ਕਿਹਾ, ਜਸਪਾਲਅਟਵਾਲਦੀਸੰਭਾਵੀਹਾਜ਼ਰੀਸਬੰਧੀਸੂਚਨਾਪਹਿਲਾਂ ਹੀ ਪ੍ਰਾਪਤ ਸੀ ਬਰੈਂਪਟਨ/ਬਿਊਰੋ ਨਿਊਜ਼ : ਪ੍ਰਧਾਨਮੰਤਰੀਜਸਟਿਸਟਰੂਡੋ ਦੇ ਪਿਛਲੇ ਸਾਲ ਦੇ ਭਾਰਤ ਦੌਰੇ ਦੌਰਾਨ ਸਮਾਗਮਾਂ ਵਿੱਚ ਸ਼ਿਰਕਤਕਰਨਦੀਯੋਜਨਾਬਣਾਰਹੇ ਜਸਪਾਲਅਟਵਾਲਸਬੰਧੀ ਸੁਰੱਖਿਆ ਅਮਲੇ ਨੂੰ ਜਾਣਕਾਰੀਨਾਦੇਣਸਬੰਧੀਆਰ.ਸੀ.ਐੱਮ.ਪੀ. ਨੇ ਆਪਣੀ ਗਲਤੀਮੰਨੀਹੈ। ਆਰ.ਸੀ.ਐਮ.ਪੀ. ਨੇ ਮੰਨਿਆ ਕਿ ਉਸਨੇ ਪ੍ਰਧਾਨਮੰਤਰੀ ਦੇ ਸੁਰੱਖਿਆਅਮਲੇ ਨੂੰ ਇਸ ਸਬੰਧੀਜਾਣਕਾਰੀਦੇਣਵਿੱਚ ਕਈ ਗਲਤੀਆਂ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਅਟਵਾਲਦੀਪ੍ਰਧਾਨਮੰਤਰੀ ਦੇ ਸਮਾਗਮਾਂ ਵਿੱਚ ਸੰਭਾਵੀਹਾਜ਼ਰੀਸਬੰਧੀ ਉਨ੍ਹਾਂ …
Read More »ਟੋਰਾਂਟੋ ‘ਚ ਘਰਾਂ ਦੀ ਵਿਕਰੀ ‘ਚ ਆਈ ਕਮੀ
ਨਵੰਬਰ ਮਹੀਨੇ ‘ਚ ਘਰਾਂ ਦੀਵਿਕਰੀਦਰ 15% ਘਟੀਪਰਕੀਮਤਾਂ ਵਿੱਚ 3.5 ਪ੍ਰਤੀਸ਼ਤਵਾਧਾ ਟੋਰਾਂਟੋ/ਬਿਊਰੋ ਨਿਊਜ਼ :ਪਿਛਲੇ ਸਾਲ ਦੇ ਨਵੰਬਰ ਮਹੀਨੇ ਦੇ ਮੁਕਾਬਲੇ ਇਸ ਸਾਲ ਲੰਘੇ ਨਵੰਬਰ ਮਹੀਨੇ ਘਰਾਂ ਦੀ ਵਿੱਕਰੀ ਵਿੱਚ 15% ਕਮੀ ਆਈ। ਜਦਕਿਘਰਾਂ ਦੀ ਔਸਤ ਕੀਮਤ ਵਿੱਚ ਲਗਭਗ 3.5% ਵਾਧਾ ਹੋਇਆ। ਟੋਰਾਂਟੋ ਰੀਅਲਅਸਟੇਟਬੋਰਡਦੀਰਿਪੋਰਟ ਮੁਤਾਬਕ ਨਵੰਬਰ ਮਹੀਨੇ ਕੁੱਲ 6251 ਘਰਾਂ ਦੀਖਰੀਦੋ-ਫਰੋਖਤ ਹੋਈ, …
Read More »ਉਨਟਾਰੀਓ ਪੁਲਿਸ ਮੁਖੀ ਦੀਚੋਣ ਵਿੱਚ ਮੇਰਾ ਕੋਈ ਰੋਲਨਹੀਂ : ਡਗ ਫੋਰਡ
ਉਨਟਾਰੀਓ :ਪ੍ਰੀਮੀਅਰ ਡਗ ਫੋਰਡ ਨੇ ਇਸ ਗੱਲ ਤੋਂ ਸਪਸ਼ਟਇਨਕਾਰਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮਿੱਤਰ ਰੋਨਾਲਡਟੈਵਰਨਰ ਨੂੰ ਉਨਟਾਰੀਓ ਪੁਲਿਸ ਦੇ ਮੁਖੀ ਵਜੋਂ ਨਿਯੁਕਤਕੀਤੇ ਜਾਣ ਪਿੱਛੇ ਉਨ੍ਹਾਂ ਦਾ ਕੋਈ ਵੀ ਹੱਥ ਹੈ। ਜ਼ਿਕਰਯੋਗ ਹੈ ਕਿ ਵਿਰੋਧੀਧਿਰਐਨਡੀਪੀ ਨੇ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀਜਾਵੇ ਅਤੇ ਇਸ ਦੀਰਿਪੋਰਟ ਜਗ …
