ਟੋਰਾਂਟੋ/ਬਿਊਰੋ ਨਿਊਜ਼ :ਐਨ-ਪ੍ਰੋ ਇੰਟਰਨੈਸ਼ਨਲ ਇਨਕਾਰਪੋਰੇਸ਼ਨ ਵੱਲੋਂ ਕੀਤੀ ਗਈ ਪੇਸ਼ੀਨਿਗੋਈ ਅਨੁਸਾਰ ਗ੍ਰੇਟਰ ਟੋਰਾਂਟੋ ਏਰੀਆ ਦੇ ਡਰਾਈਵਰਾਂ ਨੂੰ ਸ਼ੁੱਕਰਵਾਰ ਨੂੰ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਥੋੜ੍ਹੇ ਸਮੇਂ ਲਈ ਛੁਟਕਾਰਾ ਮਿਲ ਸਕਦਾ ਹੈ। ਕੰਪਨੀ ਦੇ ਚੀਫ ਪੈਟਰੋਲੀਅਮ ਵਿਸਲੇਸਕ ਰੌਜਰ ਮੈਕਨਾਈਟ ਨੇ ਦੱਸਿਆ ਕਿ ਤੇਲ ਦੀ ਕੀਮਤ ਇੱਕ ਲੀਟਰ ਪਿੱਛੇ 15 ਸੈਂਟ ਘਟ …
Read More »ਗੈਰ ਯੂਕਰੇਨੀ ਨਾਗਰਿਕਾਂ ਲਈ ਕੈਨੇਡਾ ਦਾ ਆਰਜੀ ਪਨਾਹ ਦੇਣ ਵਾਲਾ ਪ੍ਰੋਗਰਾਮ ਲਾਗੂ ਹੀ ਨਹੀਂ ਹੁੰਦਾ!
ਓਟਵਾ : ਮਾਸੂਮਾ ਤਾਜਿਕ ਅਗਸਤ ਵਿੱਚ ਅਫਗਾਨਿਸਤਾਨ ਤੋਂ ਤਾਲਿਬਾਨ ਹਕੂਮਤ ਤੋਂ ਭੱਜ ਕੇ 22 ਸਾਲਾਂ ਦੀ ਉਮਰ ਵਿੱਚ ਇੱਕ ਬੈਕਪੈਕ ਨਾਲ ਹੀ ਯੂਕਰੇਨ ਆ ਗਈ ਸੀ। ਇਸ ਸੱਭ ਕਾਸੇ ਵਿੱਚ ਉਸ ਦਾ ਪਰਿਵਾਰ ਵੀ ਪਿੱਛੇ ਹੀ ਰਹਿ ਗਿਆ ਸੀ। ਪਿਛਲੇ ਹਫਤੇ ਉਸ ਨੂੰ ਪਿਛਲੇ ਛੇ ਮਹੀਨੇ ਵਿੱਚ ਯੂਕਰੇਨ ਵਿੱਚ ਨਵੇਂ …
Read More »ਨਿਊਮਾਰਕਿਟ ਦੇ ਤਿੰਨ ਸਕੂਲਾਂ ‘ਤੇ ਬਲੈਕ ਲੋਕਾਂ ਤੇ ਯਹੂਦੀ ਵਿਰੋਧੀ ਗ੍ਰੈਫਿਟੀ ਮਿਲੀ
ਟੋਰਾਂਟੋ/ਬਿਊਰੋ ਨਿਊਜ਼ : ਨਿਊਮਾਰਕਿਟ ਦੇ ਤਿੰਨ ਸਕੂਲਾਂ ਉੱਤੇ ਬਲੈਕ ਲੋਕਾਂ ਤੇ ਯਹੂਦੀ ਵਿਰੋਧੀ ਗ੍ਰੈਫਿਟੀ ਪਾਈ ਗਈ। ਇਸ ਦੌਰਾਨ ਨਫਰਤ ਨਾਲ ਭਰੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਇੱਕ ਨਿਊਜ਼ ਰਲੀਜ਼ ਵਿੱਚ ਫਰੈਂਡਜ਼ ਆਫ ਸਾਇਮਨ ਵਿਜੈਂਥਲ ਸੈਂਟਰ ਦੇ ਸਟਾਫ ਨੇ ਆਖਿਆ ਕਿ ਉਨ੍ਹਾਂ ਨੂੰ ਯੌਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ (ਵਾਈ ਆਰ …
Read More »ਉਨਟਾਰੀਓ ‘ਚ 21 ਮਾਰਚ ਤੋਂ ਜਨਤਕ ਥਾਂਵਾਂ ‘ਤੇ ਮਾਸਕ ਪਾਉਣ ਦਾ ਨਿਯਮ ਖ਼ਤਮ!
