ਕਦੋਂ ਖਤਮ ਹੋਣਗੀਆਂ ਕਰੋਨਾ ਸਬੰਧੀ ਪਾਬੰਦੀਆਂ? ਓਟਵਾ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਕਾਰਨ ਲੱਗੀਆਂ ਦੇਸ਼ ਭਰ ਵਿਚ ਪਾਬੰਦੀਆਂ ਸਬੰਧੀ ਵਿਰੋਧੀ ਧਿਰ ਦੇ ਆਗੂ ਓਟੂਲ ਨੇ ਹਾਊਸ ਆਫ਼ ਕਾਮਨਜ਼ ‘ਚ ਸਵਾਲ ਚੁੱਕੇ। ਕੰਸਰਵੇਟਿਵ ਆਗੂ ਐਰਿਨ ਓਟੂਲ ਵੱਲੋਂ ਹਾਊਸ ਆਫ ਕਾਮਨਜ ਵਿੱਚ ਓਪੋਜੀਸ਼ਨ ਡੇਅ ਦੀ ਵਰਤੋਂ ਕਰਕੇ ਜਸਟਿਨ ਟਰੂਡੋ ਸਰਕਾਰ ਤੋਂ ਇਹ ਮੰਗ …
Read More »75 ਸਾਲ ਤੋਂ ਜ਼ਿਆਦਾ ਉਮਰ ਵਾਲੇ ਕੋਵਿਡ-19 ਵੈਕਸੀਨ ਲਗਵਾਉਣ ਲਈ ਫੋਨ ਜਾਂ ਆਨਲਾਈਨ ਪੋਰਟਲ ਰਾਹੀਂ ਜ਼ਰੂਰ ਕਰਨ ਬੁਕਿੰਗ
ਇਸ ਹਫ਼ਤੇ ਵੈਕਸੀਨ ਦੀਆਂ ਹੋਰ 2 ਮਿਲੀਅਨ ਖੁਰਾਕਾਂ ਕੈਨੇਡਾ ‘ਚ ਪਹੁੰਚਣਗੀਆਂ : ਸੋਨੀਆ ਸਿੱਧੂ ਬਰੈਂਪਟਨ : ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਕੈਨੇਡੀਅਨਾਂ ਨੂੰ ਸਤੰਬਰ ਤੱਕ ਕੋਵਿਡ-19 ਵੈਕਸੀਨ ਲਗਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਇਸ ਹਫ਼ਤੇ ਮੁਲਕ ਵਿਚ 2 ਮਿਲੀਅਨ ਦੇ ਕਰੀਬ ਹੋਰ ਵੈਕਸੀਨ ਦੀ ਖੇਪ ਪਹੁੰਚ ਰਹੀ ਹੈ। ਇਸ …
Read More »ਕਰੋਨਾ ਸਬੰਧੀ ਪਾਬੰਦੀਆਂ ‘ਚ ਹਾਲੇ ਕੁਤਾਹੀ ਨਾ ਵਰਤੀ ਜਾਵੇ : ਫੋਰਡ
ਓਨਟਾਰੀਓ ‘ਚ ਕਰੋਨਾ ਦੀ ਤੀਜੀ ਲਹਿਰ ਹੋ ਚੁੱਕੀ ਹੈ ਸ਼ੁਰੂ ਓਨਟਾਰੀਓ/ਬਿਊਰੋ ਨਿਊਜ਼ ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਅਤੇ ਤੀਜੀ ਲਹਿਰ ਦੇ ਸ਼ੁਰੂ ਹੋਣ ਦੇ ਕਾਰਨਾਂ ਨੂੰ ਦੇਖਦੇ ਹੋਏ, ਓਨਟਾਰੀਓ ਸਰਕਾਰ ਦੇ ਸਲਾਹਕਾਰਾਂ ਦੀ ਰਾਏ ਲੈਣ ਤੋਂ ਬਾਅਦ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਹੈ ਕਿ ਸਾਨੂੰ ਵੀ ਬਹੁਤ ਸੋਚ ਸਮਝ ਕੇ …
Read More »ਪੀਲ ਰੀਜ਼ਨ ‘ਚ ਵੈਕਸੀਨ ਤੇਜ਼ ਕਰਨ ਦੀ ਮੰਗ ਨੇ ਫੜਿਆ ਜ਼ੋਰ
