11.1 C
Toronto
Thursday, September 24, 2026
spot_img
Homeਜੀ.ਟੀ.ਏ. ਨਿਊਜ਼ਡਗ ਫੋਰਡ ਫੈਡਰਲ ਹਾਊਸਿੰਗ ਮੰਤਰੀ ਨਾਲ ਕਰਨਗੇ ਮੁਲਾਕਾਤ

ਡਗ ਫੋਰਡ ਫੈਡਰਲ ਹਾਊਸਿੰਗ ਮੰਤਰੀ ਨਾਲ ਕਰਨਗੇ ਮੁਲਾਕਾਤ

ਡਗ ਫੋਰਡ ਫੈਡਰਲ ਹਾਊਸਿੰਗ ਮੰਤਰੀ ਨਾਲ ਕਰਨਗੇ ਮੁਲਾਕਾਤਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਹਾਊਸਿੰਗ ਮੰਤਰੀ ਵੱਲੋਂ ਐਥਿਕਸ ਨਿਯਮਾਂ ਨੂੰ ਤੋੜਨ ਦੇ ਇੰਟੇਗ੍ਰਿਟੀ ਕਮਿਸ਼ਨਰ ਵੱਲੋਂ ਕੀਤੇ ਗਏ ਖੁਲਾਸੇ ਤੋਂ ਇੱਕ ਦਿਨ ਬਾਅਦ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਹ ਫੈਡਰਲ ਹਾਊਸਿੰਗ ਮੰਤਰੀ ਨਾਲ ਮੁਲਾਕਾਤ ਕਰਨਗੇ। ਇਟੋਬੀਕੋ ਵਿੱਚ ਇੱਕ ਐਲਾਨ ਕਰਨ ਤੋਂ ਬਾਅਦ ਫੋਰਡ ਵੱਲੋਂ ਫੈਡਰਲ ਹਾਊਸਿੰਗ ਮੰਤਰੀ ਸੌਨ ਫਰੇਜਰ ਨਾਲ ਮੁਲਾਕਾਤ ਕੀਤੀ ਜਾਵੇਗੀ।

RELATED ARTICLES
POPULAR POSTS