ਬਰੈਂਪਟਨ : ਮਾਊਂਟੇਨਐਸ਼ ਸੀਨੀਅਰ ਕਲੱਬ ਬਰੈਂਪਟਨ ਵਲੋਂ ਦਿਨ ਐਤਵਾਰ ਨੂੰ ਪੀਟਰਬਰੋ ਦਾ ਟੂਰ ਸੁਰਜੀਤ ਸਿੰਘ ਗਿੱਲ ਪ੍ਰਧਾਨ ਦੀ ਅਗਵਾਈ ਵਿਚ ਲਗਾਇਆ ਗਿਆ। ਸਾਰੇ ਮੈਂਬਰਾਂ ਨੇ ਫੈਰੀ ਵਿਚ ਸਵਾਰ ਹੋ ਕੇ ਖੂਬ ਇਨਜੁਆਏ ਕੀਤਾ ਅਤੇ ਫੋਟੋਆਂ ਖਿੱਚੀਆਂ। ਬਾਅਦ ਵਿਚ ਚਾਹ ਪਾਣੀ ਪੀ ਕੇ ਬੀਬੀਆਂ ਨੇ ਗਿੱਧਾ ਪਾ ਕੇ ਅਤੇ ਗੀਤ ਗਾ …
Read More »ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਕਾਲਿੰਗਵੁੱਡ ਤੇ ਬਲੂ ਮਾਊਂਟੇਨਜ਼ ਦਾ ਟੂਰ ਲਗਾਇਆ
ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾ-ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਣੀ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਲੰਘੇ 27 ਅਗਸਤ ਨੂੰ ਕਾਲਿੰਗਵੁੱਡ ਅਤੇ ਬਲੂ ਮਾਊਂਟੇਨਜ਼ ਏਰੀਏ ਦਾ ਟੂਰ ਲਗਾਇਆ। ਪ੍ਰਬੰਧਕਾਂ ਵੱਲੋਂ ਸਾਰੇ ਮੈਂਬਰਾਂ ਨੂੰ ਸਵੇਰੇ 9.00 ਵਜੇ ਡਿਕਸੀ ਗੁਰੂਘਰ ਦੀ ਪਾਰਕਿੰਗ ਵਿਚ ਇਕੱਠੇ ਹੋਣ ਲਈ ਬੇਨਤੀ ਕੀਤੀ ਗਈ ਸੀ …
Read More »ਰੌਕਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਦਾ ਨਿਆਗਰਾ ਫਾਲ ਦਾ ਟੂਰ
ਬਰੈਂਪਟਨ/ਬਾਸੀ ਹਰਚੰਦ : ਰੌਕਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਅਤੇ ਕੈਸਲਮੋਰ ਸੀਨੀਅਰਜ਼ ਕਲੱਬ ਨੇ ਕਸ਼ਮੀਰਾ ਸਿੰਘ ਦਿਉਲ ਅਤੇ ਜਰਨੈਲ ਸਿੰਘ ਚਾਨਾ ਦੀ ਅਗਵਾਈ ਵਿੱਚ ਨਿਆਗਰਾ ਔਨ ਦਾ ਲੇਕ ਦਾ ਟੂਰ ਲਾਇਆ। ਮੈਂਬਰਾਂ ਬੀਬੀਆਂ ਅਤੇ ਪੁਰਸ਼ਾਂ ਨੂੰ ਲਿਜਾਣ ਵਾਸਤੇ ਦੋ ਬਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਦਸ ਵਜੇ ਬੱਸਾਂ ਆਪਣੇ ਪੜਾਅ ਤੋਂ ਚੱਲ ਪਈਆਂ। …
Read More »ਬਲੂਮਜ਼ਬਰੀ ਸੀਨੀਅਰ ਸਿਟੀਜ਼ਨ ਕਲੱਬ ਦੀ ਚੋਣ ਸਰਬਸੰਮਤੀ ਨਾਲ ਹੋਈ
