ਓਟਵਾ/ਬਿਊਰੋ ਨਿਊਜ਼ : ਕੁੱਝ ਮਹੀਨਿਆਂ ਤੋਂ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਅਰਥਸਾਸਤਰੀਆਂ ਦਾ ਕਹਿਣਾ ਹੈ ਕਿ ਇੱਕ ਵਾਰੀ ਮਹਿੰਗਾਈ ਉੱਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਗਰੌਸਰੀ ਦੀਆਂ ਕੀਮਤਾਂ ਲੰਮੇਂ ਸਮੇਂ ਤੱਕ ਇਸ ਤਰ੍ਹਾਂ ਤੇਜ ਹੀ ਰਹਿਣਗੀਆਂ। ਕਾਨਫਰੰਸ ਬੋਰਡ ਆਫ ਕੈਨੇਡਾ ਦੇ ਚੀਫ ਇਕਨੌਮਿਸਟ ਪੈਡਰੋ ਐਂਟਿਊਨਜ …
Read More »ਪੁਲਿਸ ਨੂੰ ਮਿਸੀਸਾਗਾ ਦੇ ਸਟੋਰ ਤੋਂ ਬਰਾਮਦ ਹੋਏ ਚੋਰੀ ਦੇ ਹੋਮ ਅਪਲਾਇੰਸਿਜ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿੱਚ ਕਮਰਸ਼ੀਅਲ ਚੋਰੀ ਦੀ ਜਾਂਚ ਦੌਰਾਨ ਪੀਲ ਰੀਜਨਲ ਪੁਲਿਸ ਨੂੰ 350,000 ਡਾਲਰ ਮੁੱਲ ਦੇ ਹੋਮ ਅਪਲਾਇੰਸਿਜ ਤੇ ਇਲੈਕਟ੍ਰੌਨਿਕਸ ਮਿਸੀਸਾਗਾ ਦੇ ਇੱਕ ਸਟੋਰ ਤੋਂ ਬਰਾਮਦ ਹੋਏ। 7 ਜਨਵਰੀ ਨੂੰ ਬਰੈਂਪਟਨ ਵਿੱਚ ਇੱਕ ਕਮਰਸ਼ੀਅਲ ਲਾਜਿਸਟਿਕ ਗੋਦਾਮ ਵਿੱਚ ਚੋਰੀ ਹੋਣ ਦੀ ਖਬਰ 911 ਉੱਤੇ ਦਿੱਤੀ ਗਈ। ਇਸ ਗੋਦਾਮ ਵਿੱਚੋਂ …
Read More »ਆਪਣੀ ਅਵਾਜ਼’ ਪੁਰਸਕਾਰ ਵਰਿਆਮ ਸੰਧੂ ਨੂੰ ਅਤੇ ‘ਕਾਵਿ ਲੋਕ’ ਪੁਰਸਕਾਰ ਮਦਨ ਵੀਰਾ ਨੂੰ
ਚੰਡੀਗੜ੍ਹ : ਲੋਕ ਮੰਚ ਪੰਜਾਬ ਵੱਲੋਂ ਦਿੱਤੇ ਜਾਣ ਵਾਲੇ ਸਾਲ 2022 ਦੇ ਪੁਰਸਕਾਰਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ। ਇਕ ਲੱਖ ਰੁਪਏ ਦਾ ‘ਆਪਣੀ ਅਵਾਜ਼ ਪੁਰਸਕਾਰ’ ਵਰਿਆਮ ਸਿੰਘ ਸੰਧੂ ਨੂੰ ਉਸਦੇ ਕਹਾਣੀ ਸੰਗ੍ਰਹਿ ‘ਜਮਰੌਦ’ ਲਈ ਦਿੱਤਾ ਜਾਵੇਗਾ ਅਤੇ ਇਕੱਤੀ ਹਜਾਰ ਰੁਪਏ ਦਾ ‘ਕਾਵਿ ਲੋਕ ਪੁਰਸਕਾਰ’ ਮਦਨ ਵੀਰਾ ਨੂੰ ਉਸਦੇ ਕਾਵਿ …
Read More »ਯੂਐਸ ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ ਦੇ ਕੰਪਿਊਟਰ ਸਿਸਟਮ ਦੀ ਗੜਬੜੀ ਕਾਰਨ ਕੈਨੇਡਾ ‘ਚ ਆਈ ਦਿੱਕਤ
