Breaking News
Home / ਜੀ.ਟੀ.ਏ. ਨਿਊਜ਼ (page 138)

ਜੀ.ਟੀ.ਏ. ਨਿਊਜ਼

ਪੰਜਾਬੀ ਟਰੱਕ ਡਰਾਈਵਰ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫਤਾਰ

ਟੋਰਾਂਟੋ/ਬਿਊਰੋ ਨਿਊਜ਼ ਇਕ ਪੰਜਾਬੀ ਕੈਨੇਡੀਅਨ ਟਰੱਕ ਡਰਾਈਵਰ ਨੂੰ ਓਨਟਾਰੀਓ ਵਿਖੇ ਕੋਕੀਨ ਸਮਗਲ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਫੈਡਰਲ ਬਾਰਡਰ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਟਰੱਕ ਤੋਂ ਛੇ ਮਿਲੀਅਨ ਡਾਲਰ ਦੀ ਕੋਕੀਨ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ …

Read More »

ਚੋਣਾਂ ਦਾ ਐਲਾਨ : ਬਿਆਨਬਾਜ਼ੀ ਸ਼ੁਰੂ

ਜਸਟਿਨ ਟਰੂਡੋ ਕਹਿੰਦੇ ਬਹੁਤ ਕੁਝ ਕੀਤਾ ਸ਼ੀਅਰ, ਜਗਮੀਤ ਤੇ ਐਲੀਜ਼ਾਬੈਥ ਬੋਲੇ ਕੁਝ ਨਹੀਂ ਕੀਤਾ ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ‘ਚ ਜਸਟਿਨ ਟਰੂਡੋ ਸਰਕਾਰ ਦਾ ਕਾਰਜ਼ਕਾਲ ਖ਼ਤਮ ਹੋਣ ਤੋਂ ਬਾਅਦ ਅਸੈਂਬਲੀ ਨੂੰ ਭੰਗ ਕਰਦਿਆਂ ਰਸਮੀ ਤੌਰ ‘ਤੇ ਆਮ ਚੋਣਾਂ ਦਾ ਐਲਾਨ ਕਰ ਦਿੱਤਾ। ਓਟਾਵਾ ‘ਚ ਪ੍ਰਧਾਨ ਮੰਤਰੀ ਰਹੇ ਜਸਟਿਨ ਟਰੂਡੋ, ਕੰਸਰਵੇਟਿਵ ਪਾਰਟੀ ਦੇ …

Read More »

ਧੰਨ ਧੰਨ ਰਾਜਾ ਸਾਹਿਬ ਦੀ ਯਾਦ ‘ਚ ਅਖੰਡ ਪਾਠ ਸਾਹਿਬ ਦੇ ਭੋਗ 15 ਨੂੰ

ਟੋਰਾਂਟੋ : ਪਿੰਡ ਰਾਜਾ ਸਾਹਿਬ ਜੀ ਮਜਾਰੇ ਅਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਬੇਨਤੀ ਹੈ ਕਿ ਧੰਨ ਧੰਨ ਰਾਜਾ ਸਾਹਿਬ ਜੀ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਅਖੰਡ ਸਾਹਿਬ ਦੇ ਆਰੰਭ 13 ਸਤੰਬਰ ਨੂੰ 10 ਵਜੇ ਹਾਲ ਨੰਬਰ …

Read More »

ਖੁਦਕੁਸ਼ੀਆਂ ਰੋਕਣ ਲਈ 6 ਮਿਲੀਅਨ ਡਾਲਰ ਖਰਚੇਗੀ ਉਨਟਾਰੀਓ ਸਰਕਾਰ

ਮਿਸੀਸਾਗਾ/ਬਿਊਰੋ ਨਿਊਜ਼ : ਨੌਜਵਾਨਾਂ ਵਿਚ ਖੁਦਕੁਸ਼ੀਆਂ ਦਾ ਰੁਝਾਨ ਰੋਕਣ ਲਈ ਉਨਟਾਰੀਓ ਸਰਕਾਰ ਨੇ 60 ਲੱਖ ਡਾਲਰ ਖਰਚਣ ਦਾ ਫੈਸਲਾ ਲਿਆ ਹੈ। ਤਿੰਨ ਸਾਲ ਦੀ ਮਿਆਦ ਵਾਲੇ ਪ੍ਰੋਜੈਕਟ ‘ਨਾਓ’ ਦੀ ਸ਼ੁਰੂਆਤ ਮਿਸੀਸਾਗਾ ਤੋਂ ਕੀਤੀ ਗਈ ਹੈ ਤੇ ਸਫਲ ਰਹਿਣ ਦੀ ਸੂਰਤ ਵਿਚ ਇਸ ਨੂੰ ਪੂਰੇ ਉਨਟਾਰੀਓ ਵਿਚ ਲਾਗੂ ਕੀਤਾ ਜਾਵੇਗਾ। ਡਗ …