ਬਰੈਂਪਟਨ : ਪਿਛਲੇ ਦਿਨੀਂ ਬਲੂਮਜ਼ਬਰੀ ਸੀਨੀਅਰ ਸਿਟੀਜ਼ਨ ਕਲੱਬ ਦੀ ਮੀਟਿੰਗ ਮਨਮੋਹਣ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦਾ ਮੁੱਖ ਏਜੰਡਾ ਪਿਛਲੀ ਕਮੇਟੀ ਦੀ ਮਿਆਦ ਪੂਰੀ ਹੋਣ ਕਰਕੇ ਨੇਂ ਕਮੇਟੀ ਚੁਣਨਾ ਸੀ। ਪਿਛਲੇ ਦੋ ਸਾਲਾਂ ਤੋਂ ਕਰੋਨਾ ਮਹਾਮਾਰੀ ਕਾਰਨ ਸਰਕਾਰ ਵਲੋਂ ਸਮੂਹਕ ਇਕੱਠ ਕਰਨ ‘ਤੇ ਪਾਬੰਦੀ ਲਾਈ ਹੋਈ ਸੀ, …
Read More »ਸਹਾਇਤਾ ਸੰਸਥਾ ਵਲੋਂ ‘ ਇੱਕ ਸ਼ਾਮ ਮਨੁੱਖਤਾ ਦੇ ਨਾਮ’ ਸਮਾਗਮ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਸਹਾਇਤਾ ਸੰਸਥਾ ਵਲੋ ਬੀਤੇ ਸ਼ਨਿਚਰਵਾਰ ਇੱਕ ਸ਼ਾਮ ਮਨੁੱਖਤਾ ਦੇ ਨਾਮ ਸਮਾਗਮ ਮਿਸੀਸਾਗਾ ਦੇ ਪ੍ਰੀਤ ਪੈਲੇਸ ਬੈਨਕਿਉਟ ਹਾਲ ਵਿਚ ਕੀਤਾ ਗਿਆ। ਜਿਸ ਦਾ ਮੰਤਵ ਆਏ ਮਹਿਮਾਨਾਂ ਨੂੰ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਬਾਰੇ ਜਾਣਕਾਰੀ ਦੇਣਾ ਅਤੇ ਫੰਡ ਇਕੱਠਾ ਕਰਨਾ ਸੀ। ਲਗਭਗ ਤਿੰਨ ਘੰਟੇ …
Read More »ਬਲੂ ਓਕ ਸੀਨੀਅਰਜ਼ ਕਲੱਬ ਨੇ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ
ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਨੇ ਭਾਰਤ ਦਾ 75ਵਾਂ ਆਜ਼ਾਦੀ ਦਿਵਸ ਐਤਵਾਰ ਮਿਤੀ 21 ਅਗਸਤ ਨੂੰ ਬਲੂ ਓਕ ਪਾਰਕ ਵਿਚ ਮਨਾਇਆ। ਸਭ ਤੋਂ ਪਹਿਲਾਂ ਮਹਿੰਦਰ ਪਾਲ ਵਰਮਾ ਜਨਰਲ ਸੈਕਟਰੀ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ ਅਤੇ ਸੈਕਟਰੀ ਨੇ ਸਾਰੇ ਆਏ ਆਜ਼ਾਦੀ ਦੀਆਂ ਵਧਾਈਆਂ ਦਿੱਤੀਆਂ। ਬਾਅਦ ਵਿਚ ਸਾਰੇ ਵੀਰਾਂ …
Read More »ਸੋਨੀਆ ਸਿੱਧੂ ਵੱਲੋਂ ਕੈਨੇਡਾ ਵਿਚ ਘਰੇਲੂ ਹਿੰਸਾ ਨਾਲ ਨਜਿੱਠਣ ਬਾਬਤ ਸੰਕਟ ਹੌਟਲਾਈਨਾਂ ਲਈ ਐਲਾਨੀ ਫੰਡਿੰਗ ਦਾ ਸਵਾਗਤ
ਬਰੈਂਪਟਨ : ਘਰੇਲੂ ਹਿੰਸਾ ਦੇ ਪੀੜਤਾਂ ਦੀ ਮਦਦ ਕਰਨ ਅਤੇ ਕੈਨੇਡੀਅਨਜ਼ ਨੂੰ ਜ਼ਰੂਰੀ ਸਰੋਤ ਪ੍ਰਦਾਨ ਕਰਨ ਲਈ ਸੰਕਟ ਹੌਟਲਾਈਨਾਂ ਮਹੱਤਵਪੂਰਨ ਹਨ। ਇਹ ਉਹ ਪਹਿਲੂ ਹੈ ਜਿਸਨੂੰ ਐਮਪੀ ਸੋਨੀਆ ਸਿੱਧੂ ਨੇ, ਕੈਨੇਡਾ ਵਿਚ ਇੰਟੀਮੇਟ-ਪਾਰਟਨਰ ਅਤੇ ਘਰੇਲੂ ਹਿੰਸਾ ਬਾਰੇ ਹੋਏ ਸਟੈਟਸ ਔਫ਼ ਵੂਮਨ ਕਮੇਟੀ ਦੇ ਅਧਿਐਨ ਦੌਰਾਨ ਸਪਸ਼ਟ ਤੌਰ ‘ਤੇ ਤਵੱਜੋ ਦਿੱਤੀ …
