ਟੋਰਾਂਟੋ/ਸਤਪਾਲ ਸਿੰਘ ਜੌਹਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਦਿਨ ਤੋਂ ਯੂਰਪ ਫੇਰੀ ਮਗਰੋਂ ਰਾਜਧਾਨੀ ਓਟਵਾ ਵਿਚ ਹੋਟਲ ਵਿਚ ਇਕਾਂਤਵਾਸ ਕਰ ਰਹੇ ਸਨ। ਉਨ੍ਹਾਂ ਦੀ ਕਰੋਨਾ ਵਾਇਰਸ ਦੇ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਹ ਹੋਟਲ ਛੱਡ ਕੇ ਆਪਣੇ ਨਿਵਾਸ ‘ਤੇ ਚਲੇ ਗਏ। ਇਨ੍ਹੀ ਦਿਨੀਂ ਕੈਨੇਡਾ ਭਰ ਵਿਚ ਕਰੋਨਾ ਵਾਇਰਸ ਦੇ …
Read More »ਓਸਲਰ ਹਸਪਤਾਲਾਂ ਦੀ ਮਦਦ ਲਈ ਓਸਲਰ ਵਰਕਰਾਂ ਨੇ ਇਕੱਠੇ ਕੀਤੇ 1 ਮਿਲੀਅਨ ਡਾਲਰ
ਟੋਰਾਂਟੋ/ਬਿਊਰੋ ਨਿਊਜ਼ : ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ (ਓਸਲਰ ਫਾਊਂਡੇਸ਼ਨ) ਨੂੰ ਇਹ ਦੱਸਦਿਆਂ ਹੋਇਆ ਮਾਣ ਹੋ ਰਿਹਾ ਹੈ ਕਿ ਓਸਲਰ ਹਸਪਤਾਲਾਂ ਦੀ ਮਦਦ ਲਈ ਓਸਲਰ ਵਰਕਰਾਂ ਵੱਲੋਂ ਇੱਕ ਮਿਲੀਅਨ ਡਾਲਰ ਇਕੱਠੇ ਕੀਤੇ ਗਏ ਹਨ। ਜਿਨ੍ਹਾਂ ਹਸਪਤਾਲਾਂ ਦੀ ਮਦਦ ਲਈ ਇਹ ਰਕਮ ਇਕੱਠੀ ਕੀਤੀ ਗਈ ਹੈ ਉਨ੍ਹਾਂ ਵਿੱਚ ਬਰੈਂਪਟਨ ਸਿਵਿਕ ਹਸਪਤਾਲ, …
Read More »ਹੋਟਲ ਕੁਆਰਨਟਾਈਨ ਸਟੇਅ ਹੁਣ ਹੋਵੇਗੀ ਖਤਮ
ਸਿਹਤ ਮੰਤਰੀ ਪੈਟੀ ਹਾਜਦੂ ਨੇ ਕਿਹਾ ਕਿ ਵੈਕਸੀਨੇਟ ਹੋ ਚੁੱਕੇ ਵਿਅਕਤੀਆਂ ਨੂੰ ਇਕਾਂਤਵਾਸ ‘ਚ ਰਹਿਣ ਦੀ ਨਹੀਂ ਹੈ ਜ਼ਰੂਰਤ ਓਟਵਾ/ਬਿਊਰੋ ਨਿਊਜ਼ : ਪੂਰੀ ਤਰ੍ਹਾਂ ਵੈਕਸੀਨੇਸਨ ਕਰਵਾ ਚੁੱਕੇ ਕੈਨੇਡੀਅਨਜ ਖੁਦ ਨੂੰ 14 ਦਿਨਾਂ ਲਈ ਆਈਸੋਲੇਟ ਕੀਤੇ ਬਿਨਾਂ ਦੇਸ਼ ਤੋਂ ਬਾਹਰ ਟਰੈਵਲ ਕਰਨ ਜਾਂ ਦੇਸ਼ ਪਰਤਣ ਉਪਰੰਤ ਹੋਟਲ ਵਿੱਚ ਕੁਆਰਨਟੀਨ ਕੀਤੇ ਬਿਨਾਂ …
Read More »ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲਿਆਂ ਨੂੰ ਯਾਤਰਾ ਸਮੇਂ ਪਾਬੰਦੀਆਂ ਤੋਂ ਮਿਲੇਗੀ ਛੋਟ : ਟਰੂਡੋ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਟਰੈਵਲ ਸਬੰਧੀ ਪਾਬੰਦੀਆਂ ਤੇ ਇਕਾਂਤਵਾਸ ਦੇ ਨਿਯ਼ਮਾਂ ਵਿੱਚ ਸਿਰਫ ਉਨ੍ਹਾਂ ਨੂੰ ਹੀ ਛੋਟ ਮਿਲੇਗੀ ਜਿਹੜੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਡੋਜਾਂ ਲਵਾ ਚੁੱਕੇ ਹੋਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਉਹ ਸਮਝਦੇ ਹਨ ਕਿ ਸਾਰੇ ਕੈਨੇਡੀਅਨ ਟਰੈਵਲ ਕਰਨ …
Read More »‘ਕੈਨੇਡਾ ਡੇਅ’ ਨਾ ਮਨਾਉਣ ਦੀ ਮੰਗ ਉੱਠੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਹਰੇਕ ਸਾਲ 1 ਜੁਲਾਈ ਨੂੰ ਦੇਸ਼ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਪਿਛਲੇ ਦਿਨੀਂ ਬ੍ਰਿਟਿਸ਼ ਕੋਲੰਬੀਆ ‘ਚ ਮੂਲ ਵਾਸੀਆਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰਕੇ ਰੱਖਣ ਲਈ 19ਵੀਂ ਤੇ 20ਵੀਂ ਸਦੀ ਦੌਰਾਨ ਚੱਲਦੇ ਰਹੇ ਇਕ ਸਕੂਲ ਦੇ ਅਹਾਤੇ ‘ਚੋਂ 215 ਬੱਚਿਆਂ …
Read More »ਕਤਲ ਕਰਨ ਅਤੇ ਚਾਰ ਨੂੰ ਜ਼ਖਮੀ ਕਰਨ ਦੇ ਮਾਮਲੇ ‘ਚ 2 ਵਿਅਕਤੀਆਂ ਨੂੰ ਕੀਤਾ ਚਾਰਜ
ਮਿਸੀਸਾਗਾ/ਬਿਊਰੋ ਨਿਊਜ਼ : 25 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰਨ ਤੇ ਚਾਰ ਹੋਰਨਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿੱਚ ਪੀਲ ਪੁਲਿਸ ਨੇ ਦੋ ਵਿਅਕਤੀਆਂ ਨੂੰ ਚਾਰਜ ਕੀਤਾ ਹੈ। ਇਹ ਸ਼ੂਟਿੰਗ ਦੀ ਘਟਨਾ 29 ਮਈ ਨੂੰ ਕਾਲਜਵੇਅ ਤੇ ਗਲੈਨ ਐਰਿਨ ਡਰਾਈਵ ਇਲਾਕੇ ਵਿੱਚ ਇੱਕ ਰੈਸਟੋਰੈਂਟ ਦੇ ਅੰਦਰ ਵਾਪਰੀ ਸੀ। …
Read More »ਮਹਾਂਮਾਰੀ ਤੋਂ ਪਹਿਲਾਂ ਮਰ ਚੁੱਕੇ ਵਿਅਕਤੀਆਂ ਨੂੰ
ਫੈਡਰਲ ਸਰਕਾਰ ਨੇ ਭੇਜੇ 9 ਮਿਲੀਅਨ ਡਾਲਰ ਦੇ ਡਿਸਐਬਿਲਿਟੀ ਚੈੱਕ ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ 9 ਮਿਲੀਅਨ ਡਾਲਰ ਦੇ ਕੋਵਿਡ-19 ਡਿਸਐਬਿਲਿਟੀ ਚੈੱਕ ਅਜਿਹੇ ਲੋਕਾਂ ਦੇ ਨਾਂ ਭੇਜ ਦਿੱਤੇ ਜਿਨ੍ਹਾਂ ਦੀ ਮੌਤ ਮਹਾਂਮਾਰੀ ਤੋਂ ਪਹਿਲਾਂ ਹੋ ਚੁੱਕੀ ਸੀ। ਕੰਸਰਵੇਟਿਵ ਐਮਪੀ ਜੇਮੀ ਸਮੇਲ ਵੱਲੋਂ ਲਿਖਤੀ ਤੌਰ ਉੱਤੇ ਪੁੱਛੇ ਸਵਾਲ ਦੇ ਜਵਾਬ …
