ਓਟਵਾ/ਬਿਊਰੋ ਨਿਊਜ਼ : ਗ੍ਰੀਨ ਪਾਰਟੀ ਦੀ ਆਗੂ ਅਨੇਮੀ ਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਸਮੀ ਤੌਰ ਉੱਤੇ ਗ੍ਰੀਨ ਪਾਰਟੀ ਆਫ ਕੈਨੇਡਾ ਨੂੰ ਆਪਣਾ ਅਸਤੀਫਾ ਭੇਜ ਦਿੱਤਾ। ਇੱਕ ਟਵੀਟ ਵਿੱਚ ਪਾਲ ਨੇ ਆਖਿਆ ਕਿ ਉਹ ਪਾਰਟੀ ਨਾਲ ਆਪਣੀ ਮੈਂਬਰਸ਼ਿਪ ਵੀ ਖਤਮ ਕਰਨ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਕੈਨੇਡਾ ਦੇ …
Read More »ਹਸਪਤਾਲਾਂ ਦੇ ਸਟਾਫ਼ ਲਈ ਵੈਕਸੀਨੇਸ਼ਨ ਲਾਜ਼ਮੀ ਕਰਨ ਲਈ ਸਾਡੇ ਕੋਲ ਹੈ ਲੋੜੀਂਦੀ ਜਾਣਕਾਰੀ : ਐਲੀਅਟ
ਓਨਟਾਰੀਓ : ਓਨਟਾਰੀਓ ਦੀ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਹੁਣ ਹਸਪਤਾਲ ਐਡਮਨਿਸਟ੍ਰੇਟਰਜ਼ ਤੇ ਹੈਲਥ ਕੇਅਰ ਪ੍ਰੋਵਾਈਡਰਜ਼ ਕੋਲੋਂ ਕਾਫੀ ਜਾਣਕਾਰੀ ਹਾਸਲ ਹੋ ਚੁੱਕੀ ਹੈ ਜਿਸ ਨਾਲ ਉਹ ਇਸ ਸੈਕਟਰ ਲਈ ਵੈਕਸੀਨ ਲਾਜ਼ਮੀ ਕਰਨ ਲਈ ਸ਼ਰਤਾਂ ਤਿਆਰ ਕਰਨ ਬਾਰੇ ਕੋਈ ਫੈਸਲਾ ਕਰ ਸਕਦੇ ਹਨ। ਪ੍ਰੀਮੀਅਰ ਡੱਗ ਫੋਰਡ …
Read More »5 ਤੋਂ 11 ਸਾਲ ਦੇ ਬੱਚਿਆਂ ਲਈ ਐਫਡੀਏ ਨੇ ਫਾਈਜ਼ਰ ਦੀ ਕੋਵਿਡ-19 ਵੈਕਸੀਨ ਨੂੰ ਦਿੱਤੀ ਹਰੀ ਝੰਡੀ
ਓਟਵਾ/ਬਿਊਰੋ ਨਿਊਜ਼ : ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ 5 ਤੋਂ 11 ਸਾਲ ਦੇ ਬੱਚਿਆਂ ਲਈ ਫਾਈਜ਼ਰ ਦੀ ਕੋਵਿਡ-19 ਵੈਕਸੀਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਐਫਡੀਏ ਨੇ ਐਮਰਜੈਂਸੀ ਵਰਤੋਂ ਲਈ ਬੱਚਿਆਂ ਦੇ ਸਾਈਜ਼ ਦੀਆਂ ਡੋਜ਼ ਨੂੰ ਮਨਜ਼ੂਰੀ ਦਿੱਤੀ ਹੈ, ਜਿੰਨੀ ਡੋਜ਼ ਟੀਨੇਜਰਜ਼ ਤੇ ਬਾਲਗਾਂ ਨੂੰ ਦਿੱਤੀ ਜਾਂਦੀ ਹੈ ਉਸ ਦਾ …
Read More »ਐਸਟ੍ਰਾਜੈਨੇਕਾ ਦੀਆਂ ਦੋ ਡੋਜ਼ ਲਗਵਾਉਣ ਵਾਲਿਆਂ ਤੇ ਹਾਈ ਰਿਸਕ ਲੋਕਾਂ ਨੂੰ ਲੱਗੇਗੀ ਬੂਸਟਰ ਡੋਜ਼
