Breaking News
Home / ਜੀ.ਟੀ.ਏ. ਨਿਊਜ਼ (page 150)

ਜੀ.ਟੀ.ਏ. ਨਿਊਜ਼

ਸਮਲਿੰਗੀ ਵੀ ਹੁਣ ਕੈਨੇਡਾ ‘ਚ ਕਰਸਕਣਗੇ ਖੂਨਦਾਨ

ਸਿਹਤਮੰਤਰੀਗਿਨੇਟਟੇਲਰ ਅਨੁਸਾਰ 3 ਮਹੀਨਿਆਂ ਬਾਅਦਆਮਲੋਕਾਂ ਵਾਂਗ ਗੇ ਵੀਕਰਿਆਕਰਨਗੇ ਬਲੱਡ ਡੁਨੇਟ ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਦੇ ਸਿਹਤਮੰਤਰੀਗਿਨੇਟਪੈਟਿਟਪਾਸਟੇਲਰ ਨੇ ਸਮਲਿੰਗੀਆਂ ਦੇ ਖੂਨਦਾਨਬਾਰੇ ਅਹਿਮਫੈਸਲਾਲਿਆ ਹੈ। ਉਨ੍ਹਾਂ ਨੇ ਆਪਣੇ ਫੈਸਲੇ ਬਾਰੇ ਦੱਸਦੇ ਹੋਏ ਕਿਹਾ ਕਿ ਹੁਣ ਗੇਅ ਵੀ 3 ਮਹੀਨਿਆਂ ਤੋਂ ਬਾਅਦਆਮਲੋਕਾਂ ਦੀਤਰ੍ਹਾਂ ਖੂਨਦਾਨਕਰਸਕਦੇ ਹਨ। ਇਸ ਤੋਂ ਪਹਿਲਾਂ ਖੂਨਦਾਨਲਈ ਇੱਕ ਸਾਲਦਾਫਰਕਰੱਖਣਾ ਜ਼ਰੂਰੀ ਸੀ। ਸਿਹਤਮੰਤਰੀਦਾਕਹਿਣਾ …

Read More »

ਪਾਕਿਦੀਜੇਲ੍ਹ ‘ਚ ਅੱਠ ਸਾਲਬਿਤਾਅ ਕੇ ਕੈਨੇਡਾ ਪਹੁੰਚੀ ਆਸ਼ੀਆਬੀਬੀ

ਟੋਰਾਂਟੋ : ਪਾਕਿਸਤਾਨਵਿਚਈਸ਼ਨਿੰਦਾ ਦੇ ਦੋਸ਼ ਤੋਂ ਰਿਹਾਅ ਹੋਈ ਆਸ਼ੀਆਬੀਬੀ ਹੁਣ ਆਪਣਾਦੇਸ਼ ਛੱਡ ਕੇ ਕੈਨੇਡਾ ਪਹੁੰਚ ਗਈ ਹੈ। ਆਸੀਆ ਨੇ ਪਾਕਿਸਤਾਨਦੀਜੇਲ੍ਹ ਵਿਚ 8 ਸਾਲਬਿਤਾਏ ਹਨ। ਲੰਘੇ ਸਾਲ 31 ਅਕਤੂਬਰ ਨੂੰ ਪਾਕਿਸਤਾਨਦੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਰਿਹਾਅਕਰ ਦਿੱਤਾ ਸੀ। ਰਿਹਾਈ ਤੋਂ ਬਾਅਦਦੇਸ਼ਭਰਵਿਚ ਹੰਗਾਮਾ ਹੋਇਆ ਸੀ। ਲੱਖਾਂ ਲੋਕਸੜਕਾਂ ‘ਤੇ ਉਤਰ ਆਏ ਸਨਅਤੇ …

Read More »

