Breaking News
Home / ਜੀ.ਟੀ.ਏ. ਨਿਊਜ਼ (page 24)

ਜੀ.ਟੀ.ਏ. ਨਿਊਜ਼

ਓਪੀਪੀ ਨੇ ਬਰਾਮਦ ਕੀਤੇ 8 ਮਿਲੀਅਨ ਡਾਲਰ ਦੇ ਨਸ਼ੇ ਅਤੇ ਹਥਿਆਰ

ਓਨਟਾਰੀਓ : ਓਨਟਾਰੀਓਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਵੱਲੋਂ 8 ਮਿਲੀਅਨ ਡਾਲਰ ਮੁੱਲ ਦੇ ਗੈਰਕਾਨੂੰਨੀ ਨਸ਼ੇ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ ਤੇ ਇਸ ਸਬੰਧ ਵਿੱਚ 23 ਵਿਅਕਤੀਆਂ ਨੂੰ ਚਾਰਜ ਵੀ ਕੀਤਾ ਗਿਆ ਹੈ। ਤਿੰਨ ਵਿਅਕਤੀਆਂ ਨੂੰ ਤਾਂ ਜੇਲ੍ਹ ਵਿੱਚੋਂ ਸਮਗਲਿੰਗ ਦਾ ਇਹ ਧੰਦਾ ਚਲਾਉਣ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ …

Read More »

ਕੈਨੇਡਾ ਦੇ ਵੱਖ-ਵੱਖ ਖੇਤਰਾਂ ‘ਚ ਤਿੰਨ ਪੰਜਾਬੀਆਂ ਦੀ ਗਈ ਜਾਨ

ਝੀਲ ‘ਚ ਨਹਾਉਂਦੇ ਸਮੇਂ ਡੁੱਬਣ ਕਾਰਨ ਵਿਦਿਆਰਥੀ ਅਕਾਸ਼ਦੀਪ ਸਿੰਘ ਦੀ ਮੌਤ ਵੈਨਕੂਵਰ : ਕੈਨੇਡਾ ਵਿੱਚ ਵਿਦਿਆਰਥੀ ਵੀਜ਼ਾ ‘ਤੇ ਆਏ ਅਕਾਸ਼ਦੀਪ ਸਿੰਘ (27) ਦੀ ਲੰਘੇ ਦਿਨ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਥੋੜ੍ਹੇ ਦਿਨ ਪਹਿਲਾਂ ਹੀ ਉਸ ਨੂੰ ਪੱਕੇ ਹੋਣ ਦੇ ਪੇਪਰ ਮਿਲੇ ਸਨ ਤੇ ਇਸ ਦੇ ਜਸ਼ਨ ਵਜੋਂ ਉਹ …

Read More »

ਪੌਲੀਏਵਰ ਨੇ ਕੈਨੇਡਾ ਦੀ ਮੌਜੂਦਾ ਸਥਿਤੀ ਲਈ ਟਰੂਡੋ ਨੂੰ ਦੱਸਿਆ ਜ਼ਿੰਮੇਵਾਰ

ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਪਲਟਵਾਰ ਕਰਦਿਆਂ ਆਖਿਆ ਕਿ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪਹੁੰਚ ਹਰ ਗੱਲ ਲਈ ਕਟੌਤੀਆਂ ਤੇ ਗੁੱਸੇ ਵਾਲੀ ਹੈ ਤਾਂ ਟਰੂਡੋ ਕੈਨੇਡੀਅਨਜ਼ ਦੇ ਗੁੱਸੇ ਲਈ ਜ਼ਿੰਮੇਵਾਰੀ ਲੈਣ। ਓਟਵਾ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੌਲੀਏਵਰ …

Read More »

ਜਗਮੀਤ ਸਿੰਘ ਨੇ ਬੁਰਾ ਭਲਾ ਕਹਿਣ ਵਾਲੇ ਵਿਅਕਤੀ ਨੂੰ ਗੱਲਬਾਤ ਦਾ ਦਿੱਤਾ ਸੱਦਾ

ਓਟਵਾ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਨੇ ਗੱਡੀ ਵਿੱਚ ਲੰਘੇ ਜਾ ਰਹੇ ਅਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਇੱਕ ਵਿਅਕਤੀ ਨੂੰ ਰੌਲਾ ਪਾਉਣ ਦੀ ਥਾਂ ਖੁੱਲ੍ਹ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ। ਜਗਮੀਤ ਸਿੰਘ, ਸੇਂਟ ਜੌਹਨਜ, ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਡੌਮੀਨੀਅਨ ਗ੍ਰੌਸਰੀ ਸਟੋਰ ਦੇ ਬਾਹਰ ਖਾਣ-ਪੀਣ ਦੀਆਂ ਚੀਜਾਂ …