Read More »

ਦੁਨੀਆ ਦੇ ਸੁਰੱਖਿਅਤ ਸ਼ਹਿਰਾਂ ਦੀ ਪਹਿਲੀ ਕਤਾਰ ਵਿਚ ਹੈ ਸ਼ਹਿਰ ਟੋਰਾਂਟੋ

ਟੋਰਾਂਟੋ/ਬਿਊਰੋ ਨਿਊਜ਼ : ਦੁਨੀਆ ਭਰ ਦੇ ਸੁਰੱਖਿਆ ਸ਼ਹਿਰਾਂ ਦੀ ਪਹਿਲੀ ਕਤਾਰ ਵਿਚ ਕੈਨੇਡਾ ਦਾ ਸ਼ਹਿਰ ਟੋਰਾਂਟੋ ਵੀ ਸ਼ਾਮਲ ਹੈ। ਵਿਸ਼ਵ ਭਰ ‘ਚੋਂ ਚੁਣੇ ਗਏ ਸੁਰੱਖਿਅਤ ਸ਼ਹਿਰਾਂ ਦੀ ਸੂਚੀ ਵਿਚ ਜਪਾਨ ਦਾ ਸ਼ਹਿਰ ਟੋਕੀਓ ਜਿੱਥੇ ਨੰਬਰ 1 ‘ਤੇ ਰਿਹਾ, ਉਥੇ ਹੀ ਟੋਰਾਂਟੋ ਦਾ ਨੰਬਰ ਛੇਵਾਂ ਹੈ। ਦੁਨੀਆਂ ਭਰ ਦੇ ਸ਼ਹਿਰਾਂ ਸਬੰਧੀ …

Read More »

ਉਮੀਦਵਾਰਾਂ ਦੀ ਹੈ ਭਾਲ

ਚੋਣ ਤਿਆਰੀਆਂ ਜ਼ੋਰ ਫੜਨ ਲੱਗੀਆਂ, ਵੱਖੋ-ਵੱਖ ਪਾਰਟੀਆਂ ‘ਚ ਉਮੀਦਵਾਰਾਂ ਦੀ ਭਾਲ ਨੇ ਵੀ ਫੜੀ ਤੇਜ਼ੀ ਐਨ.ਡੀ.ਪੀ. ਉਮੀਦਵਾਰ ਐਲਾਨਣ ‘ਚ ਪਛੜੀ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੀਆਂ (43ਵੀਂ) ਫੈਡਰਲ ਚੋਣਾਂ ‘ਚ ਦੋ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਇਸ ਦੌਰਾਨ ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਵਲੋਂ ਤਿਆਰੀਆਂ ਤੇਜ਼ੀ ਨਾਲ ਕਰ …

Read More »

ਐਨਡੀਪੀ ਨਵੇਂ ਨਾਅਰੇ ਨਾਲ ਮੈਦਾਨ ‘ਚ ਨਿੱਤਰੀ

ਕਿਊਬਿਕ/ਬਿਊਰੋ ਨਿਊਜ਼ : ਅਕਤੂਬਰ ਮਹੀਨੇ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਐਨਡੀਪੀ ਵੋਟਰਾਂ ਲਈ ਨਵਾਂ ਨਾਅਰਾ ਲੈ ਕੇ ਆਈ ਹੈ। ਜਿਸ ਵਿਚ ਐਨਡੀਪੀ ਵੱਲੋਂ ਕਿਹਾ ਗਿਆ ਹੈ ਕਿ ਅਸੀਂ “ਤੁਹਾਡੇ ਲਈ ਹੀ ਚੋਣਾਂ ਲੜ ਰਹੇ ਹਾਂ।ઠਕਿਊਬਿਕ ਉੱਤੇ ਆਧਾਰਿਤ ਟੈਲੀਵਿਜ਼ਨ ਐਡ ਲਾਂਚ ਕਰਦੇ ਸਮੇਂ ਐਨਡੀਪੀ ਆਗੂ ਜਗਮੀਤ ਸਿੰਘ ਨੇ ਇਹ ਸੁਨੇਹਾ ਦਿੱਤਾ …