ਇਸ ਗੜਬੜੀ ਕਾਰਨ ਕੰਮਕਾਜ ਉੱਤੇ ਵੀ ਅਸਰ ਪਿਆ : ਏਅਰ ਕੈਨੇਡਾ ਓਟਵਾ/ਬਿਊਰੋ ਨਿਊਜ਼ : ਏਅਰ ਕੈਨੇਡਾ ਤੇ ਵੈਸਟਜੈੱਟ ਵੱਲੋਂ ਟਰੈਵਲਰਜ਼ ਨੂੰ ਅਮਰੀਕਾ ਜਾਣ ਤੇ ਉੱਥੋਂ ਆਉਣ ਲਈ ਏਅਰਪੋਰਟ ਰਵਾਨਾ ਹੋਣ ਤੋਂ ਪਹਿਲਾਂ ਆਪਣੀਆਂ ਫਲਾਈਟਸ ਦੀ ਸਥਿਤੀ ਜਾਂਚਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਯੂਐਸ ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ …
Read More »ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਮਾਰਚ ਮਹੀਨੇ ਕਰਨਗੇ ਕੈਨੇਡਾ ਦਾ ਦੌਰਾ
ਵਾਈਟ ਹਾਊਸ ਨੇ ਕੀਤੀ ਪੁਸ਼ਟੀ ਓਟਵਾ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਮਾਰਚ ਵਿੱਚ ਕੈਨੇਡਾ ਦਾ ਰਸਮੀ ਤੌਰ ਉੱਤੇ ਦੌਰਾ ਕੀਤਾ ਜਾਵੇਗਾ। ਇਸਦੀ ਪੁਸ਼ਟੀ ਵ੍ਹਾਈਟ ਹਾਊਸ ਵੱਲੋਂ ਕੀਤੀ ਗਈ ਹੈ। ਮੈਕਸਿਕੋ ਸਿਟੀ ਵਿੱਚ ਥਰੀ ਐਮੀਗੋਜ਼ ਦੀ ਸਿਖਰ ਵਾਰਤਾ ਦੌਰਾਨ ਬਾਇਡਨ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਗਲਵਾਰ ਸਵੇਰੇ …
Read More »ਉਨਟਾਰੀਓ ਸੂਬੇ ਦੀ ਇਕ ਸਿੱਖ ਬੀਬੀ ਨੇ ਬੱਚਿਆਂ ਲਈ ਤਿਆਰ ਕੀਤੇ ਵਿਸ਼ੇਸ਼ ਹੈਲਮੇਟ
ਕੌਮਾਂਤਰੀ ਟੈਸਟਿੰਗ ਕੰਪਨੀ ਵਲੋਂ ਮਿਲਿਆ ਪਾਸਿੰਗ ਗਰੇਡ ਉਨਟਾਰੀਓ/ਬਿਊਰੋ ਨਿਊਜ਼ : ਕੈਨੇਡਾ ਦੇ ਉਨਟਾਰੀਓ ਸੂਬੇ ਦੀ ਇਕ ਸਿੱਖ ਬੀਬੀ ਨੇ ਭਾਈਚਾਰੇ ਦੇ ਜੂੜਾ ਸਜਾਉਣ ਵਾਲੇ ਬੱਚਿਆਂ ਲਈ ਇਕ ਵਿਸ਼ੇਸ਼ ਤਰ੍ਹਾਂ ਦਾ ਹੈਲਮੇਟ ਤਿਆਰ ਕੀਤਾ ਹੈ ਜਿਸ ਨੂੰ ਪਹਿਨ ਕੇ ਉਹ ਸਾਈਕਲਿੰਗ ਕਰ ਸਕਣਗੇ। ਟੀਨਾ ਸਿੰਘ ਮੁਤਾਬਕ ਜੂੜਾ ਰੱਖਣ ਵਾਲੇ ਸਿੱਖ ਬੱਚਿਆਂ …
Read More »19 ਬਿਲੀਅਨ ਡਾਲਰ ਖਰਚ ਕੇ 88 ਐਫ-35 ਲੜਾਕੂ ਜਹਾਜ਼ ਖਰੀਦੇਗਾ ਕੈਨੇਡਾ : ਅਨੀਤਾ ਆਨੰਦ
ਓਟਵਾ/ਬਿਊਰੋ ਨਿਊਜ਼ : ਰੱਖਿਆ ਮੰਤਰੀ ਅਨੀਤਾ ਆਨੰਦ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਕੈਨੇਡਾ ਵੱਲੋਂ ਆਖਿਰਕਾਰ ਆਪਣੇ ਉਮਰਦਰਾਜ ਹੋ ਚੁੱਕੇ ਸੀਐਫ-18 ਲੜਾਕੂ ਜਹਾਜ਼ਾਂ ਦੀ ਥਾਂ ਐਫ-35 ਲੜਾਕੂ ਜਹਾਜ਼ ਖਰੀਦੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਨੇ 2010 ਵਿੱਚ ਐਫ-35 ਜਹਾਜ਼ ਖਰੀਦਣ ਦਾ ਐਲਾਨ ਕੀਤਾ ਸੀ ਪਰ …
