ਇਸਰੋ ਦੇ ਪਹਿਲੇ ਸੋਲਰ ਮਿਸ਼ਨ ਅਦਿੱਤਿਆ ਐਲ-1 ਨੇ ਸੂਰਜ ਵੱਲ ਭਰੀ ਉਡਾਣ ਚਾਰ ਮਹੀਨਿਆਂ ’ਚ 15 ਲੱਖ ਕਿਲੋਮੀਟਰ ਦੀ ਦੂਰੀ ਤਹਿ ਕਰਕੇ ਲੈਗਰੇਂਜ ਪੁਆਇੰਟ ’ਤੇ ਪੁੱਜੇਗਾ ਬੰਗਲੁਰੂ/ਬਿਊਰੋ ਨਿਊਜ਼ : ਚੰਦਰਯਾਨ-3 ਦੀ ਚੰਦ ਦੇ ਦੱਖਣੀ ਧਰੁਵ ’ਤੇ ਸਫਲ ਲੈਂਡਿੰਗ ਤੋਂ ਬਾਅਦ ਅੱਜ ਇਸਰੋ ਨੇ ਸ਼ਨੀਵਾਰ ਨੂੰ ਸੂਰਜ ਦੀ ਸਟੱਡੀ ਕਰਨ ਲਈ …
Read More »ਰਾਜਸਥਾਨ ’ਚ ਵੀ ਵਾਪਰੀ ਮਨੀਪੁਰ ਵਰਗੀ ਘਟਨਾ
ਰਾਜਸਥਾਨ ’ਚ ਵੀ ਵਾਪਰੀ ਮਨੀਪੁਰ ਵਰਗੀ ਘਟਨਾ ਮਾਰਕੁੱਟ ਕਰਨ ਤੋਂ ਬਾਅਦ ਮਹਿਲਾ ਨੂੰ ਨਿਰਵਸਤਰ ਕਰਕੇ ਇਕ ਕਿਲੋਮੀਟਰ ਤੱਕ ਦੌੜਾਇਆ ਪ੍ਰਤਾਪਗੜ੍ਹ/ਬਿਊਰੋ ਨਿਊਜ਼ : ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਪਿੰਡ ਧਰਿਆਬਾਦ ਵਿਚ ਵੀ ਮਨੀਪੁਰ ਵਰਗੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਥੇ ਇਕ ਮਹਿਲਾ …
Read More »ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੁਨੀਆ ਦੇ ਸਰਵੋਤਮ ਬੈਂਕਰ ਦਾ ਸਨਮਾਨ
ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੁਨੀਆ ਦੇ ਸਰਵੋਤਮ ਬੈਂਕਰ ਦਾ ਸਨਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ ਮੁੰਬਈ/ਬਿਊਰੋ ਨਿਉਜ਼ : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਅਮਰੀਕਾ ਦੇ ਮੈਗਜ਼ੀਨ ‘ਗਲੋਬਲ ਫਾਈਨਾਂਸ’ ਨੇ ਵਿਸ਼ਵ ਪੱਧਰ ’ਤੇ ਸਰਵੋਤਮ ਕੇਂਦਰੀ ਬੈਂਕਰ ਦਾ ਦਰਜ਼ਾ ਦਿੱਤਾ ਹੈ। ਸ਼ਕਤੀਕਾਂਤ ਦਾਸ ਨੂੰ …
Read More »ਇੰਡੀਆ’ ਗੱਠਜੋੜ ਨੇ ਕੋਆਰਡੀਨੇਸ਼ਨ ਕਮੇਟੀ ਦਾ ਕੀਤਾ ਐਲਾਨ
‘ਇੰਡੀਆ’ ਗੱਠਜੋੜ ਨੇ ਕੋਆਰਡੀਨੇਸ਼ਨ ਕਮੇਟੀ ਦਾ ਕੀਤਾ ਐਲਾਨ ਕਮੇਟੀ ’ਚ ਕੇਸੀ ਵੇਣੂਗੋਪਾਲ, ਸ਼ਰਦ ਪਵਾਰ ਅਤੇ ਸੰਜੇ ਰਾਊਤ ਸਮੇਤ 13 ਵਿਅਕਤੀਆਂ ਨੂੰ ਕੀਤਾ ਸ਼ਾਮਲ ਮੰੁਬਈ/ਬਿਊਰੋ ਨਿਊਜ਼ : ਮੁੰਬਈ ’ਚ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਅਲਾਇੰਸ (ਇੰਡੀਆ) ਦੀ ਤੀਜੀ ਮੀਟਿੰਗ ਦੇ ਅੱਜ ਦੂਜੇ ਦਿਨ 1 ਸਤੰਬਰ ਨੂੰ 13 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦਾ …
Read More »ਕਾਨੂੰਗੋ-ਪਟਵਾਰੀ ਅਤੇ ਪੰਜਾਬ ਸਰਕਾਰ ਹੋਏ ਆਹਮੋ-ਸਾਹਮਣੇ
ਕਾਨੂੰਗੋ-ਪਟਵਾਰੀ ਅਤੇ ਪੰਜਾਬ ਸਰਕਾਰ ਹੋਏ ਆਹਮੋ-ਸਾਹਮਣੇ ਕਲਮ ਛੋੜ ਹੜਤਾਲ ’ਤੇ ਨਹੀਂ ਗਏ ਕਾਨੂੰਗੋ ਅਤੇ ਪਟਵਾਰੀ ਪ੍ਰੰਤੂ ਵਾਧੂ ਕੰਮ ਕਰਨ ਤੋਂ ਕੀਤਾ ਇਨਕਾਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਕਾਨੂੰਗੋ-ਪਟਵਾਰੀ ਅਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਆ ਗਏ ਹਨ ਅਤੇ ਦੋਵੇਂ ਧਿਰਾਂ ਦਰਮਿਆਨ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ। ਮੁੱਖ ਮੰਤਰੀ ਭਗਵੰਤ …
Read More »ਘਰੇਲੂ ਗੈਸ ਸਿਲੰਡਰ ਤੋਂ ਬਾਅਦ ਕਮਰਸ਼ੀਅਲ ਗੈਸ ਸਿਲੰਡਰ ਵੀ ਹੋਇਆ ਸਸਤਾ
ਘਰੇਲੂ ਗੈਸ ਸਿਲੰਡਰ ਤੋਂ ਬਾਅਦ ਕਮਰਸ਼ੀਅਲ ਗੈਸ ਸਿਲੰਡਰ ਵੀ ਹੋਇਆ ਸਸਤਾ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ’ਚ 158 ਰੁਪਏ ਕੀਤੀ ਗਈ ਕਟੌਤੀ ਨਵੀਂ ਦਿੱਲੀ/ਬਿਊਰੋ ਨਿੳਜ਼ : ਤੇਲ ਕੰਪਨੀਆਂ ਨੇ ਅੱਜ ਸ਼ੁੱਕਰਵਾਰ ਯਾਨੀ 1 ਸਤੰਬਰ ਨੂੰ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ’ਚ 158 ਰੁਪਏ ਦੀ ਕਟੌਤੀ ਕੀਤੀ …
Read More »ਇਕ ਦੇਸ਼-ਇਕ ਚੋਣ ਨੂੰ ਲੈ ਕੇ ਕੇਂਦਰ ਸਰਕਾਰ ਨੇ ਬਣਾਈ ਕਮੇਟੀ
ਇਕ ਦੇਸ਼-ਇਕ ਚੋਣ ਨੂੰ ਲੈ ਕੇ ਕੇਂਦਰ ਸਰਕਾਰ ਨੇ ਬਣਾਈ ਕਮੇਟੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਣਗੇ ਕਮੇਟੀ ਦੇ ਪ੍ਰਧਾਨ ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਦੇਸ਼ ਅਤੇ ਇਕ ਚੋਣ ਕਰਵਾਉਣ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਇਕ ਕਮੇਟੀ ਬਣਾ ਦਿੱਤੀ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ …
Read More »ਇੰਟਰਨੈਸ਼ਨਲ ਡਾਇਬਟੀਜ਼ ਫੈੱਡਰੇਸ਼ਨ ਵੱਲੋਂ ਸਾਂਝੇ ਉਪਰਾਲੇ ‘ઑਚ ਐੱਮ.ਪੀ. ਸੋਨੀਆ ਸਿੱਧੂ ਨੇ ਡਾਇਬਟੀਜ਼ ਬਾਰੇ ਕੈਨੇਡਾ ਦੀ ਵਚਨਬੱਧਤਾ ਦੁਹਰਾਈ
ਬਰੈਂਪਟਨ/ਬਿਊਰੋ ਨਿਊਜ਼ : ਇੰਟਰਨੈਸ਼ਨਲ ਡਾਇਬਟੀਜ਼ ਫ਼ੈੱਡਰੇਸ਼ਨ (ਆਈ.ਡੀ.ਐੱਫ) ਵੱਲੋਂ ਕੈਨੇਡਾ ਦੇ ਮੂਲ-ਵਾਸੀਆਂ ਵਿਚ ਡਾਇਬਟੀਜ਼ ਦੇ ਪ੍ਰਭਾਵ ਬਾਰੇ ਕਰਵਾਏ ਗਏ ਵੈਬੀਨਾਰ ਵਿਚ ਸ਼ਿਰਕਤ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਵੈਬੀਨਾਰ ਵਿਚ ਕੈਨੇਡਾ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਦੇ 500 ਤੋਂ ਵਧੇਰੇ ਲੀਡਰਾਂ, ਮਾਹਿਰਾਂ ਅਤੇ …
Read More »ਬਲੈਕ ਓਕ ਸੀਨੀਅਰ ਕਲੱਬ ਵਲੋਂ ਮਨਾਇਆ ਭਾਰਤ ਦਾ 77ਵਾਂ ਅਜ਼ਾਦੀ ਦਿਹਾੜਾ
ਐਮਪੀ ਰੂਬੀ ਸਹੋਤਾ, ਐਮਪੀਪੀ ਗਰੈਮ ਮੈਕਗਰੇਗਰ ਅਤੇ ਹਰਕੀਰਤ ਸਿੰਘ ਡਿਪਟੀ ਮੇਅਰ ਵੀ ਹੋਏ ਸ਼ਾਮਲ ਬਰੈਂਪਟਨ/ਬਿਊਰੋ ਨਿਊਜ਼ : ਬਲੈਕ ਓਕ ਸੀਨੀਅਰ ਕਲੱਬ, ਬਰੈਂਪਟਨ ਵਲੋਂ ਬਲਿਉ ਓਕ ਪਾਰਕ ਵਿਖੇ 18 ਅਗਸਤ ਨੂੰ ਸ਼ਾਮ 4.00 ਵਜ਼ੇ ਤੋਂ 6 ਵਜ਼ੇ ਤੱਕ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਪਿਰਥੀ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਭਾਰਤ ਦਾ …
Read More »ਬਰੈਂਪਟਨ ਵਿੱਚ ਪਹਿਲੇ ‘ਵਿਸ਼ਵ ਪੰਜਾਬੀ ਭਵਨ’ ਦੀ ਸਥਾਪਨਾ ਦੇ ਚਰਚੇ ਹੋਏ ਦੇਸ਼ਾਂ ਵਿਦੇਸ਼ਾਂ ਵਿੱਚ
ਰਮਿੰਦਰ ਰੰਮੀ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਵਿਲੇਜ਼ ਆਫ ਇੰਡੀਆ 114 ਸਾਊਥ ਬਰੈਂਪਟਨ ਵਿਖੇ ਐਤਵਾਰ 27 ਅਗਸਤ ਨੂੰ ਵਿਸ਼ਵ ਪੰਜਾਬੀ ਭਵਨ ਦਾ ਉਦਘਾਟਨ ਸਮਾਰੋਹ ਕੀਤਾ ਗਿਆ। ਦਲਬੀਰ ਸਿੰਘ ਕਥੂਰੀਆ ਦੇ ਪਿਤਾ ਸੁਬੇਗ ਸਿੰਘ ਕਥੂਰੀਆ ਨੇ ਰਿਬਨ ਕੱਟ ਕੇ ਵਿਸ਼ਵ ਪੰਜਾਬੀ ਭਵਨ ਦਾ ਉਦਘਾਟਨ ਕੀਤਾ। …
Read More »