Read More »

ਚਾਈਲਡ ਪੋਨੋਗਰਾਫੀ ਮਾਮਲੇ ‘ਚ ਲੋਕਾਂ ਨੂੰ ਸੂਚਨਾ ਦੇਣ ਦੀ ਅਪੀਲ

ਪੀਲ/ਬਿਊਰੋ ਨਿਊਜ਼ ਬੱਚਿਆਂ ਦੀ ਅਸ਼ਲੀਲ ਫੋਟੋਗਰਾਫੀ ਅਤੇ ਪੋਨੋਗਰਾਫੀ ਵਿਚ ਸ਼ਾਮਲ ਕਰਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੁਲਿਸ ਲਗਾਤਾਰ ਚੌਕਸ ਹੋ ਰਹੀ ਹੈ। ਪੁਲਿਸ ਨੇ ਇਸ ਸਬੰਧ ਵਿਚ 28 ਅਗਸਤ ਨੂੰ ਟੋਰਾਂਟੋ ਵਿਚ ਅਜਿਹੇ ਹੀ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜੋ ਕਿ ਚਾਈਲਡ ਪੋਨੋਗਰਾਫੀ ਵਿਚ ਸ਼ਾਮਲ ਸੀ। ਪੁਲਿਸ ਨੇ …

Read More »

ਉਨਟਾਰੀਓ ਦੇ ਸਕੂਲਾਂ ‘ਚ ਫ਼ੋਨ ਦੀ ਮਨਾਹੀ

ਟੋਰਾਂਟੋ/ਸਤਪਾਲ ਸਿੰਘ ਜੌਹਲ : ਉਨਟਾਰੀਓ ‘ਚ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ 3 ਸਤੰਬਰ ਨੂੰ ਖੁੱਲ੍ਹੇ ਹਨ। ਇਸੇ ਦੌਰਾਨ ਪ੍ਰਾਂਤਕ ਸਰਕਾਰ ਨੇ ਨਵੰਬਰ 2019 ਤੋਂ ਸਕੂਲਾਂ ਦੀਆਂ ਜਮਾਤਾਂ ਵਿਚ ਮੋਬਾਈਲ ਫ਼ੋਨ ਵਰਤਣ ਦੀ ਮਨਾਹੀ ਦਾ ਐਲਾਨ ਕੀਤਾ ਹੈ। ਪਿਛਲੇ ਸਾਲ ਮਾਪਿਆਂ, ਅਧਿਆਪਕਾਂ ਅਤੇ ਬੱਚਿਆਂ ਦੀ ਰਾਏ ਲਈ ਗਈ ਸੀ ਜਿਸ …

Read More »

ਓਨਟਾਰੀਓ ਸਰਕਾਰ ਪਬਲਿਕ ਟਰਾਂਸਪੋਰਟ ਦੇ ਯਾਤਰੂਆਂ ਲਈ ਲੈ ਕੇ ਆਈ ਵਾਈ-ਫਾਈ ਦਾ ਤੋਹਫ਼ਾ

ਗੋ ਬੱਸਾਂ ਤੇ ਟਰੇਨਜ਼ ‘ਚ ਮਿਲੇਗਾ ਮੁਫ਼ਤ ਵਾਈ-ਫਾਈ ਬਰੈਂਪਟਨ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਆਪਣੇ ਪਬਲਿਕ ਟਰਾਂਸਪੋਰਟ ‘ਚ ਸਫ਼ਰ ਕਰਨ ਵਾਲੇ ਯਾਤਰੂਆਂ ਲਈ ਮੁਫ਼ਤ ਵਾਈ-ਫਾਈ ਦਾ ਤੋਹਫ਼ਾ ਲੈ ਕੇ ਆਈ ਹੈ। ਬਰੈਂਪਟਨ ਸਾਊਥ ਤੋਂ ਐਮਪੀਪੀ ਪ੍ਰਭਮੀਤ ਸਰਕਾਰੀਆ ਨੇ ਐਲਾਨ ਕੀਤਾ ਕਿ ਓਨਟਾਰੀਓ ਸਰਕਾਰ ਗੋ ਬੱਸਾਂ ਤੇ ਟਰੇਨਜ਼ ਵਿੱਚ ਮੁਫਤ ਵਾਈ-ਫਾਈ ਸੇਵਾ …

Read More »