ਓਨਟਾਰੀਓ ਦੇ ਮੁੱਖ ਮੈਡੀਕਲ ਅਫਸਰ ਆਫ਼ ਹੈਲਥ ਨੇ ਘੋਸ਼ਣਾ ਕੀਤੀ ਹੈ ਕਿ ਪ੍ਰੋਵਿੰਸ 21 ਮਾਰਚ ਨੂੰ ਜ਼ਿਆਦਾਤਰ ਮਾਸਕ ਆਦੇਸ਼ਾਂ ਨੂੰ ਹਟਾ ਦੇਵੇਗਾ। ਜਨਤਕ ਆਵਾਜਾਈ ਅਤੇ ਲਾਂਗ ਟਰਮ ਕੇਅਰ ਹੋਮਜ਼ ਵਰਗੀਆਂ ਕੁਝ ਥਾਵਾਂ ਲਈ ਮਾਸਕ ਦੀ ਅਜੇ ਵੀ ਲੋੜ ਹੋਵੇਗੀ। ਪ੍ਰੋਵਿੰਸ ਵੱਲੋਂ ਹਸਪਤਾਲਾਂ, ਕੇਅਰ ਸੈਟਿੰਗਜ਼ ‘ਤੇ ਲਾਂਗ ਟਰਮ ਕੇਅਰ ਹੋਮਜ਼ …
Read More »ਫੈਡਰਲ ਕਾਰਬਨ ਟੈਕਸ ‘ਚ ਕੀਤੇ ਜਾਣ ਵਾਲੇ ਵਾਧੇ ਨੂੰ ਰੱਦ ਕਰਨ ਦੀ ਪੈਟ੍ਰਿਕ ਬ੍ਰਾਊਨ ਨੇ ਕੀਤੀ ਮੰਗ
ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੈਡਰਲ ਕਾਰਬਨ ਟੈਕਸ ਵਿੱਚ ਵਾਧੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਕਾਨਫਰੰਸ ਵਿੱਚ ਉਨ੍ਹਾਂ ਆਖਿਆ ਕਿ ਇਹ ਸਾਰੇ ਹੀ ਜਾਣਦੇ ਹਨ ਕਿ ਕੋਵਿਡ-19 ਹੈਲਥ ਮਹਾਂਮਾਰੀ ਤੋਂ ਕਿਤੇ ਜਿ਼ਆਦਾ ਹੈ। ਇਹ ਸਾਡੇ ਰੈਜ਼ੀਡੈਂਟਸ ਤੇ ਨਿੱਕੇ ਕਾਰੋਬਾਰੀਆਂ ਲਈ ਆਰਥਿਕ …
Read More »ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ ‘ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ
ਕੈਨੇਡਾ ਦੇ ਵਿਚ ਰਹਿੰਦੇ ਪੰਜਾਬੀ ਮੂਲ ਦੇ ਲੋਕਾਂ ਲਈ ਬੇਹੱਦ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ | ਬੀਤੀ ਰਾਤ ਉਨਟਾਰੀਓ ਦੇ ਹਾਈਵੇ 6 ਨੇੜੇ ਵੈਲਿੰਗਟਨ ਰੋਡ ‘ਤੇ ਵੈਨ ਅਤੇ ਟ੍ਰੇਲਰ ਦੀ ਸਿੱਧੀ ਟੱਕਰ ਹੋਣ ਕਾਰਨ 3 ਪੰਜਾਬੀ ਮੁੰਡਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਇਸ ਭਿਆਨਕ ਹਾਦਸੇ ‘ਚ …
Read More »ਯੂਕਰੇਨ ਨਾਲ ਕੌਮਾਂਤਰੀ ਭਾਈਚਾਰੇ ਦੇ ਖੜ੍ਹਨ ਨਾਲ ਰੂਸ ਨੂੰ ਲੱਗਿਆ ਵੱਡਾ ਝਟਕਾ : ਟਰੂਡੋ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੰਨਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਕੌਮਾਂਤਰੀ ਕਮਿਊਨਿਟੀਜ਼ ਵੱਲੋਂ ਚੁੱਕੇ ਗਏ ਸਖਤ ਕਦਮਾਂ ਕਾਰਨ ਵੱਡਾ ਝਟਕਾ ਲੱਗਿਆ ਹੈ। ਇਸ ਕਾਰਨ ਪੁਤਿਨ ਨੂੰ ਯੂਕਰੇਨ ਖਿਲਾਫ ਜਾਰੀ ਜੰਗ ਨੂੰ ਖਤਮ ਕਰਨ ਲਈ ਮਜਬੂਰ ਹੋਣਾ ਪਵੇਗਾ। ਬੁੱਧਵਾਰ ਨੂੰ …