Read More »ਫਲਾਈਟ ਪੀ ਐਸ 752 ਦੇ ਪੀੜਤਾਂ ਲਈ ਇਨਸਾਫ ਲੈ ਕੇ ਰਹਾਂਗੇ : ਟਰੂਡੋ
ਟੋਰਾਂਟੋ: ਤਿੰਨ ਸਾਲ ਪਹਿਲਾਂ ਇਰਾਨੀ ਫੌਜ ਵੱਲੋਂ ਫੁੰਡੇ ਗਏ ਇੱਕ ਜਹਾਜ਼ ਵਿੱਚ ਮਾਰੇ ਗਏ ਪੈਸੈਂਜਰਜ਼ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਵੱਲੋਂ ਇੱਕ ਵਾਰੀ ਫਿਰ ਇਨਸਾਫ ਲਈ ਆਵਾਜ਼ ਉਠਾਈ ਗਈ ਹੈ। ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਫਲਾਈਟ ਪੀਐਸ752 ਨੂੰ ਇਰਾਨੀ ਸੈਨਾ ਵੱਲੋਂ ਫੁੰਡ ਦਿੱਤਾ ਗਿਆ ਸੀ। ਉੱਤਰੀ ਟੋਰਾਂਟੋ ਵਿੱਚ ਇਸ ਸਬੰਧ …
Read More »ਉਨਟਾਰੀਓ ‘ਚ ਹਾਦਸੇ ਦੌਰਾਨ ਜ਼ੀਰਾ ਦੇ ਨੌਜਵਾਨ ਦੀ ਮੌਤ
ਉਨਟਾਰੀਓ, ਜ਼ੀਰਾ : ਉਨਟਾਰੀਓ ਵਿੱਚ ਪਿਛਲੇ ਦਿਨੀਂ ਵਾਪਰੇ ਸੜਕ ਹਾਦਸੇ ‘ਚ ਜ਼ੀਰਾ ਦੇ ਨੌਜਵਾਨ ਨਰਿੰਦਰ ਸਿੰਘ (22) ਦੀ ਮੌਤ ਹੋ ਗਈ। ਨਰਿੰਦਰ ਦੇ ਪਿਤਾ ਬੋਘਾ ਸਿੰਘ ਅਤੇ ਵੱਡੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਨਰਿੰਦਰ ਸਿੰਘ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਪੜ੍ਹਾਈ ਕਰਨ ਕੈਨੇਡਾ ਦੇ ਉਨਟਾਰੀਓ ਵਿੱਚ …
Read More »ਮੇਅਰ ਟੋਰੀ ਵੱਲੋਂ ਪ੍ਰਾਪਰਟੀ ਟੈਕਸ ‘ਚ ਵਾਧੇ ਦੀ ਕੀਤੀ ਗਈ ਪੇਸ਼ਕਸ਼
ਟੋਰਾਂਟੋ : ਟੋਰਾਂਟੋ ਦੇ 2023 ਦੇ ਬਜਟ ਦੇ ਹਿੱਸੇ ਵਜੋਂ ਮੇਅਰ ਜੌਹਨ ਟੋਰੀ ਵੱਲੋਂ ਪ੍ਰਾਪਰਟੀ ਟੈਕਸ ਵਿੱਚ ਵਾਧੇ ਦੀ ਪੇਸ਼ਕਸ਼ ਕੀਤੀ ਗਈ ਹੈ। ਮੰਗਲਵਾਰ ਸਵੇਰੇ ਸਿਟੀ ਹਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੋਰੀ ਨੇ ਇਹ ਖੁਲਾਸਾ ਕੀਤਾ ਕਿ 16.6 ਬਿਲੀਅਨ ਡਾਲਰ ਦੇ ਪ੍ਰਸਤਾਵਿਤ ਆਪਰੇਟਿੰਗ ਬਜਟ ਦੇ ਹਿੱਸੇ ਵਜੋਂ ਪ੍ਰਾਪਰਟੀ ਟੈਕਸ …
Read More »