Read More »

ਮਹਿਲਾ ਨੂੰ ਗੋਲੀ ਮਾਰਨ ਵਾਲਾ 60 ਸਾਲਾ ਸ਼ੱਕੀ ਵਿਅਕਤੀ ਕਾਬੂ

ਓਨਟਾਰੀਓ/ਬਿਊਰੋ ਨਿਊਜ਼ : ਇਸ ਹਫਤੇ ਦੇ ਸ਼ੁਰੂ ਵਿੱਚ ਸਾਈਕਲ ਉੱਤੇ ਸਵਾਰ ਇੱਕ ਵਿਅਕਤੀ ਵੱਲੋਂ ਮਹਿਲਾ ਉੱਤੇ ਚਲਾਈ ਗਈ ਗੋਲੀ ਦੇ ਮਾਮਲੇ ਵਿੱਚ ਇੱਕ 60 ਸਾਲਾ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਸਮੇਤ ਕਈ ਹੋਰ ਚਾਰਜ਼ਿਜ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਲੰਘੇ ਦਿਨੀਂ ਉਨ੍ਹਾਂ ਨੂੰ ਸਵੇਰੇ 8:30 ਵਜੇ …

Read More »

ਪ੍ਰੈਸਟੋ ਕਾਰਡ ਅਗਲੇ ਹਫਤੇ ਤੋਂ ਹੋਵੇਗਾ ਸਸਤਾ

ਟੋਰਾਂਟੋ/ਬਿਊਰੋ ਨਿਊਜ਼ : ਅਗਲੇ ਹਫਤੇ ਤੋਂ ਮੈਟਰੋਲਿੰਕਸ ਪ੍ਰੈਸਟੋਕਾਰਡ ਦੀਆਂ ਕੀਮਤਾਂ ਘਟਾਉਣ ਜਾ ਰਹੀ ਹੈ। ਇਸ ਨਾਲ ਗ੍ਰੇਟਰ ਟੋਰਾਂਟੋ ਏਰੀਆ ਤੇ ਹੈਮਿਲਟਨ ਏਰੀਆ (ਜੀਟੀਐਚਏ) ਦੇ ਲੋਕਾਂ ਲਈ ਆਉਣਾ ਜਾਣਾ ਸੌਖਾ ਹੋ ਜਾਵੇਗਾ। 8 ਅਗਸਤ ਤੋਂ ਸ਼ੁਰੂ ਹੋ ਕੇ ਪ੍ਰੈਸਟੋ ਕਾਰਡ ਦੀ ਕੀਮਤ 4 ਡਾਲਰ ਕਰ ਦਿੱਤੀ ਜਾਵੇਗੀ, ਜੋ ਕਿ ਇਸ ਸਮੇਂ …

Read More »

ਸਕਾਰਬਰੋ-ਗਿਲਡਵੁੱਡ ਜ਼ਿਮਨੀ ਚੋਣਾਂ

ਲਿਬਰਲਾਂ ਦੇ ਗੜ੍ਹ ਉਤੇ ਪੀਸੀ ਪਾਰਟੀ ਨੂੰ ਕਬਜ਼ਾ ਕਰਨ ਦੀ ਪੂਰੀ ਆਸ ਓਨਟਾਰੀਓ/ਬਿਊਰੋ ਨਿਊਜ਼ : ਅਜੇ ਮੇਅਰ ਦੇ ਅਹੁਦੇ ਲਈ ਕਰਵਾਈਆਂ ਗਈਆਂ ਜ਼ਿਮਨੀ ਚੋਣਾਂ ਨੂੰ ਕੁੱਝ ਹਫਤੇ ਹੀ ਬੀਤੇ ਹਨ ਕਿ ਇੱਕ ਵਾਰੀ ਫਿਰ ਸਕਾਰਬਰੋ-ਗਿਲਡਵੁੱਡ ਦੇ ਰੈਜ਼ੀਡੈਂਟਸ ਨੂੰ ਇੱਕ ਹੋਰ ਪ੍ਰੋਵਿੰਸ਼ੀਅਲ ਸੀਟ ਨੂੰ ਭਰਨ ਲਈ ਵੋਟ ਪਾਉਣ ਲਈ ਆਖਿਆ ਜਾ …