Read More »ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਪੁਲਿਸ ਕਰੇਗੀ ਸ਼ਰਮਿੰਦਾ
ਸੋਸ਼ਲਮੀਡੀਆ’ਤੇ ਹਰਸੋਮਵਾਰ ਸੂਚੀ ਹੋਵੇਗੀ ਸ਼ੇਅਰ ਬਰੈਂਪਟਨ/ਬਿਊਰੋ ਨਿਊਜ਼ : ਖਰਾਬਡਰਾਈਵਿੰਗ ਕਰਨਵਾਲਿਆਂ ਨੂੰ ਹੁਣ ਸੋਸ਼ਲਮੀਡੀਆ’ਤੇ ਸ਼ਰਮਿੰਦਾਕੀਤਾ ਜਾਏਗਾ ਤਾਂ ਕਿ ਉਹ ਆਪਣੀਡਰਾਈਵਿੰਗ ਵਿੱਚ ਸੁਧਾਰ ਕਰਨ। ਇਹ ਪਹਿਲ ਉਨਟਾਰੀਓ ਪੁਲਿਸ ਨੇ ਕੀਤੀਹੈ। ਯੌਰਕ ਰਿਜਲਨ ਪੁਲਿਸ ਮੁਖੀ ਐਰਿਕਜੋਲੀਫੀ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਅਜਿਹਾ ਕਰਨਵਾਲਿਆਂ ਦੇ ਨਾਂ, ਉਮਰ ਅਤੇ ਪਤੇ ਸਮੇਤ ਫੇਸਬੁੱਕ …
Read More »ਡਰਾਈਵਿੰਗ ਲਾਇਸੈਂਸ ਦੇਣ ਤੋਂ ਪਹਿਲਾਂ ਗੱਡੀ ਚਲਾਉਣ ਦੀ ਸਿਖਲਾਈ ਵੀ ਲਾਜ਼ਮੀ
ਬਰੈਂਪਟਨ/ਬਿਊਰੋ ਨਿਊਜ਼ : ਸਸਕੈਚਵਾਨਸਰਕਾਰ ਨੇ ਹਮਬੋਲਡਟ ਬਰੋਨਕੌਸ ਬੱਸ ਦੁਰਘਟਨਾ ਦੇ ਲਗਪਗ ਅੱਠ ਮਹੀਨਿਆਂ ਬਾਅਦਸੈਮੀ ਟਰੱਕ ਡਰਾਈਵਰਾਂ ਲਈਸਿਖਲਾਈਲਾਜ਼ਮੀਕਰ ਦਿੱਤੀ ਹੈ।ਮਾਰਚ ਵਿੱਚ ਸ਼ੁਰੂ ਹੋ ਰਹੀ ਇਸ ਸਿਖਲਾਈ ਵਿੱਚ ਕਲਾਸ 1 ਕਮਰਸ਼ੀਅਲਲਾਇਸੈਂਸਲੈਣ ਦੇ ਚਾਹਵਾਨਾਂ ਨੂੰ ਘੱਟ ਤੋਂ ਘੱਟ 121.5 ਘੰਟਿਆਂ ਦੀਸਿਖਲਾਈਲੈਣੀਲਾਜ਼ਮੀਹੈ। ਸਸਕੈਚਵਾਨਸਰਕਾਰ ਦੇ ਮੰਤਰੀ ਜੋ ਹਰਗ੍ਰੇਵ ਨੇ ਕਿਹਾ ਕਿ ਉਪਰੋਕਤ ਬੱਸ ਦੁਰਘਟਨਾ ਵਿੱਚ …
Read More »ਗੁਰੂ ਨਾਨਕ ਦੇਵ ਜੀ ਦਾ 549 ਵਾਂ ਪ੍ਰਕਾਸ਼ ਦਿਹਾੜਾ ਟੋਰਾਂਟੋ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ
ਟੋਰਾਂਟੋ : ਸ਼੍ਰੀ ਗੁਰੂਨਾਨਕਦੇਵ ਜੀ ਦਾ549ਵਾਂ ਪ੍ਰਕਾਸ਼ ਪੁਰਬ ਟੋਰਾਂਟੋ ਦੇ ਵੱਖ-ਵੱਖ ਗੁਰੂਘਰਾਂ ਵਿੱਚ ਬੜੀਸ਼ਰਧਾਨਾਲਮਨਾਇਆ ਗਿਆ। ਸ਼ੁਕਰਵਾਰ ਨੂੰ ਰੱਖੇ ਆਖੰਡ ਪਾਠਸਾਹਿਬ ਦੇ ਭੋਗ ਐਤਵਾਰ ਨੂੰ ਪਾਏ ਗਏ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਕੀਰਤਨਸਰਵਣਕੀਤਾ।ਡਿਕਸੀ ਗੁਰੂ ਘਰਵਿਖੇ ਸਿੱਖ ਜਗਤ ਦੇ ਪ੍ਰਸਿੱਧ ਕੀਰਤਨੀਆਂ ਅਤੇ ਢਾਡੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀਅਤੇ ਸਾਖੀਆਂ …
Read More »1320 ਏਐਮ ਦੇ ਰੇਡੀਓਹੋਸਟਾਂ ਨੇ ਸੇਵਾਫੂਡਬੈਂਕਲਈਕੀਤਾ 1 ਲੱਖ 80 ਹਜ਼ਾਰਡਾਲਰਦਾਦਾਨ ਤੇ 40,000 ਪੌਂਡ ਫੂਡਕੀਤਾ ਇਕੱਠਾ
ਟੋਰਾਂਟੋ/ਬਿਊਰੋ ਨਿਊਜ਼ : ਪਿਛਲੇ 7 ਸਾਲਾਂ ਦੀਤਰ੍ਹਾਂ ਇਸ ਸਾਲਵੀ ਲੰਘੇ ਸ਼ੁੱਕਰਵਾਰ ਨੂੰ ਸ਼੍ਰੀ ਗੁਰੂਨਾਨਕਦੇਵ ਜੀ ਦੇ ਪ੍ਰਕਾਸ਼ਦਿਹਾੜੇ ਦੇ ਮੌਕੇ ‘ਤੇ 1320 ਏਐਮ ਦੇ ਰੇਡੀਓਹੋਸਟਾਂ ਵੱਲੋਂ ਮਿਲ ਕੇ ਸੇਵਾਫੂਡਬੈਂਕਲਈਕੀਤੇ ਫੰਡ ਰੇਜ਼ਿੰਗ ਦੌਰਾਨ ਇਕ ਦਿਨ ਵਿੱਚ 1,80,000 ਡਾਲਰ ਇਕੱਠੇ ਕਰਕੇ ਇਕ ਨਵਾਂ ਰਿਕਾਰਡਕਾਇਮਕੀਤਾ ਗਿਆ। ਇਸ ਤੋਂ ਇਲਾਵਾਅਗਲੇ ਹੀ ਦਿਨ, ਸ਼ਨੀਵਾਰ ਨੂੰ ਜੀਟੀਏ …
Read More »2600 ਚੁੱਲ੍ਹਿਆਂ ਦੀ ਬੁਝ ਜਾਵੇਗੀ ਅੱਗ
ਜਰਨਲਮੋਟਰਜ਼ ਵਲੋਂ ਓਸ਼ਾਵਾਸਥਿਤਕਾਰਖਾਨਾਬੰਦਕਰਨਨਾਲ 2600 ਕਾਮੇ ਹੋਣਗੇ ਬੇਰੁਜ਼ਗਾਰ ਟਰੂਡੋ ਅਤੇ ਟਰੰਪ ਨੇ ਜਰਨਲਮੋਟਰਜ਼ ਦੇ ਫੈਸਲੇ ਦੀਕੀਤੀਨਿੰਦਾ ਓਟਾਵਾ/ਬਿਊਰੋ ਨਿਊਜ਼ ਜਰਨਲਮੋਟਰਜ਼ ਵਲੋਂ ਓਸ਼ਾਵਾਸਥਿਤਕਾਰਖਾਨਾਬੰਦਕਰਨਦਾਫੈਸਲਾਲਿਆ ਗਿਆ ਹੈ। ਇਸ ਫੈਸਲੇ ਨਾਲ 2600 ਦੇ ਕਰੀਬਕਾਮੇ ਬੇਰੁਜ਼ਗਾਰ ਹੋ ਜਾਣਗੇ, ਜਿਸ ਨਾਲ 2600 ਘਰਾਂ ‘ਚ ਦਸੰਬਰਮਹੀਨੇ ਚੁੱਲ੍ਹਿਆਂ ਦੀ ਅੱਗ ਠੰਢੀ ਹੋ ਜਾਵੇਗੀ। ਇਸ ਕਾਰਖਾਨੇ ਤੋਂ ਦਸੰਬਰਮਹੀਨੇ ਤੋਂ ਸਾਰੇ ਉਤਪਾਦਨ …
Read More »ਸਾਡੇ ਕੋਲੋਂ ਜੋ ਬਣ ਸਕਿਆ ਕਾਮਿਆਂ ਦੇ ਹਿਤ ‘ਚ ਉਹ ਕਰਾਂਗੇ : ਡਗ ਫੋਰਡ
ਓਨਟਾਰੀਓ/ਬਿਊਰੋ ਨਿਊਜ : ਇਕ ਪਾਸੇ ਕਾਮਿਆਂ ਦੇ ਹੱਕਾਂ ਲਈਸੰਘਰਸ਼ ਵਿੱਢਣ ਤੋਂ ਕਿਨਾਰਾਕਰਨਕਾਰਨਵਰਕਰਜ਼ ਦੇ ਨਿਸ਼ਾਨੇ ‘ਤੇ ਹਨਦੂਜੇ ਪਾਸੇ ਪ੍ਰੀਮੀਅਰ ਡਗ ਫੋਰਡਦਾਆਖਣਾ ਹੈ ਕਿ ਸਾਡੇ ਕੋਲੋਂ ਕਾਮਿਆਂ ਦੇ ਹਿਤਲਈ ਜੋ ਬਣ ਸਕਿਆ ਉਹ ਅਸੀਂ ਜ਼ਰੂਰਕਰਾਂਗੇ। ਜਨਰਲਮੋਟਰਜ਼ ਵੱਲੋਂ ਓਸ਼ਵਾਵਿਚਲਾਪਲਾਂਟਬੰਦਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦਪ੍ਰੀਮੀਅਰ ਡੱਗ ਫੋਰਡਵੱਲੋਂ ਵਰਕਰਜ਼ ਲਈਸੰਘਰਸ਼ਕਰਨਦੀ ਥਾਂ ਉਨ੍ਹਾਂ ਦੇ ਇੰਪਲਾਈਮੈਂਟਇੰਸੋਰੈਂਸਵਿੱਚਵਾਧਾਕੀਤੇ …
Read More »ਬ੍ਰਿਟਿਸ਼ ਕੋਲੰਬੀਆ ਤੋਂ ਚੋਣਲੜਨਲਈਤਿਆਰਜਗਮੀਤ ਸਿੰਘ
ਬਰਨਬੀਦੱਖਣੀ ਨੂੰ ਸਿਆਸਤਦਾ ਗੜ੍ਹ ਬਣਾਉਣ ਲਈਕੀਤੀਚੋਣ ਓਟਾਵਾ/ਬਿਊਰੋ ਨਿਊਜ਼ : ਐੱਨਡੀਪੀਲੀਡਰਜਗਮੀਤ ਸਿੰਘ ਦਾਕਹਿਣਾ ਹੈ ਕਿ ਉਹ ਬ੍ਰਿਟਿਸ਼ ਕੋਲੰਬੀਆਵਿੱਚ ਸੰਘੀ ਚੋਣਲੜੇਗਾ। ਭਾਵੇਂ ਕਿ ਉਸਦੇ ਰਿਹਾਇਸ਼ੀਬਰੈਂਪਟਨਸ਼ਹਿਰਵਿੱਚਵੀਸੀਟਖਾਲੀ ਹੋ ਗਈ ਹੈ, ਪਰ ਉਹ ਤਾਂ ਵੀਬ੍ਰਿਟ੍ਰਿਸ਼ਕੋਲੰਬੀਆ ਤੋਂ ਹੀ ਚੋਣਲੜਨੀ ਚਾਹੁੰਦਾ ਹੈ। ਇੱਥੋਂ ਉਸਨੇ ਬਰਨਬੀਦੱਖਣੀ ਨੂੰ ਆਪਣਾਸਿਆਸਤਦਾ ਗੜ੍ਹ ਬਣਾਉਣਲਈਚੋਣਕੀਤੀ ਹੈ। 2016 ਵਿੱਚਐੱਨਡੀਪੀ ਨੇ ਬਰਨਬੀਦੱਖਣੀਦੀਸੀਟਸਿਰਫ਼ 500 ਵੋਟਾਂ ਦੇ …
Read More »