ਓਟਵਾ/ਬਿਊਰੋ ਨਿਊਜ਼ ਫੈਡਰਲ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਵਰਕ ਪਰਮਿਟ ਪ੍ਰੋਗਰਾਮ ਤਹਿਤ ਹਜ਼ਾਰਾਂ ਗ੍ਰੈਜੂਏਟਸ ਨੂੰ ਬਹੁਤ ਫਾਇਦਾ ਹੋਵੇਗਾ। ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਲਈ ਨਵਾਂ ਵਰਕ ਪਰਮਿਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਅਰਜੀਆਂ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਬਹੁਤੇ ਲੋਕਾਂ ਨੂੰ ਸਥਾਈ ਤੌਰ ਉੱਤੇ ਕੈਨੇਡਾ …
Read More »ਬੈਂਸ ‘ਤੇ ਗੰਭੀਰ ਦੋਸ਼ ਲਾਉਣ ਵਾਲੇ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਵਿਚੋਂ ਕੀਤਾ ਬਾਹਰ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸੈਂਟਰ ਤੋਂ ਐਮਪੀ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਰਮੇਸ਼ ਸੰਘਾ, ਜੋ ਕਿ ਇਕ ਵਕੀਲ ਹਨ, ਸਭ ਤੋਂ ਪਹਿਲਾਂ 2015 ਵਿੱਚ ਲਿਬਰਲ ਐਮਪੀ ਚੁਣਿਆ ਗਿਆ। ਅਤੀਤ ਵਿੱਚ ਵੀ ਉਸ ਵੱਲੋਂ ਲਿਬਰਲ ਪਾਰਟੀ ਉੱਤੇ ਸਿੱਖ ਵੱਖਵਾਦੀਆਂ ਦੀ ਪੁਸ਼ਤ ਪਨਾਹੀ ਦਾ …
Read More »ਏਅਰ ਟਰਾਂਜੈਟ ਵੱਲੋਂ ਟੋਰਾਂਟੋ ਤੋਂ ਬਾਹਰ ਜਾਣ ਵਾਲੀਆਂ ਉਡਾਨਾਂ 30 ਅਪ੍ਰੈਲ ਤੱਕ ਰੱਦ
ਟੋਰਾਂਟੋ/ਬਿਊਰੋ ਨਿਊਜ਼ : ਸਰਦੀ ਦੇ ਮੌਸਮ ਨੂੰ ਧਿਆਨ ‘ਚ ਰੱਖਦਿਆਂ ਏਅਰ ਟਰਾਂਜੈਟ ਵੱਲੋਂ ਟੋਰਾਂਟੋ ਤੋਂ ਬਾਹਰ ਜਾਣ ਵਾਲੀਆਂ ਸਾਰੀਆਂ ਉਡਾਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਇਹ ਫੈਸਲਾ ਵੀਰਵਾਰ ਤੋਂ ਸੁਰੂ ਹੋ ਕੇ 30 ਅਪ੍ਰੈਲ ਤੱਕ ਲਾਗੂ ਰਹੇਗਾ। ਇੱਕ ਬਿਆਨ ਜਾਰੀ ਕਰਕੇ ਏਅਰ ਟਰਾਂਜੈਟ ਨੇ ਆਖਿਆ ਕਿ ਫੈਡਰਲ ਸਰਕਾਰ ਵੱਲੋਂ …
Read More »ਕੈਨੇਡੀਅਨਾਂ ਨੂੰ ਜਲਦ ਮਿਲਗੇ ਵੈਕਸੀਨ ਦੀ ਪੂਰੀ ਡੋਜ਼ : ਟਰੂਡੋ
