ਮਾਲਟਨ : ਉਨਟਾਰੀਓ ਗੁਰਦੁਆਰਾਜ਼ ਕਮੇਟੀ ਵਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਢੇ ਪੰਜ ਸੌ ਸਾਲਾ (550ਵੇਂ) ਆਗਮਨ ਪੁਰਬ ਨੂੰ ਸਮਰਪਤ ਵਿਸਾਖੀ ਦਾ ਮਹਾਨ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਤੋਂ ਸਿੱਖ ਸਪਰਿਚੂਅਲ ਸੈਂਟਰ, ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ 5 ਮਈ, ਦਿਨ ਐਤਵਾਰ ਨੂੰ ਸਜਾਇਆ ਜਾ …
Read More »ਫੋਰਡ ਸਰਕਾਰ ਨੇ ਉਨਟਾਰੀਓ ਦੇ ਫੰਡਾਂ ‘ਚ ਕੀਤੀ ਕਟੌਤੀ
ਟੋਰਾਂਟੋ : ਓਨਟਾਰੀਓ ‘ਚ ਡੱਗ ਫੋਰਡ ਸਰਕਾਰ ਵਲੋਂ ਦੋ ਪਬਲਿਕ ਲਾਇਬ੍ਰੇਰੀ ਸਰਵਿਸਾਂ ਲਈ ਫੰਡਾਂ ਵਿਚ ਕਟੌਤੀ ਕੀਤੀ ਗਈ ਹੈ। ਪ੍ਰੋਵਿਨਸ਼ੀਅਲ ਸਰਕਾਰ ਦਾ ਆਖਣਾ ਹੈ ਕਿ ਇਹ ਫੈਸਲਾ ਪ੍ਰੋਵਿਨਸ ਦੇ 11.7 ਬਿਲੀਅਨ ਡਾਲਰ ਦੇ ਘਾਟੇ ਨੂੰ ਖਤਮ ਕਰਨ ਲਈ ਹੀ ਲਿਆ ਗਿਆ ਹੈ। ਉਤਰੀ ਅਤੇ ਦੱਖਣੀ ਉਨਟਾਰੀਓ ਦੀ ਲਾਇਬ੍ਰੇਰੀ ਸਰਵਿਸਾਂ ਦੇ …
Read More »ਸਕੂਲੀ ਅਧਿਆਪਕਾਂ ਨੂੰ ਸਰਪਲਸ ਹੋਣ ਸਬੰਧੀ ਦਿੱਤੇ ਨੋਟਿਸ
ਉਨਟਾਰੀਓ : ਨੀਅਰ ਨਾਰਥ ਸਕੂਲ ਬੋਰਡ ਦੇ ਹਾਈ ਸਕੂਲ ਦੇ ਅਧਿਆਪਕ ਜਿਨ੍ਹਾਂ ਵਿਚੋਂ ਜ਼ਿਆਦਾ ਵਿੱਤ ਮੰਤਰੀ ਵਿੱਕ ਫੈਡੇਲੀ ਦੇ ਹਲਕੇ ਤੋਂ ਹਨ, ਉਨ੍ਹਾਂ ਨੂੰ ਸਰਪਲਸ ਹੋਣ ਸਬੰਧੀ ਨੋਟਿਸ ਮਿਲ ਰਿਹਾ ਹੈ। ਅਧਿਆਪਕ ਯੂਨੀਅਨ ਵਲੋਂ ਇਸ ਵੱਡੀ ਪੱਧਰ ‘ਤੇ ਕੀਤੀ ਜਾਣ ਵਾਲੀ ਜਾਂਚ ‘ਤੇ ਇਤਰਾਜ਼ ਜ਼ਾਰ ਕੀਤਾ ਜਾ ਰਿਹਾ ਹੈ। ਉਨਟਾਰੀਓ …
Read More »ਪੀਲ ਰੀਜ਼ਨਲ ਪੁਲਿਸ ਡਰਾਈਵਰਾਂ ‘ਤੇ ਕਸੇਗੀ ਸ਼ਿਕੰਜਾ
ਬਰੈਂਪਟਨ : ਪੀਲ ਰੀਜ਼ਨ ਵਿਚ ਬਗੈਰ ਸੀਟ ਬੈਲਟ ਗੱਡੀ ਚਲਾਉਣ ਵਾਲਿਆਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ 18 ਅਪ੍ਰੈਲ ਤੋਂ 26 ਅਪ੍ਰੈਲ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੌਰਾਨ ਫੜੇ ਗਏ ਡਰਾਈਵਰ ਨੂੰ ਇਕ ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਸੜਕ ਸੁਰੱਖਿਆ ਯਕੀਨੀ ਬਣਾਉਣ ਅਤੇ …