ਓਟਵਾ/ਬਿਊਰੋ ਨਿਊਜ਼ : ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜੇਸ਼ਨ (ਐਨਏਸੀਆਈ) ਵੱਲੋਂ ਪ੍ਰੋਵਿੰਸਾਂ ਤੇ ਟੈਰੇਟਰੀਜ ਲਈ ਕੋਵਿਡ-19 ਬੂਸਟਰ ਡੋਜ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਕਮੇਟੀ ਦਾ ਕਹਿਣਾ ਹੈ ਕਿ ਐਮਆਰਐਨਏ ਵੈਕਸੀਨ ਦੀ ਤੀਜੀ ਡੋਜ਼ ਉਨ੍ਹਾਂ ਨੂੰ ਦੇਣ ਦੀ ਪੇਸਕਸ਼ ਕੀਤੀ ਜਾਵੇਗੀ ਜਿਨ੍ਹਾਂ ਨੂੰ ਪਹਿਲੀਆਂ ਦੋ ਡੋਜਾਂ ਆਕਸਫੋਰਡ-ਐਸਟ੍ਰਾਜੈਨੇਕਾ ਵੈਕਸੀਨ ਦੀਆਂ ਲੱਗੀਆਂ ਹੋਣਗੀਆਂ। …
Read More »ਓਟੂਲ ਨੂੰ ਲੀਡਰਸ਼ਿਪ ਦਾ ਮੁਜ਼ਾਹਰਾ ਕਰਨ ਦੀ ਲੋੜ : ਸਾਬਕਾ ਪੀ ਐਮ ਮਲਰੋਨੀ
ਓਟਵਾ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਤੇ ਕੰਸਰਵੇਟਿਵ ਆਗੂ ਬ੍ਰਾਇਨ ਮਲਰੋਨੀ ਨੇ ਆਖਿਆ ਕਿ ਕੰਸਰਵੇਟਿਵ ਆਗੂ ਐਰਿਨ ਓਟੂਲ ਨੂੰ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਮੰਨ ਕੇ ਲੀਡਰਸ਼ਿਪ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ। ਮਲਰੋਨੀ ਨੇ ਆਖਿਆ ਕਿ ਜਿਹੜੇ ਕੰਸਰਵੇਟਿਵ ਐਮਪੀਜ ਵੈਕਸੀਨੇਸ਼ਨ ਨਹੀਂ ਕਰਵਾ ਰਹੇ ਓਟੂਲ ਨੂੰ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ …
Read More »ਛੁੱਟੀਆਂ ਤੋਂ ਪਹਿਲਾਂ ਵਧੇਰੇ ਸਟਾਫ ਹਾਇਰ ਕਰ ਰਹੀ ਹੈ ਕੈਨੇਡਾ ਪੋਸਟ
ਓਟਵਾ/ਬਿਊਰੋ ਨਿਊਜ਼ : ਆਉਣ ਵਾਲੇ ਹਫਤਿਆਂ ਵਿੱਚ ਕਈ ਮਿਲੀਅਨ ਪਾਰਸਲਜ਼ ਨੂੰ ਸਮੇਂ ਸਿਰ ਥਾਂ ਟਿਕਾਣੇ ਪਹੁੰਚਾਉਣ ਲਈ ਕੈਨੇਡਾ ਪੋਸਟ ਵੱਲੋਂ ਹੋਰ ਸਟਾਫ ਹਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਿਛਲੇ ਸਾਲ ਇਸ ਪੋਸਟਲ ਏਜੰਸੀ ਵੱਲੋਂ ਕ੍ਰਿਸਮਸ ਤੋਂ ਦੋ ਹਫਤੇ ਪਹਿਲਾਂ 20 ਮਿਲੀਅਨ ਪੈਕੇਜਿਜ ਇਸ ਪੋਸਟਲ ਏਜੰਸੀ ਵੱਲੋਂ ਡਲਿਵਰ ਕੀਤੇ …
Read More »30 ਨਵੰਬਰ ਤੋਂ ਕੌਮਾਂਤਰੀ ਫਲਾਈਟਸ ਲਈ ਖੋਲ੍ਹੇ ਜਾਣਗੇ ਹੋਰ ਏਅਰਪੋਰਟਸ
ਓਨਟਾਰੀਓ : ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਅੱਠ ਮਹੀਨਿਆਂ ਦੀ ਪਾਬੰਦੀ ਤੋਂ ਬਾਅਦ ਰੀਜਨਲ ਏਅਰਪੋਰਟਸ ਕੌਮਾਂਤਰੀ ਫਲਾਈਟਸ ਲਈ ਖੋਲ੍ਹੇ ਜਾ ਸਕਣਗੇ। ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਆਖਿਆ ਕਿ 30 ਨਵੰਬਰ ਤੋਂ ਅੱਠ ਸ਼ਹਿਰਾਂ ਦੇ ਏਅਰਪੋਰਟਸ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਜਹਾਜ਼ਾਂ ਲਈ ਆਪਣੇ ਰਨਵੇਅਜ਼ ਮੁੜ ਖੋਲ੍ਹ ਸਕਣਗੇ। ਇਨ੍ਹਾਂ ਸ਼ਹਿਰਾਂ …