ਐਮ ਪੀ ਉਮੀਦਵਾਰਾਂ ਨੇ ਓਨਟਾਰੀ ਸਰਕਾਰ ਨੂੰ ਲਿਖਿਆ ਸਾਂਝਾ ਪੱਤਰ, ਕਈ ਜਗ੍ਹਾ ‘ਤੇ ਨਹੀਂ ਹੋ ਰਹੀ ਵੈਕਸੀਨੇਸ਼ਨ ਬਰੈਂਪਟਨ : ਪੀਲ ਏਰੀਏ ਦੇ ਕਈ ਐਮਪੀ ਸੀਟਾਂ ਦੇ ਲਿਬਰਲ ਉਮੀਦਵਾਰਾਂ ਨੇ ਰੀਜ਼ਨਲ ਕਾਊਂਸਿਲ ਵਿਚ ਵੈਕਸੀਨੇਸ਼ਨ ਦੇ ਸਬੰਧ ਵਿਚ ਆਏ ਮਤੇ ਦਾ ਸਮਰਥਨ ਕਰਦੇ ਹੋਏ ਪੱਤਰ ਲਿਖ ਕੇ ਉਨਟਾਰੀਓ ਸਰਕਾਰ ਕੋਲੋਂ ਪੀਲ ਖੇਤਰ …
Read More »ਚੀਨ ‘ਚ ਨਜ਼ਰਬੰਦ ਦੋ ਕੈਨੇਡੀਅਨਾਂ ਦੇ ਮਾਮਲੇ ਦੀ ਸੁਣਵਾਈ 22 ਮਾਰਚ ਨੂੰ
ਓਟਵਾ/ਬਿਊਰੋ ਨਿਊਜ਼ : ਚੀਨ ਵਿਚ ਨਜ਼ਰਬੰਦ ਦੋ ਕੈਨੇਡੀਅਨਾਂ ਦੇ ਮਾਮਲੇ ਦੀ ਸੁਣਵਾਈ 22 ਮਾਰਚ ਨੂੰ ਹੋਵੇਗੀ। ਇਹ ਦੋਵੇਂ ਕੈਨੇਡੀਅਨ ਪਿਛਲੇ 828 ਦਿਨਾਂ ਤੋਂ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਦੇ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਹੋਵੇਗੀ। ਇਹ ਐਲਾਨ ਸਰਕਾਰ ਵੱਲੋਂ ਕੀਤਾ ਗਿਆ। ਵਿਦੇਸ ਮੰਤਰੀ ਮਾਰਕ ਗਾਰਨਿਊ ਵੱਲੋਂ ਜਾਰੀ ਬਿਆਨ ਅਨੁਸਾਰ ਸਾਬਕਾ …
Read More »ਕੈਨੇਡਾ ‘ਚ ਵਧਣ ਲੱਗੀ ਪਰਵਾਸੀਆਂ ਦੀ ਆਮਦ
ਕਰੋਨਾ ਦੀ ਮਾਰ ਪੈਣ ਤੋਂ ਪਹਿਲਾਂ ਹਰੇਕ ਮਹੀਨੇ 25000 ਤੋਂ 35000 ਤੱਕ ਨਵੇਂ ਪਰਵਾਸੀ ਪਹੁੰਚਦੇ ਸਨ ਕੈਨੇਡਾ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਕਰੋਨਾ ਵਾਇਰਸ ਦੀਆਂ ਰੋਕਾਂ ਤਾਂ ਭਾਵੇਂ ਅਜੇ ਜਾਰੀ ਹਨ ਪਰ ਉਪਲੱਬਧ ਸਾਧਨਾਂ ਰਾਹੀਂ ਵਿਦੇਸ਼ਾਂ ਤੋਂ ਪੱਕੇ ਤੌਰ ‘ਤੇ ਪਰਵਾਸ ਕਰਨ ਵਾਲੇ ਵਿਅਕਤੀਆਂ ਦੀ ਕੈਨੇਡਾ ਵਿਚ ਗਿਣਤੀ ਕੁਝ ਵਧ …
Read More »ਸਰਵੇਟਿਵ ਪਾਰਟੀ ਦੇ ਇਜਲਾਸ ‘ਚ ਹਿੱਸਾ ਨਹੀਂ ਲੈਣਗੇ ਪੀਟਰ ਮੈਕੇਅ
ਓਟਵਾ : ਕੰਸਰਵੇਟਿਵ ਪਾਰਟੀ ਦੇ ਦਿੱਗਜ ਆਗੂ ਅਤੇ ਸਾਬਕਾ ਲੀਡਰਸ਼ਿਪ ਉਮੀਦਵਾਰ ਪੀਟਰ ਮੈਕੇਅ ਪਾਰਟੀ ਦੇ ਹੋਣ ਵਾਲੇ ਇਜਲਾਸ ‘ਚ ਹਿੱਸਾ ਨਹੀਂ ਲੈਣਗੇ। ਪਾਰਟੀ ਇਜਲਾਸ ‘ਚ ਹਿੱਸਾ ਨਾ ਲੈਣ ਲਈ ਮੈਕੇਅ ਵੱਲੋਂ ਕੰਮ ਤੇ ਪਰਿਵਾਰਕ ਕਾਰਨਾਂ ਨੂੰ ਜਿੰਮੇਵਾਰ ਦੱਸਿਆ ਹੈ। ਉਨ੍ਹਾਂ ਇੱਕ ਬਿਆਨ ਵਿੱਚ ਆਖਿਆ ਕਿ ਇਸ ਸਮੇਂ ਉਨ੍ਹਾਂ ਦਾ ਸਾਰਾ …