ਚੀਨ ਨੇ ਕੈਨੇਡਾ ਤੋਂ ਮੰਗੀ ਮੇਂਗ ਵਾਨਝਾਓਦੀਹਵਾਲਗੀ

ਟੋਰਾਂਟੋ :ਚੀਨ ਨੇ ਅਮਰੀਕਾ ਤੋਂ ਹੁਵੇਈ ਕੰਪਨੀਦੀ ਮੁੱਖ ਵਿੱਤ ਅਧਿਕਾਰੀ (ਸੀ. ਐਫ. ਓ.) ਮੇਂਗ ਵਾਨਝਾਓਦੀਗ੍ਰਿਫ਼ਤਾਰੀਵਾਰੰਟਵਾਪਸਲੈਣਦੀ ਮੰਗ ਦੁਹਰਾਈ। ਦੂਜੇ ਪਾਸੇ ਚੀਨ ਨੇ ਕੈਨੇਡਾ ਤੋਂ ਉਸ ਦੀਹਵਾਲਗੀਦਾਜ਼ਿਕਰਕੀਤਾਹੈ।ਵਿਦੇਸ਼ਮੰਤਰਾਲੇ ਦੇ ਬੁਲਾਰੇ ਗੇਂਗ ਸੁਆਂਗ ਨੇ ਇਸ ਮਾਮਲੇ ‘ਚ ਪੁੱਛੇ ਜਾਣ’ਤੇ ਇਹ ਟਿੱਪਣੀ ਕੀਤੀ। ਗੇਂਗ ਨੇ ਆਖਿਆ ਕਿ ਇਸ ਮੁੱਦੇ ‘ਤੇ ਚੀਨਦੀਸਥਿਤੀਸਾਫ਼ਅਤੇ ਦ੍ਰਿੜ੍ਹ ਹੈ।ਕੈਨੇਡਾ ਤੋਂ ਅਪੀਲਕੀਤੀ …

Read More »

ਭਾਰਤੀ ਵਿਦਿਆਰਥੀ ਦੀ ਨਦੀ ‘ਚ ਡੁੱਬਣ ਕਾਰਨ ਮੌਤ

ਟੋਰਾਂਟੋ :ਕੈਨੇਡਾ ਦੇ ਸ਼ਹਿਰਕਾਮਲੂਪਸ ‘ਚ ਇਕ ਭਾਰਤੀਵਿਦਿਆਰਥੀਦੀ ਮੌਤ ਹੋਣਦੀਖਬਰਮਿਲੀਹੈ।ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਉਹ ਆਪਣੇ ਤਿੰਨਦੋਸਤਾਂ ਨਾਲ ਥੌਂਪਸਨ ਨਦੀ ‘ਚ ਤੈਰਾਕੀਕਰਨਲਈ ਗਿਆ ਸੀ ਅਤੇ ਇਥੇ ਡੁੱਬ ਗਿਆ। ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀਕੋਸ਼ਿਸ਼ਕੀਤੀ ਤੇ ਫਿਰਐਮਰਜੈਂਸੀਕਰੂ ਵੀ ਉਸ ਨੂੰ ਲੱਭਦਾ ਰਿਹਾਪਰ ਉਸ ਨੂੰ ਬਚਾਇਆਨਹੀਂ ਜਾ ਸਕਿਆ। ਪੁਲਿਸ ਕਿਸ਼ਤੀਆਂ ਅਤੇ ਡਰੋਨਦੀਸਹਾਇਤਾਨਾਲ …

Read More »

