ਲਿਬਰਲ ਪਾਰਟੀ ਤੋਂ ਨੌਜਵਾਨ ਵੋਟਰ ਲਗਾਤਾਰ ਹੋ ਰਹੇ ਦੂਰ ਤਾਜਾ ਸਰਵੇਖਣ ਅਨੁਸਾਰ ਲਿਬਰਲਾਂ ਨੂੰ ਸਹਿਣੀ ਪੈ ਰਹੀ ਹੈ ਦੋਹਰੀ ਮਾਰ ਓਟਵਾ/ਬਿਊਰੋ ਨਿਊਜ਼ : ਨੈਨੋਜ ਵੱਲੋਂ ਕਰਵਾਏ ਗਏ ਇੱਕ ਤਾਜਾ ਸਰਵੇਖਣ ਅਨੁਸਾਰ ਨੌਜਵਾਨ ਵੋਟਰਾਂ ਵਿੱਚ ਫੈਡਰਲ ਲਿਬਰਲਾਂ ਦੀ ਹਰਮਨ ਪਿਆਰਤਾ ਘਟੀ ਹੈ। ਅਗਸਤ ਦੇ ਅੰਤ ਤੱਕ ਲਿਬਰਲ 23 ਅੰਕਾਂ ਨਾਲ ਕੰਸਰਵੇਟਿਵਾਂ …
Read More »ਓਨਟਾਰੀਓ ਦੇ ਹਾਊਸਿੰਗ ਮੰਤਰੀ ਨੇ ਇੰਟੇਗ੍ਰਿਟੀ ਐਕਟ ਦੀ ਕੀਤੀ ਉਲੰਘਣਾ : ਇੰਟੇਗ੍ਰਿਟੀ ਕਮਿਸ਼ਨਰ
ਓਨਟਾਰੀਓ/ਬਿਊਰੋ ਨਿਊਜ਼ : ਵਿਕਾਸ ਲਈ ਗ੍ਰੀਨਬੈਲਟ ਤੋਂ ਸਰਕਾਰ ਵੱਲੋਂ ਜ਼ਮੀਨ ਹਟਾਏ ਜਾਣ ਉੱਤੇ ਓਨਟਾਰੀਓ ਦੇ ਹਾਊਸਿੰਗ ਮੰਤਰੀ ਵੱਲੋਂ ਐਥਿਕਸ ਨਿਯਮਾਂ ਦੀ ਉਲੰਘਣਾ ਕੀਤੀ ਗਈ। ਲੰਘੇ ਦਿਨੀਂ ਪ੍ਰੋਵਿੰਸ ਦੇ ਇੰਟੇਗ੍ਰਿਟੀ ਕਮਿਸ਼ਨਰ ਵੱਲੋਂ ਇਹ ਖੁਲਾਸਾ ਆਪਣੀ ਰਿਪੋਰਟ ਵਿੱਚ ਕੀਤਾ ਗਿਆ। ਇੰਟੇਗ੍ਰਿਟੀ ਕਮਿਸ਼ਨਰ ਜੇ. ਡੇਵਿਡ ਵੇਕ ਨੇ ਪਾਇਆ ਕਿ ਹਾਊਸਿੰਗ ਮੰਤਰੀ ਸਟੀਵ ਕਲਾਰਕ …
Read More »ਡਗ ਫੋਰਡ ਫੈਡਰਲ ਹਾਊਸਿੰਗ ਮੰਤਰੀ ਨਾਲ ਕਰਨਗੇ ਮੁਲਾਕਾਤ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਹਾਊਸਿੰਗ ਮੰਤਰੀ ਵੱਲੋਂ ਐਥਿਕਸ ਨਿਯਮਾਂ ਨੂੰ ਤੋੜਨ ਦੇ ਇੰਟੇਗ੍ਰਿਟੀ ਕਮਿਸ਼ਨਰ ਵੱਲੋਂ ਕੀਤੇ ਗਏ ਖੁਲਾਸੇ ਤੋਂ ਇੱਕ ਦਿਨ ਬਾਅਦ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਹ ਫੈਡਰਲ ਹਾਊਸਿੰਗ ਮੰਤਰੀ ਨਾਲ ਮੁਲਾਕਾਤ ਕਰਨਗੇ। ਇਟੋਬੀਕੋ ਵਿੱਚ ਇੱਕ ਐਲਾਨ ਕਰਨ ਤੋਂ ਬਾਅਦ ਫੋਰਡ ਵੱਲੋਂ ਫੈਡਰਲ ਹਾਊਸਿੰਗ ਮੰਤਰੀ ਸੌਨ ਫਰੇਜਰ …
Read More »ਜ਼ੀਰਾ ਦੇ ਨੌਜਵਾਨ ਦੀ ਸਰੀ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਜ਼ੀਰਾ/ਬਿਊਰੋ ਨਿਊਜ਼ : ਜ਼ੀਰਾ ਦੇ ਨੌਜਵਾਨ ਦੀ ਸਰੀ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ੀਰਾ ਦੇ ਵਸਨੀਕ ਸਤੀਸ਼ ਕੁਮਾਰ ਅਰੋੜਾ ਦਾ ਪੁੱਤਰ ਪ੍ਰਿੰਸ ਅਰੋੜਾ (26) ਬੀਤੀ ਤਿੰਨ ਅਗਸਤ ਨੂੰ ਹੀ ਕੈਨੇਡਾ ਦੇ ਸ਼ਹਿਰ ਸਰੀ ਪਹੁੰਚਿਆ ਸੀ ਅਤੇ ਲੰਘੇ ਐਤਵਾਰ ਨੂੰ ਦਿਲ ਦਾ ਦੌਰਾ …