Read More »‘ਇੰਸਪੀਰੇਸ਼ਨਲ ਸਟੈੱਪਸ-2022’ ਐਤਵਾਰ 28 ਅਗਸਤ ਨੂੰ
ਸਮੂਹ ਖੇਡ-ਕਲੱਬਾਂ, ਸਮਾਜਿਕ ਤੇ ਸੱਭਿਆਚਾਰਕ ਜਥੇਬੰਦੀਆਂ ਵਿਚ ਭਾਰੀ ਉਤਸ਼ਾਹ ਬਰੈਂਪਟਨ/ਡਾ. ਝੰਡ : ਸੰਸਾਰ-ਭਰ ਵਿਚ ਕਰੋਨਾ ਮਹਾਂਮਾਰੀ ਦੇ ਫੈਲਣ ਕਾਰਨ ਦੋ ਸਾਲ ਦੇ ਲੰਮੇ ਅਰਸੇ ਬਾਅਦ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ‘ਇੰਸਪੀਰੇਸ਼ਨਲ ਸਟੈੱਪਸ-2022’ ਐਤਵਾਰ 28 ਅਗਸਤ ਨੂੰ ਕਰਵਾਈ ਜਾ ਰਹੀ ਹੈ। ਬਰੈਂਪਟਨ, ਮਿਸੀਸਾਗਾ, ਮਾਲਟਨ, ਸਕਾਰਬਰੋ ਅਤੇ ਆਸ-ਪਾਸ ਦੇ ਸ਼ਹਿਰਾਂ ਦੀਆਂ …
Read More »ਰੈੱਡ ਵਿੱਲੋ ਕਲੱਬ ਨੇ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ
ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀ ਬਰੈਂਪਟਨ ਦੀ ਰੈੱਡ ਵਿੱਲੋ ਕਲੱਬ ਵਲੋਂ ਕੈਨੇਡਾ ਡੇਅ ਅਤੇ ਭਾਰਤ ਦਾ ਆਜਾਦੀ ਦਿਵਸ ਸਾਂਝੇ ਤੌਰ ‘ਤੇ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਚਾਹ ਪਾਣੀ ਤੋਂ ਬਾਅਦ ਪ੍ਰੋਗਰਾਮ ਦੇ ਸ਼ੁਰੂ ਵਿੱਚ ਕੈਨੇਡਾ ਅਤੇ ਭਾਰਤ ਦੇ ਝੰਡੇ ਝੁਲਾ ਕੇ ‘ਓ ਕਨੇਡਾ’ ਅਤੇ ‘ਰਾਸ਼ਟਰੀ …
Read More »ਬਰੈਂਪਟਨ ਸੀਨੀਅਰ ਵੂਮੈਨ ਕਲੱਬ ਵੱਲੋਂ ਤੀਆਂ ਦਾ ਮੇਲਾ ਮਨਾਇਆ ਗਿਆ
ਬਰੈਂਪਟਨ : 20 ਅਗਸਤ 2022 ਦਿਨ ਸ਼ਨੀਵਾਰ ਨੂੰ ਬਰੈਂਪਟਨ ਵੂਮੈਨ ਸੀਨੀਅਰ ਕਲੱਬ ਵੱਲੋਂ ਮੈਰੀਕੇਨਾ ਫਰੈਂਡਸ਼ਿਪ ਪਾਰਕ ਵਿਖੇ ਤੀਆਂ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸ਼ਿੰਦਰਪਾਲ ਬਰਾੜ ਵਾਈਸ ਪ੍ਰੈਜੀਡੈਂਟ, ਸੁਰਿੰਦਰਜੀਤ ਕੌਰ ਛੀਨਾ ਜਨਰਲ ਸੈਕਟਰੀ, ਕੰਵਲਜੀਤ ਕੌਰ ਤਾਤਲਾ ਕੈਸ਼ੀਅਰ, ਇੰਦਰਜੀਤ ਕੌਰ ਢਿੱਲੋਂ ਸਟੇਜ ਸੈਕਟਰੀ ਨੇ ਹਾਜ਼ਰ ਬੀਬੀਆਂ ਨੂੰ ਸੰਬੋਧਨ ਕਰਕੇ …
Read More »