Read More »ਏਅਰ ਕੈਨੇਡਾ ਨੇ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ 800 ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
ਓਟਵਾ/ਬਿਊਰੋ ਨਿਊਜ਼ : ਫੈਡਰਲ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਏਅਰ ਕੈਨੇਡਾ ਨੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਆਪਣੇ 800 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਚੀਫ ਐਗਜੈਕਟਿਵ ਮਾਈਕਲ ਰੂਸੋ ਨੇ ਆਖਿਆ ਕਿ ਏਅਰ ਕੈਨੇਡਾ ਦੇ 27,000 ਕੈਬਿਨ ਕ੍ਰਿਊ, ਕਸਟਮਰ ਸਰਵਿਸ ਏਜੰਟਾਂ ਤੇ ਹੋਰ ਅਮਲੇ ਨੇ ਆਪਣਾ ਪੂਰਾ ਟੀਕਾਕਰਣ ਕਰਵਾਇਆ …
Read More »ਡੇਵਿਡ ਕੋਹਨ ਹੋਣਗੇ ਕੈਨੇਡਾ ਵਿੱਚ ਅਮਰੀਕਾ ਦੇ ਅਗਲੇ ਅੰਬੈਸਡਰ
ਟੋਰਾਂਟੋ : ਫਿਲਾਡੈਲਫੀਆ ਦੇ ਮੇਅਰ ਦੇ ਚੀਫ ਆਫ ਸਟਾਫ ਰਹਿ ਚੁੱਕੇ ਟੈਕਨੀਕਲ ਐਗਜੈਕਟਿਵ ਡੇਵਿਡ ਕੋਹਨ ਨੂੰ ਸੈਨੇਟ ਵੱਲੋਂ ਕੈਨੇਡਾ ਵਿੱਚ ਅਮਰੀਕਾ ਦਾ ਅਗਲਾ ਅੰਬੈਸਡਰ ਚੁਣਿਆ ਗਿਆ ਹੈ। ਇੱਕ ਵਕੀਲ, ਲਾਬੀਕਾਰ ਤੇ ਫੰਡਰੇਜਰ ਕੋਹਨ ਅਮਰੀਕੀ ਕਮਿਊਨਿਕੇਸਨ ਜਾਇੰਟ ਕੌਮਕਾਸਟ ਦੇ ਸੀਨੀਅਰ ਐਡਵਾਈਜਰ ਤੇ ਚੀਫ ਡਾਇਵਰਸਿਟੀ ਆਫੀਸਰ ਰਹਿ ਚੁੱਕੇ ਹਨ। ਉਨ੍ਹਾਂ ਦਾ ਨਾਂ …
Read More »ਕੈਨੇਡੀਅਨਾਂ ਨੇ ਪੋਪ ਤੋਂ ਮੁਆਫ਼ੀ ਦੇ ਨਾਲ ਮੁਆਵਜ਼ੇ ਦੀ ਵੀ ਕੀਤੀ ਮੰਗ
ਟੋਰਾਂਟੋ/ਬਿਊਰੋ ਨਿਊਜ਼ : ਰੈਜੀਡੈਂਸ਼ੀਅਲ ਸਕੂਲਾਂ ਵਿੱਚ ਕੈਥੋਲਿਕ ਚਰਚ ਦੀ ਭੂਮਿਕਾ ਲਈ ਮੁਆਫੀ ਮੰਗਣ ਦੀ ਉੱਠ ਰਹੀ ਮੰਗ ਦਰਮਿਆਨ ਪੋਪ ਫਰਾਂਸਿਜ ਕੈਨੇਡਾ ਦਾ ਦੌਰਾ ਕਰ ਸਕਦੇ ਹਨ। ਇਸ ਦੌਰਾਨ ਮੂਲਵਾਸੀ ਆਗੂਆਂ ਦਾ ਕਹਿਣਾ ਹੈ ਕਿ ਸੁਲ੍ਹਾ ਦਾ ਅਸਲ ਵਿੱਚ ਅਸਰ ਹੋਣ ਲਈ ਪੋਪ ਦਾ ਇਹ ਦੌਰਾ ਸਿਰਫ ਅੱਖਾਂ ਪੂੰਝਣ ਵਾਲੀ ਗੱਲ …
Read More »