ਅਤੇ ਮਾਸਟਰ ਜੀ ਦਾ ਮੂੰਹ ਮਿੱਠਾ ਕਰਵਾਇਆ। ਮਾਸਟਰ ਜੀ ਨੇ ਕਿਹਾ ਕਿ …
Read More »ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਬੱਡੀ ਟੂਰਨਾਮੈਂਟ 3 ਜੂਨ ਨੂੰ ਬਰੈਂਪਟਨ ਵਿਖੇ ਕਰਵਾਇਆ ਜਾਵੇਗਾ
ਬਰੈਂਪਟਨ : ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਇਸ ਸੀਜਨ ਦਾ ਪਹਿਲਾ ਕਬੱਡੀ ਟੂਰਨਾਮੈਂਟ ਸ਼ਨੀਵਾਰ 3 ਜੂਨ 2023 ਨੂੰ CAA Centre 7575 Kennedy Rd Bramptonઠਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ Kabaddi Federation of Ontario ਦੀਆਂ 7 ਚੋਟੀ ਦੀਆਂ ਟੀਮਾਂ ਭਾਗ ਲੈਣਗੀਆਂ। ਇਹ ਟੂਰਨਾਮੈਂਟ 1984 ਅਤੇ ਸਮੂਹ ਸਿੱਖ ਸ਼ਹੀਦਾਂ ਦੇ …
Read More »ਅਪਰਾਧ ਤੇ ਹਿੰਸਾ ਨੂੰ ਰੋਕਣ ਲਈ ਪੁਲਿਸ ਨੂੰ 390 ਮਿਲੀਅਨ ਡਾਲਰ ਦੀ ਫ਼ੈੱਡਰਲ ਫ਼ੰਡਿੰਗ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਅਤੇ ਸਮੂਹ ਕੈਨੇਡਾ-ਵਾਸੀ ਸਮਾਜ ਵਿੱਚ ਸੁਰੱਖਿਅਤ ਰਹਿਣਾ ਚਾਹੁੰਦੇ ਹਨ। ਇਸ ਦੀ ਪ੍ਰਾਪਤੀ ਲਈ ਬੰਦੂਕੀ ਅਪਰਾਧ ਅਤੇ ਹਿੰਸਾ ਨੂੰ ਰੋਕਣ ਲਈ ਫ਼ੈੱਡਰਲ ਸਰਕਾਰ ਵੱਲੋਂ ਇੱਕ ਵਿਆਪਕ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਲੰਘੇ ਸੋਮਵਾਰ ਆਪਣੇ ਸਾਥੀਆਂ ਅਤੇ ਮਾਣਯੋਗ ਪਬਲਿਕ ਸੇਫ਼ਟੀ ਮੰਤਰੀ ਮਾਰਕੋ …
Read More »ਵੇਖੋ! ਕੀ ਇਹ ਉਹੀ ਬਜ਼ੁਰਗ ਹੈ ਜਿਹੜਾ ਗੁਜ਼ਾਰਦਾ ਸੀ ਨਰਕ ਰੂਪੀ ਜ਼ਿੰਦਗੀ
ਕੁਲਦੀਪ ਕੁਮਾਰ (ਉਮਰ 60 ਸਾਲ) ਫਿਰੋਜ਼ਪੁਰ ਜ਼ਿਲ੍ਹੇ ‘ਚ ਪੈਂਦੇ ਪਿੰਡ ਤਲਵੰਡੀ ਭਾਈ ਦੇ ਇੱਕ ਖੁਸ਼ਹਾਲ ਪਰਿਵਾਰ ਵਿੱਚ ਜੰਮਿਆ ਪਲਿਆ, ਹੱਸਿਆ ਖੇਡਿਆ। ਕੁਲਦੀਪ ਕੁਮਾਰ ਦੀਆਂ ਦੋ ਭੈਣਾਂ, ਇੱਕ ਭਰਾ, ਭਤੀਜੇ, ਭਾਣਜੇ ਸਾਰੇ ਹੀ ਬਾਹਰਲੇ ਮੁਲਕਾਂ ਵਿਚ ਸੈੱਟ ਹੋ ਗਏ। ਕੁਲਦੀਪ ਕੁਮਾਰ ਦਾ ਆਪਣਾ ਕੋਈ ਘਰ-ਬਾਰ ਜਾਂ ਪਰਿਵਾਰ ਨਾ ਹੋਣ ਕਰਕੇ ਆਪਣੇ …
Read More »ਭਾਰਤੀ ਕੌਂਸਲੇਟ ਟੋਰਾਂਟੋ ਵੱਲੋਂ ਚੌਥਾ ‘ਵਰਿਸ਼ਠਾ ਯੋਧਾ’ ਸਮਾਗਮ ਜਲਦ
ਟੋਰਾਂਟੋ/ਬਿਊਰੋ ਨਿਊਜ਼ : ਕੌਂਸਲਰ ਜਨਰਲ ਆਫ਼ ਇੰਡੀਆ ਦੇ ਟੋਰਾਂਟੋ ਦਫ਼ਤਰ ਵੱਲੋਂ ਇਹ ਜਾਣਕਾਰੀ ਭੇਜੀ ਗਈ ਹੈ ਕਿ ਚੌਥਾ ‘ਵਰਸ਼ਿਠਾ ਯੋਧਾ’ ਸਮਾਗਮ ਜਲਦ ਹੀ ਆਯੋਜਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਮਾਗਮ ਦੌਰਾਨ ਜਿਨ੍ਹਾਂ ਵੀ ਭਾਰਤੀ ਸਾਬਕਾ ਫੌਜੀਆਂ ਨੇ ਮਾਤਭੂਮੀ ਦੀ ਰੱਖਿਆ ਲਈ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਪਾਇਆ ਹੁੰਦਾ ਹੈ, …
Read More »