Read More »

ਆਟੋਮੋਬਿਲਜ਼ ਸ਼ੌਪਜ਼ ‘ਤੇ ਚੋਰੀਆਂ ਕਰਨ ਵਾਲੇ 4 ਵਿਅਕਤੀ ਪੀਲ ਪੁਲਿਸ ਵੱਲੋਂ ਗ੍ਰਿਫਤਾਰ

ਟੋਰਾਂਟੋ/ਬਿਊਰੋ ਨਿਊਜ਼ : ਗ੍ਰੇਟਰ ਟੋਰਾਂਟੋ ਏਰੀਆ ਵਿੱਚ ਆਟੋਮੋਬਿਲ ਸ਼ੌਪਜ਼ ਨੂੰ ਨਿਸ਼ਾਨਾ ਬਣਾ ਕੇ ਚੋਰੀਆਂ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਪੀਲ ਰੀਜਨਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚਕਾਰਾਂ ਨੇ ਦੱਸਿਆ ਕਿ ਇਨ੍ਹਾਂ ਚੋਰਾਂ ਵੱਲੋਂ ਕਾਰਾਂ ਦੇ ਪਾਰਟਸ ਚੋਰੀ ਕੀਤੇ ਜਾਂਦੇ ਸਨ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ …

Read More »

ਜੀਡੀਪੀ ਦਾ ਦੋ ਫੀਸਦੀ ਫੌਜ ਉੱਤੇ ਖਰਚਣ ਲਈ ਮੁੜ ਹਾਮੀ ਭਰਨ ਮਗਰੋਂ ਕਿੰਨਾਂ ਕਾਮਯਾਬ ਰਹੇਗਾ ਕੈਨੇਡਾ?

ਓਟਵਾ/ਬਿਊਰੋ ਨਿਊਜ਼ : ਕਈ ਸਾਲਾਂ ਤੋਂ ਕੈਨੇਡਾ ਤੇ ਕਈ ਹੋਰਨਾਂ ਨਾਟੋ ਭਾਈਵਾਲ ਮੁਲਕਾਂ ਦੀ ਆਲੋਚਨਾ ਇਸ ਕਾਰਨ ਹੁੰਦੀ ਰਹੀ ਹੈ ਕਿ ਉਹ ਆਪਣੀ ਜੀਡੀਪੀ (ਕੁੱਲ ਘਰੇਲੂ ਉਤਪਾਦ) ਦਾ ਦੋ ਫੀਸਦੀ ਫੌਜ ਉੱਤੇ ਖਰਚ ਨਹੀਂ ਕਰਦੇ। ਨਾਟੋ ਵੱਲੋਂ 2014 ਵਿੱਚ ਇਹ ਟੀਚਾ ਤੈਅ ਕੀਤਾ ਗਿਆ ਸੀ। 2014 ਵਿੱਚ ਮਿਥੇ ਇਸ ਟੀਚੇ …

Read More »

ਪੋਲਾਰਿਸ ਫਲੀਟ ਨੂੰ ਬਦਲਣ ਲਈ ਓਟਵਾ ਖਰੀਦ ਰਿਹਾ ਹੈ ਨੌਂ ਏਅਰਬੱਸ ਜਹਾਜ਼

ਓਟਵਾ/ਬਿਊਰੋ ਨਿਊਜ਼ : ਆਪਣੇ ਉਮਰਦਰਾਜ ਹੋ ਚੁੱਕੇ ਪੋਲਾਰਿਸ ਟਰਾਂਸਪੋਰਟ ਜਹਾਜ਼ਾਂ ਨੂੰ ਬਦਲਣ ਲਈ ਫੈਡਰਲ ਸਰਕਾਰ ਵੱਲੋਂ ਯੂਰਪੀਅਨ ਏਵੀਏਸ਼ਨ ਕੰਪਨੀ ਏਅਰਬੱਸ ਨਾਲ 3.6 ਬਿਲੀਅਨ ਡਾਲਰ ਦਾ ਕਾਂਟਰੈਕਟ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਜਹਾਜ ਦੀ ਵਰਤੋਂ ਸਰਕਾਰ ਦੇ ਆਲ੍ਹਾ ਅਧਿਕਾਰੀਆਂ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਤੇ ਗਵਰਨਰ ਜਨਰਲ ਵੀ ਸ਼ਾਮਲ ਹਨ, ਵੱਲੋਂ …

Read More »