Read More »ਓਨਟਾਰੀਓ ਦੀ ਕਾਟੇਜ ਕੰਟਰੀ ਦੇ ਟਾਊਨ ਵੱਲੋਂ ਹੜ੍ਹਾਂ ਕਾਰਨ ਐਮਰਜੈਂਸੀ ਦਾ ਐਲਾਨ
ਓਨਟਾਰੀਓ/ਬਿਊਰੋ ਨਿਊਜ਼ : ਸੈਂਟਰਲ ਓਨਟਾਰੀਓ ਦੀ ਕਾਟੇਜ ਕੰਟਰੀ ਦੇ ਐਨ ਵਿਚਕਾਰ ਸਥਿਤ ਟਾਊਨ ਵੱਲੋਂ ਤੇਜ਼ੀ ਨਾਲ ਵੱਧ ਰਹੇ ਪਾਣੀ ਦੇ ਪੱਧਰ ਤੇ ਹੜ੍ਹ ਆਉਣ ਦੀ ਸਥਿਤੀ ਦੇ ਮੱਦੇਨਜ਼ਰ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਮੇਅਰ ਗ੍ਰੇਅਡਨ ਸਮਿੱਥ ਨੇ ਐਲਾਨ ਕੀਤਾ ਕਿ ਬ੍ਰੇਸਬ੍ਰਿੱਜ ਟਾਊਨ, ਓਨਟਾਰੀਓ, ਜੋ ਕਿ ਟੋਰਾਂਟੋ ਤੋਂ ਦੋ …
Read More »ਲਹਿੰਦੇ ਪੰਜਾਬ ਦੇ ਗਵਰਨਰ ਜਨਾਬ ਮੁਹੰਮਦ ਸਰਵਰ ਨਾਲ ‘ਪਰਵਾਸੀ ਰੇਡੀਓ’ ਉਤੇ ਖਾਸ ਗੱਲਬਾਤ
ਪਾਕਿਸਤਾਨ ‘ਚ ਬਣਾਵਾਂਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਿਹਾ : ਕਰਤਾਰਪੁਰ ਸਾਹਿਬ ਕੋਰੀਡੋਰ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਟੋਰਾਂਟੋ/ਪਰਵਾਸੀ ਬਿਊਰੋ : ”ਅਸੀਂ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜੰਗੀ ਪੱਧਰ ‘ਤੇ ਕਰ ਰਹੇ ਹਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੱਕ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ।” ਇਹ ਵਿਸ਼ਵਾਸ ਪਾਕਿਸਤਾਨ ਪੰਜਾਬ …
Read More »ਉਨਟਾਰੀਓ ‘ਚ ਪੀ ਸੀ ਪਾਰਟੀ ਦਾ ਪਹਿਲਾ ਬਜਟ ਪੇਸ਼
ਕੋਈ ਨਵਾਂ ਟੈਕਸ ਨਹੀਂ 163. 4 ਅਰਬ ਡਾਲਰ ਖਰਚ ਕਰਨ ਦਾ ਐਲਾਨ, ਮਾਪਿਆਂ, ਬਜ਼ੁਰਗਾਂ ਤੇ ਕਾਰੋਬਾਰੀਆਂਦੀ ਮਦਦ ਦੇ ਵਾਅਦੇ ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਦੀ ਪੀ.ਸੀ. ਪਾਰਟੀ ਦੀ ਸਰਕਾਰ ਨੇ ਆਪਣੇ ਪਹਿਲੇ ਬਜਟ ਵਿਚ 163.4 ਅਰਬ ਡਾਲਰ ਖਰਚ ਕਰਨ ਦਾ ਐਲਾਨ ਕਰਦਿਆਂ ਆਪਣੇ ਆਲੋਚਕਾਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਬਜਟ …
Read More »ਹਾਈ ਸਪੀਡ ਰੇਲ ਵਾਸਤੇ ਪਾਸ ਹੋਏ ਫੰਡਾਂ ‘ਤੇ ਫੋਰਡ ਸਰਕਾਰ ਨੇ ਲਾਈ ਰੋਕ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਤੋਂ ਵਿੰਡਸਰ-ਓਨਟਾਰੀਓ ਲਈ ਪਾਸ ਹੋਏ ਹਾਈ ਸਪੀਡ ਟਰੇਨ ਕੌਰੀਡੋਰ ਵਾਸਤੇ ਓਨਟਾਰੀਓ ਫੰਡਾਂ ‘ਤੇ ਡਗ ਫੋਰਡ ਸਰਕਾਰ ਨੇ ਫਿਲਹਾਲ ਲਗਾ ਦਿੱਤੀ ਹੈ। ਵਿਰੋਧੀ ਧਿਰ ਦੇ ਕ੍ਰਿਟਿਕਸ ਦਾ ਕਹਿਣਾ ਹੈ ਕਿ ਇਸ ਨਾਲ ਇਹ ਪ੍ਰੋਜੈਕਟ ਹੀ ਲੀਹ ਤੋਂ ਲਹਿ ਜਾਵੇਗਾ। ਪ੍ਰੋਵਿੰਸ ਵੱਲੋਂ ਪਿਛਲੇ ਹਫਤੇ ਪੇਸ਼ ਕੀਤੇ ਗਏ 2019 …
Read More »ਡੱਗ ਫ਼ੋਰਡ ਨੇ ਬਜਟ ‘ਚ ਬਰੈਂਪਟਨ ਨੂੰ ਪਿੱਛੇ ਧੱਕਿਆ : ਐੱਨ ਡੀ ਪੀ
ਬਰੈਂਪਟਨ/ਡਾ.ਝੰਡ : ਉਨਟਾਰੀਓ ਸੂਬਾ ਸਰਕਾਰ ਵੱਲੋਂ ਲੰਘੇ ਮੰਗਲਵਾਰ ਪੇਸ਼ ਕੀਤਾ ਗਿਆ ਬਜਟ ਬਰੈਂਪਟਨ-ਵਾਸੀਆਂ ਦੀ ਪੀੜਾ ਵਿਚ ਵਾਧਾ ਕਰੇਗਾ ਅਤੇ ਉਹ ਫ਼ੋਰਡ ਸਰਕਾਰ ਵੱਲੋਂ ਲਗਾਈਆਂ ਗਈਆਂ ਕੱਟਾਂ ਦਾ ਦਰਦ ਮਹਿਸੂਸ ਕਰਨਗੇ। ਇਹ ਪ੍ਰਗਟਾਵਾ ਉਨਟਾਰੀਓ ਸੂਬੇ ਦੇ ਵਿਰੋਧੀ ਧਿਰ ਦੇ ਨੇਤਾਵਾਂ ਸਾਰਾ ਸਿੰਘ, ਕੈਵਿਨ ਯਾਰਡੇ ਤੇ ਗੁਰਰਤਨ ਸਿੰਘ ਨੇ ਕੀਤਾ ਹੈ। ਦੱਸਿਆ …
Read More »ਆਪਣੀ ਹੀ ਪਾਰਕਿੰਗ ਲੌਟ ‘ਚ ਕਿਵੇਂ ਕਰ ਸਕਦੇ ਹੋ ਗੱਡੀ ਪਾਰਕ?
ਸਿਟੀ ਆਫ਼ ਬਰੈਂਪਟਨ ਨੇ ਦਿੱਤੀ ਜਾਣਕਾਰੀ ਬਰੈਂਪਟਨ : ਸਿਟੀ ਆਫ ਬਰੈਂਪਟਨ ਨੇ ਕਮਿਊਨਿਟੀ ਦੀ ਸੁਰੱਖਿਆ ਅਤੇ ਲੋਕਾਂ ਦੀ ਸਹੂਲਤ ਲਈ ਬਾਈ-ਲਾਜ਼ ਨੂੰ ਲਾਗੂ ਕੀਤਾ ਹੈ। ਅਜਿਹਾ ਹੀ ਇਕ ਬਾਈ-ਲਾਅ 104-2018 ਵੀ ਹੈ, ਜੋ ਕਿ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਪਰਟੀਜ਼ ਦੇ ਲੈਂਡ ਸਕੇਪਿੰਗ ਏਰੀਏ ਵਿਚ ਵਾਹਨਾਂ ਦੀ ਪਾਰਕਿੰਗ ਨੂੰ ਰੋਕ ਲਗਾ ਰਿਹਾ …
Read More »