Read More »ਕੈਨੇਡਾ ਵਲੋਂ ਯੂਕਰੇਨ ਨੂੰ ਜੰਗੀ ਹਥਿਆਰ ਦੇਣ ਦਾ ਫੈਸਲਾ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਸਰਕਾਰ ਵਲੋਂ ਰੂਸ ਦੇ ਯੂਕਰੇਨ ਉਪਰ ਫੌਜੀ ਹਮਲੇ ਦਾ ਸਾਹਮਣਾ ਕਰਨ ਲਈ ਹਰ ਸੰਭਵ ਮਦਦ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਜਧਾਨੀ ਓਟਾਵਾ ‘ਚ ਆਖਿਆ ਕਿ ਯੂਕਰੇਨ ਉਪਰ ਕੀਤੇ ਗਏ ਬੇਲੋੜੇ ਖੂਨੀ ਹਮਲੇ ਤੋਂ ਬਾਅਦ ਕੈਨੇਡਾ ਯੂਕਰੇਨ ਦੇ ਨਾਲ …
Read More »ਕੰਸਰਵੇਟਿਵ ਪਾਰਟੀ 10 ਸਤੰਬਰ ਨੂੰ ਕਰੇਗੀ ਨਵੇਂ ਆਗੂ ਦੀ ਚੋਣ
ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਆਫ ਕੈਨੇਡਾ ਨੂੰ ਆਪਣਾ ਨਵਾਂ ਆਗੂ ਚੁਣਨ ਲਈ 10 ਸਤੰਬਰ ਤੱਕ ਦੀ ਉਡੀਕ ਕਰਨੀ ਹੋਵੇਗੀ। ਇਸ ਨਾਲ ਸੰਭਾਵੀ ਉਮੀਦਵਾਰਾਂ, ਜਿਨ੍ਹਾਂ ਵਿੱਚ ਕਿਊਬਿਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੈਸਟ ਵੀ ਸ਼ਾਮਲ ਹਨ। ਉਨ੍ਹਾਂ ਨੂੰ ਵੀ ਆਪਣੀ ਮੁਹਿੰਮ ਚਲਾਉਣ ਲਈ ਸਮਾਂ ਮਿਲ ਜਾਵੇਗਾ। ਚਾਰੈਸਟ ਨੇ ਬੁੱਧਵਾਰ ਸਾਮ ਨੂੰ …
Read More »ਗੈਸ ਦੀਆਂ ਕੀਮਤਾਂ ਵਿੱਚ 8 ਸੈਂਟ ਦਾ ਹੋਰ ਹੋ ਸਕਦਾ ਵਾਧਾ
ਟੋਰਾਂਟੋ/ਬਿਊਰੋ ਨਿਊਜ਼ : ਗੈਸ ਦੀਆਂ ਕੀਮਤਾਂ ਵਿੱਚ ਅੱਠ ਸੈਂਟ ਦਾ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਨਾਲ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਤੇਲ ਦੀਆਂ ਕੀਮਤਾਂ 1.749 ਡਾਲਰ ਪ੍ਰਤੀ ਲੀਟਰ ਤੱਕ ਵਧ ਸਕਦੀਆਂ ਹਨ। ਐਨ-ਪ੍ਰੋਇੰਟਰਨੈਸ਼ਨਲ ਦੇ ਚੀਫ ਪੈਟਰੋਲੀਅਮ ਵਿਸ਼ਲੇਸ਼ਕ ਰੌਜਰ ਮੈਕਨਾਈਟ ਅਨੁਸਾਰ ਇਸ ਪਾਸੇ ਹਾਲ ਦੀ ਘੜੀ ਕੋਈ ਰਾਹਤ ਮਿਲਦੀ ਨਜ਼ਰ …
Read More »