ਖਾਲਸਾ ਡੇਅ ਪਰੇਡ ਵਿਚ ਹੋਏ ਖਾਲਸ ਸਿੱਖੀ ਦੇ ਦਰਸ਼ਨ

ਸ੍ਰੀ ਗੁਰੂ ਨਾਨਕਦੇਵਜੀ ਦੇ 550 ਸਾਲਾ ਪ੍ਰਕਾਸ਼ਪੁਰਬਨੂੰ ਸਮਰਪਿਤਟੋਰਾਂਟੋ ਦੇ ਇਸ ਵਿਸ਼ਾਲਖਾਲਸਾ ਸਾਜਨਾ ਦਿਵਸ ਨਗਰਕੀਰਤਨ ਵਿਚ ਇਕਲੱਖਤੋਂ ਵੱਧ ਗੁਰੂ ਦੀ ਪਿਆਰੀ ਸੰਗਤਨੇ ਕੀਤੀ ਸ਼ਮੂਲੀਅਤ ਟੋਰਾਂਟੋ/ਡਾ. ਝੰਡ, ਕੰਵਲਜੀਤ ਸਿੰਘ ਕੰਵਲ ਲੰਘੇ ਐਤਵਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ-ਦਿਵਸ ਨੂੰ ਸਮੱਰਪਿਤ ਖ਼ਾਲਸਾ ਸਾਜਨਾ ਨਗਰ ਕੀਰਤਨ ਆਪਣੀ ਪ੍ਰੰਪਰਾਗ਼ਤ ਸ਼ਾਨੋ-ਸ਼ੌਕਤ ਨਾਲ ਟੋਰਾਂਟੋ ਡਾਊਨ ਟਾਊਨ …

Read More »

ਉਨਟਾਰੀਓ ਵਿਚ ਅਣਗਹਿਲੀ ਨਾਲ ਸਕੂਲ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਦੀ ਹੁਣ ਖੈਰ ਨਹੀਂ

ਸਰਕਾਰ ਨੇ ਸਕੂਲ ਬੱਸਾਂ ਦੀ ਸੁਰੱਖਿਆ ਲਈ ਨਵੇਂ ਨਿਯਮ ਐਲਾਨੇ ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਵਿੱਚ ਅਣਗਹਿਲੀ ਨਾਲ ਸਕੂਲ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਦੀ ਹੁਣ ਖੈਰ ਨਹੀਂ। ਉਨਟਾਰੀਓ ਸਰਕਾਰ ਨੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਰਾਹੀਂ ਨਗਰ ਪਾਲਿਕਾਵਾਂ ਨੂੰ ਬੱਚਿਆਂ ਦੀ ਸੁਰੱਖਿਆ ਦੀ ਅਣਦੇਖੀ ਕਰਕੇ ਅਣਗਹਿਲੀ ਨਾਲ ਸਕੂਲ ਬੱਸਾਂ …

Read More »

ਉਨਟਾਰੀਓ ਦੀ ਸਕੂਲ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਬਣਾਉਣ ‘ਤੇ ਜ਼ੋਰ

ਸਰਕਾਰ ਵੱਲੋਂ ਮਿਲੇਗੀ 24.66 ਬਿਲੀਅਨ ਡਾਲਰ ਦੀ ਗ੍ਰਾਂਟ, ਅਧਿਆਪਕਾਂ ਦੀਆਂ ਨੌਕਰੀਆਂ ਹੋਣਗੀਆਂ ਸੁਰੱਖਿਅਤ ਉਨਟਾਰੀਓ : ਉਨਟਾਰੀਓ ਸਰਕਾਰ ਵੱਲੋਂ ਸਕੂਲ ਸਿੱਖਿਆ ਪ੍ਰਣਾਲੀ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਇਸ ਨੂੰ ਵਿਸ਼ਵ ਪੱਧਰੀ ਬਣਾ ਕੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਆਸਾਨੀ ਨਾਲ ਰੁਜ਼ਗਾਰ ਹਾਸਲ ਕਰਨ ਦੇ ਯੋਗ ਬਣਾਇਆ ਜਾਵੇਗਾ। ਇਸ ਤਹਿਤ ਸਰਕਾਰ ਸਾਲ 2019-20 …

Read More »