Read More »ਓਨਟਾਰੀਓ ਦੀਆਂ 325 ਫਾਰਮੇਸੀਜ਼ ਵਿਖੇ ਕੀਤਾ ਜਾਵੇਗਾ ਟੀਕਾਕਰਨ : ਡਗ ਫੋਰਡ
ਫਾਰਮੇਸੀਜ਼ ਤੇ ਪ੍ਰਾਇਮਰੀ ਕੇਅਰ ਸੈਟਿੰਗਜ਼ ‘ਚ ਟੀਕਾਕਰਣ ਤੇਜ਼ ਕਰਕੇ ਕੈਨੇਡੀਅਨਜ਼ ਨੂੰ ਕੀਤਾ ਜਾਵੇਗਾ ਸੁਰੱਖਿਅਤ ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਕਿ ਓਨਟਾਰੀਓ ਵਾਸੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਹੋਇਆ 325 ਫਾਰਮੇਸੀਜ਼ ਵਿਖੇ ਟੀਕਾਕਰਨ ਕੀਤਾ ਜਾਵੇਗਾ। ਪ੍ਰੋਵਿੰਸ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਸ਼ੁੱਕਰਵਾਰ …
Read More »ਓਨਟਾਰੀਓ ਸਰਕਾਰ ਲੋਕਲ ਜੌਬਸ ਲਈ ਦੇਵੇਗੀ ਟ੍ਰੇਨਿੰਗ: ਨੀਨਾ ਟਾਂਗਰੀ
ਮਿਸੀਸਾਗਾ : ਓਨਟਾਰੀਓ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੈਨੇਡਾ ਓਨਟਾਰੀਓ ਜੌਬ ਗ੍ਰਾਂਟ ਪ੍ਰੋਗਰਾਮ ਰਾਹੀਂ ਕੈਨੇਡਾ ਵਾਸੀਆਂ ਨੂੰ ਚੰਗੀਆਂ ਨੌਕਰੀਆਂ ਮੁਹੱਈਆ ਕਰਵਾਉਣ ਵਿਚ ਮਦਦ ਕਰੇਗੀ। ਇਸ ਸਾਰੇ ਪ੍ਰੋਗਰਾਮ ਸਬੰਧੀ ਮਿਸੀਸਾਗਾ ਸਟਰੀਟਸਵਿੱਲ ਤੋਂ ਐਮਪੀਪੀ ਨੀਨਾ ਟਾਂਗਰੀ ਨੇ ਖੁਲਾਸਾ ਕੀਤਾ। ਜ਼ਿਕਰਯੋਗ ਹੈ ਕਿ ਮਿਸੀਸਾਗਾ ਵਿਚ ਵਿਕਟੋਰੀਅਨ ਆਰਡਰ ਆਫ ਨਰਸਿਜ ਫੌਰ ਕੈਨੇਡਾ ਨੂੰ …
Read More »ਫਰਾਂਸਿਜ ਐਲਨ ਕੈਨੇਡੀਅਨ ਫੌਜ ਦੀ ਵਾਈਸ ਚੀਫ਼ ਨਿਯੁਕਤ
ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਲੈਫਟੀਨੈਂਟ ਜਨਰਲ ਫਰਾਂਸਿਜ ਐਲਨ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਉੱਤੇ ਨਿਯੁਕਤ ਹੋਣ ਵਾਲੀ ਉਹ ਪਹਿਲੀ ਮਹਿਲਾ ਬਣ ਗਈ ਹੈ। ਸਾਬਕਾ ਚੀਫ ਆਫ ਡਿਫੈਂਸ ਸਟਾਫ ਜਨਰਲ ਜੌਨਾਥਨ ਵਾਂਸ ਤੇ ਉਨ੍ਹਾਂ ਤੋਂ ਬਾਅਦ ਨਿਯੁਕਤ ਕੀਤੇ ਗਏ ਐਡਮਿਰਲ ਆਰਟ ਮੈਕਡੌਨਲਡ, ਜੋ ਕਿ …
Read More »