Read More »ਕੈਨੇਡਾ ਵਿਚ ਐਕਸਪ੍ਰੈਸ ਐਂਟਰੀ ਦਾ 1 ਹੋਰ ਡਰਾਅ
ਟੋਰਾਂਟੋ/ਸਤਪਾਲ ਸਿੰਘ ਜੌਹਲ ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਕੈਨੇਡਾ ਸਰਕਾਰ ਵਲੋਂ ਦੇਸ਼ ‘ਚ ਪੁੱਜ ਚੁੱਕੇ ਯੋਗ ਵਿਦੇਸ਼ੀਆਂ ਨੂੰ ਪੱਕੇ ਕਰਨ ਦਾ ਸਿਲਸਿਲਾ ਅੱਗੇ ਤੋਰਿਆ ਜਾ ਰਿਹਾ ਹੈ, ਜਿਸ ਤਹਿਤ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਪਿਛਲੇ ਦਿਨੀਂ ਐਕਸਪ੍ਰੈੱਸ ਐਂਟਰੀ ਦੇ ਕੈਨੇਡੀਅਨ ਐਕਸਪੀਰਐਂਸ ਕਲਾਸ (ਸੀ.ਈ.ਸੀ.) ਪੂਲ ‘ਚੋਂ ਇਕ ਹੋਰ ਵੱਡਾ ਡਰਾਅ ਕੱਢਿਆ ਗਿਆ। ਉਸ …
Read More »ਸਕੂਲ ਖੋਲ੍ਹ ਕੇ ਬੱਚਿਆਂ ਦੀ ਜਾਨ ਖਤਰੇ ਵਿੱਚ ਨਹੀਂ ਪਾ ਸਕਦੇ : ਡਗ ਫੋਰਡ
ਓਨਟਾਰੀਓ/ਬਿਊਰੋ ਨਿਊਜ਼ : ਕਰੋਨਾ ਮਹਾਮਾਰੀ ਦੇ ਚਲਦਿਆਂ ਓਨਟਾਰੀਓ ‘ਚ ਸਕੂਲ ਬੰਦ ਪਏ ਹਨ, ਜਿਨ੍ਹਾਂ ਬਾਰੇ ਬੋਲਦਿਆਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਕਿ ਫ਼ਿਲਹਾਲ ਸਕੂਲ ਖੋਲ੍ਹ ਕੇ ਬੱਚਿਆਂ ਦੀ ਜਾਨ ਨੂੰ ਖਤਰੇ ਵਿਚ ਨਹੀਂ ਪਾਇਆ ਜਾ ਸਕਦਾ। ਫੋਰਡ ਸਰਕਾਰ ਨੇ ਆਖਿਆ ਕਿ ਸਕੂਲ ਵਰ੍ਹਾਂ ਖਤਮ ਹੋਣ ਤੋਂ ਪਹਿਲਾਂ ਵਿਦਿਆਰਥੀ …
Read More »ਅੱਧੇ ਤੋਂ ਵੱਧ ਕੈਨੇਡੀਅਨਾਂ ਨੂੰ ਲੱਗ ਚੁੱਕੀ ਹੈ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼
ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਨਿਰਧਾਰਤ ਸਮੇਂ ਤੋਂ ਪਹਿਲਾਂ ਲੱਗਣ ਦੀ ਸੰਭਾਵਨਾ ਵਧੀ ਟੋਰਾਂਟੋ/ਬਿਊਰੋ ਨਿਊਜ਼ : ਹੁਣ ਅੱਧੇ ਤੋਂ ਵੱਧ ਕੈਨੇਡੀਅਨਾਂ ਨੂੰ ਕੋਵਿਡ-19 ਦੀ ਘੱਟੋ ਘੱਟ ਇੱਕ ਵੈਕਸੀਨ ਲੱਗ ਚੁੱਕੀ ਹੈ ਤੇ ਉਨਾਂ ਸਾਰਿਆਂ ਲਈ ਵੀ ਬੁਕਿੰਗਜ਼ ਖੁੱਲ ਰਹੀਆਂ ਹਨ ਜਿਹੜੇ ਵੈਕਸੀਨੇਸ਼ਨ ਲਈ ਯੋਗ ਹਨ। ਫੈਡਰਲ ਸਰਕਾਰ ਦਾ ਕਹਿਣਾ ਹੈ …
Read More »