ਇੰਸ਼ੋਰੈਂਸ ਦਰਾਂ ਵਿੱਚ ਵਾਧੇ ਖਿਲਾਫ ਟੋਰਾਂਟੋ ਦੇ ਹਾਈਵੇਅਜ਼ ਨੂੰ ਕੀਤਾ ਜਾਮ

ਟੋਰਾਂਟੋ/ਬਿਊਰੋ ਨਿਊਜ਼ : ਇੰਸੋਰੈਂਸ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਦੇ ਖਿਲਾਫ ਰੋਸ ਜ਼ਾਹਿਰ ਕਰਨ ਲਈ ਖੁਦ ਨੂੰ ਓਨਟਾਰੀਓ ਐਗ੍ਰੀਗੇਟ ਟਰੱਕਿੰਗ ਐਸੋਸਿਏਸ਼ਨ (ਓਟਾ) ਦੱਸਣ ਵਾਲੇ ਗਰੁੱਪ ਵੱਲੋਂ ਟੋਰਾਂਟੋ ਦੇ ਹਾਈਵੇਅਜ਼ ਉੱਤੇ ਬੁੱਧਵਾਰ ਨੂੰ ਮੁਜ਼ਾਹਰਾ ਕੀਤਾ ਗਿਆ। ਦਰਜਨਾਂ ਦੀ ਗਿਣਤੀ ਵਿੱਚ ਕਾਫਲੇ ਦੇ ਰੂਪ ਵਿੱਚ ਆਪਣੇ ਡੰਪ ਟਰੱਕ ਲੈ ਕੇ ਇੱਥੇ …

Read More »

ਫੈਡਰਲ ਲਿਬਰਲ ਪਾਰਟੀ ਨੇ ਆਪਣੇ ਸਟੈਂਡਰਡ ‘ਚ ਕੀਤਾ ਸੁਧਾਰ : ਟਰੂਡੋ

ਕਿਹਾ – ਹੁਣ ਪਹਿਲਾਂ ਵਾਂਗ ਗੁਪਤ ਢੰਗ ਨਾਲ ਸਿਆਸੀ ਡੋਨੇਸ਼ਨ ਨਹੀਂ ਲੈਂਦੇ ਲਿਬਰਲ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਫੈਡਰਲ ਲਿਬਰਲ ਪਾਰਟੀ ਨੇ ਆਪਣੇ ਸਟੈਂਡਰਡ ਵਿਚ ਕਾਫੀ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਫੈਡਰਲ ਲਿਬਰਲ ਪਾਰਟੀ ਉਸ ਤਰ੍ਹਾਂ ਦੀਆਂ ਸਿਆਸੀ ਡੋਨੇਸ਼ਨਾਂ ਨਹੀਂ …

Read More »

ਕੈਨੇਡੀਅਨ ਇਮੀਗ੍ਰੇਸ਼ਨ ਏਜੰਟਾਂ ‘ਤੇ ਟਰੂਡੋ ਸਰਕਾਰ ਹੋਈ ਸਖਤ

ਠੱਗੀ ਰੋਕਣ ਲਈ ਇਮੀਗ੍ਰੇਸ਼ਨ ਏਜੰਟਾਂ ਦੀ ਮੌਜੂਦਾ ਗਵਰਨਿੰਗ ਬਾਡੀ ਨੂੰ ਸਰਕਾਰ ਨੇ ਕੀਤਾ ਭੰਗ ੲ ਨਵੀਂ ਪਾਲਿਸੀ ਤਹਿਤ ਲਾਇਸੈਂਸਧਾਰਕ ਏਜੰਟਾਂ ਦੇ ਲਾਇਸੈਂਸ ਹੋਣਗੇ ਰੀਨਿਊ ੲ ਇਮੀਗ੍ਰੇਸ਼ਨ ਮੰਤਰੀ ਹੁਸੈਨ ਦਾ ਦਾਅਵਾ- ਮੌਜੂਦਾ ਬਾਡੀ ਆਪਣੇ ਪੱਧਰ ‘ਤੇ ਠੱਗੀ ਮਾਰਨ ਵਾਲੇ ਏਜੰਟਾਂ ਦੀ ਨਹੀਂ ਕਰ ਰਹੀ ਜਾਂਚ ੲਨਵੀਂ ਗਵਰਨਿੰਗ ਬਾਡੀ ਬਾਹਰ ਰਹਿ ਕੇ …

Read More »