Read More »ਸੈਂਟੋਸ ਨੂੰ ਮਿਊਂਸਪਲ ਫਾਇਨਾਂਸ, ਇਨਫ੍ਰਾਸਟ੍ਰਕਚਰ ਤੇ ਟ੍ਰਾਂਸਪੋਰਟੇਸ਼ਨ ਦੀ ਸਟੈਂਡਿੰਗ ਕਮੇਟੀ ਦਾ ਚੇਅਰ ਕੀਤਾ ਗਿਆ ਨਿਯੁਕਤ
ਬਰੈਂਪਟਨ : ਫੈਡਰੇਸ਼ਨ ਆਫ ਕੈਨੇਡੀਅਨ ਮਿਊਂਸਪੈਲਿਟੀਜ਼ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਬਰੈਂਪਟਨ ਰੀਜਨਲ ਕੌਂਸਲਰ ਰੋਵੇਨਾ ਸੈਂਟੋਜ਼ ਨੂੰ ਮਿਊਂਸਪਲ ਫਾਇਨਾਂਸ, ਇਨਫਰਾਸਟ੍ਰਕਚਰ ਐਂਡ ਟਰਾਂਸਪੋਰਟੇਸ਼ਨ 2023-2024 ਦੀ ਸਟੈਂਡਿੰਗ ਕਮੇਟੀ ਦਾ ਚੇਅਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਐਫਸੀਐਮ ਦੇ ਪ੍ਰੈਜ਼ੀਡੈਂਟ ਸਕੌਟ ਪੀਅਰਸ ਵੱਲੋਂ ਨਿਯੁਕਤ ਕੀਤਾ ਗਿਆ। ਐਫਸੀਐਮ ਦੀ ਸਟੈਂਡਿੰਗ ਕਮੇਟੀ ਮਿਊਂਸਪਲ …
Read More »ਸਾਬਕਾ ਓਲੰਪੀਅਨ ਅਲੈਗਜ਼ੈਂਡਰਾ ਪੌਲ ਦੀ ਸੜਕ ਹਾਦਸੇ ‘ਚ ਗਈ ਜਾਨ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਸਾਬਕਾ ਓਲੰਪੀਅਨ ਸਕੇਟਰ ਅਲੈਗਜ਼ੈਂਡਰਾ ਪੌਲ ਦੀ ਲੰਘੇ ਦਿਨੀਂ ਉਨਟਾਰੀਓ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਅਲੈਗਜ਼ੈਂਡਰਾ ਪੌਲ 31 ਸਾਲਾਂ ਦੀ ਸੀ। ਪੁਲਿਸ ਨੇ ਦੱਸਿਆ ਕਿ ਪੌਲ ਆਪਣੇ ਬੱਚੇ ਨਾਲ ਇੱਕ ਵਾਹਨ ਵਿੱਚ ਸੀ ਜਦੋਂ ਮੈਲਨਕਥੌਨ ਟਾਊਨਸ਼ਿਪ ਵਿੱਚ ਕਾਊਂਟੀ ਰੋਡ 124 ‘ਤੇ ਇੱਕ ਟਰੱਕ ਉਸਾਰੀ …
Read More »ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਡਟ ਕੇ ਕੰਮ ਕਰਾਂਗੇ : ਜਸਟਿਨ ਟਰੂਡੋ
ਸਾਰਲੈਟਟਾਊਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਰਲੈਟਟਾਊਨ, ਪ੍ਰਿੰਸ ਐਡਵਰਡ ਆਈਲੈਂਡ ਵਿਖੇ ਚੱਲ ਰਹੇ ਲਿਬਰਲ ਪਾਰਟੀ ਦੇ ਤਿੰਨ ਰੋਜਾ ਰਟਰੀਟ ਸਮਾਰੋਹ ਨੂੰ ਸਮੇਟਦਿਆਂ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਉਹ ਹੋਰ ਨਿੱਠ ਕੇ ਕੰਮ ਕਰਨਗੇ। ਹਾਊਸਿੰਗ ਅਫੋਰਡੇਬਿਲਿਟੀ ਤੋਂ ਲੈ ਕੇ ਕਲਾਈਮੇਟ ਚੇਂਜ ਤੱਕ ਦੀ ਗੱਲ …
Read More »ਤੇਜ਼ ਰਫਤਾਰ ਨਾਲ ਗੱਡੀ ਚਲਾਉਣ ‘ਤੇ ਫਰੀਲੈਂਡ ਨੂੰ ਹੋਇਆ ਜੁਰਮਾਨਾ
ਅਲਬਰਟਾ/ਬਿਊਰੋ ਨਿਊਜ਼ : ਪਿਛਲੇ ਹਫਤੇ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਤੇਜ਼ ਰਫਤਾਰ ਗੱਡੀ ਚਲਾਉਣ ਕਾਰਨ ਜੁਰਮਾਨਾ ਕੀਤਾ ਗਿਆ। ਪ੍ਰਿੰਸ ਐਡਵਰਡ ਆਈਲੈਂਡ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਤੇਜ ਰਫਤਾਰ ਨਾਲ ਗੱਡੀ ਚਲਾਉਣ ਕਾਰਨ ਉਨ੍ਹਾਂ ਨੂੰ ਜੁਰਮਾਨਾ ਕੀਤਾ ਗਿਆ। ਫਰੀਲੈਂਡ …
Read More »ਖਰਚਿਆਂ ‘ਚ 15 ਬਿਲੀਅਨ ਡਾਲਰ ਦੀ ਕਟੌਤੀ ਕਰਨ ਲਈ ਸਾਰੇ ਮੰਤਰੀ ਤਿਆਰ : ਆਨੰਦ
ਓਟਵਾ/ਬਿਊਰੋ ਨਿਊਜ਼ : ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਫੈਡਰਲ ਕੈਬਨਿਟ ਕੁਲੀਗਜ਼ ਸਰਕਾਰੀ ਵਿਭਾਗਾਂ ਤੋਂ 15 ਬਿਲੀਅਨ ਡਾਲਰ ਦੇ ਖਰਚੇ ਘਟਾਉਣ ਲਈ ਕੀਤੀ ਜਾਣ ਵਾਲੀ ਕਟੌਤੀ ਵਾਸਤੇ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਉਹ ਇਸ ਵਿੱਚ ਮਦਦ …
Read More »ਕਮਿਊਨਿਟੀ ਇਨਫਰਾਸਟ੍ਰਕਚਰ ਲਈ 750 ਹਜ਼ਾਰ ਡਾਲਰ ਕੀਤੇ ਜਾਣਗੇ ਨਿਵੇਸ਼ : ਰੂਬੀ ਸਹੋਤਾ
ਬਰੈਂਪਟਨ : ਬਰੈਂਪਟਨ ਤੋਂ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਨੇ ਸਿਟੀ ਦੇ ਮੇਅਰ ਪੈਟ੍ਰਿਕ ਬ੍ਰਾਊਨ ਦੀ ਹਾਜਰੀ ਵਿੱਚ ਫੈਡਰਲ ਕੈਨੇਡਾ ਕਮਿਊਨਿਟੀ ਰੀਵਾਈਟੇਲਾਈਜੇਸ਼ਨ ਫੰਡ ਤਹਿਤ ਬਰੈਂਪਟਨ ਨੌਰਥ ਰੀਜਨ ਦੀ ਖੂਬਸੂਰਤੀ ਨੂੰ ਹੋਰ ਵਧਾਉਣ ਲਈ 750 ਹਜ਼ਾਰ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ। ਇਸ ਨਿਵੇਸ਼ ਨਾਲ ਬਰੈਂਪਟਨ ਨੌਰਥ ਦੇ ਬੱਚਿਆਂ ਤੇ ਪਰਿਵਾਰਾਂ ਲਈ …
Read More »