ਲਾਂਗ ਟਰਮ ਕੇਅਰ ਹੋਮ ਦੇ ਰੈਜ਼ੀਡੈਂਟਸ ਤੇ ਹੈਲਥ ਕੇਅਰ ਵਰਕਰਜ਼ ਦੀ ਵੈਕਸੀਨੇਸ਼ਨ ਰਹੇਗੀ ਜਾਰੀ ਓਟਵਾ/ਬਿਊਰੋ ਨਿਊਜ਼ : ਫਾਈਜ਼ਰ ਬਾਇਓਐਨਟੈਕ ਕੋਵਿਡ-19 ਦੀ ਅਗਲੇ ਹਫ਼ਤੇ ਕੈਨੇਡਾ ਪਹੁੰਚਣ ਵਾਲੀ ਖੇਪ ਕੁੱਝ ਕਾਰਨ ਕਰਕੇ ਨਹੀਂ ਪਹੁੰਚ ਪਾਵੇਗੀ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਇਸ ਵੈਕਸੀਨ ਦੀ ਡਲਿਵਰੀ ਵਿੱਚ ਪਾਈ ਜਾਣ ਵਾਲੀ ਘਾਟ …
Read More »ਕਰੋਨਾ ਦੀ ਦੂਜੀ ਵੇਵ ਦੌਰਾਨ ਫੋਰਡ ਦੀ ਹਰਮਨ ਪਿਆਰਤਾ ਘਟੀ
ਓਨਟਾਰੀਓ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਦੇ ਚਲਦਿਆਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੀ ਲੋਕਪ੍ਰਿਯਤਾ ਵਿਚ ਲਗਾਤਾਰ ਕਮੀ ਆ ਰਹੀ ਹੈ। ਇਹ ਤੱਥ ਇਕ ਕੀਤੇ ਗਏ ਸਰਵੇਖਣ ਦੌਰਾਨ ਸਾਹਮਣੇ ਆਏ ਹਨ। ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 40 ਫੀਸਦੀ ਲੋਕਾਂ ਨੇ ਫੋਰਡ ਲਈ ਸਕਾਰਾਤਮਕ ਵਿਚਾਰ ਪ੍ਰਗਟਾਏ। …
Read More »ਬਹੁਤੇ ਕੈਨੇਡੀਅਨ ਹਨ ਕਰਫਿਊ ਦੇ ਹੱਕ ਵਿੱਚ
ਓਨਟਾਰੀਓ : ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਜੇਕਰ ਕੈਨੇਡਾ ਵਿਚ ਰਾਤ ਦਾ ਕਰਫਿਊ ਲਗਾਉਣਾ ਪੈਂਦਾ ਹੈ ਤਾਂ ਦੋ ਤਿਹਾਈ ਕੈਨੇਡੀਅਨ ਇਸ ਦੇ ਹੱਕ ਵਿਚ ਹਨ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਕੈਨੇਡੀਅਨਾਂ ਵਿੱਚੋਂ 65 ਫੀਸਦੀ ਨੇ ਆਖਿਆ ਕਿ ਜੇ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਤਾਂ …
Read More »ਮਿਸੀਸਾਗਾ ਦੀ ਪਰਮਾਨੈਂਟ ਪਹਿਲੀ ਮਹਿਲਾ ਫਾਇਰਚੀਫ ਬਣੀ ਡੈਰਿਨ ਰਿਜ਼ੀ
ਮਿਸੀਸਾਗਾ : ਪ੍ਰੋਵਿੰਸ ਦੀ ਪਹਿਲੀ ਮਹਿਲਾ ਫਾਇਰ ਚੀਫ ਇੱਕ ਵਾਰੀ ਫਿਰ ਇਤਿਹਾਸ ਸਿਰਜਣ ਜਾ ਰਹੀ ਹੈ। ਸਿਟੀ ਆਫ ਮਿਸੀਸਾਗਾ ਵੱਲੋਂ ਡੈਰਿਨ ਰਿਜ਼ੀ ਨੂੰ ਮਿਸੀਸਾਗਾ ਦਾ ਸਥਾਈ ਫਾਇਰ ਚੀਫ ਨਿਯੁਕਤ ਕੀਤਾ ਗਿਆ ਹੈ। ਰਿਜ਼ੀ ਨੇ ਪਿਛਲੇ ਸਾਲ ਰਿਟਾਇਰ ਹੋਏ ਟਿੰਮ ਬੈਕੇਟ ਦੀ ਥਾਂ ਲਈ ਸੀ। ਕਮਿਸ਼ਨਰ, ਕਮਿਊਨਿਟੀ ਸਰਵਿਸਿਜ਼ ਸ਼ੈਰੀ ਲਿਕਟਰਮੈਨ ਨੇ …
Read More »ਪੱਕੀ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਾਪਤ ਕਰਨ ਲਈ 2021 ਵਰ੍ਹਾ ਢੁਕਵਾਂ
ਇਮੀਗ੍ਰੇਸ਼ਨ ਲਈ ਹਰੇਕ ਦੂਸਰੇ ਹਫ਼ਤੇ ਨਿਕਲੇਗੀ ਲਾਟਰੀ ਟੋਰਾਂਟੋ/ਸਤਪਾਲ ਸਿੰਘ ਜੌਹਲ ਵਿਦੇਸ਼ਾਂ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਦਾ ਲੰਘੇ ਸਾਲਾਂ ਨਾਲੋਂ 2021 ਇੱਕ ਢੁੱਕਵਾਂ ਸਾਲ ਰਹਿਣ ਦੀ ਸੰਭਾਵਨਾ ਹੈ। ਕੈਨੇਡਾ ‘ਚ ਪਹੁੰਚੇ ਹੋਏ ਵਿਦੇਸ਼ੀ ਵਿਅਕਤੀਆਂ ਨੂੰ ਵੀ ਇਸੇ ਸਾਲ ਦੌਰਾਨ ਪੱਕੇ ਹੋਣ ਦੇ ਕਈ ਮੌਕੇ ਮਿਲਣ ਦਾ ਸਬੱਬ ਬਣਦਾ ਜਾ ਰਿਹਾ …
Read More »ਇਕ ਲੱਖ ਵਿਦਿਆਰਥੀ ‘ਪਰਸਨ ਲਰਨਿੰਗ ਸਿੱਖਿਆ’ ਲਈ ਪਰਤਣਗੇ ਸਕੂਲ
ਓਨਟਾਰੀਓ/ਬਿਊਰੋ ਨਿਊਜ਼ : 25 ਜਨਵਰੀ ਤੋਂ ਇਕ ਲੱਖ ਵਿਦਿਆਰਥੀ ਇਨ ਪਰਸਨ ਲਰਨਿੰਗ ਸਿੱਖਿਆ ਲਈ ਸਕੂਲ ਪਰਤਣਗੇ। ਇਹ ਜਾਣਕਾਰੀ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਦਿੱਤੀ। ਲਿਚੇ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਚੀਫ ਮੈਡੀਕਲ ਆਫੀਸਰ ਆਫ ਹੈਲਥ ਦੀ ਸਲਾਹ ਉੱਤੇ ਸਰਕਾਰ ਵੱਲੋਂ ਸੱਤ ਪਬਲਿਕ ਹੈਲਥ ਯੂਨਿਟਸ ਤੇ 100,000 …
Read More »ਕੈਨੇਡਾ ਨੂੂੰ ਫਾਈਜ਼ਰ ਵੈਕਸੀਨ ਦੀਆਂ 20 ਮਿਲੀਅਨ ਡੋਜ਼ਾਂ ਹੋਰ ਮਿਲਣਗੀਆਂ
21 ਫਰਵਰੀ ਤੱਕ ਗੈਰ ਜ਼ਰੂਰੀ ਆਵਾਜਾਈ ਲਈ ਬੰਦ ਰਹੇਗਾ ਬਾਰਡਰ ਓਟਵਾ/ਬਿਊਰੋ ਨਿਊਜ਼ : ਓਟਵਾ ਵਿਚ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੇ ਕੋਵਿਡ-19 ਵੈਕਸੀਨ ਦੀਆਂ ਵਾਧੂ 20 ਮਿਲੀਅਨ ਡੋਜ਼ਾਂ ਹਾਸਲ ਕਰਨ ਲਈ ਫਾਈਜ਼ਰ ਨਾਲ ਡੀਲ ਸਿਰੇ ਚੜ੍ਹਾਈ ਹੈ। ਓਟਵਾ ਵਿੱਚ ਆਪਣੇ ਘਰ ਦੇ ਬਾਹਰ …
Read More »